ਨਵੀਂ ਦਿੱਲੀ- ਹਾਲੀਵੁੱਡ ਹੋਵੇ ਜਾਂ ਬਾਲੀਵੁੱਡ ਇਥੇ ਹਮੇਸ਼ਾ ਅਭਿਨੇਤਰੀਆਂ ਨੂੰ ਆਪਣੀ ਡਰੈੱਸ ਦੇ ਕਾਰਨ ਸ਼ਰਮਸਾਰ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਵੈਂਟ 'ਚ ਸ਼ਾਰਟ ਡਰੈੱਸ ਦੇ ਕਾਰਨ ਜਾਂ ਫਿਰ ਡਰੈੱਸ ਦੇ ਖਿਸਕ ਜਾਂ ਫਟ ਜਾਣ ਕਾਰਨ ਕਈ ਅਭਿਨੇਤਰੀਆਂ ਵਾਰਡਰੋਬ ਮਾਲਫੰਕਸ਼ਨ ਦਾ ਸ਼ਿਕਾਰ ਹੋ ਚੁੱਕੀਆਂ ਹਨ। ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹਾਲੀਵੁੱਡ ਦੀਆਂ ਕੁਝ ਅਜਿਹੀਆਂ ਹੀ ਅਭਿਨੇਤਰੀਆਂ ਦੀਆਂ ਤਸਵੀਰਾਂ ਜਿਨ੍ਹਾਂ ਦੀ ਡਰੈੱਸ ਨੇਉਨ੍ਹਾਂ ਨੂੰ ਸ਼ਰੇਆਮ ਸ਼ਰਮਸਾਰ ਕੀਤਾ ਹੈ।
ਆਸਕਰ ਜੇਤੂ ਅਭਿਨੇਤਰੀ ਗਵੈਨਥ ਪੈਲਟੋ ਨੂੰ ਆਪਣੇ ਕੱਪੜਿਆਂ ਦੇ ਕਾਰਨ ਲੋਕਾਂ ਦੀਆਂ ਨਜ਼ਰਾਂ ਦਾ ਨਿਸ਼ਾਨਾ ਬਣਨਾ ਪਿਆ। ਹੈਰੀ ਪੋਟਰ ਦੀ ਅਦਾਕਾਰਾ ਏਮਾ ਵਾਸਟਨ ਨੂੰ ਉਦੋਂ ਸ਼ਰਮਸਾਰ ਹੋਣਾ ਪਿਆ ਜਦੋਂ ਉਸ ਦੀ ਡਰੈੱਸ ਦੇ ਪਿੱਛੇ ਹੋਣ ਜਾਣ ਕਾਰਨ ਅੰਦਰੂਨੀ ਕੱਪੜੇ ਨਜ਼ਰ ਆਉਣ ਲੱਗੇ ਸਨ। ਮਸ਼ਹੂਰ ਗਾਇਕਾ ਲੇਡੀ ਗਾਗਾ ਵੀ ਕਈ ਵਾਰ ਆਪਣੀ ਡਰੈੱਸ ਦੇ ਕਾਰਨ ਸ਼ਰਮਿੰਦਾ ਹੋ ਚੁੱਕੀ ਹੈ। ਮਸ਼ਹੂਰ ਅਦਾਕਾਰਾ ਕੈਟੀ ਪੇਰੀ ਇਕ ਸ਼ੋਅ ਦੌਰਾਨ ਉਪਸ ਮੁਮੈਂਟ ਦੀ ਸ਼ਿਕਾਰ ਹੋ ਗਈ ਸੀ। ਅਦਾਕਾਰਾ ਜੇਨੀਫਰ ਲੋਪੇਜ ਨੂੰ ਆਪਣੀ ਡਰੈੱਸ ਦੇ ਕਾਰਨ ਸ਼ਰਮਸਾਰ ਹੋਣਾ ਪਿਆ। ਕਦੇ ਤਾਂ ਹਵਾ ਦੇ ਕਾਰਨ ਕਈ ਹਾਲੀਵੁੱਡ ਅਦਾਕਾਰਾਂ ਨੂੰ ਆਪਣੀ ਸ਼ਾਰਟ ਡਰੈੱਸ ਦੇ ਕਾਰਨ ਉਪਸ ਮੁਮੈਂਟ ਦਾ ਸ਼ਿਕਾਰ ਹੋਣਾ ਪਿਆ ਸੀ।
ਬੇਟੀ ਬਾਰੇ ਇਹ ਕੀ ਕਹਿ ਗਈ ਐਸ਼ਵਰਿਆ ਰਾਏ (ਦੇਖੋ ਤਸਵੀਰਾਂ)
NEXT STORY