Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 23, 2025

    12:42:21 PM

  • akali dal stands in ludhiana west

    ਲੁਧਿਆਣਾ ਜ਼ਿਮਨੀ ਚੋਣ : ਅਕਾਲੀ ਦਲ ਦੀ ਵਕਾਲਤ ਨਹੀਂ...

  • ludhiana west election result

    Ludhiana By Election Result Live: 5 ਹਜ਼ਾਰ ਦੇ...

  • israel attacks on 6 airbases

    ਇਜ਼ਰਾਈਲ ਨੇ ਈਰਾਨ 'ਤੇ 6 ਏਅਰਬੇਸਾਂ 'ਤੇ ਕੀਤੀ...

  • big decision taken for june 27 to 30 shops will remain closed

    27 ਤੋਂ 30 ਜੂਨ ਲਈ ਲਿਆ ਵੱਡਾ ਫ਼ੈਸਲਾ ! ਇਹ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • "ਆਪਰੇਸ਼ਨ ਸ਼ੀਲਡ" ਤਹਿਤ ਗਣਪਤੀ ਇਨਕਲੇਬ ਤੇ ਆਰਮੀ ਖੇਤਰ 'ਚ ਕਰਵਾਈ ਗਈ ਐਮਰਜੈਂਸੀ ਮੌਕ ਡਰਿੱਲ

PUNJAB News Punjabi(ਪੰਜਾਬ)

"ਆਪਰੇਸ਼ਨ ਸ਼ੀਲਡ" ਤਹਿਤ ਗਣਪਤੀ ਇਨਕਲੇਬ ਤੇ ਆਰਮੀ ਖੇਤਰ 'ਚ ਕਰਵਾਈ ਗਈ ਐਮਰਜੈਂਸੀ ਮੌਕ ਡਰਿੱਲ

  • Edited By Rakesh,
  • Updated: 31 May, 2025 08:38 PM
Punjab
mock drill
  • Share
    • Facebook
    • Tumblr
    • Linkedin
    • Twitter
  • Comment

ਬਠਿੰਡਾ, (ਵਿਜੈ ਵਰਮਾ)- ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ "ਆਪਰੇਸ਼ਨ ਸ਼ੀਲਡ" ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਗਣਪਤੀ ਇਨਕਲੇਬ ਅਤੇ ਆਰਮੀ ਖੇਤਰ ਵਿੱਚ ਵਿਸ਼ਾਲ ਮੌਕ ਡਰਿੱਲ ਕਰਵਾਈ ਗਈ। 

ਇਸ ਮੌਕੇ ਸਿਵਲ ਪ੍ਰਸ਼ਾਸਨ, ਪੁਲਸ, ਸਿਹਤ ਵਿਭਾਗ, ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਅਤੇ ਹੋਰ ਜ਼ਰੂਰੀ ਏਜੰਸੀਜ਼ ਨੇ ਮਿਲ ਕੇ ਐਮਰਜੈਂਸੀ ਹਾਲਾਤਾਂ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਬਚਾਅ ਕਾਰਜਾਂ ਲਈ ਅਭਿਆਸ ਕੀਤਾ। ਡਰਿੱਲ ਦੌਰਾਨ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਇਹ ਸਿਖਲਾਈ ਦਿੱਤੀ ਗਈ ਕਿ ਕਿਸੇ ਵੀ ਐਮਰਜੈਂਸੀ ਜਾਂ ਆਫ਼ਤ ਦੀ ਸਥਿਤੀ ਵਿੱਚ ਕਿਵੇਂ ਸੁਚੱਜੇ ਢੰਗ ਨਾਲ ਰਵੱਈਆ ਅਪਣਾਉਣਾ ਹੈ, ਕਿਵੇਂ ਸੁਰੱਖਿਅਤ ਥਾਵਾਂ ਤੇ ਪੁੱਜਣਾ ਹੈ, ਅਤੇ ਕਿਸ ਤਰ੍ਹਾਂ ਪ੍ਰਸ਼ਾਸਨਕ ਹਦਾਇਤਾਂ ਦੀ ਪਾਲਣਾ ਕਰਨੀ ਹੈ। 

ਐੱਸਡੀਐੱਮ ਬਲਕਰਨ ਸਿੰਘ ਮਾਹਲ ਨੇ ਦੱਸਿਆ ਕਿ ਇਹ ਮੌਕ ਡਰਿੱਲ ਕੋਈ ਅਸਲ ਘਟਨਾ ਨਹੀਂ, ਬਲਕਿ ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਲਈ ਤਿਆਰ ਕਰਨ ਦੀ ਇੱਕ ਰਣਨੀਤੀਕ ਅਭਿਆਸ ਹੈ। ਉਹਨਾਂ ਕਿਹਾ ਕਿ ਅਜਿਹੇ ਅਭਿਆਸ ਲੋਕਾਂ ਨੂੰ ਨਾ ਸਿਰਫ਼ ਜਾਗਰੂਕ ਬਣਾਉਂਦੇ ਹਨ, ਸਗੋਂ ਹਕੀਕਤੀ ਹਾਲਾਤਾਂ ਵਿੱਚ ਜਾਨ-ਮਾਲ ਦੀ ਰੱਖਿਆ ਲਈ ਵੀ ਬੇਹੱਦ ਲਾਭਕਾਰੀ ਸਾਬਤ ਹੁੰਦੇ ਹਨ। 

ਡਰਿੱਲ ਦੌਰਾਨ ਲੋਕਾਂ ਨੂੰ ਅੱਗ ਲੱਗਣ ਦੀ ਸਥਿਤੀ ਵਿੱਚ ਅੱਗ ਬੁਝਾਉਣ ਦੇ ਤਰੀਕੇ, ਪਹਿਲੀ ਮੈਡੀਕਲ ਸਹਾਇਤਾ ਦੇਣ ਅਤੇ ਸੰਬੰਧਤ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸੰਭਾਵੀ ਸਥਿਤੀ ਦੌਰਾਨ ਸਾਇਰਨ ਵਜਾਇਆ ਜਾਵੇਗਾ, ਜਿਸਦੇ ਉਚਿਤ ਅਰਥ ਸਮਝਦਿਆਂ ਲੋਕਾਂ ਨੂੰ ਸੁਚਿਤ ਥਾਵਾਂ ਤੇ ਇਕੱਠੇ ਹੋਣ ਦੀ ਸਿਖਲਾਈ ਦਿੱਤੀ ਗਈ। 

ਇਸ ਮੌਕੇ ਸਪਸ਼ਟ ਕੀਤਾ ਗਿਆ ਕਿ ਇਹ ਸਿਰਫ਼ ਇੱਕ ਅਭਿਆਸ ਹੈ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਜ਼ਰੂਰੀ ਜਾਣਕਾਰੀ ਲਈ ਪ੍ਰਸ਼ਾਸਨ ਵੱਲੋਂ ਜਾਰੀ ਹੈਲਪਲਾਈਨ ਨੰਬਰ 0164-2862100 ਅਤੇ 2862101 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਰਿੱਲ ਵਿੱਚ ਐੱਨਸੀਸੀ, ਐੱਨਐੱਸਐੱਸ ਅਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੇ ਵੀ ਭਰਪੂਰ ਭੂਮਿਕਾ ਨਿਭਾਈ। ਇਹ ਉਪਰਾਲਾ ਸਿਰਫ਼ ਇੱਕ ਅਭਿਆਸ ਨਹੀਂ, ਸਗੋਂ ਇੱਕ ਸੋਚ ਹੈ ਜੋ ਸੁਰੱਖਿਆ ਸੰਬੰਧੀ ਚੋਕੀਦਾਰੀ ਅਤੇ ਚੁਸਤੀ ਨੂੰ ਮਜ਼ਬੂਤ ਕਰਦੀ ਹੈ।

  • Mock drill
  • Bathinda
  • Operation SHIELD

ਅੰਮ੍ਰਿਤਸਰ 'ਚ ਹੋਇਆ ਬਲੈਕਆਊਟ, ਥੰਮ ਗਈ ਰਫਤਾਰ

NEXT STORY

Stories You May Like

  • emergency landing
    ਦਿੱਲੀ ਆਉਂਦੇ ਜਹਾਜ਼ ਨੂੰ ਇਕ ਵਾਰ ਫ਼ਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਈ ਗਈ ਐਮਰਜੈਂਸੀ ਲੈਂਡਿੰਗ
  • helicopter makes emergency landing in punjab
    ਪੰਜਾਬ 'ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
  • police conduct search operation at suspicious locations
    'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪੁਲਸ ਵੱਲੋਂ ਸ਼ੱਕੀ ਥਾਵਾਂ 'ਤੇ ਚਲਾਈ ਗਈ ਤਲਾਸ਼ੀ ਮੁਹਿੰਮ
  • coast guard helicopter emergency landing
    ਖ਼ਰਾਬ ਮੌਸਮ ਕਾਰਨ ਕੋਸਟ ਗਾਰਡ ਹੈਲੀਕਾਪਟਰ ਦੀ ਅਚਾਨਕ ਕਰਵਾਈ ਗਈ ਲੈਂਡਿੰਗ
  • cm di yogshala organized in jalandhar
    ਜਲੰਧਰ 'ਚ ਕਰਵਾਈ ਗਈ ਸੀ. ਐੱਮ. ਦੀ ਯੋਗਸ਼ਾਲਾ, 21 ਹਜ਼ਾਰ ਤੋਂ ਵੱਧ ਯੋਗਾ ਪ੍ਰੇਮੀਆਂ ਨੇ ਲਿਆ ਹਿੱਸਾ
  • excise department  border area  raid
    ਐਕਸਾਈਜ਼ ਵਿਭਾਗ ਵਲੋਂ ਸਰਹੱਦੀ ਖੇਤਰ ਦੇ ਪਿੰਡ 'ਚੋਂ ਵੱਡੀ ਮਾਤਰਾ 'ਚ ਲਾਹਣ ਬਰਾਮਦ
  • helicopter kedarnath emergency landing dgca
    ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ DGCA ਦੀ ਸਖ਼ਤ ਕਾਰਵਾਈ ; ਕੰਪਨੀ ਦੀਆਂ ਉਡਾਣਾਂ ਕੀਤੀਆਂ ਰੱਦ
  • israel iran conflict
    ਇਜ਼ਰਾਈਲ-ਈਰਾਨ ਟਕਰਾਅ: ਭਾਰਤੀ ਦੂਤਘਰ ਨੇ ਜਾਰੀ ਕੀਤੇ ਐਮਰਜੈਂਸੀ ਸੰਪਰਕ ਨੰਬਰ
  • neetu shatran wala breaks phone in anger
    ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ...
  • 151 drug smugglers arrested under   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 151 ਨਸ਼ਾ ਸਮੱਗਲਰ ਗ੍ਰਿਫ਼ਤਾਰ
  • neetu shatran wala arrived outside the counting center
    ਕਾਊਂਟਿੰਗ ਸੈਂਟਰ ਬਾਹਰ ਪਹੁੰਚਿਆ ਨੀਟੂ ਸ਼ਟਰਾਂ ਵਾਲਾ, ਜਲੰਧਰ ਤੋਂ ਨੋਟਾਂ ਦੇ ਹਾਰ...
  • heavy rains with thunderstorms to occur in punjab
    ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...
  • big revelation about mla raman arora arrested on corruption charges
    MLA ਰਮਨ ਅਰੋੜਾ ਬਾਰੇ ਇਕ ਹੋਰ ਵੱਡਾ ਖ਼ੁਲਾਸਾ, ਹੁਣ ਭੋਗਪੁਰ ਨਾਲ ਜੁੜੇ ਤਾਰ
  • aman arora statement
    ਚੇਅਰਮੈਨ ਦੀ ਪਾਵਰ CS ਨੂੰ ਦੇਣ 'ਤੇ ਘਮਸਾਣ, ਅਮਨ ਅਰੋੜਾ ਦਾ ਵਿਰੋਧੀਆਂ ਨੂੰ ਜਵਾਬ
  • kabaddi promoter attacked with sharp weapons
    ਪੰਜਾਬ 'ਚ ਵੱਡੀ ਵਾਰਦਾਤ! ਪੁਲਸ ਚੌਂਕੀ ਨੇੜੇ ਕਬੱਡੀ ਪ੍ਰਮੋਟਰ ’ਤੇ ਤੇਜ਼ਧਾਰ...
  • bullets fired due to plot major action taken against ias
    Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...
Trending
Ek Nazar
neetu shatran wala breaks phone in anger

ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ...

us warns iran

ਅਮਰੀਕਾ ਨੇ ਈਰਾਨ ਨੂੰ ਫ਼ੌਜੀ ਕਾਰਵਾਈ ਸਬੰਧੀ ਦਿੱਤੀ ਚਿਤਾਵਨੀ

heavy rains with thunderstorms to occur in punjab

ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...

america statement on iran

ਈਰਾਨ ਨਾਲ ਜੰਗ ਨਹੀਂ ਚਾਹੁੰਦਾ ਅਮਰੀਕਾ

china reaction

ਅਮਰੀਕੀ ਬੰਬਾਰੀ 'ਤੇ ਚੀਨ ਨੇ ਦਿੱਤੀ ਪ੍ਰਤੀਕਿਰਿਆ

new twist in influencer kamal kaur bhabhi s murder case

ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV...

hormuz strait iran

ਈਰਾਨ ਨੇ ਹੋਰਮੁਜ਼ ਜਲਡਮਰੂ ਬੰਦ ਕਰਨ ਦੀ ਦਿੱਤੀ ਮਨਜ਼ੂਰੀ

russia statement

ਅਮਰੀਕੀ ਹਮਲੇ 'ਤੇ ਰੂਸ ਦਾ ਬਿਆਨ ਆਇਆ ਸਾਹਮਣੇ

journalist family detained

ਈਰਾਨ ਨੇ ਪੱਤਰਕਾਰ ਦੇ ਪਰਿਵਾਰ ਨੂੰ ਲਿਆ ਹਿਰਾਸਤ 'ਚ

fordo nuclear site

ਤਸਵੀਰਾਂ 'ਚ ਵੇਖੋ ਈਰਾਨ ਦੇ ਫੋਰਡੋ ਪ੍ਰਮਾਣੂ ਸਥਾਨ ਨੂੰ ਹੋਇਆ ਨੁਕਸਾਨ

imran khan   pakistan

ਇਮਰਾਨ ਖਾਨ ਦੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਅਦਾਲਤ ਤੋਂ ਰਾਹਤ

iran update

ਈਰਾਨ 'ਚ ਵਿਗੜੇ ਹਾਲਾਤ, ਰੋਜ਼ਾਨਾ ਲਗਭਗ 10,000 ਲੋਕ ਛੱਡ ਰਹ ਦੇਸ਼

iranian fighter jets shot down

ਦੋ ਈਰਾਨੀ F-5 ਲੜਾਕੂ ਜਹਾਜ਼ ਢੇਰ! ਇਜ਼ਰਾਈਲ ਦਾ ਜਵਾਬੀ ਹਮਲਾ

bullets fired due to plot major action taken against ias

Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...

various countries appeal diplomatic solution

ਈਰਾਨ 'ਤੇ ਅਮਰੀਕੀ ਹਮਲੇ : ਆਸਟ੍ਰੇਲੀਆ-ਚੀਨ ਸਮੇਤ ਵੱਖ-ਵੱਖ ਦੇਸ਼ਾਂ ਨੇ ਕੂਟਨੀਤਕ...

beware of glass bottle users

ਕੱਚ ਦੀਆਂ ਬੋਤਲਾਂ ਵਰਤਣ ਵਾਲੇ ਸਾਵਧਾਨ! ਨਵੀਂ ਸਟੱਡੀ 'ਚ ਵੱਡਾ ਖੁਲਾਸਾ

un condemns us attacks

ਸੰਯੁਕਤ ਰਾਸ਼ਟਰ ਨੇ ਈਰਾਨ 'ਤੇ ਅਮਰੀਕੀ ਹਮਲਿਆਂ ਦੀ ਕੀਤੀ ਨਿੰਦਾ

there will be big changes in punjab politics

ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • iranian military nuclear program fully intact
      ਈਰਾਨ ਦਾ ਦਾਅਵਾ: ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬਰਕਰਾਰ, ਅਮਰੀਕੀ ਦਾਅਵਿਆਂ...
    • nuclear leakage
      ਪਰਮਾਣੂ ਠਿਕਾਣਿਆਂ 'ਤੇ ਅਮਰੀਕੀ ਹਮਲਿਆਂ ਕਾਰਨ ਹੋਈ ਰੇਡੀਏਸ਼ਨ ਲੀਕੇਜ ! ਜਾਣੋ ਕੀ ਹੈ...
    • monsoon news
      ਐਤਵਾਰ ਦੀ ਛੁੱਟੀ ਵਾਲੇ ਦਿਨ ਖ਼ਤਮ ਹੋ ਸਕਦਾ ਹੈ ਮਾਨਸੂਨ ਦਾ ਇੰਤਜ਼ਾਰ
    • first flight evacuate indians from israel cancelled
      ਵੱਡੀ ਖ਼ਬਰ: ਬੰਬਾਂ ਦੇ ਮੀਂਹ ਵਿਚਾਲੇੇ ਫ਼ਸ ਗਏ ਭਾਰਤੀ! ਇਜ਼ਰਾਈਲ ਨੇ ਬੰਦ ਕੀਤਾ...
    • trump statement on iran
      'ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਤਾਂ....', Trump ਦਾ ਵੱਡਾ...
    • salman khan is battling several serious illnesses
      ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ 'ਭਾਈਜਾਨ', ਬੋਲੇ- ਹੱਡੀਆਂ-ਪਸਲੀਆਂ ਟੁੱਟ...
    • heavy rain alert 6 days
      Heavy Rain Alert: ਅੱਜ ਤੋਂ 6 ਦਿਨ ਲਗਾਤਾਰ ਪਵੇਗਾ ਭਾਰੀ ਮੀਂਹ! IMD ਵਲੋਂ ਅਲਰਟ...
    • the services of giani gurmukh singh head granthi of sri akal takht sahib
      ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਦੀਆਂ ਸੇਵਾਵਾਂ...
    • punjab weather monsoon entry in punjab today
      Punjab Weather : ਪੰਜਾਬ 'ਚ ਮਾਨਸੂਨ ਦੀ ਐਂਟਰੀ ਅੱਜ! 16 ਜ਼ਿਲ੍ਹਿਆਂ 'ਚ ਭਾਰੀ...
    • israeli attacks on iran
      ਈਰਾਨ 'ਤੇ ਇਜ਼ਰਾਇਲੀ ਹਮਲੇ ਤੇਜ਼, 800 ਤੋਂ ਵਧੇਰੇ ਮੌਤਾਂ
    • fir case
      ਨਾਬਾਲਗ ਕੁੜੀ ਦਾ ਵਿਆਹ ਕਰਨ 'ਤੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ
    • ਪੰਜਾਬ ਦੀਆਂ ਖਬਰਾਂ
    • 151 drug smugglers arrested under   war on drugs
      'ਯੁੱਧ ਨਸ਼ਿਆਂ ਵਿਰੁੱਧ' ਤਹਿਤ 151 ਨਸ਼ਾ ਸਮੱਗਲਰ ਗ੍ਰਿਫ਼ਤਾਰ
    • ludhiana by election close contest between congress and bjp
      ਲੁਧਿਆਣਾ ਜ਼ਿਮਨੀ ਚੋਣ : ਪਲਟ ਗਈ ਬਾਜ਼ੀ, ਕਾਂਗਰਸ-ਭਾਜਪਾ ਵਿਚਾਲੇ ਫਸਵਾਂ ਮੁਕਾਬਲਾ...
    • neetu shatran wala arrived outside the counting center
      ਕਾਊਂਟਿੰਗ ਸੈਂਟਰ ਬਾਹਰ ਪਹੁੰਚਿਆ ਨੀਟੂ ਸ਼ਟਰਾਂ ਵਾਲਾ, ਜਲੰਧਰ ਤੋਂ ਨੋਟਾਂ ਦੇ ਹਾਰ...
    • assembly by elections punjab gujarat
      ਪੰਜਾਬ ਸਣੇ 4 ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ...
    • aap ahead in third round too ashu s health is deteriorating
      ਤੀਜੇ ਰਾਊਂਡ 'ਚ ਵੀ 'ਆਪ' ਅੱਗੇ, ਵਿਗੜੀ ਆਸ਼ੂ ਦੀ ਸਿਹਤ, ਅਕਾਲੀ ਦਲ ਦਾ ਬੁਰਾ...
    • ludhiana by election bjp congress
      ਲੁਧਿਆਣਾ ਜ਼ਿਮਨੀ ਚੋਣ : ਭਾਜਪਾ ਦਾ ਜ਼ਬਰਦਸਤ ਪ੍ਰਦਰਸ਼ਨ, ਕਾਂਗਰਸ ਨੂੰ ਵੀ ਪਛਾੜਿਆ
    • punjabi girl sold for 4 lakhs in oman wandered on the streets for 2 months
      ਓਮਾਨ 'ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ...
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • ludhiana by election results  aap candidate sanjeev arora ahead in first round
      Ludhiana ਜ਼ਿਮਨੀ ਚੋਣ ਨਤੀਜੇ : ਪਹਿਲੇ ਰਾਊਂਡ 'ਚ 'ਆਪ' ਉਮੀਦਵਾਰ ਸੰਜੀਵ...
    • of the 1 35 million domestic gas consumers in ludhiana
      ਲੁਧਿਆਣਾ ’ਚ ਸਾਢੇ 13 ਲੱਖ ਘਰੇਲੂ ਗੈਸ ਖਪਤਕਾਰ, ਸਿਰਫ਼ 37 ਫੀਸਦੀ ਨੇ ਹੀ ਕਰਵਾਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +