ਜਲੰਧਰ- ਕਾਂਗਰਸ ਹਾਈਕਮਾਂਡ ਵੱਲੋ ਪੰਜਾਬ-ਚੰਡੀਗੜ੍ਹ ਲਈ ਦੋ ਸਹਾਇਕ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਸ ਦੀ ਪੁਸ਼ਟੀ ਕਾਂਗਰਸ ਹਾਈਕਮਾਂਡ ਵੱਲੋਂ ਜਾਰੀ ਕੀਤੇ ਇਕ ਪੱਤਰ ਰਾਹੀ ਹੋਈ ਹੈ।

ਜਿਸ 'ਚ ਐੱਮ.ਪੀ ਅਤੇ ਜਨਰਲ ਸੈਕਟਕੀ ਕੇ. ਸੀ. ਵੇਣੁਗੋਪਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰਸ਼ਵਰਧਨ ਸਪਕਾਲ ਅਤੇ ਚੇਤਨ ਕੁਮਾਰ ਨੂੰ ਪੰਜਾਬ-ਚੰਡੀਗੜ੍ਹ ਸਹਾਇਕ ਇੰਚਾਰਜ ਵਜੋ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ।
ਮਜੀਠੀਆ ਦੀ CM ਚੰਨੀ ਤੇ ਸਿੱਧੂ ਨੂੰ ਚੁਣੌਤੀ, ਕਿਹਾ-ਮੈਂ ਇਸ ਤਰ੍ਹਾਂ ਦੱਬਣ ਵਾਲਾ ਨਹੀਂ
NEXT STORY