ਕੈਲੀਫੋਰਨੀਆ- ਇਕ ਪ੍ਰੋਫੈਸ਼ਨਲ ਡਾਂਸਰ ਹੋਣ ਕਾਰਨ ਕਰੀਨਾ ਸਮਿਰਨੌਫ ਕੋਲ ਸਭ ਤੋਂ ਹੌਟ ਫਿੱਗਰ ਹੈ, ਜਿਸ ਨੂੰ ਦਿਖਾਉਣ 'ਚ ਉਹ ਕੋਈ ਵੀ ਮੌਕਾ ਨਹੀਂ ਛੱਡਦੀ। 37 ਸਾਲਾ ਸਟਾਰ ਨੇ ਨੀਲੇ ਰੰਗ ਦੀ ਬਿਕਨੀ 'ਚ ਬੀਚ 'ਤੇ ਆਪਣੇ ਹੁਸਨ ਨਾਲ ਮਾਹੌਲ ਨੂੰ ਖੁਸ਼ਨੁਮਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ।
ਇਹ ਨਜ਼ਾਰਾ ਕੈਲੀਫੋਰਨੀਆ ਦੇ ਮੈਲੀਬੂ ਬੀਚ ਦਾ ਸੀ, ਜਿਥੇ ਉਸ ਨੇ ਬਿਕਨੀ ਵਿਚ ਸਮੁੰਦਰ ਵਿਚ ਵੀ ਅੱਗ ਲਗਾ ਦਿੱਤੀ। ਤਸਵੀਰਾਂ 'ਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਵੇਂ ਕਰੀਨਾ ਨੇ ਆਪਣੀ ਬੋਲਡਨੈੱਸ ਤੇ ਹੌਟ ਫਿੱਗਰ ਨਾਲ ਸਭ ਨੂੰ ਕੀਲ ਦਿੱਤਾ। ਹਾਲਾਂਕਿ ਬਾਅਦ 'ਚ ਉਸ ਨੂੰ ਗ੍ਰੇਅ ਤੇ ਲਾਲ ਰੰਗ ਦੇ ਕੱਪੜੇ ਨਾਲ ਢਕਿਆ ਵੀ ਦੇਖਿਆ ਗਿਆ।
ਅਜਿਹਾ ਕੀ ਹੋਇਆ ਕਿ ਕਾਨ ਫੈਸਟੀਵਲ 'ਚ ਰੋ ਪਈ ਇਹ ਅਦਾਕਾਰਾ (ਦੇਖੋ ਤਸਵੀਰਾਂ)
NEXT STORY