ਜਲੰਧਰ (ਬਿਊਰੋ)– UAE ਜਾ ਕੇ ਚੰਗੀਆਂ ਕੰਪਨੀਆਂ ’ਚ ਨੌਕਰੀ ਕਰਨ ਦੇ ਚਾਹਵਾਨ UAE ਡਰਾਈਵਿੰਗ ਲਾਇਸੰਸ ਵਾਲੇ ਡਰਾਈਵਰਾਂ ਲਈ ਹੇਠ ਲਿਖੀਆਂ 4 ਕੰਪਨੀਆਂ ’ਚ ਨਿਕਲੀਆਂ ਨੌਕਰੀਆਂ। Dubai ਦੀ ਮਸ਼ਹੂਰ ਕੰਪਨੀ Intergrated Parking Services (IPS) ਨੂੰ ਤੁਰੰਤ ਲੋੜ ਹੈ Hotel, Malls, Exhibitions ਤੇ Resorts ਲਈ Valet Parking Drivers ਦੀ, ਜਿਨ੍ਹਾਂ ਕੋਲ UAE ਦਾ Valid Original Driving Licence ਹੋਵੇ (Automatic Or Manual) ਤੇ One Year Work Experience ਹੋਵੇ, ਘੱਟੋ-ਘੱਟ 10ਵੀਂ ਪਾਸ (Minimum 10th Pass), ਉਮਰ 25 ਤੋਂ 40 ਸਾਲ (Age 25 To 40 Year), Without Turban, Clean Shave, No Tattoo, Work 6 Days In A Week, SALARY (IN AED) : 1350 + Sharing Tips + 2 Duty Meals + Accommodation + Transportation = 1700-3000 AED Gross Salary With Tips.
UAE ਦੀ ਮਸ਼ਹੂਰ Transport ਕੰਪਨੀ ਨੂੰ ਚਾਹੀਦੇ ਹਨ Light Pickup Driver 3/5 TON Pickup, ਜਿਨ੍ਹਾਂ ਕੋਲ UAE ਦਾ (Manual 3 No. Driving Licence) ਤੇ 3 ਸਾਲ ਦਾ ਤਜਰਬਾ ਹੋਵੇ, Salary (IN AED) : 1200+300 = 1500 + Trip Allowance + Accommodation + Transportation ਉਮਰ 25-40 ਸਾਲ ਤੇ 3 ਸਾਲ ਦਾ ਤਜਰਬਾ (3 Year Work Experience) ਹੋਵੇ, ਘੱਟੋ-ਘੱਟ 10ਵੀਂ ਪਾਸ (Minimum 10th Pass)
UAE ਦੀ ਮਸ਼ਹੂਰ ਕੰਪਨੀ DULSCO ਨੂੰ ਲੋੜ ਹੈ ਹੈਵੀ ਬੱਸ ਡਰਾਈਵਰ (Heavy Bus Drivers) (Driving Licence No. 6) ਲਾਈਟ ਬੱਸ ਡਰਾਈਵਰ (Light Bus Drivers) (Driving Licence No. 5), ਜਿਨ੍ਹਾਂ ਕੋਲ UAE ਦਾ ਆਰੀਜਨਲ ਵੈਲਿਡ ਡਰਾਈਵਿੰਗ ਲਾਇਸੰਸ (Valid Original Driving UAE Licence) ਤੇ 3 ਸਾਲ ਦਾ ਤਜਰਬਾ (3 Year Work Experience) ਹੋਵੇ, ਉਮਰ 25-41 ਸਾਲ, ਘੱਟੋ-ਘੱਟ 10ਵੀਂ ਪਾਸ (Minimum 10th Pass), Salary (IN AED) : 1500 + 750 + 250 = 2500 + Overtime + Accommodation + Transportation (ਫੋਰਕਲਿਫਟ ਆਪਰੇਟਰ) (FORKLIFT OPERATOR), ਜਿਨ੍ਹਾਂ ਕੋਲ ਯੂ. ਏ. ਈ. ਦਾ ਆਰੀਜਨਲ ਵੈਲਿਡ ਡਰਾਈਵਿੰਗ ਲਾਇਸੰਸ ਹੋਵੇ (Valid Original Driving UAE Licence) 1080 + 720 = 1800 (AED) Overtime + Accommodation + Transportation, ਉਮਰ 25-41 ਸਾਲ ਤੇ 3 ਸਾਲ ਦਾ ਤਜਰਬਾ (3 Year Work Experience) ਹੋਵੇ, ਘੱਟੋ-ਘੱਟ 10ਵੀਂ ਪਾਸ (Minimum 10th Pass), ਜੋ ਕਿ ਥੋੜ੍ਹੀ ਬਹੁਤੀ ਅੰਗਰੇਜ਼ੀ ਬੋਲ ਸਕੇ ਤੇ ਪੜ੍ਹ ਸਕੇ (Normal English Speaking And Reading Must)
Dubai ਦੀ ਮਸ਼ਹੂਰ ਕੰਪਨੀ Al Mashaweer Transport Company ਨੂੰ ਤੁਰੰਤ ਲੋੜ ਹੈ Trailer Driver ਦੀ, ਜਿਨ੍ਹਾਂ ਕੋਲ UAE ਦਾ Valid Original Driving Licence ਹੋਵੇ ਤੇ 3 ਸਾਲ ਦਾ ਤਜਰਬਾ (3 Year Work Experience) ਹੋਵੇ, ਘੱਟੋ-ਘੱਟ 10ਵੀਂ ਪਾਸ (Minimum 10th Pass), ਉਮਰ 25 ਤੋਂ 40 ਸਾਲ (Age 25 to 40 Year), SALARY (IN AED) : 1500 + TRIP + Accommodation + Transportation
ਨੋਟ– ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੂਮੈਂਟਸ ਹੇਠ ਲਿਖੇ ਪਤੇ ’ਤੇ ਲੈ ਕੇ ਮਿਲਣ। ਇੰਟਰਵਿਊ ਜਲੰਧਰ ਦਫ਼ਤਰ ’ਚ ਚੱਲ ਰਹੀਆਂ ਹਨ। ਜਾਣਕਾਰੀ ਲਈ ਸੰਪਰਕ ਕਰੋ–
Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
+91-78888-63933 , +91-77079-30303 , 0181-4650333
Approved By Govt. Of India Ministry Of External Affairs.
Licence No. B-2385/PUN/PER/100/5/9810/2021
'ਆਪ' ਅਤੇ ਕਾਂਗਰਸ ਲਈ ਘਾਟੇ ਦਾ ਸੌਦਾ ਸਾਬਤ ਹੋ ਸਕਦੈ ਟਿਕਟਾਂ ਦੀ ਵੰਡ 'ਚ ਦੇਰੀ
NEXT STORY