ਮੁੰਬਈ- ਮਸ਼ਹੂਰ ਹਾਸ ਕਲਾਕਾਰ ਸ਼ਰਮਨ ਜੋਸ਼ੀ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਸੈਕਸੀ ਕਾਮੇਡੀ ਫਿਲਮ ਵਿਚ ਕੰਮ ਕਰਨ ਨੂੰ ਲੈ ਕੇ ਸਹਿਜ ਨਹੀਂ ਹੈ। ਸ਼ਰਮਨ ਨੇ ਦੱਸਿਆ ਕਿ ਸੈਕਸੀ ਕਾਮੇਡੀ ਫਿਲਮਾਂ ਦੇਖ ਕੇ ਆਨੰਦ ਮਾਣਿਆ ਜਾ ਸਕਦਾ ਹੈ ਪਰ ਮੈਂ ਕਿਸੇ ਕਾਰਨ ਸੈਕਸੀ ਕਾਮੇਡੀ ਫਿਲਮਾਂ ਵਿਚ ਕੰਮ ਕਰਨ ਤੋਂ ਸ਼ਰਮਾਉਂਦਾ ਹੈ ਪਰ ਮੈਂ ਅਜਿਹਾ ਨਹੀਂ ਕਿਹਾ ਕਿ ਮੈਂ ਕਦੀ ਅਜਿਹਾ ਨਹੀਂ ਕਰਾਂਗਾ। ਭਵਿੱਖ ਬਾਰੇ ਕੁਝ ਨਹੀਂ ਪਤਾ ਪਰ ਨੇੜਲੇ ਭਵਿੱਖ ਵਿਚ ਮੈਂ ਸੈਕਸੀ ਕਾਮੇਡੀ ਫਿਲਮਾਂ ਨਹੀਂ ਕਰ ਰਿਹਾ।
ਦੇਸ਼ ਲਈ ਖੇਡਣਾ ਚਾਹੁੰਦਾ ਸੀ : ਸੁਨੀਲ ਸ਼ੈੱਟੀ
NEXT STORY