ਅਮਰੀਕਨ ਅਭਿਨੇਤਰੀ ਗਵਨੇਥ ਪਾਲਤਰੋ 42 ਦੀ ਉਮਰ 'ਚ ਵੀ ਜਵਾਨ ਲੋਕਾਂ ਨੂੰ ਮਾਤ ਦਿੰਦੀ ਹੈ। ਗਵਨੇਥ ਕਹਿੰਦੀ ਹੈ ਕਿ 42 ਦੀ ਉਮਰ 'ਚ ਵੀ ਉਸ ਨੂੰ ਬਿਕਨੀ ਪਹਿਨਣ ਤੋਂ ਕੋਈ ਪ੍ਰਹੇਜ਼ ਨਹੀਂ ਹੈ ਤੇ ਇਸ ਉਮਰ 'ਚ ਉਹ ਖੁਦ ਨੂੰ ਇਕਦਮ ਫਿੱਟ ਮੰਨਦੀ ਹੈ। ਵੂਮੈਨਜ਼ ਹੈਲਥ ਲਈ ਫੋਟੋਸ਼ੂਟ ਕਰਵਾਉਣ ਵਾਲੀ ਗਵਨੇਥ ਨੇ ਆਪਣੇ ਫਿੱਟ ਰਹਿਣ ਦੇ ਕਈ ਰਾਜ਼ ਜ਼ਾਹਿਰ ਕੀਤੇ ਹਨ।
ਗਵਨੇਥ ਦੀ ਮੰਨੀਏ ਤਾਂ ਉਹ ਸੈਕਸ 'ਤੇ ਵਿਸ਼ਵਾਸ ਰੱਖਦੀ ਹੈ। ਉਹ ਸੈਕਸ ਰਾਹੀਂ ਖੁਦ ਨੂੰ ਫਿੱਟ ਰੱਖਦੀ ਹੈ। ਦੱਸਣਯੋਗ ਹੈ ਕਿ ਗਵਨੇਥ ਪਾਲਤਰੋ ਦੀ ਫਿੱਗਰ ਹਾਲੀਵੁੱਡ 'ਚ ਕਾਫੀ ਮਸ਼ਹੂਰ ਹੈ। ਉਹ ਕਈ ਫੋਟੋਸ਼ੂਟਜ਼ ਲਈ ਬੇਹੱਦ ਬੋਲਡ ਪੋਜ਼ ਵੀ ਦੇ ਚੁੱਕੀ ਹੈ।
ਡਾਕਟਰਾਂ ਦੇ ਚੱਕਰ ਲਗਾ ਰਹੇ ਨੇ ਅਨੁਪਮ ਖੇਰ!
NEXT STORY