ਮੁੰਬਈ- ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਆਪਣੀ ਮਿਹਨਤ ਤੇ ਲਗਨ ਨਾਲ ਬਾਲੀਵੁੱਡ 'ਚ ਅੱਜ ਆਪਣਾ ਵੱਖਰਾ ਨਾਂ ਬਣਾਇਆ ਹੈ ਤੇ ਉਹ ਭਾਰਤੀ ਸੈਲੇਬ੍ਰਿਟੀਜ਼ 'ਚ ਸਭ ਤੋਂ ਚਰਚਿਤ, ਆਕਰਸ਼ਕ ਤੇ ਖੂਬਸੂਰਤ ਸੈਲੇਬ੍ਰਿਟੀ ਮੰਨੀ ਗਈ ਹੈ। ਫਿਲਹਾਲ ਦੀਪਿਕਾ ਪਾਦੁਕੋਣ ਸਬੰਧੀ ਖਬਰ ਹੈ ਕਿ ਉਹ ਸੰਜੇ ਦੱਤ ਦੀ ਜੀਵਨੀ 'ਤੇ ਰਾਕਸਟਾਰ ਰਣਬੀਰ ਕਪੂਰ ਨਾਲ ਕੰਮ ਕਰ ਸਕਦੀ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਡਿੰਪਲ ਗਰਲ ਦੀਪਿਕਾ ਪਾਦੁਕੋਣ ਦੀ ਫਿਲਮ ਪੀਕੂ ਨੇ ਕੁਲ ਮਿਲਾ ਕੇ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਜਿਹੜੀ ਕਿ 8 ਮਈ ਨੂੰ ਰਿਲੀਜ਼ ਹੋਈ ਹੈ। ਦੀਪਿਕਾ ਪਾਦੁਕੋਣ ਦੀਆਂ ਇਨ੍ਹਾਂ ਅਣਦੇਖੀਆਂ ਤਸਵੀਰਾਂ ਤੇ ਹੌਟ ਤਸਵੀਰਾਂ ਤੋਂ ਸਾਫ ਅੰਦਾਜ਼ ਲਗਾਇਆ ਜਾ ਸਕਦਾ ਹੈ ਕਿ ਇਹ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਭਿਨੇਤਰੀ ਮੰਨੀ ਜਾਂਦੀ ਹੈ।
Birthday Special : ਅੱਜ ਦੇ ਸਟਾਈਲਿਸ਼ ਮੈਨ ਕਰਨ ਪਹਿਲਾਂ ਦਿਖਦੇ ਸਨ ਇੰਝ (ਦੇਖੋ ਤਸਵੀਰਾਂ)
NEXT STORY