ਚੰਡੀਗੜ੍ਹ (ਯੂ.ਐੱਨ.ਆਈ.): ਪੰਜਾਬ ਸਣੇ ਪੱਛਮ-ਉੱਤਰੀ ਖੇਤਰ ਵਿਚ ਆਗਲੇ 24 ਘੰਟਿਆਂ ਵਿਚ ਹਲਕਾ ਮੀਂਹ ਪੈਣ ਅਤੇ 7 ਤੇ 8 ਜੁਲਾਈ ਨੂੰ ਹਨੇਰੀ, ਗਰਜਨ, ਮੀਂਹ ਅਤੇ 9 ਜੁਲਾਈ ਨੂੰ ਕਿਤੇ-ਕਿਤੇ ਭਾਰੀ ਮੀਂਹ ਦੇ ਆਸਾਰ ਹਨ। ਮੌਸਮ ਕੇਂਦਰ ਮੁਤਾਬਕ ਪਿਛਲੇ 48 ਘੰਟਿਆਂ ਦੌਰਾਨ ਹਨੇਰੀ ਤੇ ਗਰਜਨ ਨਾਲ ਪਏ ਮੀਂਹ ਨਾਲ ਹਜ਼ਾਰਾਂ ਦਰੱਖਤ ਉਖੜ ਗਏ ਤੇ ਸੈਂਕੜੇ ਬਿਜਲੀ ਦੇ ਖੰਬੇ ਡਿੱਗ ਗਏ ਜਦਕਿ ਕੰਧਾਂ ਡਿੱਗਣ ਕਾਰਣ ਦੋ ਔਰਤਾਂ ਦੀ ਮੌਤ ਹੋ ਗਈ ਤੇ ਭਾਰੀ ਨੁਕਸਾਨ ਹੋਇਆ।
ਸੰਗਰੂਰ 'ਚ 40 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
NEXT STORY