ਲਾਸ ਏਂਜਲਸ- ਮਸ਼ਹੂਰ ਮਾਡਲ, ਅਭਿਨੇਤਰੀ ਪਾਮੇਲਾ ਐਂਡਰਸਨ 46 ਦੀ ਉਮਰ 'ਚ ਵੀ ਕਈ ਜਵਾਨ ਮਾਡਲਾਂ ਨੂੰ ਪਿੱਛੇ ਛੱਡਦੀ ਨਜ਼ਰ ਆ ਰਹੀ ਹੈ। ਪਾਮੇਲਾ ਨੇ ਹਾਲ ਹੀ 'ਚ ਫਰੈਂਚ ਮੈਦਜ਼ੀਨ ਲਈ ਨਿਊਡ ਫੋਟੋਸ਼ੂਟ ਨੂੰ ਅੰਜਾਮ ਦਿੱਤਾ ਹੈ। ਇਸ ਫੋਟੋਸ਼ੂਟ 'ਚ ਪਾਮੇਲਾ ਸਿਰਫ ਸਟ੍ਰੈਪ ਡਿਜ਼ਾਈਨ 'ਚ ਸੈਂਡਲ 'ਚ ਨਜ਼ਰ ਆ ਰਹੀ ਹੈ। ਇਸ ਸ਼ੂਟ 'ਚ ਪਾਮੇਲਾ ਆਪਣੀ ਫਿੱਟ ਬਾਡੀ ਤੇ ਖੂਬਸੂਰਤ ਸਰੀਰ ਨਾਲ ਹੌਟ ਨਜ਼ਰ ਆ ਰਹੀ ਹੈ।
ਇਸ ਸ਼ੂਟ 'ਚ ਪਾਮੇਲਾ ਨੇ ਫਾਕਸ ਫਰ ਦੀ ਸ਼ਾਲ ਨੂੰ ਆਪਣੇ ਸਰੀਰ 'ਤੇ ਲਪਿਆ ਹੋਇਆ ਹੈ। ਪਾਮੇਲਾ ਐਂਡਰਸਨ ਇਸ ਤੋਂ ਪਹਿਲਾਂ ਵੀ ਕਈ ਨਿਊਡ ਫੋਟੋਸ਼ੂਟਜ਼ ਕਰਵਾ ਚੁੱਕੀ ਹੈ, ਜਿਸ ਦੀਆਂ ਕੁਝ ਤਸਵੀਰਾਂ ਇਥੇ ਦਿਖਾਈਆਂ ਜਾ ਰਹੀ ਹਨ। ਹਾਲਾਂਕਿ 46 ਦੀ ਉਮਰ 'ਚ ਅਜਿਹਾ ਸ਼ਾਨਦਾਰ ਸ਼ੂਟ ਸ਼ਾਇਦ ਹੀ ਉਸ ਨੇ ਪਹਿਲਾਂ ਕਦੇ ਕਰਵਾਇਆ ਹੋਵੇ। ਇਸ ਉਮਰ 'ਚ ਵੀ ਪਾਮੇਲਾ ਦੀ ਫਿੱਗਰ ਤੇ ਖੂਬਸੂਰਤੀ ਪਹਿਲਾਂ ਵਰਗੀ ਹੀ ਹੈ।
ਕਿਮ ਨੇ ਕੀਤਾ ਪੁਰਾਣੀਆਂ ਯਾਦਾਂ ਨੂੰ ਤਾਜ਼ਾ, ਕੀਤੀਆਂ ਬੋਲਡ ਤਸਵੀਰਾਂ ਪੋਸਟ (ਦੇਖੋ ਤਸਵੀਰਾਂ)
NEXT STORY