ਨਕੁਸ਼ਾ ਦੇ ਕਿਰਦਾਰ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਮਾਹੀ ਵਿਜ ਵਨ ਨਾਈਟ ਸਟੈਂਡ ਨੂੰ ਕੋਈ ਖਾਸ ਮਜ਼ੇ ਦੀ ਗੱਲ ਨਹੀਂ ਮੰਨਦੀ। ਟੀ. ਵੀ. ਇੰਡਸਟਰੀ ਦੀ ਆਸਥਾ ਭਾਵ ਸ਼੍ਰੇਨੂੰ ਪਾਰਿਖ ਕਹਿੰਦੀ ਹੈ ਕਿ ਉਹ ਵਨ ਨਾਈਟ ਸਟੈਂਡ ਦੀ ਬਜਾਏ ਆਪਣੀਆਂ ਸਾਰੀਆਂ ਖਾਸ ਸਹੇਲੀਆਂ ਨਾਲ ਨਾਈਟ ਆਊਟ 'ਤੇ ਜਾਣਾ ਪਸੰਦ ਕਰੇਗੀ। ਦੀਆ ਔਰ ਬਾਤੀ ਹਮ ਦੀ ਐਮਿਲੀ ਭਾਵ ਪੂਜਾ ਸਿੰਘ ਦੀ ਨਜ਼ਰ 'ਚ ਵਨ ਨਾਈਟ ਸਟੈਂਡ ਇਕ ਗਲਤ ਚੀਜ਼ ਹੈ।
ਸਸੁਰਾਲ ਸਿਮਰ ਕਾ ਦੇ ਸਿਧਾਂਤ ਭਾਵ ਮਨੀਸ਼ ਰਾਏਸਿੰਘਨ ਵਨ ਨਾਈਟ ਸਟੈਂਡ ਨੂੰ ਸਹੀ ਨਹੀਂ ਮੰਨਦੀ। ਉਥੇ ਜਦੋਂ ਛੋਟੇ ਪਰਦੇ ਦੇ ਮਸ਼ਹੂ ਰਹੀਰੋ ਕਰਨ ਵੀ ਗਰੋਵਰ ਕੋਲੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਵਨ ਨਾਈਟ ਸਟੈਂਡ ਤਾਂ ਇਕ ਖੂਬਸੂਰਤ ਖਵਾਬ ਹੈ। ਛੋਟੇ ਪਰਦੇ ਤੋਂ ਕਾਫੀ ਸਮੇਂ ਤੋਂ ਦੂਰ ਰਹੇ ਰੋਮਿਤ ਰਾਜ ਤਾਂ ਵਨ ਨਾਈਟ ਸਟੈਂਡ ਨੂੰ ਇਕ ਪਾਪ ਮੰਨਦੇ ਹਨ।
...ਜਦੋਂ ਟੀਵੀ ਦੀਆਂ ਸੰਸਕਾਰੀ ਨੂੰਹਾਂ ਨੇ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਕੀਤੀਆਂ ਅਜੀਬੋ-ਗਰੀਬ ਹਰਕਤਾਂ (ਦੇਖੋ ਤਸਵੀਰ
NEXT STORY