ਮੁੰਬਈ- ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਨੂੰ ਬਾਲੀਵੁੱਡ 'ਚ ਆਏ ਪੂਰੇ 31 ਸਾਲ ਹੋ ਗਏ ਹਨ। 25 ਮਈ 1984 ਨੂੰ ਉਨ੍ਹਾਂ ਦੀ ਡੈਬਿਊ ਫਿਲਮ 'ਸਾਰਾਂਸ਼' ਰਿਲੀਜ਼ ਹੋਈ ਸੀ। ਅਨੁਪਮ ਨੇ ਇਸ ਫਿਲਮ 'ਚ ਇਕ ਬਜ਼ੁਰਗ ਪਿਤਾ ਦੀ ਭੂਮਿਕਾ ਅਦਾ ਕੀਤੀ ਸੀ। ਫੈਨਜ਼ ਨੂੰ ਆਪਣੀ ਡੈਬਿਊ ਫਿਲਮ ਦੀ ਯਾਦ ਦਿਲਾਉਂਦੇ ਹੋਏ ਅਨੁਪਮ ਨੇ ਟਵੀਟ ਕੀਤਾ, “oday 9 complete ੩੧ yrs in 6ilm 9ndustry. 9t has been d most ama੍ਰing journey since S11R1NS8. 8appy 2irthday to me.:)." ਇੰਨਾ ਹੀ ਨਹੀਂ ਉਨ੍ਹਾਂ ਨੇ ਇਕ ਹੋਰ ਤਸਵੀਰ ਟਵੀਟ ਕੀਤੀ ਹੈ, ਜਿਸ 'ਚ 'ਬੇਬੀ', 'ਸਪੈਸ਼ਲ 26', ਦਿ ਅਨੁਪਮ ਖੇਰ ਸ਼ੋਅ ਕੁਛ ਵੀ ਹੋ ਸਕਦਾ ਹੈ' ਸਮੇਤ ਉਨ੍ਹਾਂ ਦੇ ਕੁਝ ਲੁਕਸ ਹਨ। ਅਨੁਪਮ ਨੇ ਇਸ ਤਸਵੀਰ ਦੇ ਨਾਲ ਲਿਖਿਆ ਹੈ "7limpses of #“hirtyOne1nupamYears .:)"
ਇਹ ਗਾਣਾ ਰਿਹਾ ਜੱਸੀ ਦੇ ਗਾਣਿਆਂ 'ਚੋਂ ਸਭ ਤੋਂ ਵੱਧ ਹਿੱਟ, ਮਿਲੇ 89, 02,059 ਹਿੱਟਸ (ਦੇਖੋ ਤਸਵੀਰਾਂ)
NEXT STORY