ਲੰਡਨ- ਅੱਜ ਕੱਲ੍ਹ ਸੋਸ਼ਲ ਸਾਈਟ 'ਤੇ ਹਰ ਕੋਈ ਆਪਣੀਆਂ ਤਸਵੀਰਾਂ ਸ਼ੇਅਰ ਕਰਨ 'ਚ ਲੱਗਿਆ ਹੋਇਆ ਹੈ ਫਿਰ ਚਾਹੇ ਉਹ ਕੋਈ ਆਮ ਇਨਸਾਨ ਹੋਵੇ ਜਾਂ ਫਿਰ ਕੋਈ ਅਦਾਕਾਰ ਜਾਂ ਮਾਡਲ ਹੋਵੇ। ਅੱਜ ਅਸੀਂ ਤੁਹਾਡੇ ਸਾਹਮਣੇ ਸੈਕਸੀ Kelly Rohrbach ਦੀਆਂ ਕੁਝ ਅਜਿਹੀਆਂ ਤਸਵੀਰਾਂ ਲੈ ਕੇ ਆਏ ਹਾਂ ਜੋ ਉਨ੍ਹਾਂ ਨੇ ਖੁਦ ਆਪਣੀਆਂ ਸੋਸ਼ਲ ਸਾਈਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਦੱਸਿਆ ਜਾਂਦਾ ਹੈ ਕਿ ਕੇਲੀ ਆਪਣੇ ਫੈਨਜ਼ ਨੂੰ ਖੁਸ਼ ਕਰਨ ਲਈ ਅਤੇ ਆਪਣੀ ਸੈਕਸੀ ਈਮੇਜ਼ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਆਪਣੀ ਸੋਸ਼ਲ ਸਾਈਟ 'ਤੇ ਸੈਕਸੀ ਤਸਵੀਰਾਂ ਪੋਸਟ ਕਰਦੀ ਰਹਿੰਦੇ ਹਨ।
'ਕਿੱਸ' ਕਾਂਡ ਤੋਂ ਬਾਅਦ ਹੁਣ ਥੱਪੜ ਕਾਂਡ 'ਤੇ ਬੋਲੀ ਰਾਖੀ ਸਾਵੰਤ (ਦੇਖੋ ਤਸਵੀਰਾਂ)
NEXT STORY