ਮੁੰਬਈ- ਬਾਲੀਵੁੱਡ ਵਾਂਗ ਸਰਹੱਦ ਪਾਰ ਭਾਵ ਪਾਕਿਸਤਾਨ 'ਚ ਵੀ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਦੇ ਹੁਸਨ 'ਤੇ ਲੋਕ ਡੁੱਲ੍ਹੇ ਹੋਏ ਹਨ। ਇਨ੍ਹਾਂ ਦੀਆਂ ਹਸੀਨ ਅਦਾਵਾਂ ਤੇ ਖੂਬਸੂਰਤੀ ਨੇ ਲੱਖਾਂ ਦਿਲਾਂ ਨੂੰ ਕੀਲਿਆ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਪਾਕਿਸਤਾਨੀ ਅਭਿਨੇਤਰੀ ਦੀਆਂ ਹੌਟ ਤਸਵੀਰਾਂ-
ਸਾਰਾ ਲਾਰੇਨ ਪਾਕਿਸਤਾਨ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਵਿਚੋਂ ਇਕ ਹੈ। ਬਾਲੀਵੁੱਡ 'ਚ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੂਜਾ ਭੱਟ ਦੀ ਫਿਲਮ ਨਾਲ ਕੀਤੀ ਸੀ। ਸਾਰਾ ਐਕਟਿੰਗ ਦੇ ਨਾਲ ਮਾਡਲਿੰਗ 'ਚ ਵੀ ਨਾਂ ਕਮਾ ਚੁੱਕੀ ਹੈ।
ਅਯਾਜ਼ ਖਾਨ ਆਪਣੀ ਸੁੰਦਰਤਾ ਲਈ ਹਰ ਜਗ੍ਹਾ ਚਰਚਾ 'ਚ ਰਹਿੰਦੀ ਹੈ। ਅਯਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ ਵਿਚ ਕੀਤੀ ਸੀ।
ਅਰਿਜ ਫਾਤਿਮਾ ਦਾ ਜਨਮ 7 ਨਵੰਬਰ 1989 ਨੂੰ ਹੋਇਆ ਸੀ। ਫਾਤਿਮਾ ਪਾਕਿਸਤਾਨ ਦੀ ਟੌਪ ਮਾਡਲ ਤੇ ਅਭਿਨੇਤਰੀ ਹੈ।
ਅਯਾਨ ਅਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ 'ਚ ਕੀਤੀ ਸੀ। ਉਸ ਦੀ ਖੂਬਸੂਰਤੀ ਦੀ ਤਾਰੀਫ ਪਾਕਿਸਤਾਨ 'ਚ ਹਰ ਜਗ੍ਹਾ ਹੁੰਦੀ ਹੈ।
ਮਸ਼ਹੂਰ ਸੈਕਸੀ ਸਿਸਟਰਜ਼ ਦਾ ਤਸਵੀਰਾਂ 'ਚ ਦੇਖੋ ਬੋਲਡ ਅੰਦਾਜ਼
NEXT STORY