Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    8:03:42 PM

  • important meeting of congress working committee concluded

    ਖਤਮ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ,...

  • pizza outlet cctv video punjab police

    ਪੰਜਾਬ : ਮਸ਼ਹੂਰ ਪੀਜ਼ਾ ਆਊਟਲੈੱਟ 'ਚ ਅੰਨ੍ਹੇਵਾਹ...

  • punjab bandh schools closed

    ਪੰਜਾਬ ਬੰਦ : 21 ਅਗਸਤ ਨੂੰ ਬੰਦ ਹੋਣਗੇ ਸਕੂਲ, ਕਾਲਜ...

  • domestic gas cylinder consumers

    ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਖੇਤੀਬਾੜੀ ਦਾ ਨਵਾਂ ਰੂਪ ਨਵੀਂ ਸੋਚ

PUNJAB News Punjabi(ਪੰਜਾਬ)

ਖੇਤੀਬਾੜੀ ਦਾ ਨਵਾਂ ਰੂਪ ਨਵੀਂ ਸੋਚ

  • Updated: 27 Apr, 2019 06:18 PM
Jalandhar
agriculture new thinking
  • Share
    • Facebook
    • Tumblr
    • Linkedin
    • Twitter
  • Comment

ਜਲੰਧਰ—''ਜਿਸ ਨੂੰ ਕੰਮ ਕਰਨ ਦਾ ਆ ਗਿਆ ਤਰੀਕਾ, ਉਸ ਦਾ ਇੱਥੇ ਹੀ ਅਮਰੀਕਾ'', ਜੀ ਹਾਂ ਕਾਸ਼ਤਕਾਰੀ ਦੇ ਖੇਤਰ 'ਚ ਨਿਵੇਕਲਾਪਣ ਸਾਡੇ ਮੌਜੂਦਾ ਖੇਤੀ ਰੰਗ ਰੂਪ ਨੂੰ ਨਿਖਾਰਨ ਅਤੇ ਸੁਵਾਰਨ ਲਈ ਬੇਹੱਦ ਮਹੱਤਵਪੂਰਨ ਹੈ। ਫਸਲੀ ਚੱਕਰ ਨੂੰ ਨਵਿਉਣ ਲਈ ਜਿਥੇ ਅਗਾਹਵਧੂ ਸੋਚ ਦਾ ਹੋਣਾ ਜਰੂਰੀ ਹੈ, ਉਥੇ ਹੀ ਇਸ ਸੋਚ ਤੇ ਪਹਿਰਾ ਦੇਣ ਲਈ ਭਰਪੂਰ ਤਕਨੀਕੀ ਗਿਆਨ ਅਤੇ ਕਾਸ਼ਤ ਹੇਠ ਲਿਆਈਆ ਜਾਣ ਵਾਲਿਆ ਨਵੀਆ ਫਸਲਾਂ ਦੀ ਮੰਡੀਕਾਰੀ ਬਾਰੇ ਵੀ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ। ਸਾਡੇ ਸੂਬੇ ਪੰਜਾਬ 'ਚ ਮੌਜ਼ੂਦਾ ਫਸਲੀ ਚੱਕਰ ਨੂੰ ਨਵਿਉਣ ਲਈ ਬਹੁਤ ਸਾਰੇ ਉਪਲਬਧ ਵਸੀਲਿਆ 'ਚੋਂ ਦਵਾਈਆ ਅਤੇ ਖੁਸ਼ਬੂ ਵਾਲਿਆਂ ਫਸਲਾਂ ਦੀ ਕਾਸ਼ਤਕਾਰੀ ਵੱਲ ਵੀ ਕਿਸਾਨਾਂ ਨੇ ਅਪਣਾ ਰੁਝਾਨ ਦਰਸਾਇਆ ਹੈ ਤੇ ਜਿਹੜੇ ਕਿਸਾਨਾਂ ਨੇ ਪੰਜਾਬ 'ਚ ਮੁਕੰਮਲ ਤਕਨੀਕੀ ਅਤੇ ਵਿਹਾਰੀ ਗਿਆਨ ਤੋ ਬਾਅਦ ਇਨਾਂ ਫਸਲਾਂ ਦੀ ਕਾਸ਼ਤਕਾਰੀ ਅਪਣਾਈ ਹੈ। ਉਨ੍ਹਾ ਨੇ ਖਾਸੀ ਕਮਾਈ ਨਾਲ ਨਾਲ ਕੁਦਰਤੀ ਤਾਣੇ-ਬਾਣੇ ਨੂੰ ਵੀ ਮਜ਼ਬੂਤ ਕੀਤਾ ਹੈ। ਅਜਿਹੇ ਕਿਸਾਨਾਂ ਲਈ ਸਾਡਾ ਪੰਜਾਬ ਹੀ ਫੋਰਨ ਵਰਗਾ ਹੈ। ਸਾਡੇ ਸੂਬੇ 'ਚ ਖੇਤੀ ਦੇ ਨਵੇਂ ਰੰਗ ਰੂਪ ਅਨੁਸਾਰ ਦਵਾਇਆ ਅਤੇ ਖੁਸ਼ਬੂ ਵਾਲਿਆ ਫਸਲਾਂ ਦੀ ਕਾਸਤਕਾਰੀ ਕਰਨ ਦੀ ਨਿਮਨਲਿਖਤ ਸਿਫਾਰਸ਼ ਕੀਤੀ ਗਈ ਹੈ|

1)ਐਲੋਵੀਰਾ: -ਐਲੋਵੀਰਾ ਜਾ ਕੁਵਾਰ ਗੰਧਲ ਇਹ ਪੌਦਾ ਅਕਸਰ ਘਰਾਂ 'ਚ ਜਾ ਘਰੇਲੂ ਬਗੀਚੀ 'ਚ ਸੁਆਣੀਆ ਲਗਾਉਂਦੀਆ ਹਨ ਤੇ ਇਸ ਪੌਦੇ ਨੂੰ ਹਰ ਬਿਮਾਰੀ ਦੇ ਇਲਾਜ ਦਾ ਰਾਮ ਬਾਨ ਵੀ ਕਿਹਾ ਜਾਂਦਾ ਹੈ। ਵਪਾਰਕ ਪੱਧਰ ਤੇ ਇਸ ਦੀ ਦਵਾਈ ਵਾਲੀ ਫਸਲ ਦੇ ਨਾਤੇ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਨੂੰ ਖੇਤਾ 'ਚ ਲਗਾਉਣ ਲਈ ਕਵਾਰ ਗੰਧਲ ਦੇ ਸਕਰ ਭਾਵ ਪੌਦੇ ਲਗਾਏ ਜਾਂਦੇ ਹਨ। ਭਰ ਸਰਦੀ ਨੂੰ ਛੱਡ ਕੇ ਇਸ ਨੂੰ ਕਿਸੇ ਵੀ ਮੌਸਮ ਵਿੱਚ ਲਗਾਇਆ ਜਾ ਸਕਦਾ ਹੈ।|ਗਰਮ ਪੌਣ-ਪਾਣੀ ਅਤੇ ਚੰਗੇ ਜਲ ਵਿਕਾਸ ਵਾਲੀ ਭੌ 'ਚ 400-500 ਪੌਦੇ ਪ੍ਰਤੀ ਏਕੜ ਖੇਲਾ 'ਚ 1x1 ਮੀਟਰ ਦੀ ਵਿਥ ਤੇ ਬੂਟੇ ਲਗਏ ਜਾ ਸਕਦੇ ਹਨ।ਬਾਰਬੇਡੈਨਸਿਮ ਮਿਲਰ ਨਾਮ ਦੀ ਕਿਸਮ ਦੇ ਸਕਰ ਪੌਦੇ ਜੋ ਕਿ 15 ਤੋ 20 ਸੈਟੀਮੀਟਰ ਉਚੇ ਹੋਣ, ਲਵਾਈ ਲਈ ਸਹੀ ਦੱਸੇ ਜਾਂਦੇ ਹਨ।|ਇਸ ਦੇ ਸਹੀ ਵਾਧੇ ਲਈ ਪੂਰੇ ਸਾਲ  ਦੌਰਾਨ ਤਕਰੀਬਨ 10-12 ਪਾਣੀਆ ਦੀ ਲੋੜ ਪੈਂਦੀ ਹੈ। ਪੌਦਿਆਂ ਦੇ ਪੈਰਾ 'ਚ ਪਾਣੀ ਖੜਨ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸ ਲਈ ਵੱਟਾਂ 'ਤੇ ਬਿਜਾਈ ਕਰਨੀ ਲਾਹੇਵੰਦੀ ਹੈ| ਪਾਣੀ ਦੀ ਘੱਟ ਲੋੜ ਨੂੰ ਧਿਆਨ 'ਚ ਰੱਖਦੇ ਹੋਏ ਇਸ ਗੱਲ ਦੀ ਸਿਫਾਰਸ ਕੀਤੀ ਗਈ ਹੈ ਕਿ ਇਹ ਫਸਲ ਪੰਜਾਬ ਦੇ ਕੰਢੀ ਵਾਲੇ ਅਤੇ ਬਰਾਨੀ ਇਲਾਕਿਆਂ ਲਈ ਕਾਫੀ ਢੁਕਵੀ ਹੈ। ਸਾਲ 'ਚ ਪ੍ਰਤੀ ਪੌਦਾ 3 ਤੋ 5 ਕਿਲੋ ਪੱਤੇ ਉਪਲਬਧ ਹੋ ਸਕਦੇ ਹਨ। ਇਹ ਫਸਲ ਰੂੜੀ ਦੀ ਖਾਦ ਜਾ ਜੈਵਿਕ ਢੰਗ ਨਾਲ ਪਾਲਣੀ ਜਿਆਦਾ ਫਾਈਦੇਮੰਦ ਹੁੰਦੀ ਹੈ। ਰੂੜੀ ਦੀ ਖਾਦ ਜੈਵਿਕ ਢੰਗ ਨਾਲ ਤਿਆਰ ਕੀਤੇ ਐਲੋਵੀਰਾ ਦੇ ਪੱਤੇ ਮੁਕਾਬਲਤਨ ਜਿਆਦਾ ਭਾਅ ਦੇ ਸਕਦੇ ਹਨ।ਐਲੋਵੀਰਾ ਦੇ ਪੱਤਿਆ ਤੋ ਸਰੀਰ ਤੇ ਲਾਉਣ ਵਾਸਤੇ ਕਰੀਮਾਂ, ਲੋਸ਼ਨ ਅਤੇ ਪੀਣ ਵਾਲੇ ਪੋਸ਼ਟਿਕ ਟੋਨਕ ਬਣਦੇ ਹਨ ਅਤੇ ਰਾਸ਼ਟਰੀ ਮੰਡੀ 'ਚ ਵੀ ਹੁਣ ਐਲੋਵੀਰਾ ਦੇ ਪੱਤਿਆ ਦੀ ਕਾਫੀ ਮੰਗ ਵੱਧ ਰਹੀ ਹੈ। ਇਸ ਮੰਗ ਸੰਬੰਧੀ ਅਗਾਉ ਮੰਡੀਕਾਰੀ ਦੇ ਪੁਖਤਾ ਇੰਤਜ਼ਾਮ ਕਰਨ ਉਪਰੰਤ ਇਸ ਫਸਲ ਦੀ ਕਾਸ਼ਤਕਾਰੀ ਤੋਂ ਅਸੀਂ ਭਰਵਾਂ ਫਾਇਦਾ ਉਠਾ ਸਕਦੇ ਹਾਂ। ਮਾਹਿਰਾਂ ਅਨੁਸਾਰ ਸਾਲ 'ਚ 2-3 ਕਟਾਈਆਂ ਸਹਿਜੇ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।|ਇਸ ਫਸਲ ਦੀ ਕਾਸ਼ਤਕਾਰੀ ਖੇਤੀ ਖਰਚਿਆ ਦੇ ਬਚਾਅ ਦੇ ਨਾਲ-ਨਾਲ ਵਾਤਾਵਰਨ ਹਿੱਤਕਾਰੀ ਵੀ ਦੱਸੀ ਜਾ ਰਹੀ ਹੈ ਭਾਵ ਕਿ ਘੱਟ ਪਾਣੀ ਦੀ ਵਰਤੋ ਅਤੇ ਘੱਟ ਰਸਾਇਣਾ ਦਾ ਇਸਤੇਮਾਲ ਫਸਲ ਦੀ ਸਫਲਤਾ ਦੀ ਕੁੰਜੀ ਹੈ|

2)ਹਲਦੀ:-ਹਲਦੀ ਦੀ ਫਸਲ ਦੀ ਖੇਤੀ ਵੀ ਕਾਫੀ ਪ੍ਰਚਲਤ ਹੋ ਰਹੀ ਹੈ। ਇਸ ਫਸਲ ਨੂੰ ਘਰ ਖਾਣ ਵਾਸਤੇ ਤਾਂ ਕਾਫੀ ਕਿਸਾਨ ਬੀਜਦੇ ਹਨ ਪਰ ਬਹੁਤ ਸਾਰੇ ਕਿਸਾਨ ਇਸ ਦੀ ਖੇਤੀ ਵਿਉਪਾਰਕ ਪੱਧਰ ਤੇ ਵੀ ਕਰਦੇ ਹਨ। ਇਸ ਫਸਲ ਦੀ ਬੀਜਾਈ ਲਈ ਅਪ੍ਰੈਲ ਮਹੀਨਾ ਢੁਕਵਾ ਸਮਾਂ ਦੱਸਿਆ ਜਾਂਦਾ ਹੈ| ਚੰਗੇ ਜਲ ਵਿਕਾਸ ਵਾਲਿਆ ਰੇਤਲੀਆਂ ਤੇ ਮੈਰਾ ਜਮੀਨਾਂ ਅਨੁਕੂਲ ਹਨ। ਇਸ ਫਸਲ ਲਈ 6-8 ਕੁਇੰਟਲ ਹਲਦੀ ਦਾ ਬੀਜ ਬੀਜਣ ਨਾਲ 60-80 ਕੁਇੰਟਲ ਤੱਕ ਝਾੜ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ| ਹਲਦੀ ਦੀ ਫਸਲ ਨੂੰ ਉਬਾਲਣ ਉਪਰੰਤ ਸੁਕਾਉਣ ਅਤੇ ਪਾਊਡਰ ਬਣਾ ਕੇ ਵੇਚਣ ਨਾਲ ਕਾਫੀ ਕਿਸਾਨ ਚੰਗਾ ਮੁਨਾਫਾ ਕਮਾ ਰਹੇ ਹਨ। ਹਲਦੀ ਦੀ ਹਰ ਘਰ 'ਚ ਜਰੂਰਤ ਹੁੰਦੀ ਹੈ ਇਸ ਨੂੰ ਬਤੌਰ ਮਸਾਲੇ, ਦਵਾਈਆਂ ਅਤੇ ਕਰੀਮਾਂ ਆਦਿ 'ਚ ਵਰਤਿਆ ਜਾਂਦਾ ਹੈ। ਹਲਦੀ ਦੀ ਕਾਸਤਕਾਰੀ 'ਚ ਸਫਲਤਾ ਦੀ ਕੁੰਜੀ ਵੀ ਦੂਜਿਆਂ ਨਿਵੇਕਲਿਆ ਫਸਲਾਂ ਵਾਂਗੂ ਮੰਡੀਕਾਰੀ ਲਈ ਅਗਾਂਉ ਇੰਤਜਾਮ ਜਾਂ ਫਿਰ ਪਾਊਡਰ ਹਲਦੀ ਦੀ ਸਿੱਧੀ ਖਪਤਕਾਰਾਂ ਨੂੰ ਪੈਕਿੰਗ ਉਪਰੰਤ ਵਿਕਰੀ ਵੀ ਕਾਫੀ ਮਾਲੀ ਫਾਇਦਾ ਦੇ ਸਕਦੀ ਹੈ|

3) ਕਰਨੋਲੀ:-ਇਸ ਫਸਲ ਦੇ ਬੀਜ ਦੀ ਬਾਹਰਲੇ ਮੁਲਕਾਂ 'ਚ ਕਾਫੀ ਮੰਗ ਦੱਸੀ ਜਾਂਦੀ ਹੈ। ਇਸ ਫਸਲ ਦੇ ਵਾਧੇ ਲਈ ਦਰਮਿਆਨਾ ਠੰਡਾ ਵਾਤਾਵਰਨ ਲੋੜੀਦਾ ਹੈ, ਬਿਜਾਈ ਲਈ 15 ਸੰਤਬਰ ਤੋ 15 ਅਕਤੂਬਰ ਤੱਕ ਦਾ ਢੁਕਵਾਂ ਸਮਾਂ ਹੁੰਦਾ ਹੈ। ਅਮ੍ਰਿਤਸਰ ਅਤੇ ਗੁਰਦਾਸਪੁਰ ਦੇ ਬਹੁਤ ਸਾਰੇ ਕਾਸ਼ਤਕਾਰ ਇਸ ਫਸਲ ਦੀ ਬਿਜਾਈ ਤੋ ਲਾਭ ਪ੍ਰਾਪਤ ਕਰ ਰਿਹੇ ਹਨ। 400 ਗ੍ਰਾਮ ਬੀਜ ਨੂੰ ਪਨੀਰੀ ਦੇ ਤੌਰ ਤੇ ਬੀਜਣ ਨਾਲ 60 ਤੋ 70 ਇਨਾ ਦੀ ਪਨੀਰੀ ਨੂੰ ਇਕ ਏਕੜ 'ਚ 45 ਸੈਟੀਮੀਟਰ ਦੀਆਂ ਲਾਈਨਾ ਵਿਚਕਾਰ ਬੀਜੀਆ ਜਾ ਸਕਦਾ ਹੈ। ਇਹ ਫਸਲ ਪੱਕਣ ਲਈ 160 ਤੋ 170 ਦਿਨਾਂ ਦਾ ਸਮਾਂ ਲੈਂਦੀ ਹੈ। ਕਰਨੋਲੀ ਦੇ ਬੀਜਾਂ ਨੂੰ ਦਵਾਇਆ ਦੇ ਤੌਰ ਤੇ ਵਰਤਿਆ ਜਾਂਦਾ ਹੈ| 

4) ਰਤਨਜੋਤ:-ਇਸ ਨੂੰ ਜਟਰੋਫਾ ਜਾ ਬਾਇਉਡੀਜਲ ਵੀ ਆਖਿਆ ਜਾਂਦਾ ਹੈ। ਇਸ ਤੋ ਡੀਜ਼ਲ ਤੇਲ ਬਣਦਾ ਹੈ, ਜੋ ਕਿ ਸਾਬਣ, ਗਰੀਸ, ਮੋਮਬਤਿਆ ਆਦਿ ਦੇ ਕਾਰਖਾਨਿਆਂ 'ਚ ਵਰਤਿਆ ਜਾਂਦਾ ਹੈ। ਇਸ ਬਾਇਉਡੀਜ਼ਲ ਤੇਲ ਨੂੰ ਦਵਾਇਆ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ। ਇਸ ਦੇ ਪੌਦਿਆਂ ਦੀ ਲਵਾਈ ਜੁਲਾਈ ਜਾ ਫਿਰ ਫਰਵਰੀ 'ਚ ਕੀਤੀ ਜਾ ਸਕਦੀ ਹੈ। ਸਾਰਾ ਸਾਲ ਹਰਾ ਰਹਿਣ ਵਾਲੇ ਜਟਰੋਫਾ ਦੇ ਪੌਦੇ ਰੋੜਿਆ, ਰੇਤਲੀਆਂ, ਖਾਰੀਆਂ ਜ਼ਮੀਨਾਂ 'ਚ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ ਇਸ ਨੂੰ ਖੇਤਾ ਦੇ ਵੱਟਾਂ, ਰੋਡ ਜਾ ਰੇਲਵੇ ਲਾਇਨਾਂ ਦੇ ਲਾਗੇ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਲਵਾਈ ਦੇ ਪਹਿਲੇ ਸਾਲ ਇਕ ਏਕੜ ਜਟਰੋਫਾ ਤੋ ਤਕਰੀਬਨ 10 ਕੁਇੰਟਲ ਬੀਜ ਪ੍ਰਾਪਤ ਕੀਤਾ ਜਾ ਸਕਦੇ ਹੈ ਜੋ ਕਿ 4-5 ਸਾਲਾਂ ਬਾਅਦ ਤਕਰੀਬਨ 25ਕੁ ਤੱਕ ਬੀਜ ਪ੍ਰਾਪਤ ਕੀਤਾ ਜਾ ਸਕਦਾ ਹੈ| ਇਸ ਪੌਦੇ ਦੀ ਪਾਣੀ ਦੀ ਘੱਟ ਲੋੜ ਅਤੇ ਬਗੈਰ ਕਿਸੇ ਖਾਸ ਜਦੋ ਜਹਿਦ ਨਾਲ ਪੈਦਾਵਾਰ ਦੇ ਸਕਣ ਕਰਕੇ ਖਾਸੀ ਮਹੱਤਤਾਂ ਰੱਖਦਾ  ਹੈ|

5) ਸਟੀਵੀਆ:-ਇਹ ਦਵਾਈ ਵਾਲੀ ਜੜੀ ਬੂਟੀ ਵੱਜੋ ਜਾਣੀ ਜਾਂਦੀ ਹੈ। ਇਸ ਪੌਦੇ ਦੇ ਵਾਧੇ ਲਈ ਅਰਧ ਖੁਸ਼ਕ ਜਲਵਾਯੁ ਅਨੁਕੂਲ ਹੈ। ਗਰਮ ਮੌਸਮ 'ਚ ਇਸ ਪੌਦੇ ਦਾ ਵਾਧਾ ਜਿਆਦਾ ਤੇਜ਼ੀ ਨਾਲ ਹੁੰਦਾ ਹੈ। ਇਸ ਸਖਤ ਜੜ੍ਹੀ ਬੂਟੀ ਵਾਲੀ ਬੂਟੀ ਨੂੰ ਅਖੀਰ ਫਰਵਰੀ ਤੋ ਮਾਰਚ ਦੌਰਾਨ ਬੀਜਣ ਦੀ ਸਿਫਾਰਸ਼ ਕੀਤੀ ਗਈ ਹੈ। ਕਈ ਵਰ੍ਹਿਆ ਤੱਕ ਚੱਲ ਸਕਣ ਵਾਲੇ ਇਸ ਸਟੀਵੀਆ ਦੇ ਬੁਟੇ 'ਚ ਮਿਠਾਸ ਦੀ ਮਾਤਰਾ ਖੰਡ ਤੋ 250 ਤੋ 350 ਗੁਣਾ ਜਿਆਦਾ ਹੁੰਦੀ ਹੈ ਅਤੇ ਇਸ ਦੀ ਮਿਠਾਸ 'ਚ 5 ਤੋ 12% ਤੱਕ ਸੂਗਰ ਹੁੰਦੀ ਹੈ। ਇਸ ਕਰਕੇ ਇਹ ਬੂਟੇ ਦੇ ਪੱਤੇ ਸ਼ੂਗਰ ਦੇ ਮਰੀਜਾਂ ਲਈ ਵਰਦਾਨ ਬੂਟੀ ਵੱਜੋ ਜਾਣਿਆ ਜਾਂਦਾ ਹੈ। ਇਸ ਪੌਦੇ ਨੂੰ ਪਹਿਲਾ ਪਨੀਰੀ ਦੇ ਤੌਰ ਤੇ ਉਗਾਇਆ ਜਾਂਦਾ ਹੈ ਤੇ ਇਕ ਏਕੜ 'ਚ 1ਫੁੱਟ x ਪੋਣੀ ਫੁੱਟ ਦੀ ਵਿੱਥ ਤੇ 30000 ਪੌਦੇ ਲਗਾਏ ਜਾ ਸਕਦੇ ਹਨ। ਇਸ ਦੀ ਪਹਿਲੀ ਕਟਾਈ ਪਨੀਰੀ ਲਾਉਣ ਤੋ ਤਕਰੀਬਨ 4 ਮਹੀਨੇ ਬਾਅਦ ਹੁੰਦੀ ਹ। ਸਾਲ 'ਚ 4 ਕਟਾਇਆ ਤੱਕ ਕੀਤੀਆ ਜਾ ਸਕਦੀਆਂ ਹਨ। ਸਟੀਵੀਆ ਦੇ ਇਸ ਪੌਦੇ ਦੇ ਵਾਧੇ ਲਈ ਜੈਵਿਕ ਖਾਦਾਂ ਦੀ ਵਰਤੋ ਹੀ ਕੀਤੀ ਜਾਂਦੀ ਹੈ। ਇਸ ਤਰਾਂ ਨਾਲ ਕਰਨ ਨਾਲ ਘੱਟ ਖਰਚਿਆ ਨਾਲ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ|

6) ਲੈਮਨ ਗਰਾਸ:-ਭਾਰਤ ਦੇ ਜੰਮ ਪਲ ਇਸ ਪੌਦੇ ਦਾ ਵੀ ਸਾਡੇ ਸੂਬੇ 'ਚ ਭਵਿੱਖ ਉਜਵਲ ਕੀਤਾ ਜਾ ਸਕਦਾ ਹੈ। ਇਸ ਦੇ ਤੇਲ ਤੌਂ ਸਾਬਣ, ਅਗਰਬਤੀ, ਮੱਛਰਮਾਰ ਮੈਟ ਅਤੇ ਹੋਰ ਚਮੜੀ ਦੀਆਂ ਦਵਾਈਆਂ ਤਿਆਰ ਹੁੰਦੀਆ ਹਨ। ਇਹ ਫਸਲ ਇਕ ਵਾਰੀ ਬੀਜਣ ਨਾਲ 6-7 ਸਾਲ ਤੱਕ ਉਤਪਾਦਨ ਦੇਣ ਦੇ ਸਮਰੱਥ ਹੈ। ਜੂਨ ਜੂਲਈ ਦੇ ਮਹੀਨਿਆਂ 'ਚ ਬੀਜੀ ਜਾ ਸਕਣ ਵਾਲੀ ਇਸ ਫਸਲ ਦੀਆਂ ਵੀ ਹਰੇਕ ਸਾਲ 4 ਤੋ 5 ਕਟਾਇਆ ਕੀਤੀਆ ਜਾ ਸਕਦੀਆਂ ਹਨ। ਇਹ ਫਸਲ ਵੀ ਸਖਤ ਫਸਲ ਹੋਣ ਕਾਰਨ ਕੀੜੀਆ-ਮਕੌੜਿਆ ਅਤੇ ਜਾਨਵਰਾਂ ਤੋ ਕੁਦਰਤੀ ਹੀ ਬਚੀ ਰਹਿੰਦੀ ਹ। ਪੰਜਾਬ ਦੇ ਕੰਢੀ ਦੇ ਇਲਾਕਿਆਂ ਵਾਸਤੇ ਇਸ ਫਸਲ ਦੀ ਕਾਸ਼ਤ ਕਰਕੇ ਲਾਭ ਕਮਾਇਆ ਜਾ ਸਕਦਾ ਹੈ ਲੈਮਨ ਗਰਾਸ ਬੂਟੀ ਨੂੰ ਚਾਹ, ਸੂਪ ਆਦਿ ਲਈ ਵੀ ਵਰਤਿਆ ਜਾਂਦਾ ਹੈ, ਜੋ ਕਿ ਖਾਂਸੀ ਜੁਕਾਮ ਲਈ ਫਾਈਦੇਮੰਦ ਦੱਸੀ ਜਾਂਦੀ ਹੈ|

ਉਪਰੋਕਤ ਤੋ ਇਲਾਵਾ ਸੋਂਫ, ਮੈਥਾਂ ਆਦਿ ਫਸਲਾਂ ਦੀ ਕਾਸ਼ਤ ਲਈ ਹੋਰ ਵਧੇਰੇ ਤਕਨੀਕੀ ਜਾਣਕਾਰੀ ਮਾਹਿਰਾਂ ਪਾਸੋ ਪ੍ਰਾਪਤ ਕਰਨ ਉਪਰੰਤ ਇਨ੍ਹਾ ਫਸਲਾ ਦੀ ਕਾਸ਼ਤ ਕੀਤੀ ਜਾ ਸਕਦੀ ਹੈ|ਪਰ ਸਭ ਤੋ ਮਹੱਤਵਪੂਰਣ ਗੱਲ ਸਾਡੀਆ ਹੋਰ ਰਵਾਇਤੀ ਫਸਲਾਂ ਦੀ ਮੰਡੀਕਾਰੀ ਦੇ ਮੁਕਾਬਲੇ ਇਨ੍ਹਾ ਫਸਲਾਂ ਦੀ ਮੰਡੀਕਾਰੀ ਲਈ ਸਾਨੂੰ ਬਿਜਾਈ ਤੋ ਪਹਿਲਾਂ ਹੀ ਇੰਤਜਾਮ ਕਰਨੇ ਜਰੂਰੀ ਹੁੰਦੇ ਹਨ ਪਰ ਇਸ ਗੱਲ 'ਚ ਵੀ ਕੋਈ ਦੋ ਰਾਏ ਨਹੀਂ ਹਨ ਕਿ ਇਹ ਫਸਲਾ ਜੇਕਰ ਪੂਰੇ ਯੋਜਨਾ ਬੰਦ ਤਰੀਕੇ ਨਾਲ ਬੀਜੀਆਂ ਜਾਣ ਤਾਂ ਖੇਤੀ ਖਰਚਿਆ ਦੇ ਘੱਟਣ, ਕੁਦਰਤੀ ਵਸੀਲੀਆਂ ਦੇ ਬਚਾਉਣ ਅਤੇ ਕਿਸਾਨ ਦੀ ਨਿਰੋਲ ਆਮਦਨ ਦੇ ਵਾਧੇ 'ਚ ਇਨ੍ਹਾ ਫਸਲਾ ਦੀ ਕਾਸ਼ਤਕਾਰੀ ਕਾਫੀ ਸਹਾਈ ਸਿੱਧ ਹੋ ਸਕਦੀ ਹੈ|

* ਡਾ. ਨਰੇਸ ਕੁਮਾਰ ਗੁਲਾਟੀ
* ਖੇਤੀਬਾੜੀ ਅਫਸਰ

  • Agriculture
  • New Thinking
  • ਖੇਤੀਬਾੜੀ
  • ਨਵੀਂ ਸੋਚ

ਮੋਦੀ ਨੇ ਦੇਸ਼ ਬਰਬਾਦ ਕੀਤਾ, ਬਾਦਲਾਂ ਨੇ ਪੰਜਾਬ ਲੁੱਟਿਆ : ਘੁਬਾਇਆ

NEXT STORY

Stories You May Like

  • big action by the agriculture department in gurdaspur
    ਗੁਰਦਾਸਪੁਰ 'ਚ ਖੇਤੀਬਾੜੀ ਵਿਭਾਗ ਦਾ ਵੱਡਾ ਐਕਸ਼ਨ, ਬਟਾਲਾ ਰੈਕ ਪੁਆਇੰਟ 'ਤੇ ਅਚਨਚੇਤ ਮਾਰਿਆ ਛਾਪਾ
  • farmers cheated of rs 35 lakh
    ਖੇਤੀਬਾੜੀ ਸੰਦਾਂ ’ਤੇ 80 ਫ਼ੀਸਦੀ ਸਬਸਿਡੀ ਦਾ ਝਾਂਸਾ ਦੇ ਕੇ ਕਿਸਾਨਾਂ ਨਾਲ 35 ਲੱਖ ਦੀ ਠੱਗੀ
  • case of two parties clash at sri devi talab temple  new video goes viral
    ਸ਼੍ਰੀ ਦੇਵੀ ਤਲਾਬ ਮੰਦਿਰ 'ਚ ਹੋਏ ਪਥਰਾਅ ਦਾ ਮਾਮਲੇ 'ਚ ਵੱਡੀ ਅਪਡੇਟ! ਵਾਇਰਲ ਹੋਈ ਨਵੀਂ ਵੀਡੀਓ
  • phagwara civil hospital once again became a battleground
    ਫਗਵਾੜਾ ਸਿਵਲ ਹਸਪਤਾਲ ਮੁੜ ਬਣਿਆ ਲੜਾਈ ਦਾ ਅਖਾੜਾ, ਪਤੀ-ਪਤਨੀ ਦੇ ਝਗੜੇ ਨੇ ਧਾਰਿਆ ਹਿੰਸਕ ਰੂਪ
  • presidential election trumpet sounds in bangladesh
    ਬੰਗਲਾਦੇਸ਼ ’ਚ ਰਾਸ਼ਟਰਪਤੀ ਚੋਣਾਂ ਦਾ ਵੱਜਿਆ ਬਿਗੁਲ, 20 ਅਗਸਤ ਨੂੰ ਚੁਣਿਆ ਜਾਵੇਗਾ ਨਵਾਂ ਰਾਸ਼ਟਰਪਤੀ
  • deepti gaur mukherjee becomes new higher education secretary
    ਦੀਪਤੀ ਗੌੜ ਮੁਖਰਜੀ ਬਣੀ ਨਵੀਂ ਉੱਚ ਸਿੱਖਿਆ ਸਕੱਤਰ, NEET ਵਿਵਾਦ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ
  • trump s new strategy to prevent war
    ਜੰਗ ਰੋਕਣ ਲਈ ਟਰੰਪ ਦੀ ਨਵੀਂ ਰਣਨੀਤੀ, ਪਰਮਾਣੂ ਸਮਝੌਤਾ ਪਾਸੇ ਰੱਖ ਸਿਰਫ਼ ਤੇਲ ਦਾ ਰਸਤਾ ਖੋਲ੍ਹਣ 'ਤੇ ਦਿੱਤਾ ਜ਼ੋਰ
  • army helicopter brings kidneys from chandigarh to delhi
    ਫ਼ੌਜ ਦਾ ਹੈਲੀਕਾਪਟਰ ਚੰਡੀਗੜ੍ਹ ਤੋਂ ਦਿੱਲੀ ਲਿਆਇਆ ਕਿਡਨੀਆਂ, ਏਮਜ਼ ਦੇ ਡਾਕਟਰਾਂ ਨੇ ਔਰਤ ਨੂੰ ਦਿੱਤੀ ਨਵੀਂ ਜ਼ਿੰਦਗੀ
  • weather forecast for the next 5 days in punjab
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਭਵਿੱਖਬਾਣੀ! ਕਈ ਜ਼ਿਲ੍ਹਿਆਂ 'ਚ ਮੀਂਹ ਦੀ...
  • dera baba murad shah annual fair during punjab bandh
    ਪੰਜਾਬ ਬੰਦ ਦੌਰਾਨ ਡੇਰਾ ਬਾਬਾ ਮੁਰਾਦ ਸ਼ਾਹ ਸਲਾਨਾ ਮੇਲੇ ਨੂੰ ਲੈ ਕੇ ਟਰੱਸਟ ਦਾ...
  • nit jalandhar welcomes 50 international students from six countries
    NIT ਜਲੰਧਰ ਵੱਲੋਂ ਛੇ ਦੇਸ਼ਾਂ ਦੇ 50 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਰਵਾਂ ਸਵਾਗਤ
  • deep dhillon s special interview
    ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਿਮੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ...
  • accident involving two youths riding activa in phagwara
    ਫਗਵਾੜਾ 'ਚ ਐਕਟਿਵਾ ਸਵਾਰ ਦੋ ਜਵਾਕਾਂ ਨਾਲ ਵਾਪਰਿਆ ਹਾਦਸਾ, ਟਰੱਕ ਹੇਠਾਂ ਫਸੀ...
  • looting case solved of around 72 lakhs from an iron ore businessman jalandhar
    ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ!...
  • dhillon brothers suicide case new update
    ਢਿੱਲੋਂ ਬ੍ਰਦਰਜ਼ ਮਾਮਲੇ 'ਚ ਨਵੀਂ ਅਪਡੇਟ! ਇੰਸਪੈਕਟਰ ਨਵਦੀਪ ਸਿੰਘ ਸਣੇ 3...
  • punjab dgp gaurav yadav instructions issued to police personnel
    ਐਕਸ਼ਨ ਮੋਡ 'ਚ ਪੰਜਾਬ DGP ਗੌਰਵ ਯਾਦਵ, ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ...
Trending
Ek Nazar
raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

former minister arrested

ਸ਼੍ਰੀਲੰਕਾ : ਦੋ ਵੱਖ-ਵੱਖ ਮਾਮਲਿਆਂ 'ਚ ਸਾਬਕਾ ਮੰਤਰੀ ਗ੍ਰਿਫਤਾਰ

russia iran conflict

ਮਾਸਕੋ ਦੇ ਨੇੜੇ ਇੱਕ ਗੋਦਾਮ 'ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ

situation in bangladesh

ਬੰਗਲਾਦੇਸ਼ 'ਚ ਅਲ-ਕਾਇਦਾ ਦੀ ਸਰਗਰਮੀ ਵਧੀ ; ਪੁਲਿਸ ਹਾਈ ਅਲਰਟ 'ਤੇ

lawmakers warn about china

ਚੀਨ ਜਲਦੀ ਹੀ ਪੱਛਮੀ ਪ੍ਰਸ਼ਾਂਤ 'ਚ ਪੈਦਾ ਕਰ ਸਕਦਾ ਹੈ ਖ਼ਤਰਾ, ਕਾਨੂੰਨਸਾਜ਼ਾਂ ਨੇ...

ebola virus

ਕਾਂਗੋ 'ਚ ਇਬੋਲਾ ਦਾ ਕਹਿਰ, ਮਾਮਲੇ 5,000 ਤੋਂ ਪਾਰ

pia dandia wins democratic primary

ਭਾਰਤੀ-ਅਮਰੀਕੀ ਪੀਆ ਡਾਂਡੀਆ ਨੇ ਫਲੋਰੀਡਾ 'ਚ ਜਿੱਤੀ ਡੈਮੋਕ੍ਰੇਟਿਕ ਪ੍ਰਾਇਮਰੀ

spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • weather forecast for the next 5 days in punjab
      ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਭਵਿੱਖਬਾਣੀ! ਕਈ ਜ਼ਿਲ੍ਹਿਆਂ 'ਚ ਮੀਂਹ ਦੀ...
    • father daughter family
      ਪੰਜਾਬ 'ਚ ਸ਼ਰਮਨਾਕ ਘਟਨਾ, ਸ਼ਰਾਬ ਦੇ ਨਸ਼ੇ 'ਚ ਸੁੱਤੀ ਪਈ ਧੀ ਨਾਲ ਪਿਓ ਨੇ...
    • holiday declared on thursday
      ਵੀਰਵਾਰ ਨੂੰ ਛੁੱਟੀ ਦਾ ਐਲਾਨ, ਸੰਗਰੂਰ ਜ਼ਿਲ੍ਹੇ ਦੇ ਸਕੂਲ, ਕਾਲਜ 'ਤੇ ਦਫ਼ਤਰ...
    • 3 months allowance will be released on the occasion of raksha bandhan
      ਮਾਵਾਂ-ਧੀਆਂ ਸਤਿਕਾਰ ਯੋਜਨਾ : ਰੱਖੜੀ ਮੌਕੇ ਜਾਰੀ ਹੋਵੇਗਾ 3 ਮਹੀਨਿਆਂ ਦਾ ਭੱਤਾ,...
    • rape victim three girls water tank
      ਪੰਜਾਬ : ਰੇਪ ਪੀੜਤ ਤਿੰਨ ਕੁੜੀਆਂ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ
    • satyendra jain bhagwant mann former minister
      ਸਤੇਂਦਰ ਜੈਨ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਆਇਆ ਪ੍ਰਤੀਕਰਮ
    • punjabi university  students  patiala police
      ਪੰਜਾਬੀ ਯੂਨੀਵਰਸਿਟੀ 'ਚ ਪੁਲਸ ਤੇ ਵਿਦਿਆਰਥੀਆਂ ਵਿਚਾਲੇ ਤਲਖੀ
    • a big problem arose in chandigarh regarding petrol de langar
      ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ...
    • head constable manvinder singh promoted as asi
      ਹੈੱਡ ਕਾਂਸਟੇਬਲ ਮਨਵਿੰਦਰ ਸਿੰਘ ASI ਵਜੋਂ ਕੀਤਾ ਗਿਆ ਪ੍ਰਮੋਟ
    • accident case
      ਮੋਟਰਸਾਈਕਲ ਨੇ ਮਾਰੀ ਸਾਈਕਲ ਨੂੰ ਟੱਕਰ, 2 ਜ਼ਖ਼ਮੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +