ਜਲੰਧਰ: ਕੈਨੇਡਾ ਜਾ ਕੇ MBA ਦੀ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ ਹੁਣ ਤੁਸੀਂ ਪੜ੍ਹਾਈ ਵਿਚ ਗੈਪ ਦੇ ਬਾਵਜੂਦ ਵੀ ਕੈਨੇਡਾ ਜਾ ਕੇ MBA ਕਰ ਸਕਦੇ ਹੋ। ਇਹ ਸੁਨਹਿਰੀ ਮੌਕਾ ਬਲਰਾਮ ਇਮੀਗ੍ਰੈਸ਼ਨ ਕੰਨਸਲਟੈਂਸੀ ਲੈ ਕੇ ਆਇਆ ਹੈ। ਇਸ ਲਈ ਨੌਜਵਾਨਾਂ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਲਾਜ਼ਮੀ ਹੋਣੀ ਚਾਹੀਦੀ ਹੈ। ਨੌਜਵਾਨਾਂ ਕੋਲ MBA 'ਚ ਐਡਮਿਸ਼ਨ ਲੈਣ ਲਈ ਅਕੈਡਮਿਕ 'ਚ ਘੱਟੋ ਘੱਟ 6.5 ਬੈਂਡ (6 ਬੈਂਡ ਈਚ ਮਡਿਊਲ) ਹੋਣੇ ਚਾਹੀਦੇ ਹਨ। ਦੱਸ ਦੇਈਏ ਕਿ MBA ਦੋ ਸਾਲ ਦੀ ਹੋਵੇਗੀ, ਉਸ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ। ਉਥੇ ਹੀ ਜੇਕਰ ਤੁਸੀਂ ਵਿਆਹੇ ਹੋ ਤਾਂ ਤੁਸੀਂ ਪੜ੍ਹਾਈ ਦੌਰਾਨ ਆਪਣੇ ਪਤੀ/ਪਤਨੀ ਨੂੰ ਵੀ ਵਰਕ ਪਰਮਿਟ 'ਤੇ ਬੁਲਾ ਸਕਦੇ ਹੋ।
ਕੈਨੇਡਾ 'ਚ MBA ਦੀ ਪੜ੍ਹਾਈ ਕਰਨ ਨਾਲ PR ਮਿਲਣ ਦੇ ਮੌਕੇ ਵੱਧ ਜਾਂਦੇ ਹਨ। ਜੇਕਰ ਤੁਹਾਡੇ ਆਈਲੈੱਟਸ ਅਕੈਡਮਿਕ 'ਚ 7 ਬੈਂਡ ਹਨ (6.5 ਈਚ ਮਡਿਊਲ) ਤਾਂ ਤੁਹਾਨੂੰ 4 ਹਜ਼ਾਰ ਡਾਲਰ ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਗ੍ਰੈਜੁਏਸ਼ਨ 'ਚ ਨੰਬਰਾਂ ਦੇ ਆਧਾਰ 'ਤੇ ਵੀ ਵਧੀਆ ਸਕਾਲਰਸ਼ਿਪ ਸਕੀਮਾਂ ਉਪਲੱਬਧ ਹਨ। ਉਮਰ ਹੱਦ ਦੀ ਕੋਈ ਸੀਮਾ ਨਹੀਂ ਹੈ। ਪੜ੍ਹਾਈ ਵਿਚ 15 ਸਾਲ ਤੋਂ ਵੀ ਵੱਧ ਦਾ ਗੈਪ ਵਾਲੇ ਵਿਦਿਆਰਥੀ ਵੀ ਲਾਭ ਲੈ ਸਕਦੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ ਆਈਲੈੱਟਸ ਜਨਰਲ ਕੀਤੀ ਹੈ ਉਹ ਵੀ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ 12ਵੀਂ ਪਾਸ ਲਈ ਵੀ ਕਈ ਸਟੱਡੀ ਪ੍ਰੋਗਰਾਮ ਉਪਲੱਬਧ ਹਨ। ਵਧੇਰੇ ਜਾਣਕਾਰੀ ਲਈ ਤੁਸੀਂ ਵਟਸਐੱਪ ਨੰਬਰ +1 407-476-6001 'ਤੇ ਸੰਪਰਕ ਕਰ ਸਕਦੇ ਹੋ ਜਾਂ ਵੈੱਬਸਾਈਟ www.balramimmigration.com ਤੋਂ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ।
ਲਵਪ੍ਰੀਤ ਤੇ ਬੇਅੰਤ ਕੌਰ ਕੇਸ 'ਚ ਆਇਆ ਨਵਾਂ ਮੋੜ, ਮਨੀਸ਼ਾ ਗੁਲਾਟੀ ਵੱਲੋਂ ਲਿਖੀ ਚਿੱਠੀ ਦਾ ਕੈਨੇਡਾ ਤੋਂ ਆਇਆ ਜਵਾਬ
NEXT STORY