ਮੁੰਬਈ— ਲੱਗਦਾ ਹੈ ਕਿ ਦਿੱਗਜ ਅਭਿਨੇਤਾ ਅਨੁਪਮ ਖੇਰ ਇਨ੍ਹੀਂ ਦਿਨੀਂ ਡਾਕਟਰਾਂ ਦੇ ਕੁਝ ਜ਼ਿਆਦਾ ਹੀ ਚੱਕਰ ਲਗਾ ਰਹੇ ਹਨ। ਅਨੁਪਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੱਖ-ਵੱਖ ਡਾਕਟਰਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋ 'ਚ ਅਨੁਪਮ ਨੇ ਕੈਪਸ਼ਨ ਲਿਖੀ, 'ਤੁਹਾਡੇ ਦੰਦਾਂ ਲਈ ਇਕ ਪ੍ਰੇਸ਼ਾਨ ਕਰ ਦੇਣ ਵਾਲੀ ਕੁਰਸੀ।'
ਇਸ ਤਸਵੀਰ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ, ਜਿਸ 'ਚ ਆਪਣੇ ਮਾਨਸਿਕ ਰੋਗਾਂ ਦੇ ਡਾਕਟਰ ਨਾਲ ਉਹ ਨਜ਼ਰ ਆਏ। ਅਨੁਪਮ ਨੇ ਟਵਿਟਰ 'ਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ ਹੈ।
ਸ਼ਰੇਆਮ ਬਾਲੀਵੁੱਡ ਸਿਤਾਰਿਆਂ ਦੀਆਂ ਫਿਸਲੀਆਂ ਨਜ਼ਰਾਂ, ਤਸਵੀਰਾਂ ਦੇਖ ਤੁਸੀਂ ਵੀ ਹੋਵੋਗੇ ਸ਼ਰਮਸਾਰ
NEXT STORY