ਉਂਝ ਤਾਂ ਕਈ ਹਸੀਨਾਵਾਂ ਫੋਟੋਸ਼ੂਟ ਕਰਵਾਉਂਦੀਆਂ ਹਨ ਪਰ ਇਹ ਹਸੀਨਾ ਤਾਂ ਕੈਮਰੇ ਦੇ ਸਾਹਮਣੇ ਹੀ ਬਿਨਾਂ ਕੱਪੜਿਆਂ ਦੇ ਆ ਗਈ। ਇਹ ਹਸੀਨਾ ਕੋਈ ਹੋਰ ਨਹੀਂ, ਸਗੋਂ ਸੁਪਰਮਾਡਲ ਹੰਨਾ ਫਰਗਸਨ ਹੈ। ਹੰਨਾ ਫਰਗਸਨ ਸਪੋਰਟਸ ਇਲਸਟ੍ਰੇਟਿਡ ਮੈਗਜ਼ੀਨ ਲਈ ਹਮੇਸ਼ਾ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ। 23 ਸਾਲਾ ਹੰਨਾ ਨੇ ਛੋਟੀ ਜਿਹੀ ਬਿਕਨੀ 'ਚ ਵੀ ਫੋਟੋਸ਼ੂਟ ਕਰਵਾਇਆ ਹੈ।
ਹਾਲ ਹੀ 'ਚ ਹੰਨਾ ਨੇ ਸਪੋਰਟਸ ਇਲਸਟ੍ਰੇਟਿਡ ਮੈਗਜ਼ੀਨ ਲਈ ਟਾਪਲੈੱਸ ਤੇ ਹੌਟ ਫੋਟੋਸ਼ੂਟ ਕਰਵਾਇਆ। ਹੰਨਾ ਨੇ ਕਾਲੇ ਰੰਗ ਦੇ ਇਨਰਵੀਅਰ 'ਚ ਵੀ ਬੋਲਡ ਪੋਜ਼ ਦਿੱਤੇ ਹਨ। ਇਕ ਤਸਵੀਰ 'ਚ ਉਹ ਬਰਗਰ ਖਾਂਦੀ ਨਜ਼ਰ ਆ ਰਹੀ ਹੈ। ਤੁਸੀਂ ਵੀ ਦੇਖੋ ਹੰਨਾ ਦੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ।
ਅਲਾਂਟੇ ਮਾਲ 'ਚ 'ਗੱਦਾਰ' ਕਰ ਰਿਹੈ ਤੁਹਾਡਾ ਇੰਤਜ਼ਾਰ (ਦੇਖੋ ਤਸਵੀਰਾਂ)
NEXT STORY