ਮੁੰਬਈ- ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਮੋਟਾਪੇ ਦੇ ਬਾਵਜੂਦ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਵਿਚੋਂ ਹੀ ਇਕ ਹੈ ਵਿਦਿਆ ਬਾਲਨ। ਵਿਦਿਆ ਬਾਲਨ ਦਾ ਅਭਿਨੈ ਹੀ ਨਹੀਂ, ਸਗੋਂ ਉਸ ਦੀ ਹੌਟਨੈੱਸ ਦੇ ਚਰਚੇ ਵੀ ਚਾਰੇ ਪਾਸੇ ਹਨ। ਵਿਦਿਆ ਬਾਲਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੋਟੇ ਹੋਣ ਦੇ ਬਾਵਜੂਦ ਉਸ ਤੋਂ ਸੈਕਸੀ ਹੋਰ ਕੋਈ ਨਹੀਂ ਹੈ।
ਦਿ ਡਰਟੀ ਪਿਕਚਰ ਨਾਲ ਵਿਦਿਆ ਬਾਲਨ ਨੇ ਹਰ ਕਿਸੇ ਦੀ ਬੋਲਤੀ ਬੰਦ ਕਰ ਦਿੱਤੀ। ਡਰਟੀ ਪਿਕਚਰ ਤੋਂ ਬਾਅਦ ਵਿਦਿਆ ਬਾਲਨ ਹੌਟ ਅਭਿਨੇਤਰੀਆਂ 'ਚ ਗਿਣੀ ਜਾਣ ਲੱਗੀ। ਇਸ਼ਕੀਆ ਵਰਗੀ ਫਿਲਮ 'ਚ ਗਾਲ੍ਹ੍ਹਾਂ ਕੱਢ ਕੇ ਵਿਦਿਆ ਨੇ ਇਕ ਵਾਰ ਫਿਰ ਸਾਬਿਤ ਕੀਤਾ ਕਿ ਉਹ ਸਿਰਫ ਅਪੀਲਿੰਗ ਹੀ ਨਹੀਂ, ਸਗੋਂ ਬੋਲਡ ਰੋਲ ਕਰਨ 'ਚ ਵੀ ਸਭ ਤੋਂ ਅੱਗੇ ਹੈ। ਹੁਣ ਦੇਖਣਾ ਹੋਵੇਗਾ ਕਿ ਵਿਦਿਆ ਬਾਲਨ ਦੀ ਹਮਾਰੀ ਅਧੂਰੀ ਕਹਾਣੀ ਕੀ ਧਮਾਲ ਮਚਾਉਂਦੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੁਨੀਲ ਸ਼ੈੱਟੀ ਦੀ ਬੇਟੀ ਦੀਆਂ ਹੌਟ ਤਸਵੀਰਾਂ
NEXT STORY