ਨਵੀਂ ਦਿੱਲੀ- ਰਿਐਲਿਟੀ ਸਟਾਰ ਅਤੇ ਮਾਡਲ ਕਾਇਲੀ ਜੇਨਰ ਨੇ ਹਾਲ ਹੀ 'ਚ ਗਲੈਮਰਸ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਕਾਇਲੀ ਨੇ ਆਪਣਾ ਬੋਲਡ ਅੰਦਾਜ਼ ਦਿਖਾਇਆ ਹੈ ਜੋ ਕਿ ਕਾਫੀ ਹਟਕੇ ਹੈ। ਇਸ 'ਚ ਇਕ ਤਸਵੀਰ 'ਚ ਕਾਇਲੀ ਨੇ ਵ੍ਹਾਈਟ ਫੈਦਰ ਟੋਪ ਦੇ ਨਾਲ ਸ਼ਾਰਟਸ ਪਹਿਨੀ ਹੋਈ ਹੈ।ਪੋਜ਼ ਦਿੰਦੀ ਮਾਡਲ ਹੋਰ ਵੀ ਖੂਬਸੂਰਤ ਲੱਗ ਰਹੀ ਹੈ। ਉਧਰ ਇਕ ਫੋਟੋ 'ਚ ਉਸ ਨੇ ਬਲੈਕ ਡਰੈੱਸ ਦੇ ਨਾ ਹੈਵੀ ਨੈਕਲੈੱਸ ਪਾਇਆ ਹੈ। ਫੋਟੋਸ਼ੂਟ ਦੌਰਾਨ ਇਸ ਪੋਜ਼ ਉਨ੍ਹਾਂ ਨੇ ਕਾਰ 'ਚ ਵੀ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਕਾਇਲੀ ਕੁਝ ਮੈਗਜ਼ੀਨ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਕਾਇਲੀ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਉਸ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਪ੍ਰਿਯੰਕਾ ਚੋਪੜਾ ਅਮਰੀਕਾ 'ਚ ਬਣੀ ਮੋਸਟ ਵਾਂਟੇਡ!
NEXT STORY