Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    7:41:34 AM

  • petrol bomb thrown at former bangladesh captain  s house

    ਬੰਗਲਾਦੇਸ਼ ਦੇ ਸਾਬਕਾ ਕਪਤਾਨ ਦੇ ਘਰ 'ਤੇ ਸੁੱਟਿਆ...

  • punjab boy fortune

    ਪੰਜਾਬ: ਬੰਦੇ ਨੂੰ 200 ਰੁਪਏ ਦੇ ਨੋਟ ਬਦਲੇ ਮਿਲੇ...

  • bsf action in punjab

    ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ ਮਿਲੀ...

  • heavy rain alert in 7 districts punjab

    ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana-Khanna
  • ਰੈਵੇਨਿਊ ਰਿਕਾਰਡ ਦਾ ਨਵਾਂ ਕਾਰਨਾਮਾ : ਵਸੀਕਾ ਨੰ. 5890 ਜਾਂਚ ’ਚ ਨਿਕਲਿਆ ਫਰਜ਼ੀ, SDM ਨੂੰ ਭੇਜੀ ਰਿਪੋਰਟ

PUNJAB News Punjabi(ਪੰਜਾਬ)

ਰੈਵੇਨਿਊ ਰਿਕਾਰਡ ਦਾ ਨਵਾਂ ਕਾਰਨਾਮਾ : ਵਸੀਕਾ ਨੰ. 5890 ਜਾਂਚ ’ਚ ਨਿਕਲਿਆ ਫਰਜ਼ੀ, SDM ਨੂੰ ਭੇਜੀ ਰਿਪੋਰਟ

  • Edited By Anuradha,
  • Updated: 02 Dec, 2023 06:31 PM
Ludhiana-Khanna
a new feat of revenue record
  • Share
    • Facebook
    • Tumblr
    • Linkedin
    • Twitter
  • Comment

ਲੁਧਿਆਣਾ (ਪੰਕਜ) : ਰੈਵੇਨਿਊ ਵਿਭਾਗ ’ਚ ਇਕ ਤੋਂ ਬਾਅਦ ਇਕ ਵੱਡੇ-ਵੱਡੇ ਘਪਲੇ ਸਾਹਮਣੇ ਆਉਣ ਦੇ ਬਾਵਜੂਦ ਜਾਂਚ ਦੀ ਆੜ ’ਚ ਮੁਲਜ਼ਮਾਂ ਨੂੰ ਬਚਾਉਣ ਦੀ ਖੇਡ ਲੈਂਡ ਮਾਫੀਆ ਦੇ ਹੌਸਲੇ ਬੁਲੰਦ ਕਰ ਰਹੀ ਹੈ। ਤਾਜ਼ਾ ਮਾਮਲਾ ਜਲੰਧਰ ਬਾਈਪਾਸ ਨੇੜੇ ਸਥਿਤ ਕਰੋੜਾਂ ਰੁਪਏ ਦੇ ਇਕ ਪਲਾਟ ਨਾਲ ਜੁੜਿਆ ਹੈ, ਜਿਸ ਦਾ ਫਰਜ਼ੀ ਵਸੀਕਾ ਬਣਾ ਕੇ ਰਿਕਾਰਡ ਰੂਮ ’ਚ ਨਕਲ ਫਿੱਟ ਕਰਨ ਵਾਲਾ ਮਾਫੀਆ ਨਾ ਸਿਰਫ ਪਟਵਾਰੀ ਤੋਂ ਇੰਤਕਾਲ ਮਨਜ਼ੂਰ ਕਰਵਾਉਣ ’ਚ ਕਾਮਯਾਬ ਰਿਹਾ, ਸਗੋਂ ਕਿਸੇ ਹੋਰ ਦੇ ਪਲਾਟ ’ਤੇ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਕਰੋੜਾਂ ਦਾ ਬੈਂਕ ਲੋਨ ਵੀ ਹੜੱਪ ਕੇ ਰੂਪੋਸ਼ ਹੋ ਚੁੱਕਾ ਹੈ। ਅਸਲ ’ਚ ਸ਼ਿਕਾਇਤਕਰਤਾ ਪੀ. ਐੱਚ. ਜੈਨ ਹੌਜ਼ਰੀ ਦਾ ਇਕ ਹਜ਼ਾਰ ਗਜ਼ ਦੇ ਕਰੀਬ ਪਲਾਟ ਪਿੰਡ ਭੌਰਾ ਅਧੀਨ ਪੈਂਦੇ ਜਲੰਧਰ ਬਾਈਪਾਸ ਰੋਡ ’ਤੇ ਪੈਂਦਾ ਹੈ, ਜਿਸ ਨੂੰ ਉਨ੍ਹਾਂ ਨੇ ਸਾਲ 2005 ’ਚ 2 ਵੱਖ-ਵੱਖ ਵਸੀਕਿਆਂ ਜ਼ਰੀਏ ਖਰੀਦਿਆ ਸੀ, ਜਿੱਥੇ ਉਨ੍ਹਾਂ ਨੇ ਵੇਸਟੇਜ ਦਾ ਗਰਾਊਂਡ ਬਣਾਇਆ ਹੋਇਆ ਹੈ। ਕੁਝ ਮਹੀਨੇ ਪਹਿਲਾਂ ਕੁਝ ਲੋਕ ਖੁਦ ਨੂੰ ਉਨ੍ਹਾਂ ਦੇ ਪਲਾਟ ਦਾ ਮਾਲਕ ਦੱਸ ਕੇ ਜਦੋਂ ਕਬਜ਼ਾ ਲੈਣ ਲਈ ਪੁੱਜੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦਸਤਾਵੇਜ਼ਾਂ ਸਮੇਤ ਇਸ ਦੀ ਸ਼ਿਕਾਇਤ ਡੀ. ਸੀ. ਨੂੰ ਸੌਂਪ ਕੇ ਇਨਸਾਫ਼ ਦੀ ਮੰਗ ਕੀਤੀ ਤਾਂ ਮਾਮਲੇ ਦੀ ਜਾਂਚ ਦਾ ਜ਼ਿੰਮਾ ਐੱਸ. ਡੀ. ਐੱਮ. ਪੱਛਮੀ ਨੂੰ ਸੌਂਪਿਆ ਗਿਆ, ਜਿਨ੍ਹਾਂ ਨੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਦੇ ਪਲਾਟਾਂ ਦੀ ਹੱਦਾਂ ਹੂ-ਬ-ਹੂ ਪਾ ਕੇ ਲੈਂਡ ਮਾਫੀਆ ਨੇ ਸਾਜ਼ਿਸ਼ ਰਚੀ ਸੀ, ਜਿਸ ’ਚ ਡੀ. ਸੀ. ਦਫਤਰ ਸਥਿਤ ਰਿਕਾਰਡ ਰੂਮ ’ਚ ਤਾਇਨਾਤ ਮੁਲਾਜ਼ਮ ਵੀ ਪੂਰੀ ਤਰ੍ਹਾਂ ਸ਼ਾਮਲ ਸੀ।

ਇਹ ਵੀ ਪੜ੍ਹੋ : ਕਾਂਗਰਸ ’ਚ ਸ਼ਾਮਲ ਹੋਣ ਮਗਰੋਂ ਸੀਨੀਅਰ ਆਗੂਆਂ ਸਣੇ ਕਰਤਾਰਪੁਰ ਪੁੱਜੇ ਸਾਬਕਾ SSP ਰਜਿੰਦਰ ਸਿੰਘ

ਜਦੋਂ ਜਾਂਚ ਅਧਿਕਾਰੀ ਨੇ ਵਸੀਕਾ ਨੰ. 5890 ਜਿਸ ਦੇ ਰਜਿਸਟਰਡ ਹੋਣ ਦੀ ਤਰੀਕ 24 ਜੂਨ 1987 ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਕਿਸੇ ਚੁੰਨੀ ਲਾਲ ਪੁੱਤਰ ਦੇਵੀ ਦਿਆਲ ਅਤੇ ਉਸ ਦੇ ਪਰਿਵਾਰ ਵੱਲੋਂ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਨਿਵਾਸੀ ਮਾਡਲ ਗ੍ਰਾਮ ਦੇ ਨਾਂ ’ਤੇ ਬਣਾਇਆ ਗਿਆ ਸੀ, ਜਿਸ ਦਾ ਇੰਤਕਾਲ ਹਰਪ੍ਰੀਤ ਸਿੰਘ ਨੇ ਆਪਣੇ ਨਾਂ ਦਰਜ ਕਰਵਾਉਣ ਤੋਂ ਬਾਅਦ ਇਸ ਨੂੰ ਅੱਗੇ ਵੀ ਵੇਚ ਦਿੱਤਾ ਸੀ, ਜਿਨ੍ਹਾਂ ਨੇ ਪਲਾਟ ਖਰੀਦਣ ਲਈ ਬਾਕਾਇਦਾ ਬੈਂਕ ਤੋਂ ਲੋਨ ਵੀ ਲੈ ਲਿਆ ਸੀ। ਡੀ. ਸੀ. ਨੂੰ ਭੇਜੀ ਆਪਣੀ ਰਿਪੋਰਟ ’ਚ ਜਾਂਚ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਉਕਤ ਫਰਜ਼ੀ ਵਸੀਕਾ ਤਿਆਰ ਕਰਨ ਵਾਲੇ ਹਰਪ੍ਰੀਤ ਸਿੰਘ ਨੇ ਪਲਾਟ ਦੀਆਂ ਹੱਦਾਂ ਪੀ. ਐੱਲ. ਜੈਨ ਹੌਜ਼ਰੀ ਵਾਲਿਆਂ ਦੇ ਪਲਾਟ ਦੀਆਂ ਪਾਈਆਂ ਸਨ ਅਤੇ ਰਿਕਾਰਡ ਰੂਮ ਦੇ ਮੁਲਾਜ਼ਮ ਦੀ ਮਦਦ ਨਾਲ ਇਸ ਨੂੰ ਜਿਲਦ ਨੰ. 3593 ਜੋ ਉਸ ਸਮੇਂ ਚੱਲ ਰਹੀ ਸੀ ਦੀ ਜਗ੍ਹਾ ਕਿਸੇ ਹੋਰ ਜਿਲਦ ’ਚ ਲਗਾ ਦਿੱਤਾ, ਜਿਸ ’ਚ ਸਾਲ 1982 ਦੌਰਾਨ ਰਜਿਸਟਰਡ ਹੋਏ ਵਸੀਕਾ ਲੱਗੇ ਹੋਏ ਸਨ। ਇਸ ਤੋਂ ਸਾਫ਼ ਹੋ ਗਿਆ ਕਿ ਹਰਪ੍ਰੀਤ ਨੇ ਰੈਵੇਨਿਊ ਰਿਕਾਰਡ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਸਰਕਾਰੀ ਰਿਕਾਰਡ ’ਚ ਫਿੱਟ ਕਰਵਾ ਦਿੱਤੇ ਅਤੇ ਬਾਅਦ ’ਚ ਅਟੈਸਟਿਡ ਕਾਪੀ ਲਈ ਸੁਵਿਧਾ ’ਤੇ ਅਪਲਾਈ ਕਰ ਕੇ ਪਟਵਾਰੀ ਤੋਂ ਇੰਤਕਾਲ ਵੀ ਦਰਜ ਕਰਵਾ ਲਿਆ। ਇੰਨਾ ਹੀ ਨਹੀਂ, ਇੰਤਕਾਲ ਦਰਜ ਹੋਣ ਤੋਂ ਤੁਰੰਤ ਬਾਅਦ ਪਲਾਟ ਅੱਗੇ ਵੀ ਵੇਚ ਕੇ ਬਾਕਾਇਦਾ ਵਸੀਕਾ ਵੀ ਰਜਿਸਟਰਡ ਕਰਵਾ ਦਿੱਤਾ ਅਤੇ ਖਰੀਦਦਾਰ ਨੇ ਉਸ ’ਤੇ ਲੋਨ ਵੀ ਲੈ ਲਿਆ। ਪੂਰੀ ਖੇਡ ਤੋਂ ਪਰਦਾ ਚੁੱਕਣ ਤੋਂ ਬਾਅਦ ਐੱਸ. ਡੀ. ਐੱਮ. ਨੇ ਡੀ. ਸੀ. ਨੂੰ ਉਕਤ ਇੰਤਕਾਲ ਨੰਬਰ ਨੂੰ ਨਜ਼ਰਸਾਨੀ ਕਰਨ ਸਮੇਤ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਵਾਉਣ ਦੀ ਵੀ ਸਿਫਾਰਸ਼ ਕੀਤੀ ਹੈ।

ਇਹ ਵੀ ਪੜ੍ਹੋ : ਰਚਿਆ ਇਤਿਹਾਸ : ਦੁਨੀਆ ’ਚ ਪਹਿਲੀ ਵਾਰੀ ਹੋਈ ਇਹੋ ਜਿਹੀ ਤਕਨੀਕ ਦੀ ਖੋਜ

ਜਾਅਲੀ ਵਸੀਕੇ ਬਣਾਉਣ ਵਾਲਾ ਮਾਫੀਆ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ
ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਦਰਜਨਾਂ ਮਾਮਲਿਆਂ ਦੀ ਨਾ ਸਿਰਫ ਜਾਂਚ ਹੋ ਚੁੱਕੀ ਹੈ, ਸਗੋਂ ਜਿਸ ਦੇ ਨਾਂ ’ਤੇ ਵਸੀਕਾ ਤਿਆਰ ਕੀਤਾ ਜਾਂਦਾ ਹੈ, ਪੁਲਸ ਦੀ ਸਾਰੀ ਕਾਰਵਾਈ ਉਸੇ ਤੱਕ ਸਿਮਟ ਕੇ ਰਹਿ ਜਾਂਦੀ ਹੈ ਪਰ ਪੁਰਾਣੀ ਤਰੀਕ ਵਾਲੇ ਅਸ਼ਟਾਮ ਪੇਪਰ, ਉਸ ’ਤੇ ਤਹਿਸੀਲਦਾਰ, ਲੰਬੜਦਾਰ, ਸਬ-ਰਜਿਸਟ੍ਰਾਰ ਦਫਤਰ ਤੱਕ ਦੀਆਂ ਫਰਜ਼ੀ ਸਰਕਾਰੀ ਮੋਹਰਾਂ ਲਗਾਉਣ ਵਾਲੇ, ਟਾਈਪਿੰਗ ਕਰਨ ਵਾਲੇ, ਸਰਕਾਰੀ ਰਿਕਾਰਡ ’ਚ ਜਾਅਲੀ ਵਸੀਕਾ ਲਗਾਉਣ ਵਾਲੇ ਅਸਲ ਮਾਫੀਆ ਲੰਬੇ ਸਮੇਂ ਤੋਂ ਇਸ ਖੇਡ ਦੇ ਖਿਡਾਰੀ ਬਣ ਕੇ ਕਰੋੜਾਂ ਰੁਪਏ ਦੇ ਘਪਲੇ ਕਰਨ ’ਚ ਕਾਮਯਾਬ ਰਹੇ ਹਨ ਪਰ ਉਨ੍ਹਾਂ ਤੱਕ ਕਾਨੂੰਨ ਦੇ ਲੰਬੇ ਹੱਥ ਕਦੇ ਨਹੀਂ ਪੁੱਜਦੇ ਅਤੇ ਇਕ ਮਾਮਲਾ ਠੰਡਾ ਹੋਣ ਤੋਂ ਬਾਅਦ ਉਹ ਦੂਜੀ ਖੇਡ ’ਚ ਵਿਅਸਤ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਹਰਿਆਣਾ ’ਤੇ ਵੀ ਅਸਰ ਪਾ ਸਕਦੇ ਹਨ ਰਾਜਸਥਾਨ ਦੇ ਚੋਣ ਨਤੀਜੇ!  

ਇਹ ਵੀ ਪੜ੍ਹੋ : ਰਚਿਆ ਇਤਿਹਾਸ : ਦੁਨੀਆ ’ਚ ਪਹਿਲੀ ਵਾਰੀ ਹੋਈ ਇਹੋ ਜਿਹੀ ਤਕਨੀਕ ਦੀ ਖੋਜ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

  • Revenue
  • Record
  • Investigation
  • Fake
  • Report
  • SDM
  • ਰੈਵੇਨਿਊ
  • ਰਿਕਾਰਡ
  • ਕਾਰਨਾਮਾ
  • ਜਾਂਚ
  • ਫਰਜ਼ੀ
  • ਰਿਪੋਰਟ

ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦਾ ਸਮਾਂ ਬਦਲਿਆ

NEXT STORY

Stories You May Like

  • apple  earnings  new record  tim cook
    Apple ਨੇ ਬਣਾਇਆ ਕਮਾਈ ਦਾ ਨਵਾਂ ਰਿਕਾਰਡ, ਟਿਮ ਕੁਕ ਨੇ ਆਖ਼ੀ ਇਹ ਗੱਲ
  • vaishno devi  fake silver  jammu  investigation report
    ਵੈਸ਼ਨੋ ਦੇਵੀ 'ਨਕਲੀ ਚਾਂਦੀ' ਵਿਵਾਦ : ਜੰਮੂ ਦੀ ਕੋਰਟ ਨੇ ਜਾਂਚ ਰਿਪੋਰਟ ਕੀਤੀ ਤਲਬ
  • epfo  s e portal  old pf accounts will transferred in minutes
    EPFO ਦਾ ਨਵਾਂ ਈ-ਪੋਰਟਲ,  ਪੁਰਾਣੇ PF ਖਾਤੇ ਹੁਣ ਮਿੰਟਾਂ 'ਚ ਹੋਣਗੇ ਟ੍ਰਾਂਸਫਰ
  • country  ration card  digitization  fake ration card  cancellation
    ਰਾਸ਼ਨ ਕਾਰਡਾਂ ਦੀ ਡਿਜੀਟਲ ਜਾਂਚ, 6.77 ਕਰੋੜ ਫਰਜ਼ੀ ਰਾਸ਼ਨ ਕਾਰਡ ਰੱਦ
  • army schools in pathankot receive threat
    ਪਠਾਨਕੋਟ 'ਚ ਆਰਮੀ ਸਕੂਲਾਂ ਨੂੰ ਮਿਲੀ ਧਮਕੀ, ਪੁਲਸ ਜਾਂਚ ਜਾਰੀ
  • intel records fastest revenue growth in 15 years
    ਇੰਟੇਲ ਨੇ ਪਿਛਲੇ 15 ਸਾਲਾਂ 'ਚ ਸਭ ਤੋਂ ਤੇਜ਼ ਰੈਵੇਨਿਊ ਗ੍ਰੋਥ ਕੀਤੀ ਦਰਜ
  • 16 649 crores stuck in lic and epf  unclaimed
    LIC ਅਤੇ EPF 'ਚ ਫਸੇ 16,649 ਕਰੋੜ, ਤੁਰੰਤ ਜਾਂਚ ਕਰੋ ਕਿਤੇ ਇਹ ਤੁਹਾਡਾ ਪੈਸਾ ਤਾਂ ਨਹੀਂ
  • people are getting irritated due to reels and apps  report
    ਰੀਲਾਂ ਤੇ ਐਪਸ ਕਾਰਨ ਲੋਕ ਹੋ ਰਹੇ ਚਿੜਚਿੜੇ, ਨਹੀਂ ਰਿਹਾ ਆਪਣੀ ਕਿਸੇ ਜ਼ਿੰਮੇਵਾਰੀ ਦਾ ਅਹਿਸਾਸ : ਰਿਪੋਰਟ
  • major action by the health department
    ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਜਲੰਧਰ 'ਚ 10 ਕੁਇੰਟਲ ਸ਼ੱਕੀ ਪਨੀਰ ਅਤੇ 68 ਕਿਲੋ...
  • pallavi wins canada world 2026 crown
    ਪੰਜਾਬ ਦੀ ਧੀ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਝੰਡੇ, ਜਿੱਤਿਆ ‘ਕੈਨੇਡਾ ਵਰਲਡ 2026’...
  • health department action 1 000 kg of paneer and 68 kg of milk cream seized
    ਜਲੰਧਰ 'ਚ 1,000 ਕਿਲੋਗ੍ਰਾਮ ਮਿਲਾਵਟੀ ਪਨੀਰ ਤੇ 68 ਕਿਲੋਗ੍ਰਾਮ ਮਿਲਕ ਕਰੀਮ ਜ਼ਬਤ
  • heavy rain alert in 7 districts punjab
    ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
  • woman  s unborn baby dies in a mannat hospita hospital in jalandhar
    ਜਲੰਧਰ ਦੇ ਨਿੱਜੀ ਹਸਪਤਾਲ 'ਚ ਔਰਤ ਦੇ ਗਰਭ 'ਚ ਪਲ ਰਹੇ ਬੱਚੇ ਦੀ ਮੌਤ, ਪਰਿਵਾਰ...
  • major incident in jalandhar shots fired in bhargo camp
    ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਬਾਜ਼ਾਰ...
  • punjab kesari gandhi mandela peace award
    ਐਮਸਟਰਡੈਮ 'ਚ ਗੂੰਜਿਆ 'ਪੰਜਾਬ ਕੇਸਰੀ' ਦਾ ਇਤਿਹਾਸ ! 'ਗਾਂਧੀ- ਮੰਡੇਲਾ...
  • cash and documents stolen from kwality sweets and baker
    ਜਲੰਧਰ ਦੇ ਕਵਾਲਿਟੀ ਸਵੀਟਸ ਐਂਡ ਬੇਕਰ 'ਚ ਤੜਕਸਾਰ ਚੋਰੀ, ਲੱਖਾਂ ਦੀ ਨਕਦੀ ਲੈ ਕੇ...
Trending
Ek Nazar
imran khan   supporters

ਇਮਰਾਨ ਖਾਨ ਦੇ ਸਮਰਥਕਾਂ ਨੇ ਪੂਰੇ ਪਾਕਿਸਤਾਨ 'ਚ ਕੀਤਾ ਪ੍ਰਦਰਸ਼ਨ

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

punjab   player dated team owner preity zinta

'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

actor pradeep singh rawat

5 ਤੱਤਾਂ 'ਚ ਵਿਲੀਨ ਹੋਏ ਦਿੱਗਜ ਅਦਾਕਾਰ ਪ੍ਰਦੀਪ ਰਾਵਤ, ਨਮ ਅੱਖਾਂ ਨਾਲ ਦਿੱਤੀ ਗਈ...

schengen border security

ਸੇਉਟਾ ਸੰਕਟ ਵਿਚਕਾਰ ਸ਼ੈਂਗੇਨ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਉੱਠੀ ਮੰਗ

illegal migration dropped

ਦੋ ਸਾਲਾਂ 'ਚ 55 ਫੀਸਦੀ ਘਟਿਆ ਗੈਰ ਕਾਨੂੰਨੀ ਪ੍ਰਵਾਸ : ਈਯੂ ਕਮਿਸ਼ਨਰ

salman khan makes fun of rapper badshah

ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- 'ਉਸ ਨੂੰ ਸਮਝ ਆਈ ਕਿ...

russia ukraine conflict

ਕੀਵ 'ਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, 15 ਲੋਕਾਂ ਦੀ ਮੌਤ

healthcare workers

ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ...

article 370  7 years  jammu kashmir  security arrangements  amarnath yatra

Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ ! ਸੁਰੱਖਿਆ ਸਖ਼ਤ, ਰੋਕੀ ਗਈ ਅਮਰਨਾਥ...

struck jebel ali in dubai

ਯੂਏਈ ਦੇ ਮੁੱਖ ਉਦਯੋਗਿਕ ਖੇਤਰ 'ਜੇਬਲ ਅਲੀ' 'ਤੇ ਹੋ ਗਿਆ ਹਮਲਾ, ਹਰ ਪਾਸੇ ਫੈਲਿਆਂ...

famous comedian says goodbye to the world

ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ...

massachusetts declared august 15 as   india day

ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ

horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

heavy rains will occur in many areas including punjab and haryana

ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

famous bollywood actress bought mahindra thar roxx

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

this singer joked about his own death  then had a heart attack the next moment

ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ...

collision between a truck and taxi

ਯੂਗਾਂਡਾ 'ਚ ਟੈਕਸੀ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 14 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • bsf action in punjab
      ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ ਮਿਲੀ 28,00,00,000 ਰੁਪਏ ਦੀ ਹੈਰੋਇਨ
    • brother sister punjab
      ਸਹੁਰਿਓਂ ਆ ਕੇ ਛੋਟੇ ਭਰਾ ਦੇ ਘਰ ਨਹੀਂ ਗਈ ਭੈਣ! ਭੜਕੇ ਭਰਾ ਨੇ ਤੋੜ'ਤੀ ਲੱਤ
    • health department action 1 000 kg of paneer and 68 kg of milk cream seized
      ਜਲੰਧਰ 'ਚ 1,000 ਕਿਲੋਗ੍ਰਾਮ ਮਿਲਾਵਟੀ ਪਨੀਰ ਤੇ 68 ਕਿਲੋਗ੍ਰਾਮ ਮਿਲਕ ਕਰੀਮ ਜ਼ਬਤ
    • heavy rain alert in 7 districts punjab
      ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
    • mother and son accident family
      ਕਹਿਰ ਓ ਰੱਬਾ! ਮਾਂ-ਪੁੱਤ ਦੀ ਇਕੱਠਿਆਂ ਦੀ ਮੌਤ, ਉਜੜ ਗਿਆ ਪਰਿਵਾਰ
    • firing in ludhiana
      ਲੁਧਿਆਣਾ ਦੀ ਦਾਣਾ ਮੰਡੀ 'ਚ ਫ਼ਾਇਰਿੰਗ!
    • satnam singh sandhu rajya sabha
      MP ਸਤਨਾਮ ਸਿੰਘ ਸੰਧੂ ਨੇ ਰਾਜ ਸਭਾ 'ਚ ਚੁੱਕਿਆ ਫ਼ਤਿਹਗੜ੍ਹ ਸਾਹਿਬ ਸੜਕੀ ਸੰਪਰਕ...
    • rift in congress
      ਕਾਂਗਰਸ ਦੀ ਮੋਗਾ ਮੀਟਿੰਗ ਦੌਰਾਨ ਵੀ ਲੱਗੇ ਚੰਨੀ ਦੇ ਨਾਅਰੇ
    • big on suspended dig bhullar s bail high court reserves decision
      ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ...
    • charanjit singh channi meeting vich venugopal
      ਚਰਨਜੀਤ ਚੰਨੀ ਦੀ ਹਾਈਕਮਾਂਡ ਨਾਲ ਹੋਈ ਮੀਟਿੰਗ ਮਗਰੋਂ ਸਾਹਮਣੇ ਆਈ ਵੱਡੀ ਅਪਡੇਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +