ਮੁੰਬਈ- ਕਈ ਵਾਰ ਇਨਸਾਨ ਦੀਆਂ ਨਜ਼ਰਾਂ ਕਿਤੇ ਹੋਰ ਹੁੰਦੀਆਂ ਹਨ ਅਤੇ ਨਿਸ਼ਾਨਾ ਕਿਤੇ ਹੋਰ ਹੁੰਦਾ ਹੈ। ਅਜਿਹਾ ਹੀ ਕੁਝ ਬਾਲੀਵੁੱਡ ਦੇ ਸਿਤਾਰਿਆਂ 'ਚ ਵੀ ਦੇਖਣ ਨੂੰ ਮਿਲਿਆ। ਸਿਤਾਰਿਆਂ ਦੀਆਂ ਅਜਿਹੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਕੈਮਰੇ ਸਾਹਮਣੇ ਅੱਖਾਂ ਦੇ ਇਸ਼ਾਰੇ ਰਿਲੀਜ਼ ਹੋਏ ਹਨ। ਇਸ ਲਿਸਟ 'ਚ ਸਾਰੇ ਮਸ਼ਹੂਰ ਅਭਿਨੇਤਾ ਮੌਜੂਦ ਹਨ। ਆਮਿਰ ਖਾਨ ਤੋਂ ਲੈ ਕੇ ਬਾਬਾ ਰਮਦੇਵ ਦੀਆਂ ਨਜ਼ਰਾਂ ਵੀ ਫਿਸਲ ਗਈਆਂ ਹਨ। ਇਹ ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਖੁਦ ਸਿਤਾਰੇ ਵੀ ਸ਼ਰਮਸਾਰ ਹੋ ਗਏ।
'ਵਨ ਨਾਈਟ ਸਟੈਂਡ' 'ਤੇ ਇਹ ਹੈ ਛੋਟੇ ਪਰਦੇ ਦੇ ਸਿਤਾਰਿਆਂ ਦੀ ਸੋਚ (ਦੇਖੋ ਤਸਵੀਰਾਂ)
NEXT STORY