ਮੁੰਬਈ- ਬਾਲੀਵੁੱਡ ਹੋਵੇ ਭਾਵੇਂ ਹਾਲੀਵੁੱਡ ਇਥੇ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਹੜੀਆਂ ਰਿਸ਼ਤੇ 'ਚ ਭੈਣਾਂ ਲੱਗਦੀਆਂ ਹਨ। ਅੱਜ ਅਸੀਂ ਉਨ੍ਹਾਂ ਭੈਣਾਂ ਸਬੰਧੀ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਸਟਾਈਲ ਦੀ ਚਰਚਾ ਹਮੇਸ਼ਾ ਹੁੰਦੀ ਰਹਿੰਦੀ ਹੈ।
ਸ਼ਰੂਤੀ ਹਸਨ-ਅਕਸ਼ਰਾ ਹਸਨ, ਕਰਿਸ਼ਮਾ ਕਪੂਰ-ਕਰੀਨਾ ਕਪੂਰ, ਡਿੰਪਲ ਤੇ ਸਿੰਪਲ ਕਪਾੜੀਆ, ਸੁਪ੍ਰੀਆ ਪਾਠਕ ਤੇ ਰੱਤਾ ਪਾਠਕ, ਮਲਾਇਕਾ ਅਰੋੜਾ ਤੇ ਅੰਮ੍ਰਿਤਾ ਅਰੋੜਾ, ਇਸ਼ਾ ਦਿਓਲ ਤੇ ਅਹਾਨਾ ਦਿਓਲ, ਰੀਆ-ਰਾਇਮਾ ਤੇ ਮੁਨਮੁਨ ਸੇਨ, ਕਾਜੋਲ-ਤਨੀਸ਼ਾ, ਨਮਰਤਾ ਸ਼ਿਰੋਡਕਰ-ਸ਼ਿਲਪਾ ਸ਼ਿਰੋਡਕਰ, ਸ਼ਿਲਪਾ ਤੇ ਸ਼ਮਿਤਾ ਸ਼ੈੱਟੀ, ਫਰਾਹ-ਤੱਬੂ, ਪ੍ਰਿਅੰਕਾ ਚੋਪੜਾ-ਪਰਿਣੀਤੀ ਚੋਪੜਾ, ਸਾਧਨਾ ਤੇ ਬਬੀਤਾ, ਸਮੀਰਾ-ਮੇਘਨਾ ਤੇ ਸੁਸ਼ਮਾ, ਟਵਿੰਕਲ ਤੇ ਰਿੰਕੀ ਖੰਨਾ।
ਹਾਲੀਵੁੱਡ ਦੀ ਸੁਪਰਮਾਡਲ, ਰਿਐਲਿਟੀ ਸਟਾਰ ਤੇ ਅਭਿਨੇਤਰੀ ਕਿਮ ਕਾਰਦਸ਼ੀਆਂ-ਖਲੋਈ ਕਾਰਦਰਸ਼ੀਆਂ ਤੇ ਕਰਟਨੀ ਕਾਰਦਸ਼ੀਆਂ, ਬਿਓਂਸ ਤੇ ਸੋਲਾਂਗ ਨੋਲਸ, ਮਾਇਲੀ ਤੇ ਬ੍ਰਾਂਡੀ ਸਾਇਰਸ। ਇਸ ਤੋਂ ਇਲਾਵਾ ਤਸਵੀਰਾਂ 'ਚ ਹਾਲੀਵੁੱਡ ਦੀਆਂ ਕਈ ਹੋਰ ਮਸ਼ਹੂਰ ਅਭਿਨੇਤਰੀਆਂ ਨੂੰ ਉਨ੍ਹਾਂ ਦੀਆਂ ਬੋਲਡ ਸਿਸਟਰਜ਼ ਨਾਲ ਦੇਖਿਆ ਜਾ ਸਕਦਾ ਹੈ।
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਨੇ ਸ਼ੇਅਰ ਕੀਤੀ ਬਿਨਾਂ ਕੱਪੜਿਆਂ ਤੋਂ 'ਸੈਲਫੀ' (ਦੇਖੋ ਤਸਵੀਰਾਂ)
NEXT STORY