helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, FEB 26, 2025
ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਮੱਥੇ 'ਤੇ ਖਿੱਚੀਆਂ...
3 ਦਿਨਾਂ 'ਚ ਹੀ ਉੱਜੜ ਗਈ ਸੱਜਰੀ ਵਿਆਹੀ ਦੀ ਦੁਨੀਆ,...
ਖਤਮ ਹੋਇਆ ਟਰੰਪ ਦਾ ਜਲਵਾ, 20 ਫੀਸਦੀ ਟੁੱਟਿਆ...
ਅਸਾਮ ਬਣੇਗਾ ਦੂਜਾ ਸੈਮੀਕੰਡਕਟਰ ਹੱਬ, ਕੇਂਦਰੀ ਮੰਤਰੀ...
ਪੰਜਾਬ
ਮਨੋਰੰਜਨ
Photos
Videos
ਚੰਡੀਗੜ੍ਹ : ਬੀਤੇ ਦਿਨੀਂ ਮਲੋਟ ਵਿਚ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਦੀ ਹੋਈ ਕੁੱਟਮਾਰ ਦੇ ਵਿਰੋਧ ਵਿਚ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਚੰਡੀਗੜ੍ਹ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ। ਅੱਧ ਨੰਗੇ ਧੜ ਪ੍ਰਦਰਸ਼ਨ ਕਰ ਰਹੇ ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਬਾਅਦ ਵਿਚ ਪ੍ਰਦਰਸ਼ਨ ਕਰ ਰਹੇ ਭਾਜਪਾ ਆਗੂਆਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ।
ਇਹ ਵੀ ਪੜ੍ਹੋ : ਮਲੋਟ ’ਚ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ
ਇਸ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਪੰਜਾਬ ਭਾਜਪਾ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੀ ਆੜ ’ਚ ਭਾਜਪਾ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਪੰਜਾਬ ਪੁਲਸ ਅਜਿਹੀ ਕਾਰਵਾਈ ਨੂੰ ਰੋਕਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਇਸ ਦੌਰਾਨ ਭਾਜਪਾ ਲੀਡਰਾਂ ਨੇ ਕੈਪਟਨ ਸੱਤਾ ਛੱਡੋ ਦੇ ਨਾਅਰੇ ਵੀ ਲਗਾਏ।
ਇਹ ਵੀ ਪੜ੍ਹੋ : ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਚੁੱਪ, ਕਾਂਗਰਸ ’ਚ ਭਵਿੱਖ ਨੂੰ ਲੈ ਕੇ ਉੱਠੇ ਵੱਡੇ ਸਵਾਲ
ਭਾਜਪਾ ਪ੍ਰਧਾਨ ਨੇ ਕਿਹਾ ਹੈ ਕਿ ਪੰਜਾਬ 'ਚ ਹਿੰਦੂ-ਸਿੱਖ ਦੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਪੰਜਾਬ 'ਚ ਹਿੰਦੂ-ਸਿੱਖ ਏਕਤਾ ਰਾਸ ਨਹੀਂ ਆ ਰਹੀ ਹੈ, ਉਹ ਇਸ ਵਿਚ ਤਰੇੜਾਂ ਪੈਦਾ ਕਰਨੀਆਂ ਚਾਹੁੰਦੇ ਹਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪੰਜਾਬ 'ਚ ਭਾਜਪਾ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਭਾਜਪਾ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਨੇ ਖੋਲ੍ਹੇ ਪੱਤੇ, ਹੁਣ ਗੇਂਦ ਸਿੱਧੂ ਦੇ ਪਾਲ਼ੇ ’ਚ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੂੰ ਕਾਂਗਰਸ ਤੋਂ ਇਨਸਾਫ਼ ਦੀ ਉਮੀਦ ਨਹੀਂ ਹੈ ਕਿਉਂਕਿ ਪੰਜਾਬ ਦੀ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਚੁੱਕੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਰੁਣ ਨਾਰੰਗ ਪੰਜਾਬ ਪੁਲਿਸ ਦੇ ਐੱਸਪੀ ਦੇ ਕਹਿਣ 'ਤੇ ਦੁਕਾਨ ਤੋਂ ਬਾਹਰ ਆਏ ਸਨ ਜਦਕਿ ਪੁਲਸ ਦੀ ਮੌਜੂਦਗੀ 'ਚ ਹੀ ਉਨ੍ਹਾਂ 'ਤੇ ਹਮਲਾ ਹੋਇਆ ਤੇ ਉਨ੍ਹਾਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਚੁੱਪ ਨਹੀਂ ਬੈਠਣਗੇ।
ਇਹ ਵੀ ਪੜ੍ਹੋ : ਅਚਾਨਕ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਖੇਤਾਂ ’ਚ ਗਏ ਨੌਜਵਾਨ ਨੂੰ ਮੌਤ ਨੇ ਇੰਝ ਪਾਇਆ ਘੇਰਾ
ਮੋਤੀ ਮਹਿਲ ਨੂੰ ਘੇਰਨ ਜਾ ਰਹੇ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਸ ਵੱਲੋਂ ਜ਼ੋਰਦਾਰ ਲਾਠੀਚਾਰਜ
Stories You May Like
ਪਤੀ ਦੀ ਸ਼ਰਮਨਾਕ ਕਰਤੂਤ! ਪਤਨੀ ਦੀਆਂ ਗੈਰ-ਮਰਦ ਨਾਲ 'ਗੰਦੀਆਂ ਤਸਵੀਰਾਂ ਤੇ ਵੀਡੀਓ'...
ਪਹਿਲੀ ਵਾਰ ਰੱਖਣ ਜਾ ਰਹੇ ਹੋ ਮਹਾਸ਼ਿਵਰਾਤਰੀ ਦਾ ਵਰਤ ਤਾਂ ਜਾਣੋ ਇਸ ਨਾਲ ਜੁੜੇ ਖਾਸ...
ਹਨੀਮੂਨ 'ਤੇ ਗਿਆ ਸੀ ਜੋੜਾ, ਹੋਇਆ ਕੁਝ ਅਜਿਹਾ ਕਿ ਕਮਰੇ 'ਚੋਂ ਚੀਕਾਂ ਮਾਰਦੀ ਦੌੜੀ...
ਗਾਇਕ Ninja ਦੀ ਹੋਈ ਜ਼ਬਰਦਸਤ ਲੜਾਈ, ਵਾਇਰਲ ਹੋਈ Video
ਕੀ ਹੈ ਗੋਵਿੰਦਾ-ਸੁਨੀਤਾ ਦੇ ਤਲਾਕ ਦਾ ਸੱਚ! ਭਾਂਜੇ ਕ੍ਰਿਸ਼ਨਾ ਨੇ ਤੋੜੀ ਚੁੱਪੀ
ਅਜਿਹੀ ਥਾਂ ਲੁਕਾਈ ਕੋਕੀਨ ਕਿ ਪੁਲਸ ਵੀ ਰਹਿ ਗਈ ਹੱਕੀ-ਬੱਕੀ, ਵੀਡੀਓ ਹੋ ਰਹੀ ਵਾਇਰਲ
ਪੰਜਾਬੀ ਗਾਇਕਾ ਨੇ ਗੁਰਦਾ ਦੇ ਕੇ ਬਚਾਈ ਸੀ ਪਤੀ ਦੀ ਜਾਨ, ਸੋਸ਼ਲ ਮੀਡੀਆ 'ਤੇ ਸਾਂਝੀ...
BDAY SPL: ਨਿਊਡ ਫੋਟੋਸ਼ੂਟ ਤੋਂ ਲੈ ਕੇ ਤਸਵੀਰਾਂ ਲੀਕ ਹੋਣ ਤੱਕ ਵਿਵਾਦਾਂ 'ਚ ਰਹੀ...
ਅਰਮਾਨ ਮਲਿਕ ਦੇ ਦੂਜੇ ਵਿਆਹ ਦਾ ਖੁੱਲ੍ਹਿਆ ਰਾਜ਼, ਪਾਇਲ ਘਰਵਾਲੀ ਜਾਂ ਭਾਬੀ!...
ਪਾਕਿ ਦਾ ਇਕ ਹੋਰ ਸ਼ਰਮਾਨਾਕ ਕਾਰਾ, ਭਾਰਤ ਦਾ ਝੰਡਾ ਲਹਿਰਾਉਣ 'ਤੇ ਪ੍ਰਸ਼ੰਸਕ ਨਾਲ...
ਚੱਲਦੇ ਮੈਚ 'ਚ ਦਾਖਲ ਹੋਇਆ ਵਿਅਕਤੀ! ਇਸ ਨਾਮੀ ਖਿਡਾਰੀ 'ਤੇ ਕੀਤਾ ਹਮਲਾ
ਗਾਇਕ ਜੈਜ਼ੀ ਬੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ
ਪੂਰੀ ਦੁਨੀਆ 'ਚ ਮਸ਼ਹੂਰ ਹੈ ਬਿਹਾਰ ਦਾ ਮਖਾਨਾ, ਜਾਣੋ ਕਿੰਨਾ ਵੱਡਾ ਹੈ ਕਾਰੋਬਾਰ
ਮਾਂ ਨੇ ਪੁੱਤਰ ਨਾਲ ਕੀਤਾ ਅਜਿਹਾ ਡਾਂਸ ਕੇ ਲੋਕਾਂ ਨੇ ਕੱਢੀਆਂ ਗਾਲ੍ਹਾਂ
ਪੂਨਮ ਪਾਂਡੇ ਨੂੰ ਡੇਟ 'ਤੇ ਲੈ ਕੇ ਜਾਵਾਗਾਂ... ਜ਼ਬਰਦਸਤੀ ਕਿੱਸ ਕਰਨ ਵਾਲੇ...
ਭਾਰ ਘਟਾਏਗੀ ਇਹ ਸਬਜ਼ੀ, ਖੁਰਾਕ 'ਚ ਸ਼ਾਮਲ ਕਰਨ ਨਾਲ ਹੋਣਗੇ ਹੋਰ ਵੀ ਲਾਭ
ਕਾਨੂੰਨ ਦੇ ਚੱਕਰਾਂ 'ਚ ਫਸੀ Ziddi Girls, ਇਸ ਵੈੱਬ ਸੀਰੀਜ਼ ਨੂੰ ਹੋਇਆ ਨੋਟਿਸ...
Preity Zinta ਦਾ 18 ਕਰੋੜ ਦਾ ਕਰਜ਼ਾ ਹੋਇਆ ਮੁਆਫ, ਅਦਾਕਾਰਾ ਨੇ ਦੱਸੀ ਸੱਚਾਈ
Subscribe Now!