ਲੰਡਨ- ਮਸ਼ਹੂਰ ਟੀਵੀ ਪਰਸਨੈਲਿਟੀ, ਅਦਾਕਾਰਾ ਅਤੇ ਮਾਡਲ ਬੇਲੇਨ ਰੋਡੀਰਗੇਜ਼ ਇਬੀਸਾ 'ਚ ਪਾਣੀ ਦੇ ਵਿਚਾਲੇ ਫੁਰਸਤ ਦੇ ਪਲ ਬਿਤਾਉਂਦੀ ਹੋਈ ਨਜ਼ਰ ਆਈ। ਬੇਲੇਨ ਨੇ ਇਸ ਦੌਰਾਨ ਬਿਕਨੀ ਪਹਿਨੀ ਹੋਈ ਸੀ ਅਤੇ ਆਪਣੀ ਨਿਗਾਹਾਂ ਨੂੰ ਕੈਮਰੇ ਤੋਂ ਪਰੇ ਰੱਖਿਆ ਹੋਇਆ ਸੀ ਪਰ ਕੈਮਰੇ 'ਚ ਉਸ ਦਾ ਇਹ ਅੰਦਾਜ਼ ਕੈਦ ਹੋ ਗਿਆ। ਉਸ ਦਾ ਇਹ ਅੰਦਾਜ਼ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੀ। ਤੁਸੀਂ ਵੀ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਆਪਣੀ ਨਜ਼ਰਾਂ ਝੁੱਕਾ ਲਓਗੇ।
ਹਰ ਵਾਰ ਜਿੰਮੀ ਸ਼ੇਰਗਿੱਲ ਨੂੰ ਮਿਲਿਆ 'ਬਾਬਾ ਜੀ ਕਾ ਠੁੱਲੂ' (ਦੇਖੋ ਤਸਵੀਰਾਂ)
NEXT STORY