ਲੁਧਿਆਣਾ (ਹਿਤੇਸ਼)-ਪੰਜਾਬ ਪ੍ਰਦਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਵਿਚ ਬਦਲੀਆਂ ਦਾ ਦੌਰ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਸਾਇੰਸ ਟੈਕਨਾਲੋਜੀ ਐਂਡ ਇਨਵਾਇਰਮੈਂਟ ਡਿਪਾਰਟਮੈਂਟ ਦੇ ਸਕੱਤਰ ਰਾਹੁਲ ਤਿਵਾੜੀ ਵੱਲੋਂ ਪੀ. ਪੀ. ਸੀ. ਬੀ. ਨਾਲ ਸਬੰਧਤ ਬਦਲੀਆਂ ਦਾ ਇਕ ਵੱਡਾ ਆਰਡਰ ਜਾਰੀ ਕੀਤਾ ਗਿਆ, ਜਿਸ ਵਿਚ 38 ਅਫ਼ਸਰ ਬਦਲ ਦਿੱਤੇ ਗਏ। ਜਿਸ 'ਚ ਆਰ. ਕੇ. ਰਾਟਰਾ (ਐੱਸ.ਈ.ਈ.), ਰਾਜੀਵ ਗੋਇਲ (ਐੱਸ.ਈ.ਈ.), ਪਰਮਜੀਤ ਸਿੰਘ(ਐੱਸ.ਈ.ਈ.), ਲਵਨੀਤ ਕੁਮਾਰ (ਐੱਸ.ਈ.ਈ.) ਸਮੇਤ 38 ਦੇ ਤਬਾਦਲੇ ਕੀਤੇ ਗਏ ਹਨ। ਸੂਚੀ ਹੇਠ ਲਿਖੇ ਅਨੁਸਾਰ ਹੈ।
ਇਹ ਵੀ ਪੜ੍ਹੋ- 15 ਦਿਨਾਂ ਤੋਂ ਲਾਪਤਾ ਪਤੀ ਦਾ ਲਾਲ-ਸੂਹੇ ਚੂੜੇ ਵਾਲੀ ਪਤਨੀ ਰੋ-ਰੋ ਕਰ ਰਹੀ ਇੰਤਜ਼ਾਰ, ਨਹੀਂ ਦੇਖ ਹੁੰਦਾ ਹਾਲ




ਇਹ ਵੀ ਪੜ੍ਹੋ- ਗੁਆਂਢੀਆਂ ਦੇ ਘਰ ਖੇਡਣ ਗਈ 8 ਸਾਲਾ ਬੱਚੀ ਨਾਲ ਵਾਪਰਿਆ ਭਾਣਾ, ਮਿਲੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਿਆਂ ਲਈ ਮਸ਼ਹੂਰ ਇਸ ਪਿੰਡ 'ਚ STF ਦੀ ਛਾਪੇਮਾਰੀ, ਸੀਕ੍ਰੇਟ ਆਪ੍ਰੇਸ਼ਨ ਚਲਾ ਕੇ ਪਾ ਦਿੱਤੀਆਂ ਭਾਜੜਾਂ
NEXT STORY