Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 16, 2026

    5:40:46 PM

  • punjab aap leader

    ਵੱਡੀ ਖ਼ਬਰ: ਪੰਜਾਬ 'ਚ 'ਆਪ' ਆਗੂ 'ਤੇ ਸ਼ਰੇਆਮ...

  • the meteorological department has made a major forecast

    ਪੰਜਾਬੀਓ ਕੱਢ ਲਓ ਰਜਾਈਆਂ ਤੇ ਕੰਬਲ, ਮੌਸਮ ਵਿਭਾਗ ਨੇ...

  • punjab two wheelers collide 2 brothers

    ਪੰਜਾਬ: ਆਵਾਰਾ ਪਸ਼ੂ ਕਾਰਨ ਆਪਸ 'ਚ ਟਕਰਾਏ ਦੋਪਹੀਆ...

  • varun dhawan meets with accident while having fun

    ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Sultanpur Lodhi
  • ਨਕਲੀ ਬੈਂਕ ਮੁਲਾਜ਼ਮ ਬਣ ਕੇ ਦੁਕਾਨਦਾਰ ਨਾਲ ਕੀਤੀ ਠੱਗੀ ਦੀ ਕੋਸ਼ਿਸ਼

PUNJAB News Punjabi(ਪੰਜਾਬ)

ਨਕਲੀ ਬੈਂਕ ਮੁਲਾਜ਼ਮ ਬਣ ਕੇ ਦੁਕਾਨਦਾਰ ਨਾਲ ਕੀਤੀ ਠੱਗੀ ਦੀ ਕੋਸ਼ਿਸ਼

  • Updated: 15 Jan, 2020 05:14 PM
Sultanpur Lodhi
fraud case
  • Share
    • Facebook
    • Tumblr
    • Linkedin
    • Twitter
  • Comment

ਸੁਲਤਾਨਪੁਰ ਲੋਧੀ (ਧੀਰ)— ਕਿਸੇ ਬੈਂਕ ਦਾ ਨਕਲੀ ਮੁਲਾਜ਼ਮ ਬਣ ਕੇ ਦੁਕਾਨਦਾਰ ਨੂੰ ਸਵਾਈਪ ਮਸ਼ੀਨ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਸ਼ਾਤਿਰ ਠੱਗ ਦਾ ਅਨੋਖਾ ਮਾਮਲਾ ਸਾਹਮਣੇ ਆਉਣ ਨਾਲ ਦੁਕਾਨਦਾਰਾਂ 'ਚ ਹੜਕੰਪ ਮੱਚ ਗਿਆ ਹੈ। ਜਾਣਕਾਰੀ ਅਨੁਸਾਰ ਇਕ ਨਿੱਜੀ ਬੈਂਕ ਦਾ ਕਰਮਚਾਰੀ ਬਣ ਕੇ ਮੋਬਾਇਲ ਵੇਚਣ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਅਜੇ ਜੋਸ਼ੀ ਦੇ ਕੋਲ ਗਿਆ ਅਤੇ ਉਸ ਨੇ ਅਜੇ ਜੋਸ਼ੀ ਨੂੰ ਦੁਕਾਨ 'ਤੇ ਬੈਂਕ ਦੀ ਸਵਾਈਪ ਮਸ਼ੀਨ ਲਗਾਉਣ ਲਈ ਵੱਖ-ਵੱਖ ਸਕੀਮਾਂ ਬਾਰੇ ਦੱਸਿਆ। ਉਹ ਦੁਕਾਨਦਾਰ ਕੋਲੋਂ ਕੈਂਸਲ ਚੈੱਕ ਲੈ ਕੇ ਆਪਣਾ ਹੀ ਮੈਜਿਕ ਪਿੰਨ ਦੇ ਕੇ ਚੈੱਕ ਭਰਵਾਉਂਦਾ ਹੈ ਅਤੇ ਉਸ ਚੈੱਕ 'ਤੇ ਆਪ ਰਕਮ ਭਰ ਕੇ ਖੁਦ ਹੀ ਅਕਾਊਂਟ 'ਚ ਲੱਗਾ ਦਿੰਦਾ ਹੈ ਪਰ ਅਜੇ ਜੋਸ਼ੀ ਦੀ ਸੂਝ-ਬੂਝ ਦੇ ਕਾਰਨ ਬੈਂਕ ਦੇ ਵੱਲੋਂ ਉਕਤ ਠੱਗ ਬੈਂਕ ਮੁਲਾਜ਼ਮ ਨੂੰ ਦਿੱਤੇ ਗਏ ਕੈਂਸਲ ਚੈੱਕ ਰੋਕ ਦਿੱਤੇ ਗਏ ਹਨ।

ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਆਪਣੀ ਲਿਖਤੀ ਸ਼ਿਕਾਇਤ 'ਚ ਦੁਕਾਨਦਾਰ ਜੋਸ਼ੀ ਮੋਬਾਇਲ ਹਾਊਸ ਦੇ ਮਾਲਿਕ ਅਜੇ ਜੋਸ਼ੀ ਨੇ ਦੱਸਿਆ ਕਿ ਉਹ ਸ਼ਹਿਰ ਦੇ ਪ੍ਰਸਿੱਧ ਇਤਿਹਾਸਕ ਮੰਦਰ ਸਿੰਘ ਭਵਾਨੀ ਮੰਦਰ ਦੇ ਨਜ਼ਦੀਕ ਮੋਬਾਇਲ ਹਾਊਸ ਦੇ ਨਾਮ 'ਤੇ ਦੁਕਾਨ ਕਰਦਾ ਹੈ। ਉਸਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ ਸਾਢੇ 11 ਵਜੇ ਇਕ ਵਿਅਕਤੀ ਜੋ ਖੁੱਦ ਆਪਣੇ ਆਪ ਨੂੰ ਇਕ ਨਿੱਜੀ ਬੈਂਕ ਦਾ ਮੁਲਾਜ਼ਮ ਦੱਸਦਾ ਹੈ ਅਤੇ ਗਲੇ 'ਚ ਉਕਤ ਬੈਂਕ ਦਾ ਆਈ ਕਾਰਡ ਵੀ ਪਾਇਆ ਹੋਇਆ ਸੀ, ਜਿਸ 'ਤੇ ਉਸ ਦਾ ਨਾਮ ਨਿਖਲ ਲਿਖਿਆ ਹੋਇਆ ਸੀ ਅਤੇ ਉਸ ਨੇ ਮੈਨੂੰ ਆਪਣੇ ਆਪ ਨੂੰ ਪਹਿਲਾਂ ਅੰਮ੍ਰਿਤਸਰ 'ਚ ਇਕ ਨਿੱਜੀ ਬੈਂਕ ਦਾ ਮੁਲਾਜ਼ਮ ਨੌਕਰੀ ਕਰਦਾ ਦੱਸਿਆ ਤੇ ਹੁਣ ਉਹ ਬ੍ਰਾਂਚ ਸੁਲਤਾਨਪੁਰ ਲੋਧੀ 'ਚ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ਉਕਤ ਨਕਲੀ ਬੈਂਕ ਮੁਲਾਜ਼ਮ ਨੇ ਉਸ ਨੂੰ ਗੱਲਾਂ 'ਚ ਲੈ ਲਿਆ ਤੇ ਉਸ ਪਾਸੋਂ ਦੋ ਕੈਂਸਲ ਚੈੱਕ ਜੀ. ਐੱਸ. ਟੀ. ਨੰਬਰ, ਆਧਾਰ ਕਾਰਡ ਦੀ ਇਕ ਫੋਟੋ ਕਾਪੀ ਵੀ ਲੈ ਲਈ ਅਤੇ ਮੈਜਿਕ ਪਿੰਨ ਦੇ ਨਾਲ ਚੈੱਕ ਨੂੰ ਭਰ ਕੇ ਚਲਾ ਗਿਆ।

ਅਜੇ ਜੋਸ਼ੀ ਨੇ ਦੱਸਿਆ ਕਿ ਉਕਤ ਰਾਤ ਜਦੋਂ ਉਸ ਨੇ ਇਕ ਸੋਸ਼ਲ ਮੀਡੀਆ 'ਚ ਉਕਤ ਠੱਗ ਮੁਲਾਜ਼ਮ ਵੱਲੋਂ ਪਠਾਨਕੋਟ 'ਚ ਇਕ ਮੋਬਾਇਲ ਦੁਕਾਨਦਾਰ ਨਾਲ 1 ਲੱਖ ਦੀ ਠੱਗੀ ਦਾ ਮਾਮਲਾ ਵਾਇਰਲ ਹੁੰਦੇ ਵੇਖਿਆ, ਤਾਂ ਉਹ ਹੱਕਾ-ਬੱਕਾ ਰਹਿ ਗਿਆ, ਕਿਉਂਕਿ ਉਸ ਕੋਲ ਵੀ ਜੋ ਬੈਂਕ ਮੁਲਾਜ਼ਮ ਬਣ ਕੇ ਸਵਾਈਪ ਮਸ਼ੀਨ ਦੇਣ ਲਈ ਆਇਆ ਸੀ, ਉਹ ਇਹੋ ਬੈਂਕ ਮੁਲਾਜ਼ਮ ਸੀ, ਜਿਸ ਨੇ ਪਹਿਲਾਂ ਪਠਾਨਕੋਟ ਵਿਖੇ ਦੁਕਾਨਦਾਰ ਨਾਲ ਠੱਗੀ ਮਾਰੀ ਤੇ ਹੁਣ ਉਹ ਮੈਨੂੰ ਨਿਸ਼ਾਨਾ ਬਣਾਉਣ ਲਈ ਆਇਆ ਸੀ। ਅਜੇ ਜੋਸ਼ੀ ਨੇ ਦੱਸਿਆ ਕਿ ਉਸ ਨੇ ਰਾਤ ਨੂੰ ਆਪਣੇ ਬੈਂਕ ਨੂੰ ਮੈਸੇਜ ਕਰਕੇ ਉਕਤ ਚੈੱਕਾਂ ਦੀ ਸਟਾਪ ਪੇਮੈਂਟ ਕਰਵਾ ਦਿੱਤੀ ਤੇ ਸੀ. ਸੀ. ਟੀ. ਵੀ. ਕੈਮਰੇ ਦੀ ਰਿਪੋਰਟ ਵੀ ਪੁਲਸ ਨੂੰ ਦੇ ਦਿੱਤੀ। ਅਜੇ ਜੋਸ਼ੀ ਨੇ ਦੱਸਿਆ ਕਿ ਜਦੋਂ ਉਕਤ ਬੈਂਕ ਦੀ ਬ੍ਰਾਂਚ ਸੁਲਤਾਨਪੁਰ ਲੋਧੀ 'ਚ ਉਕਤ ਬੈਂਕ ਮੁਲਾਜ਼ਮ ਬਾਰੇ ਪੁੱਛਿਆ ਗਿਆ ਤਾਂ ਬੈਂਕ ਨੇ ਵੀ ਸਾਫ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਅਜਿਹੇ ਬੈਂਕ ਮੁਲਾਜ਼ਮ ਸਾਡੇ ਬ੍ਰਾਂਚ 'ਚ ਕੋਈ ਨਹੀਂ ਹੈ। ਇਸ ਸਬੰਧੀ ਜਦੋਂ ਥਾਣਾ ਸੁਲਤਾਨਪੁਰ ਲੋਧੀ ਮੁਖੀ ਇੰਸ. ਸਰਬਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਕ ਸ਼ਿਕਾਇਤ ਸਾਡੇ ਕੋਲ ਅਜੇ ਜੋਸ਼ੀ ਦੁਕਾਨਦਾਰ ਤੋਂ ਆਈ ਹੈ ਅਤੇ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ।

  • fraud case
  • sultanpur lodhi
  • ਨਕਲੀ ਬੈਂਕ ਮੁਲਾਜ਼ਮ
  • ਦੁਕਾਨਦਾਰ
  • ਠੱਗੀ

ਦੇਸੀ ਕੱਟੇ ਨਾਲ ਫੇਸਬੁੱਕ 'ਤੇ ਫੋਟੋ ਪਾਉਣ ਵਾਲੇ ਭਾਜਪਾ ਆਗੂ ਨੂੰ ਮਿਲੀ ਬੇਲ

NEXT STORY

Stories You May Like

  • punjab aap leader
    ਵੱਡੀ ਖ਼ਬਰ: ਪੰਜਾਬ 'ਚ 'ਆਪ' ਆਗੂ 'ਤੇ ਸ਼ਰੇਆਮ ਫ਼ਾਇਰਿੰਗ, CCTV 'ਚ ਕੈਦ ਹੋਇਆ ਪੂਰਾ ਮੰਜ਼ਰ (ਵੇਖੋ ਵੀਡੀਓ)
  • the meteorological department has made a major forecast
    ਪੰਜਾਬੀਓ ਕੱਢ ਲਓ ਰਜਾਈਆਂ ਤੇ ਕੰਬਲ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
  • punjab two wheelers collide 2 brothers
    ਪੰਜਾਬ: ਆਵਾਰਾ ਪਸ਼ੂ ਕਾਰਨ ਆਪਸ 'ਚ ਟਕਰਾਏ ਦੋਪਹੀਆ ਵਾਹਨ, 2 ਸਕੇ ਭਰਾਵਾਂ ਦੀ ਮੌਤ
  • beaten case
    ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਵਿਖੇ ਰਸਤਾ ਰੋਕ ਕੇ ਵਿਅਕਤੀ ਦੀ ਕੀਤੀ ਕੁੱਟਮਾਰ
  • punjab congress president pargat singh
    ਪੰਜਾਬ ਦੇ ਸਿਰ 'ਤੇ ਚੜ੍ਹਿਆ ਪੌਣੇ ਪੰਜ ਲੱਖ ਕਰੋੜ ਦਾ ਕਰਜ਼ਾ : ਪ੍ਰਗਟ ਸਿੰਘ
  • stubble burning case
    ਪਰਾਲੀ ਸਾੜਨ ਦੇ ਦੋਸ਼ ਹੇਠ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ
  • cctv tapa
    51 ਲੱਖ ਖਰਚਣ ਦੇ ਬਾਵਜੂਦ ਤਪਾ ਦੇ 88 ਸੀ.ਸੀ.ਟੀ.ਵੀ. ਕੈਮਰੇ ਮਹੀਨਿਆਂ ਤੋਂ ਬੰਦ
  • former adc kuldeep singh judicial custody for 14 days in a jalandhar court
    ED ਵੱਲੋਂ ਗ੍ਰਿਫ਼ਤਾਰ ਸਾਬਕਾ ADC ਕੁਲਦੀਪ ਸਿੰਘ ਦੀ ਜਲੰਧਰ ਅਦਾਲਤ 'ਚ ਪੇਸ਼ੀ, ਸੁਣਾਇਆ ਇਹ ਫ਼ੈਸਲਾ
  • the meteorological department has made a major forecast
    ਪੰਜਾਬੀਓ ਕੱਢ ਲਓ ਰਜਾਈਆਂ ਤੇ ਕੰਬਲ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
  • major accident in jalandhar fire breaks due to firecrackers during chhath puja
    ਜਲੰਧਰ 'ਚ ਵੱਡਾ ਹਾਦਸਾ! ਛੱਠ ਪੂਜਾ ਮੇਲੇ ਦੌਰਾਨ ਪਟਾਕਿਆਂ ਨਾਲ ਲੱਗੀ ਭਿਆਨਕ ਅੱਗ,...
  • massive fire breaks out near batra cold store jalandhar
    ਜਲੰਧਰ ਵਿਖੇ ਬੱਤਰਾ ਕੋਲਡ ਸਟੋਰ ਨੇੜੇ ਪਰਾਲੀ ਦੀਆਂ ਗੱਠਾਂ 'ਚ ਭਿਆਨਕ ਅੱਗ, ਕਰੀਬ...
  • punjab police on alert ahead of elections strict orders issued to officials
    ਚੋਣਾਂ ਤੋਂ ਪਹਿਲਾਂ ਪੰਜਾਬ ਪੁਲਸ ਅਲਰਟ! ਅਧਿਕਾਰੀਆਂ ਨੂੰ ਜਾਰੀ ਹੋਏ ਸਖ਼ਤ ਹੁਕਮ
  • phillaur police arrest 4 suspects  seize illicit liquor and 2 cars
    ਫਿਲੌਰ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਤੇ 2 ਕਾਰਾਂ ਸਮੇਤ 4 ਮੁਲਜ਼ਮ ਗ੍ਰਿਫ਼ਤਾਰ
  • weather takes a turn in punjab rain warning issued for 4 districts
    ਪੰਜਾਬ 'ਚ ਮੌਸਮ ਨੇ ਲਈ ਕਰਵਟ! 4 ਜ਼ਿਲ੍ਹਿਆਂ 'ਚ ਮੀਂਹ ਦੀ ਚਿਤਾਵਨੀ, 19 ਨਵੰਬਰ...
  • crowd of devotees gathers at the focal point canal for chhath puja
    ਫੋਕਲ ਪੁਆਇੰਟ ਨੇੜੇ ਸਥਿਤ ਨਹਿਰ ਘਾਟ 'ਤੇ ਛੱਠ ਪੂਜਾ ਲਈ ਉਮੜੀ ਸ਼ਰਧਾਲੂਆਂ ਦੀ ਭੀੜ
  • the world needs the teachings of the gurus gulabchand kataria
    ਦੁਨੀਆ ਨੂੰ ਯੁੱਧ ਦੀ ਨਹੀਂ, ਗੁਰੂਆਂ ਦੀਆਂ ਸਿੱਖਿਆਵਾਂ ਦੀ ਲੋੜ : ਗੁਲਾਬਚੰਦ ਕਟਾਰੀਆ
Trending
Ek Nazar
sri lanka  court namal rajapaksa

ਸ਼੍ਰੀਲੰਕਾ: ਅਦਾਲਤ ਨੇ ਨਮਲ ਰਾਜਪਕਸ਼ੇ ਵਿਰੁੱਧ ਭਾਰਤੀ ਗਵਾਹਾਂ ਨੂੰ ਜਾਰੀ ਕੀਤੇ ਗਏ...

varun dhawan meets with accident while having fun

ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ

incident in south africa

ਦੱਖਣੀ ਅਫਰੀਕਾ 'ਚ ਵੱਖ-ਵੱਖ ਗੋਲੀਬਾਰੀ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ

wife divorces cabinet minister

ਕੈਬਨਿਟ ਮੰਤਰੀ ਨੂੰ ਪਤਨੀ ਨੇ ਦਿੱਤਾ ਤਲਾਕ ! 14 ਸਾਲਾ ਮਗਰੋ ਆਧਵ ਅਰਜੁਨ ਤੋਂ ਹੋਈ...

temporary residents in canada

ਕੈਨੇਡਾ 'ਚ ਰਹਿ ਰਹੇ ਅਸਥਾਈ ਨਿਵਾਸੀਆਂ ਨੂੰ ਵੱਡੀ ਰਾਹਤ, ਜਾਰੀ ਰਹਿਣਗੀਆਂ ਇਹ...

female youtuber  youth shameful viral video

ਮਹਿਲਾ ਯੂਟਿਊਬਰ ਨਾਲ ਨੌਜਵਾਨ ਦੀ ਸ਼ਰਮਨਾਕ ਜ਼ਿੱਦ, 50 ਲੱਖ ਵਾਰ ਦੇਖੀ ਗਈ ਵਾਇਰਲ...

cricketer rinku singh narendra modi wedding invitation

ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਕ੍ਰਿਕਟਰ ਰਿੰਕੂ ਸਿੰਘ ! PM ਮੋਦੀ ਨੂੰ ਦਿੱਤਾ...

wife  teacher  husband  ai  divorce

ਪਤਨੀ ਨਾਲ ਝਗੜਾ ਖ਼ਤਮ ਕਰਨ ਲਈ ਬੰਦੇ ਨੇ AI ਤੋਂ ਮੰਗੀ 'ਸਲਾਹ' ! ਜਵਾਬ ਜਾਣ...

horoscope zodiac signs money luck shine

1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ...

prince harry arrives in ukraine

ਅਚਾਨਕ ਯੂਕ੍ਰੇਨ ਪਹੁੰਚੇ ਪ੍ਰਿੰਸ ਹੈਰੀ, ਜ਼ਖਮੀ ਯੂਕਰੇਨੀ ਸੈਨਿਕਾਂ ਦੇ ਜਜ਼ਬੇ ਦੀ...

s name people angry romantic suspicious

‘ਗੁੱਸੇ ਅਤੇ ਸ਼ੱਕੀ ਸੁਭਾਅ’ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ...

tomorrow people of these zodiac signs will hit the lottery

ਭਲਕੇ ਇਨ੍ਹਾਂ ਰਾਸ਼ੀ ਵਾਲਿਆਂ ਦੀ ਲੱਗੇਗੀ 'Lottery' ! ਵਰ੍ਹੇਗਾ ਅੰਨ੍ਹਾ ਪੈਸਾ,...

major forecast for these states delhi punjab

ਦਿੱਲੀ-ਪੰਜਾਬ ਸਮੇਤ ਇਨ੍ਹਾਂ ਸੂਬਿਆਂ ਲਈ ਵੱਡੀ ਭਵਿੱਖਬਾਣੀ ! IMD ਨੇ ਕੀਤਾ ਅਲਰਟ

icc announces schedule for major cricket tournaments

ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ,...

the 50 vehicle requirement scrapped

50 ਗੱਡੀਆਂ ਦੀ ਸ਼ਰਤ ਖ਼ਤਮ, ਹੁਣ ਸਿਰਫ਼ 5 ਕਾਰਾਂ ਨਾਲ ਬਣੋ ਮਾਲਕ! ਵੱਡੇ ਬਦਲਾਅ ਦੀ...

meta owner buys 1830s royal heritage property

5,38,00,00,000 ਦਾ ਮਹਿਲ ! Meta ਦੇ ਮਾਲਕ ਨੇ ਖ਼ਰੀਦੀ 1830 ਦੀ ਸ਼ਾਹੀ ਵਿਰਾਸਤ,...

pope leo xiv visited peru

ਪੋਪ ਨੇ ਪੇਰੂ 'ਚ ਅਫਰੀਕੀ ਗੁਲਾਮਾਂ ਦੇ ਦੁੱਖ ਅਤੇ ਅਪਮਾਨ ਨੂੰ ਕੀਤਾ ਜ਼ਿਕਰ,...

lalit modi acquires british citizenship

IPL ਦੇ ਸੰਸਥਾਪਕ ਲਲਿਤ ਮੋਦੀ ਨੇ ਹਾਸਲ ਕੀਤੀ ਬ੍ਰਿਟਿਸ਼ ਨਾਗਰਿਕਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • major incident averted in punjab gangster associates arrested with weapons
      ਪੰਜਾਬ 'ਚ ਟਲੀ ਵੱਡੀ ਵਾਰਦਾਤ! ਗੈਂਗਸਟਰਾਂ ਦੇ ਗੁਰਗੇ ਹਥਿਆਰਾਂ ਸਮੇਤ ਗ੍ਰਿਫ਼ਤਾਰ
    • accident case
      ਕਾਰ ਦੀ ਟੱਕਰ ਨਾਲ ਫ਼ੌਜੀ ਦੀ ਮੌਤ, ਕਾਰ ਚਾਲਕ ਫ਼ੌਜੀ ਨਾਮਜ਼ਦ
    • bjp major announcement on parkash purab of sri guru ravidas ji
      ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਜਪਾ ਦਾ ਵੱਡਾ ਐਲਾਨ, ਡੇਰਾ...
    • draw for the dear diwali bumper 2026 will take place in just a few hours
      ਅੱਜ ਖੁੱਲ੍ਹੇਗੀ ਕਿਸਮਤ! ਕੁਝ ਹੀ ਘੰਟਿਆਂ ਨਿਕਲੇਗਾ Dear Diwali Bumper 2026 ਦਾ...
    • dgp punjab
      ਪੰਜਾਬ ਪੁਲਸ ਨੇ ਫੜ ਲਏ ਵਿਦੇਸ਼ੀ ਗੈਂਗਸਟਰਾਂ ਦੇ ਕਰਿੰਦੇ, 2 ਬੰਦਿਆਂ ਦਾ ਕਰਨਾ ਸੀ...
    • weapons license holders in punjab beware
      ਪੰਜਾਬ 'ਚ ਹਜ਼ਾਰਾਂ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡੀ ਖ਼ਬਰ! ਗ੍ਰਹਿ ਵਿਭਾਗ ਨੇ...
    • major tragedy in punjab
      ਪੰਜਾਬ 'ਚ ਵੱਡਾ ਹਾਦਸਾ, ਪਰਿਵਾਰ ਦੇ ਸਿਰੋਂ ਉੱਠਿਆ ਕਮਾਊ ਜੀਅ ਦਾ ਸਾਇਆ
    • bumper paddy production in punjab
      ਪੰਜਾਬ 'ਚ ਝੋਨੇ ਦੀ ਬੰਪਰ ਪੈਦਾਵਾਰ, ਮੰਡੀਆਂ 'ਚ ਆਮਦ 180 ਲੱਖ ਮੀਟ੍ਰਿਕ ਟਨ ਤੋਂ...
    • mcleodganj  punjabi  drinking liquor  5000 fine
      ਮੈਕਲੋਡਗੰਜ 'ਚ ਪੰਜਾਬੀ ਨੂੰ ਸ਼ਰਾਬ ਪੀ ਕੇ ਹੰਗਾਮਾ ਕਰਨਾ ਪਿਆ ਭਾਰੀ, ਲੱਗਾ 5000...
    • major accident in punjab restaurant owner dead
      ਪੰਜਾਬ 'ਚ ਵੱਡਾ ਹਾਦਸਾ! ਕਾਰ ਦੇ ਐਕਟਿਵਾ ਵਿਚਾਲੇ ਭਿਆਨਕ ਟੱਕਰ, ਰੈਸਟੋਰੈਂਟ ਮਾਲਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +