ਮੁੰਬਈ- ਆਪਣੀਆਂ ਨਿਊਡ ਤਸਵੀਰਾਂ ਕਾਰਨ ਸੁਰਖੀਆਂ ਬਟੋਰਨ ਵਾਲੀ ਟੀਵੀ ਸਟਾਰ ਕਿਮ ਕਾਰਦਸ਼ੀਆਂ ਦੀ ਅੱਜ ਯਾਨੀ ਐਤਵਾਰ ਨੂੰ ਵਿਆਹ ਦੀ ਵਰ੍ਹੇਗੰਢ ਹੈ। 34 ਸਾਲ ਦੀ ਕਿਮ ਨੇ ਰੈਪਰ ਕਾਨਯੇ ਵੇਸਟ ਨਾਲ ਤੀਜਾ ਵਿਆਹ 24 ਮਈ ਸਾਲ 2014 'ਚ ਇਟਲੀ ਦੇ ਸ਼ਹਿਰ ਫਲੋਰੇਂਸ 'ਚ ਕੀਤਾ ਸੀ। ਇਸ ਮੌਕੇ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿਆਹ 'ਚ ਉਸ ਦੇ ਪਰਿਵਾਰ ਦੇ ਲੋਕ ਅਤੇ ਵੱਡੀ ਗਿਣਤੀ 'ਚ ਮਹਿਮਾਨ ਸ਼ਾਮਲ ਹੋਏ ਸਨ। ਤੁਹਾਨੂੰ ਦੱਸ ਦਈਏ ਕਿਮ ਨੇ ਇਸ ਖਾਸ ਮੌਕੇ 'ਤੇ ਇਕ ਸ਼ਾਨਦਾਰ ਡਰੈੱਸ ਪਹਿਨੀ ਸੀ। ਇਸ ਮੌਕੇ ਕਿਮ ਵ੍ਹਾਈਟ ਗਾਊਨ 'ਚ ਨਜ਼ਰ ਆਈ ਸੀ। ਅੱਜ ਅਸੀਂ ਤੁਹਾਨੂੰ ਉਸ ਦੇ ਵਿਆਹ ਦੀਆਂ ਹੀ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨਾਂ 'ਚ ਉਹ ਬਹੁਤ ਹੀ ਖੂਬਸੂਰਤ ਦਿਖ ਰਹੀ ਹੈ।
ਅਮਿਤਾਭ ਨੇ ਦਿੱਤੇ ਨੇਪਾਲ ਪੀੜਤਾਂ ਦੀ ਮਦਦ ਲਈ 11 ਲੱਖ ਰੁਪਏ, ਮੋਦੀ ਨੇ ਕੀਤਾ ਧੰਨਵਾਦ (ਦੇਖੋ ਤਸਵੀਰਾਂ)
NEXT STORY