ਸੋਸ਼ਲ ਕਲਾਈਮਬਰ ਫਿਲਮ ਨਾਲ ਮਸ਼ਹੂਰ ਹੋਈ ਅਭਿਨੇਤਰੀ ਐਸ਼ਲੇ ਮੈਡਕਵੀ ਨੇ ਹਾਲ ਹੀ 'ਚ ਅਜਿਹਾ ਕਾਰਨਾਮਾ ਕੀਤਾ, ਜਿਸ ਨੂੰ ਦੇਖ ਕੇ ਹਰ ਕੋਈ ਸ਼ਰਮਾ ਗਿਆ। ਹਾਲ ਹੀ 'ਚ ਐਸ਼ਲੇ ਰਿਬਾਕ ਕੰਪਨੀ ਦੀ ਬ੍ਰਾਂਡ ਅੰਬੈਸਡਰ ਬਣੀ ਹੈ। ਇਸ ਕੰਪਨੀ ਦੇ ਪ੍ਰਚਾਰ ਲਈ ਐਸ਼ਲੇ ਨੇ ਇਕ ਫੋਟੋਸ਼ੂਟ ਕਰਵਾਇਆ ਹੈ। ਫੋਟੋਸ਼ੂਟ 'ਚ ਐਸ਼ਲੇ ਇਕਦਮ ਨਿਊਡ ਹੋ ਗਈ ਹੈ ਤੇ ਉਸ ਨੇ ਸਿਰਫ ਰਿਬਾਕ ਦੇ ਸ਼ੂਅਜ਼ ਪਹਿਨੇ ਹੋਏ ਹਨ।
ਇਸ ਨਿਊਡ ਫੋਟੋਸ਼ੂਟ 'ਚ ਐਸ਼ਲੇ ਕਾਫੀ ਸਹਿਜ ਨਜ਼ਰ ਆ ਰਹੀ ਹੈ। 31 ਸਾਲਾ ਐਸ਼ਲੇ ਨੇ ਇਸ ਸ਼ੂਟ 'ਚ ਵੱਖ-ਵੱਖ ਰੰਗ ਤੇ ਡਿਜ਼ਾਈਨ ਦੇ ਸ਼ੂਅਜ਼ ਪਹਿਨੇ ਹੋਏ ਹਨ।
ਇਸ ਸੁਪਰਮਾਡਲ ਦੀ ਕਮਾਈ ਸੁਣ ਤੁਹਾਨੂੰ ਵੀ ਲੱਗ ਸਕਦੈ ਝਟਕਾ (ਦੇਖੋ ਤਸਵੀਰਾਂ)
NEXT STORY