ਮੁੰਬਈ- ਹਮੇਸ਼ਾ ਅਭਿਨੇਤਰੀਆਂ ਫੈਨਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਫੋਟੋਸ਼ੂਟ ਕਰਵਾਉਂਦੀਆਂ ਰਹਿੰਦੀਆਂ ਹਨ ਪਰ ਹੱਦ ਤਾਂ ਉਦੋਂ ਹੁੰਦੀ ਹੈ, ਜਦੋਂ ਇਹ ਬਿਨਾਂ ਡਰੇ ਕੈਮਰੇ ਸਾਹਮਣੇ ਬੋਲਡ, ਨਿਊਡ ਪੋਜ਼ ਦੇ ਕੇ ਰੱਜ ਕੇ ਐਕਸਪੋਜ਼ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕੁਝ ਦਿਲਕਸ਼ ਤਸਵੀਰਾਂ, ਜਿਨ੍ਹਾਂ 'ਚ ਅਭਿਨੇਤਰੀਆਂ ਨੇ ਫੋਟੋਸ਼ੂਟ ਲਈ ਕੱਪੜੇ ਪਹਿਨਣ ਦੀ ਬਜਾਏ ਕਰਵਾਇਆ ਬਾਡੀ ਪੇਂਟ-
ਅਮਰੀਕਨ ਮਾਡਲ ਤੇ ਅਭਿਨੇਤਰੀ ਨੇ ਇਕ ਫੋਟੋਸ਼ੂਟ ਲਈ ਸਿਰਫ ਬਾਡੀ ਪੇਂਟ ਕਰਵਾਇਆ ਸੀ। ਉਸ ਨੇ ਕੋਈ ਵੀ ਕੱਪੜਾ ਨਹੀਂ ਪਹਿਨਿਆ ਸੀ।
ਅਮਰੀਕਨ ਮਾਡਲ ਤੇ ਅਭਿਨੇਤਰੀ ਕੇਟ ਉਪਟਨ ਨੇ ਮੈਗਜ਼ੀਨ ਲਈ ਬਾਡੀ ਪੇਂਟ ਕਰਵਾਇਆ ਸੀ। ਉਸ ਦਾ ਇਹ ਅੰਦਾਜ਼ ਕਾਫੀ ਬੋਲਡ ਹੈ।
ਰਿਐਲਿਟੀ ਸਟਾਰ ਕਿਮ ਕਾਰਦਸ਼ੀਆਂ ਜਿਹੜੀ ਹਮੇਸ਼ਾ ਆਪਣੀਆਂ ਹੌਟ ਅਦਾਵਾਂ ਕਾਰਨ ਚਰਚਾ 'ਚ ਰਹਿੰਦੀ ਹੈ, ਨੇ ਵੀ ਇਕ ਮੈਗਜ਼ੀਨ ਲਈ ਬਾਡੀ ਪੇਂਟ ਕਰਵਾਇਆ ਸੀ। ਬਾਡੀ 'ਤੇ ਸਿਲਵਰ ਰੰਗ ਲਗਾ ਕੇ ਕਿਮ ਨੇ ਬੇਹੱਦ ਸੈਕਸੀ ਪੋਜ਼ ਦਿੱਤੇ ਸਨ।
ਥੇਰੌਨ ਨੇ ਗੋਲਡ ਪੇਂਟ 'ਚ ਇਹ ਨਿਊਡ ਫੋਟੋਸ਼ੂਟ ਕਰਵਾਇਆ ਸੀ। ਉਥੇ ਪੂਨਮ ਝਾਵਰ ਲਾਲ ਪੇਂਟ 'ਚ ਖੂਬਸੂਰਤ ਨਜ਼ਰ ਆ ਰਹੀ ਹੈ। ਟੀਮ ਇੰਡੀਅਨ ਨੂੰ ਚੀਅਰ ਕਰਨ ਲਈ ਮਿੰਕ ਨੇ ਬਾਡੀ ਪੇਂਟ ਕਰਵਾਇਆ ਸੀ। 90 ਦੇ ਦਹਾਕੇ ਦੀ ਮਸ਼ਹੂਰ ਅਭਿਨੇਤਰੀ ਪੂਜਾ ਭੱਟ ਨੇ ਉਸ ਸਮੇਂ ਫੋਟੋਸ਼ੂਟ ਲਈ ਬਾਡੀ ਪੇਂਟ ਕਰਵਾ ਕੇ ਸਨਸਨੀ ਮਚਾ ਦਿੱਤੀ ਸੀ। ਇਸ ਤੋਂ ਇਲਾਵਾ ਹੌਟ ਆਈਟਮ ਗਰਲ ਰਾਖੀ ਸਾਵੰਤ ਦਾ ਇਹ ਵਾਈਲਡ ਲੁੱਕ ਵੀ ਕਿਸੇ ਤੋਂ ਘੱਟ ਨਹੀਂ, ਜਿਹੜਾ ਕਿ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ।
ਸਲਮਾਨ ਖਾਨ ਦੀ ਇਸ 'ਹਾਂ' 'ਤੇ ਮਚ ਸਕਦੈ ਇਕ ਵਾਰ ਫਿਰ ਹੰਗਾਮਾ!
NEXT STORY