ਖੰਨਾ (ਵਿਪਨ ਭਾਰਦਵਾਜ): ਖੰਨਾ 'ਚ ਪੰਜਾਬ ਨੈਸ਼ਨਲ ਬੈਂਕ ਦੇ ਸੇਵਾਮੁਕਤ ਮੈਨੇਜਰ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸੇਵਾਮੁਕਤ ਮੈਨੇਜਰ ਨੂੰ ਇਸ ਹੱਦ ਤੱਕ ਗੱਲਾਂ 'ਚ ਫਸਾ ਲਿਆ ਕਿ ਉਹ ਉਨ੍ਹਾਂ ਦੀ ਹਰ ਗੱਲ ਮੰਨ ਗਏ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕਿਸੇ ਗਿਰੋਹ ਦੇ ਜਾਲ ਵਿਚ ਫਸ ਗਏ ਹਨ ਤਾਂ ਇਨ੍ਹਾਂ ਠੱਗਾਂ ਨੇ ਉਦੋਂ ਤੱਕ 10 ਲੱਖ ਰੁਪਏ ਟਰਾਂਸਫਰ ਕਰ ਲਏ ਸੀ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪੰਜਾਬ 'ਚ ਵੱਡਾ ਹਾਦਸਾ! ਸਕੂਲ ਬੱਸ 'ਚ ਸਵਾਰ ਵਿਦਿਆਰਥੀ ਦੀ ਦਰਦਨਾਕ ਮੌਤ, ਕਈ ਗੰਭੀਰ ਜ਼ਖ਼ਮੀ
ਸ਼ਿਕਾਇਤ ਸਾਈਬਰ ਸੈੱਲ ਕੋਲ ਗਈ ਤਾਂ ਉਦੋਂ ਤੱਕ ਠੱਗ ਵੱਖ-ਵੱਖ ਤਰੀਕਿਆਂ ਨਾਲ ਇਹ ਰਕਮ ਕਢਵਾਉਣ 'ਚ ਕਾਮਯਾਬ ਹੋ ਚੁੱਕੇ ਸਨ। ਫਿਲਹਾਲ ਪੀੜਤ ਮੈਨੇਜਰ ਭੁਪਿੰਦਰ ਕੁਮਾਰ ਵਿੱਜ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਖੰਨਾ ਸਾਈਬਰ ਸੈੱਲ ਇਸ ਦੀ ਜਾਂਚ ਕਰ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਉਣ ਮਹੀਨੇ ਸ਼ਿਵ ਮੰਦਰ 'ਚ ਵੱਡੀ ਘਟਨਾ! ਸ਼ਿਵਲਿੰਗ 'ਤੇ ਲੱਗੀ ਪੌਣਾ ਕਿੱਲੋ ਚਾਂਦੀ ਲਾਹ ਕੇ ਲੈ ਗਏ ਚੋਰ
NEXT STORY