Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    2:55:54 PM

  • newborn baby gold ring cm vijay

    ਨਵਜੰਮੇ ਬੱਚਿਆਂ ਨੂੰ ਇਸ ਦਿਨ ਮਿਲੇਗੀ ਸੋਨੇ ਦੀ...

  • terrible road accident in jalandhar delivery boy dies tragically

    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ...

  • girl raped in nangal

    ਸ਼ਰਮਸਾਰ ਪੰਜਾਬ! ਨੌਜਵਾਨ ਨੇ ਟੱਪੀਆਂ ਬੇਸ਼ਰਮੀ ਦੀਆਂ...

  • independence day patiala accident sealing

    ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਪਟਿਆਲਾ 'ਚ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • 15 ਅਗਸਤ ਦੇ ਮੌਕੇ 'ਤੇ ਵਿਸ਼ੇਸ਼: ' ਉਸ ਧਾਹ ਗਲਵੱਕੜੀ ਪਾਈ '

PUNJAB News Punjabi(ਪੰਜਾਬ)

15 ਅਗਸਤ ਦੇ ਮੌਕੇ 'ਤੇ ਵਿਸ਼ੇਸ਼: ' ਉਸ ਧਾਹ ਗਲਵੱਕੜੀ ਪਾਈ '

  • Edited By Shivani Attri,
  • Updated: 15 Aug, 2021 02:18 PM
Jalandhar
independence day
  • Share
    • Facebook
    • Tumblr
    • Linkedin
    • Twitter
  • Comment

ਮੇਰੇ ਫੋਨ ਦੀ ਘੰਟੀ ਵੱਜਦੀ ਹੈ। "ਹਿਜਰਤਨਾਮੇ ਵਾਲੇ ਚਾਨੀਆਂ ਸਾਬ ਬੋਲ ਰਹੇ ਓ ਤੁਸੀਂ? ਬਾਈ ਜੀ ਮੈਂ ਵੀ ਪਾਠਕ  ਆਂ ਥੋਡਾ। ਹਿਜਰਤਨਾਮਾ ਪੜਿਆ ਅੱਜ । ਧਰਮ ਨਾਲ ਵੀਰ ਜੀ ਬੜਾ ਈ ਮਨ ਖਰਾਬ ਹੋਇਆ। ਮੈਂ ਫਲਾਨਾ ਸਿੰਘ ਬੋਲ ਰਿਹੈਂ। ਜਗਰਾਵਾਂ ਨੇੜਲਾ ਕਾਉਂਕੇ ਕਲਾਂ ਪਿੰਡ ਐ ਮੇਰਾ। ਮੈਂ ਵੀ ਇਕ ਕਹਾਣੀ ਸੁਣਾਉਣੀ ਐ ਥੋਨੂੰ।"- ਤੇ ਉਸ ਨੇ ਆਪਣੀ  ਹੱਡ ਬੀਤੀ ਇੰਝ ਕਹਿ ਸੁਣਾਈ :- "2010 ’ਚ ਮੈਂ ਵੀ ਗਿਆ ਸੀ ਬਾਬੇ ਦੇ ਨਨਕਾਣੇ। ਮੈਂ ਗੁਰਦੁਆਰਾ ਕਿਆਰਾ ਸਾਹਿਬ ਦੇ ਬਾਹਰ ਖੜ੍ਹਾ ਸਾਂ। ਕੋਈ 18-19ਸਾਲ ਦਾ ਮੁਸਲਿਮ ਮੁੰਡਾ ਕੁਝ ਝਿਜਕਦਾ ਹੋਇਆ ਸਹਿਜੇ ਸਹਿਜੇ ਮੇਰੇ ਨੇੜੇ ਆਣ ਲੱਗਾ। ਪੁੱਛਿਓਸ, "ਬਾਪੂ ਜੀ ਕਿਧਰੋਂ ਆਏ ਓ?" ਮੈਂ ਆਖਿਓਸ ਲੁਦੇਹਾਣਾ ਤੋਂ। "ਅਸੀਂ ਵੀ ਲੁਦੇਹਾਣਾ ਤੋਂ ", ਉਸ ਕਾਹਲੇ ਪੈਂਦੇ ਆਖਿਆ। "ਤਸੀਲ ਕਿਹੜੀ ਜੇ ਥੋਡੀ ",ਉਸ ਦਾ ਅਗਲਾ ਸਵਾਲ ਸੀ। ਮੈਂ ਕਿਹਾ ਜਗਰਾਵਾਂ। ਉਸ ਦੀਆਂ ਅੱਖਾਂ ਚਮਕ ਉਠੀਆਂ। ਉਸ ਕਾਹਲੇ ਵਗਦੇ ਆਖਿਆ, " ਸਾਡੀ ਤਸੀਲ ਵੀ ਜਗਰਾਵੈਂ। " ਬਾਪੂ ਪਿੰਡ ਕਿਹੜੈ ਥੋਡਾ? " ਉਹ ਤਰਲੋਮੱਛੀ ਹੋ ਉੱਠਿਆ।
ਕਾਉਂਕੇ ਐ ਪਿੰਡ ਮੇਰਾ ਕਾਉਂਕੇ, ਮੈਂ ਕਿਹਾ। ਉਹ ਖ਼ੁਸ਼ੀ ’ਚ ਉਛਲਿਆ, " ਸਾਡਾ ਪਿੰਡ ਵੀ ਕਾਉਂਕੇ ਆ ਬਾਪੂ। ਮੈਂ ਸ਼ਰੀਫ਼ੇ ਦਾ ਪੋਤਰਾ ਵਾਂ।" ਮੈਂ ਮੱਥੇ ’ਤੇ ਹੱਥ ਰੱਖ ਕੇ ਬਚਪਨ ਨੂੰ ਟਟੋਲਿਆ। ਇਕ ਸ਼ਰੀਫ਼ਾ ਮੇਰਾ ਹਮ ਉਮਰ ਸੀ। ਉਸ ਦਾ ਅੱਬਾ ਹੱਟੀ ਕਰਦਾ ਸੀ ਪਿੰਡ। ਰੌਲਿਆਂ ਤੋਂ ਡੂਢ ਕੁ ਸਾਲ ਪਹਿਲੇ ਦਾ ਵਾਕਿਆ ਐ ਕਿ 12-13 ਸਾਲ ਕੁ ਦੇ ਸਾਂ ਅਸੀਂ ਕੋਈ। ਇਕ ਸ਼ਾਮ। ਢਾਬ ’ਤੇ ਖੇਡਦਿਆਂ ਮੈਂ ਜ਼ੋਰ ਨਾਲ ਧੱਕਾ ਮਾਰਿਆ, ਉਸ ਨੂੰ। ਉਹਦੇ ਮੱਥੇ ’ਚ ਰੋੜ ਚੁੱਭ ਗਿਆ। ਮੈਂ ਆਪਣੇ ਬਾਪ ਦੀ ਕੁੱਟ ਤੋਂ ਡਰਦਾ ਗਈ ਰਾਤ ਤੱਕ ਟਾਂਡਿਆਂ ਦੇ ਮੁਹਾਰੇ ’ਚ ਲੁਕਿਆ ਰਿਹਾ। ਜ਼ਖ਼ਮ ਤਾਂ ਠੀਕ ਹੋ ਗਿਆ ਸੀ ਉਹਦਾ ਪਰ ਉਸ ਦਾ ਨਿਸ਼ਾਨ ਬਾਕੀ ਰਿਹਾ।ਕੀ ਤੂੰ ਉਸੇ ਮੱਥੇ ’ਤੇ ਰੋੜ ਦੇ ਨਿਸ਼ਾਨ ਵਾਲੇ ਸ਼ਰੀਫ਼ੇ ਦਾ ਪੋਤਰਾ ’ਤੇ ਨਹੀਂ? ਮੈਂ ਹੋਰ ਵਧੇਰੇ ਉਤਸੁਕਤਾ ਨਾਲ ਪੁੱਛਿਆ। "ਮੇਰੇ ਹੋਸ਼ ਸੰਭਲਣ ਤੋਂ ਪਹਿਲੇ ਹੀ ਫੌਤ ਹੋ ਗਿਆ ਸੀ ਦਾਦਾ। ਮੈਂ ਦੇਖਿਆ ਨਹੀਂ ਉਸ ਨੂੰ। ਮੱਥੇ ’ਤੇ ਰੋੜ ਦਾ ਨਿਸ਼ਾਨ ਦਾ ਪਤਾ ਨਹੀਂ ਮੈਨੂੰ।" 

ਇਹ ਵੀ ਪੜ੍ਹੋ: ਕਾਂਗਰਸੀ ਆਗੂ ਜਗਬੀਰ ਸਿੰਘ ਬਰਾੜ ਫੜਨਗੇ 'ਤੱਕੜੀ', ਭਲਕੇ ਸ਼੍ਰੋਮਣੀ ਅਕਾਲੀ ਦਲ 'ਚ ਹੋਣਗੇ ਸ਼ਾਮਲ

ਉਸ ਨੇ ਕਿਹਾ, ਉਸ ਨੂੰ ਆਪਣਾ ਸੁਪਨਾ ਜਿਵੇਂ, ਟੁੱਟਦਾ ਨਜ਼ਰ ਆਇਆ। ਉਹ ਛਿੱਥਾ ਜਿਹਾ ਪੈ ਗਿਆ। ਤਦੋਂ ਹੀ ਉਸ ਨੂੰ ਤਰਕੀਬ ਸੁੱਝੀ ।" ਠਹਿਰੋ, ਮੈਂ ਆਪਣੀ ਦਾਦੀ ਅੰਮੀ ਜਾਨ ਨੂੰ ਪੁੱਛ ਕੇ ਆਉਨੈਂ", ਕਹਿੰਦਿਆਂ ਉਹ ਆਪਣੀ ਅੱਧੋ ਰਾਣੀ ਜੁੱਤੀ ਉਤਾਰ ਕੇ ਨੰਗੇ ਪੈਰੀਂ ਘਰ ਭੱਜ ਗਿਆ । ਤਦੋਂ ਹੀ ਮੈਨੂੰ 47 ਦੀ ਉਹ ਕਤਲੋਗ਼ਾਰਤ ਯਾਦ ਆਈ ਕਿ ਪਿੰਡ ਚ ਹੁੜਦੰਗ ਮਚਾ ਰਹੀ ਇਕ ਭੀੜ ਨੇ ਸ਼ਰੀਫ਼ੇ ਦੇ ਸ਼ਰੀਕੇ ’ਚੋਂ ਇੱਕਾ ਦੁੱਕਾ ਬੰਦਿਆਂ ਦਾ ਕਤਲ ਕਰ ਦਿੱਤਾ ਸੀ। ਸ਼ਰੀਫ਼ੇ ਨੇ ਪਤਾ ਨਹੀਂ ਕਿਧਰੇ ਲੁਕ ਕੇ ਜਾਨ ਬਚਾਈ ਸੀ ਆਪਣੀ। ਅਗਲੇ ਹੀ ਦਿਨ ਪਿੰਡ ਦੇ ਕੁਝ ਮੋਹਤਬਰ ਆਪਣੇ ਗੱਡੇ ਜੋੜ ਕੇ ਜਗਰਾਵਾਂ ਕੈੰਪ ਵਿਚ ਛੱਡ ਆਏ ਉਨ੍ਹਾਂ ਨੂੰ। ਕਈਆਂ ਰਸਤੇ ਲਈ ਰਸਦ ਪਾਣੀ ਵੀ ਦਿੱਤਾ। ਸਾਰਾ ਪਿੰਡ ਉਨ੍ਹਾਂ ਨੂੰ ਵਿਦਾ ਕਰਨ ਲਈ ਢੁੱਕਿਆ ਸੀ ਉਦੋਂ। ਸੱਭ ਰੋਂਦੇ ਕੁਰਲਾਉਂਦੇ ਸਨ ਤਦੋਂ। ਮੁਸਲਮਾਨਾ ਨੇ ਤਾਂ ਰੋਣਾ ਹੀ ਸੀ, ਹਿੰਦੂ-ਸਿੱਖ ਵੀ ਭੁੱਬਾਂ ਮਾਰ ਰੋਏ। ਉਸ ਭੀੜ ਵਿਚ, ਮੈਂ ਵੀ ਨਮ ਅੱਖਾਂ ਨਾਲ ਸ਼ਰੀਫ਼ੇ ਹੋਰਾਂ ਨੂੰ ਵਿਦਾ ਕਰਨ ਵਾਲਿਆਂ ਵਿਚ ਸ਼ਾਮਲ ਸਾਂ।ਇਸ ਤਰਾ ਪਿੰਡ ਦੇ ਭਾਈਚਾਰੇ ਨੇ ਜ਼ਖ਼ਮਾਂ ’ਤੇ ਮਲਮ ਲਾਉਣ ਦਾ ਯਤਨ ਕੀਤਾ। ਪਰ ਉਹ ਜ਼ਖ਼ਮ ਭੁਲਾਇਆਂ ਵੀ ਨਹੀਂ ਭੁੱਲਦੇ । ਇਹ ਸੋਚ ਦਿਆਂ, ਖ਼ੁਦ ਨੂੰ ਵੀ ਉਸ ਪਾਪ ਦਾ ਭਾਗੀਦਾਰ ਸਮਝਿਆ ਮੈਂ। ਇਕ ਮੇਰਾ ਜੀ ਕਰੇ ਭੱਜ ਜਾਂ ਉਥੋਂ। ਪਰ ਉਹ ਮੁੰਡਾ 20 ਕੁ ਮਿੰਟ ਚ, "ਹਾਂ ਬਾਪੂ ਅੰਮੀ ਕਹਿੰਦੀ ਉਹੀ ਸੀ ਸ਼ਰੀਫ਼ਾ, ਮੱਥੇ ’ਤੇ ਰੋੜ ਦੇ ਨਿਸ਼ਾਨ ਵਾਲਾ।" ਉਚੀ ਉਚੀ ਪੁਕਾਰਦਾ ਮੁੜ ਨੰਗੇ ਪੈਰੀਂ ਭੱਜਾ ਆਏ ।ਉਹ ਮੇਰੇ ਗਲੇ ਲੱਗ, ਧਾਹਾਂ ਮਾਰ ਮਾਰ ਰੋਣ ਲੱਗ ਪਿਆ। ਮੇਰਾ ਵੀ ਰੋਣ ਨਿੱਕਲ ਗਿਆ । ਰਾਹਗੀਰ ਵੀ ਕਾਫ਼ੀ 'ਕੱਠੇ ਹੋਗੇ ਉਥੇ। ਮੁੰਡਾ ਜੋਰ ਦਏ ਕਿ ਅੰਮੀ ਜਾਨ ਬੁਲਾਉਂਦੇ ਨੇ ,ਘਰ ਚਲੋ ਸਾਡੇ। ਤੁਸੀਂ ਮੇਰੇ ਅੱਬਾ ਦੇ ਬਚਪਨ ਦੇ ਦੋਸਤ ਹੋ। ਗਰਾਂਈ ਹੋ ਉਹਦੇ। ਬਾਪੂ ਘਰ ਚਲੋ ਪਰ ਮੇਰਾ ਹਿਆਂ ਨਾ ਪਿਆ। ਉਂਝ ਪੁਲਸ ਦਾ ਵੀ ਡਰ ਸੀ। ਮੇਰੇ ਨਾਂਹ ਕਰਨ ’ਤੇ ਮੁੰਡਾ ਛਿੱਥਾ ’ਤੇ ਠੰਢਾ ਪੈ ਗਿਆ। ਜਿਵੇਂ ਮੈਂ ਉਸ ਦਾ ਦਿਲ ਤੋੜਤਾ।

ਇਹ ਵੀ ਪੜ੍ਹੋ: 75ਵੇਂ ਆਜ਼ਾਦੀ ਦਿਹਾੜੇ ਮੌਕੇ ਮੰਤਰੀ ਓ. ਪੀ. ਸੋਨੀ ਨੇ ਜਲੰਧਰ ’ਚ ਲਹਿਰਾਇਆ ‘ਤਿਰੰਗਾ’

ਹੁਣ ਸੋਚਦਾ ਹਾਂ ਕਿ ਉਦੋਂ ਸ਼ਰੀਫ਼ੇ ਦੇ ਘਰ ਜਾ ਆਉਂਦਾ ਤਾਂ ਚੰਗਾ ਸੀ। ਨਾਲੇ ਦੋਹਾਂ ਧਿਰਾਂ ਦੇ ਦਿਲ ਦਾ ਬੋਝ ਹਲਕਾ ਹੋ ਜਾਂਦਾ। ਹੁਣ ਪਤਾ ਨਹੀਂ ਕਦ ਗੇੜਾ ਲੱਗੇ? ਮੈਂ ਜਾਂ ਉਹਦੇ ਘਰ ਵਾਲੀ ਤਦ ਤੱਕ ਜਿਊਂਦੀ ਹੋਵੇਗੀ ਵੀ ਕਿ ਨਹੀਂ? ਅੱਜ ਸ਼ਰੀਫ਼ੇ ਦੇ ਪੋਤਰੇ ਨੂੰ ਮਿਲਿਆਂ ਪੂਰੇ 10 ਸਾਲ ਗੁਜ਼ਰ ਗਏ ਨੇ। ਤੇ ਉਦੋਂ ਤੋਂ ਈ ਆਪਣੇ ਸਿਰ ’ਤੇ ਬੋਝ ਚੁੱਕੀ ਫਿਰਦੈਂ। ਹੁਣ ਵੀ ਸ਼ਰੀਫ਼ਾ ਆਏ ਦਿਨ ਸੁਪਨੇ ’ਚ ਆ ਕੇ ਉਲਾਂਭਾ ਦਿੰਦਾ ਨੀ ਥੱਕਦਾ। ਵਾਰ ਵਾਰ ਇਹੋ ਆਖਦੇ, " ਭੈੜਿਆ, ਮੇਰੇ ਪਿੰਡ ਆ ਕੇ ਵਗੈਰ ਮਿਲੇ ਈ ਮੁੜ ਆਉਣ ਦਾ ਹਿਆਂ ਕਿਵੇਂ ਪੈ ਗਿਆ ਤੇਰਾ? " ਉਸ ਨੇ ਆਪਣੀ ਹੱਡ ਬੀਤੀ ਨੂੰ ਸਮੇਟਦਿਆਂ, ਹਟਕੋਰਾ ਲੈਂਦਿਆਂ ਕਿਹਾ, " ਲੋਕ 15 ਅਗਸਤ ਤੇ ਆਜ਼ਾਦੀ ਜ਼ਸ਼ਨ ਮਨਾਉਂਦੇ ਨੇ। ਪਰ ਇਨ੍ਹਾਂ ਜ਼ਸ਼ਨਾਂ ’ਤੇ, ਸਾਡੇ 47 ਵਾਲੇ ਪੀੜਤ ਬਜ਼ੁਰਗਾਂ ਦੇ ਉਹ ਭਿਆਨਕ ਵਰਤਾਰਾ ਯਾਦ ਆ ਕੇ, ਜ਼ਖ਼ਮ ਕੁਰੇਦੇ ਜਾਂਦੇ ਨੇ। ਮਰ ਅਤੇ ਵਿੱਛੜ ਗਿਆਂ ਨੂੰ ਮੁੜ ਮਿਲਾਪ ਲਈ ਰੋਂਦੇ ਆਂ ਅਸੀਂ।"

ਇਹ ਵੀ ਪੜ੍ਹੋ: ਹੁਣ ਮਾਹਿਲਪੁਰ ਦੇ ਪਿੰਡ ਮੋਤੀਆਂ ਵਿਚ ਪਾਕਿਸਤਾਨੀ ਝੰਡਾ ਅਤੇ ਮਿਲੇ ਗੁਬਾਰੇ
ਲੇਖਕ : ਸਤਵੀਰ ਸਿੰਘ ਚਾਨੀਆਂ  

92569-73526

 

  • independence day
  • aricle
  • 15 ਅਗਸਤ
  • ਗਲਵੱਕੜੀ

‘ਆਫ਼ਤ ਦੀ ਇਸ ਘੜੀ ’ਚੋਂ ਅਸੀਂ ਜੇਤੂ ਹੋ ਕੇ ਨਿਕਲਾਂਗੇ’: ਕੈਪਟਨ ਅਮਰਿੰਦਰ ਸਿੰਘ

NEXT STORY

Stories You May Like

  • massachusetts declared august 15 as   india day
    ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ
  • august 15 high alert delhi drone ban
    15 ਅਗਸਤ ਤੋਂ ਪਹਿਲਾਂ ਹਾਈ ਅਲਰਟ ’ਤੇ ਦਿੱਲੀ, ਡਰੋਨ ਸਮੇਤ ਛੋਟੇ ਹਵਾਈ ਉਪਕਰਣ ਉਡਾਉਣ ’ਤੇ ਰੋਕ
  • gas cylinders will not be available after august 15
    ਪੰਜਾਬ : 15 ਅਗਸਤ ਤੋਂ ਬਾਅਦ ਨਹੀਂ ਮਿਲਣਗੇ ਗੈਸ ਸਿਲੰਡਰ! ਹੋ ਜਾਓ ALERT, ਜਾਰੀ ਹੋਈ ਵੱਡੀ ਚਿਤਾਵਨੀ
  • slogans on delhi metro
    15 ਅਗਸਤ ਤੋਂ ਪਹਿਲਾਂ ਦਿੱਲੀ ਮੈਟਰੋ ’ਤੇ ਖਾਲਿਸਤਾਨ ਪੱਖੀ ਨਾਅਰੇ, ਸੁਰੱਖਿਆ ਏਜੰਸੀਆਂ ਚੌਕਸ
  • high alert in punjab before august 15
    15 ਅਗਸਤ ਤੋਂ ਪਹਿਲਾਂ ਪੰਜਾਬ 'ਚ ਹਾਈ ਅਲਰਟ, DIG ਬੋਲੇ- ਫਰਜ਼ੀ ਈ-ਮੇਲਾਂ ਤੋਂ ਘਬਰਾਉਣ ਦੀ ਨਹੀਂ ਲੋੜ
  • security arrangements tightened in ludhiana in view of august 15
    15 ਅਗਸਤ ਦੇ ਮੱਦੇਨਜ਼ਰ ਲੁਧਿਆਣਾ 'ਚ ਸੁਰੱਖਿਆ ਪ੍ਰਬੰਧ ਸਖ਼ਤ, DGP ਗੌਰਵ ਯਾਦਵ ਨੇ ਖੁਦ ਸੰਭਾਲਿਆ ਮੋਰਚਾ
  • independence day tricolour every house  campaign
    ਆਜ਼ਾਦੀ ਦਿਹਾੜੇ ਨੂੰ ਲੈ ਕੇ 10 ਤੋਂ 15 ਅਗਸਤ ਤੱਕ ਚੱਲੇਗੀ 'ਹਰ ਘਰ ਤਿਰੰਗਾ' ਮੁਹਿੰਮ
  • kangana ranaut furious over 15 year old girl  s apology video  says
    15 ਸਾਲ ਦੀ ਲੜਕੀ ਦੇ ਮੁਆਫ਼ੀ ਮੰਗਣ ਵਾਲੇ ਵੀਡੀਓ 'ਤੇ ਭੜਕੀ ਕੰਗਨਾ ਰਣੌਤ, ਕਿਹਾ- ਸਾਡੀਆਂ ਧੀਆਂ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
  • roads will remain closed in jalandhar today traffic diverted
    ਜਲੰਧਰ 'ਚ ਅੱਜ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਕੀਤਾ ਗਿਆ ਟ੍ਰੈਫਿਕ
  • nine prisoners released from kapurthala central jail
    ਕੇਂਦਰੀ ਜੇਲ੍ਹ ਕਪੂਰਥਲਾ 'ਚੋਂ 9 ਕੈਦੀ ਕੀਤੇ ਗਏ ਰਿਹਾਅ
  • special   camp court   held in kapurthala central jail
    ਕੇਂਦਰੀ ਜੇਲ੍ਹ ਕਪੂਰਥਲਾ ’ਚ ਲੱਗੀ ਵਿਸ਼ੇਸ਼ 'ਕੈਂਪ ਕੋਰਟ', ਮੌਕੇ ’ਤੇ ਹੀ 9...
  • punjab weather raining imd yellow alert
    ਪੰਜਾਬ 'ਚ 4 ਦਿਨ ਮੀਂਹ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ...
Trending
Ek Nazar
shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • horrific accident jalandhar activa rammed under a truck  leaving two injured
      ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
    • vehicle driver punjab vehicle traffic police
      ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ...
    • married woman dies under suspicious circumstances
      ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ! BSF ਜਵਾਨ ਦੇ ਕਾਰੇ ਨੂੰ ਜਾਣ ਟੱਬਰ ਦੇ ਉੱਡੇ...
    • free uae driving license
      ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ ਲਾਇਸੰਸ ਬਣਵਾਉਣ ਦਾ ਸ਼ਾਨਦਾਰ...
    • fatehgarh sahib  independence day
      ਫਤਹਿਗੜ੍ਹ ਸਾਹਿਬ 'ਚ ਸਪੀਕਰ ਸੰਧਵਾਂ ਨੇ ਚੜ੍ਹਾਇਆ ਝੰਡਾ, ਬੋਲੇ ਅਸੀਂ ਸ਼ਹੀਦਾਂ ਦੇ...
    • a major incident occurred in punjab at midnight
      ਪੰਜਾਬ 'ਚ ਅੱਧੀ ਰਾਤ ਵੱਡੀ ਵਾਰਦਾਤ, ਘਰ 'ਚ ਮੌਜੂਦ ਔਰਤ 'ਤੇ ਚਲੀਆਂ ਤਾਬੜਤੋੜ...
    • stray dogs mauled a 70 year old man
      ਪੰਜਾਬ: ਆਵਾਰਾ ਕੁੱਤਿਆਂ ਦੇ ਝੁੰਡ ਨੇ ਬਜ਼ੁਰਗ ਨੂੰ ਨੋਚਿਆ! ਤੜਫ਼-ਤੜਫ਼ ਕੇ ਨਿਕਲੀ...
    • finance minister harpal cheema hoisted the tricolor in ludhiana independence day
      ਆਜ਼ਾਦੀ ਦਿਹਾੜੇ ਦਾ ਜਸ਼ਨ: ਲੁਧਿਆਣਾ 'ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਲਹਿਰਾਇਆ...
    • roads will remain closed in jalandhar today traffic diverted
      ਜਲੰਧਰ 'ਚ ਅੱਜ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਕੀਤਾ ਗਿਆ ਟ੍ਰੈਫਿਕ
    • fire breaks out in kahnuwan
      ਕਾਹਨੂੰਵਾਨ 'ਚ ਅੱਗ ਦਾ ਤਾਂਡਵ: ਬੁਟੀਕ ਤੇ ਜਨਰਲ ਸਟੋਰ ਸੜ ਕੇ ਸੁਆਹ, ਪੌਣੇ ਦੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +