Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 19, 2026

    4:09:18 PM

  • big revelation about chief minister s health insurance scheme exclusive report

    ਮਰੀਜ਼ਾਂ ਤੋਂ ਸੁਣੋ 10 ਲੱਖ ਵਾਲੇ ਕਾਰਡ ਦਾ ਅਸਲ...

  • stock market sensex falls 1236 points and nifty closes at 25 454

    ਸ਼ੇਅਰ ਬਾਜ਼ਾਰ 'ਚ ਹਾਹਾਕਾਰ : ਸੈਂਸੈਕਸ 1236 ਅੰਕ...

  • government schools of punjab

    ਦੇਖ ਲਓ ਪੰਜਾਬ ਦਾ ਹਾਲ, ਸਰਕਾਰੀ ਸਕੂਲਾਂ ਵਿਚ...

  • 37 people killed in nigeria mine toxic gas leak

    ਵੱਡਾ ਹਾਦਸਾ! ਨਾਈਜੀਰੀਆ ਦੀ ਖਦਾਨ 'ਚ ਜ਼ਹਿਰੀਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਦਿੱਲੀ ਪੇਸ਼ੀ ਤੋਂ ਪਹਿਲਾਂ ਸਿੱਧੂ ਦੀ ਖੁੱਲ੍ਹੀ ਬਗਾਵਤ, ਬੋਲੇ-ਸਮਝੌਤਾ ਨਹੀਂ ਹੋਵੇਗਾ, ਲੜਾਂਗੇ

PUNJAB News Punjabi(ਪੰਜਾਬ)

ਦਿੱਲੀ ਪੇਸ਼ੀ ਤੋਂ ਪਹਿਲਾਂ ਸਿੱਧੂ ਦੀ ਖੁੱਲ੍ਹੀ ਬਗਾਵਤ, ਬੋਲੇ-ਸਮਝੌਤਾ ਨਹੀਂ ਹੋਵੇਗਾ, ਲੜਾਂਗੇ

  • Edited By Anuradha,
  • Updated: 14 Oct, 2021 12:03 PM
Chandigarh
navjot sidhu
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅਸ਼ਵਨੀ) : ਦਿੱਲੀ ਦਰਬਾਰ ’ਚ ਪੇਸ਼ੀ ਵਲੋਂ ਪਹਿਲਾਂ ਨਵਜੋਤ ਸਿੱਧੂ ਨੇ ਖੁੱਲ੍ਹੀ ਬਗਾਵਤ ਦਾ ਐਲਾਨ ਕਰ ਦਿੱਤਾ ਹੈ। ਸਿੱਧੂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਸੂਰਤ ’ਚ ਸਮਝੌਤਾ ਨਹੀਂ ਕਰਨਗੇ। ਇੱਕ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਹਾਈਕਮਾਨ ਦਾ ਸ਼ੁਕਰਗੁਜ਼ਾਰ ਹਾਂ ਪਰ ਸਮਝੌਤੇ ਕਰ ਕੇ ਅੱਗੇ ਨਹੀਂ ਵਧਿਆ ਜਾ ਸਕਦਾ ਕਿਉਂਕਿ ਅਜਿਹਾ ਕਰਨ ਨਾਲ ਤੁਹਾਨੂੰ ਕੱਟਣ ਲਈ ਰਾਖਸ਼ਸ਼ ਰੂਪੀ ਸਿਸਟਮ ਖੜ੍ਹਾ ਹੋ ਜਾਵੇਗਾ, ਇਸ ਲਈ ਲੜਾਂਗੇ। ਸਿੱਧੂ ਨੇ ਇਕ ਸ਼ੇਅਰ ਵੀ ਸੁਣਾਇਆ ਕਿ ‘ਇਸ਼ਕ ਜਿਨਕੋ ਹੈ ਵਤਨ ਸੇ ਖੁਦੀ ਕੋ ਮਿਟਾਤੇ ਰਹੇਂਗੇ, ਸ਼ਮਾ ਮਹਿਫਲ ਮੇਂ ਬਲਤੀ ਰਹੇਗੀ, ਸਿੱਧੂ ਜੈਸੇ ਪਰਵਾਨੇ ਔਰ ਭੀ ਆਤੇ ਰਹੇਂਗੇ’। ਸਾਫ਼ ਹੈ ਕਿ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫੇ ’ਤੇ ਕਾਇਮ ਹਨ। ਬੇਸ਼ੱਕ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਬੀਤੇ ਦਿਨੀਂ ਨਵਜੋਤ ਸਿੱਧੂ ਦੇ ਪ੍ਰਧਾਨ ਬਣੇ ਰਹਿਣ ਦੀ ਗੱਲ ਕਹੀ ਸੀ ਪਰ ਸਿੱਧੂ ਦੇ ਬਾਗੀ ਤੇਵਰਾਂ ਨੇ ਅਸਤੀਫੇ ’ਤੇ ਛਾਏ ਸਸਪੈਂਸ ਨੂੰ ਸਾਫ਼ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪ੍ਰਿਯੰਕਾ ਨੂੰ ਅੰਡਰ ਐਸਟੀਮੇਟ ਕਰਨਾ ਗ਼ਲਤ ਹੋਵੇਗਾ', ਪ੍ਰਸਿੱਧ ਜੋਤਸ਼ੀ ਨੇ ਦੱਸਿਆ ਰਾਜ ਯੋਗ ਦਾ ਸਮਾਂ

ਕੇਜਰੀਵਾਲ ਹੋਏ ਸਾਹਿਬ
ਬਾਗੀ ਤੇਵਰ ਦਿਖਾਉਂਦੇ ਹੋਏ ਸਿੱਧੂ ਨੇ ਕੇਜਰੀਵਾਲ ਦੀ ਵੀ ਸ਼ਲਾਘਾ ਕੀਤੀ। ਇਸ ਨੂੰ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਦਬਾਅ ਦੀ ਰਾਜਨੀਤੀ ਕਹੋ ਜਾਂ ਕੁਝ ਹੋਰ ਪਰ ਸਿੱਧੂ ਨੇ ਸਾਫ਼ ਕਰ ਦਿੱਤਾ ਹੈ ਕਿ ਐਲਾਨਾਂ ਲਈ ਨੀਅਤ ਅਤੇ ਨੀਤੀ ਦੀ ਜ਼ਰੂਰਤ ਹੈ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਪੰਜਾਬ ਆਉਂਦੇ ਹਨ ਅਤੇ ਕਹਿੰਦੇ ਹਨ ਕਿ 25-26 ਲੱਖ ਨੌਕਰੀਆਂ ਦੇਵਾਂਗਾ। ਹਾਲ ਹੀ ਵਿਚ ਉਨ੍ਹਾਂ ਨੇ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਸਭ ਲਈ ਇਨਕਮ ਦੀ ਜ਼ਰੂਰਤ ਹੋਵੇਗੀ ਜੋ ਨੀਅਤ ਅਤੇ ਨੀਤੀ ਨਾਲ ਹੀ ਸੰਭਵ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੇਤ ਮੁਫ਼ਤ ਕਰਨ ਦੇ ਫੈਸਲੇ ’ਤੇ ਉਠਾਇਆ ਸਵਾਲ
ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਜਪ੍ਰਣਾਲੀ ’ਤੇ ਵੀ ਵੱਡੇ ਸਵਾਲ ਚੁੱਕੇ। ਖਾਸ ਤੌਰ ’ਤੇ ਬੀਤੇ ਦਿਨੀਂ ਰੇਤਾ ਮੁਫਤ ਕੀਤੇ ਜਾਣ ਦੇ ਫੈਸਲੇ ’ਤੇ ਸਿੱਧੂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਸਿੱਧੂ ਨੇ ਕਿਹਾ ਕਿ ਰੇਤਾ ਮੁਫ਼ਤ, ਕਿਸ ਲਈ ਮੁਫ਼ਤ। ਜ਼ਮੀਨ ’ਚੋਂ ਰੇਤਾ ਚੁੱਕਣ ਵਾਲਿਆਂ ਲਈ ਰੇਤਾ ਮੁਫ਼ਤ ਕੀਤਾ ਹੈ ਪਰ ਆਮ ਆਦਮੀ ਕੋਲ ਟਰਾਲੀ-ਟਿੱਪਰ ਨਹੀਂ ਹਨ, ਇਸ ਲਈ ਇਸਦਾ ਲਾਭ ਤਾਂ ਮਾਫੀਆ ਹੀ ਚੁੱਕੇਗਾ। ਇਸ ਲਈ ਰੇਤੇ ਦਾ ਰੇਟ ਫਿਕਸ ਹੋਣਾ ਚਾਹੀਦਾ ਹੈ, ਜਿਵੇਂ ਸ਼ਰਾਬ ਦਾ ਫਿਕਸ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਸ਼ਹੀਦ ਗੱਜਣ ਦੀ ਅਰਥੀ ਨੂੰ ਦਿੱਤਾ ਮੋਢਾ, ਪਰਿਵਾਰਕ ਮੈਂਬਰਾਂ ਨਾਲ ਚਿਖਾ ਨੂੰ ਦਿਖਾਈ ਅਗਨੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

  • Delhi
  • Navjot Sidhu
  • System
  • arvind kejriwal
  • ਦਿੱਲੀ
  • ਨਵਜੋਤ ਸਿੱਧੂ
  • ਸਿਸਟਮ

ਪ੍ਰਿਯੰਕਾ ਨੂੰ ਅੰਡਰ ਐਸਟੀਮੇਟ ਕਰਨਾ ਗ਼ਲਤ ਹੋਵੇਗਾ', ਪ੍ਰਸਿੱਧ ਜੋਤਸ਼ੀ ਨੇ ਦੱਸਿਆ ਰਾਜ ਯੋਗ ਦਾ ਸਮਾਂ

NEXT STORY

Stories You May Like

  • trump  s open threat to iran ahead of geneva talks
    ਜਿਨੇਵਾ ਗੱਲਬਾਤ ਤੋਂ ਪਹਿਲਾਂ ਈਰਾਨ ਨੂੰ ਟਰੰਪ ਦੀ ਖੁੱਲ੍ਹੀ ਧਮਕੀ: "ਸਮਝੌਤਾ ਕਰੋ ਜਾਂ ਨਤੀਜੇ ਭੁਗਤੋ"
  • holi  delhi to vrindavan  devotees
    ਹੋਲੀ ਤੋਂ ਪਹਿਲਾਂ ਦਿੱਲੀ ਤੋਂ ਵ੍ਰਿੰਦਾਵਨ ਜਾਣ ਵਾਲਿਆਂ ਲਈ ਵੱਡੀ ਖ਼ਬਰ, ਨਹੀਂ ਹੋਵੇਗੀ ਹੁਣ ਇਹ ਪਰੇਸ਼ਾਨੀ
  • sunil jakhar said india us trade deal prove runway for punjab economy
    ਭਾਰਤ-ਅਮਰੀਕਾ ਵਪਾਰ ਸਮਝੌਤਾ ਪੰਜਾਬ ਦੀ ਆਰਥਿਕਤਾ ਲਈ 'ਰਨਵੇ' ਸਾਬਤ ਹੋਵੇਗਾ: ਸੁਨੀਲ ਜਾਖੜ
  • gold will replace the dollar  peter schiff   risk of a recession
    ਡਾਲਰ ਦੀ ਥਾਂ ਲਵੇਗਾ ਸੋਨਾ, ਪੀਟਰ ਸ਼ਿਫ ਬੋਲੇ-2008 ਤੋਂ ਵੀ ਭਿਆਨਕ ਮੰਦੀ ਦਾ ਖ਼ਤਰਾ
  • america excited to include india in pax silica agreement
    ਭਾਰਤ ਨੂੰ ‘ਪੈਕਸ ਸਿਲਿਕਾ’ ’ਚ ਸ਼ਾਮਲ ਕਰਨ ਲਈ ਅਮਰੀਕਾ ਉਤਸ਼ਾਹਿਤ, ਜਲਦ ਹੋਵੇਗਾ ਸਮਝੌਤਾ
  • delhi jnnurm flat manohar lal khattar
    ਦਿੱਲੀ 'ਚ JNNURM ਅਧੀਨ ਬਣੇ ਫਲੈਟ ਨਹੀਂ ਹੋਏ ਅਲਾਟ, ਕੇਂਦਰ ਜਾਂਚ 'ਤੇ ਹੋਵੇਗਾ ਵਿਚਾਰ: ਮਨੋਹਰ ਲਾਲ
  • surya grahan  the first solar eclipse
    Surya Grahan: ਕੱਲ੍ਹ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਭਾਰਤ 'ਚ ਸੂਤਕ ਕਾਲ ਵੈਧ ਹੋਵੇਗਾ ਜਾਂ ਨਹੀਂ
  • kuldeep and shivam dubey s coaches spoke
    ਪਾਕਿ ਨੂੰ ਹਰਾਉਣ ਵਰਗਾ ਕੋਈ ਅਹਿਸਾਸ ਨਹੀਂ, T20 WC ਮੈਚ ਤੋਂ ਪਹਿਲਾਂ ਬੋਲੇ ਕੁਲਦੀਪ ਅਤੇ ਸ਼ਿਵਮ ਦੁਬੇ ਦੇ ਕੋਚ
  • big revelation about chief minister s health insurance scheme exclusive report
    ਮਰੀਜ਼ਾਂ ਤੋਂ ਸੁਣੋ 10 ਲੱਖ ਵਾਲੇ ਕਾਰਡ ਦਾ ਅਸਲ ਸੱਚ! ਹਸਪਤਾਲ ਤੋਂ  Exclusive...
  • strong protest in bhogpur against cng plant city remained completely closed
    ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਸੜਕਾਂ 'ਤੇ ਪਸਰਿਆ ਸੰਨਾਟਾ
  • tsunami of police encounters in punjab
    ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ ਦੇ ਐਨਕਾਊਂਟਰ, 3 ਮਹੀਨਿਆਂ 'ਚ ਹੋਏ 34 ਪੁਲਸ...
  • senior bjp leader dinesh arora statement on aap rally
    'ਆਪ' ਸਰਕਾਰ ਨੇ ਸਿਰਫ਼ ਵਿਖਾਵਾ ਕੀਤਾ, ਵਪਾਰੀਆਂ ਨਾਲ ਮੀਟਿੰਗਾਂ ਸੜਕਾਂ ਨੂੰ ਰੋਕ...
  • bike riders fired shots at an nri s home in jalandhar
    ਪੰਜਾਬ 'ਚ ਮੁੜ ਚੱਲੀਆਂ ਗੋਲ਼ੀਆਂ! NRI ਘਰ ਨੂੰ ਬਣਾਇਆ ਨਿਸ਼ਾਨਾ, ਕੰਬਿਆ ਇਹ ਇਲਾਕਾ
  • weather is changing rapidly in punjab
    ਪੰਜਾਬ 'ਚ ਤੇਜ਼ੀ ਨਾਲ ਬਦਲ ਰਿਹਾ ਮੌਸਮ, 23 ਫਰਵਰੀ ਤੱਕ ਜਾਣੋ WEATHER UPDATE
  • daughters motivated mother to get divorce
    ਧੀਆਂ ਨੇ ਕਾਮਯਾਬ ਹੋ ਕੇ ਕਰਵਾਇਆ ਮਾਪਿਆਂ ਦਾ ਤਲਾਕ, ਮਾਂ ਨੂੰ 29 ਸਾਲਾਂ ਦੇ...
  • as elections approach  aap remembers businessmen  lucky sandhu
    ਚੋਣਾਂ ਨੇੜੇ ਆਉਂਦੇ ਹੀ 'ਆਪ' ਨੂੰ ਯਾਦ ਆਏ ਵਪਾਰੀ: ਲੱਕੀ ਸੰਧੂ
Trending
Ek Nazar
man catches falling girl from staircase shocks internet

'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ...' ਵੀਡੀਓ ਦੇਖ ਤੁਸੀਂ ਵੀ ਦੰਦਾਂ ਹੇਠ ਦੱਬ...

train travel mistake jail

Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ

this famous actress got pregnant before marriage

ਵਿਆਹ ਤੋਂ ਪਹਿਲਾਂ ਹੀ Pregnant ਹੋ ਗਈ ਸੀ ਇਹ ਮਸ਼ਹੂਰ ਅਦਾਕਾਰਾ, ਮਾਪਿਆਂ ਨੇ...

ganga boating reel selfie guidelines

ਕਾਸ਼ੀ ਵਿਖੇ ਗੰਗਾ ਨਦੀ 'ਚ ਸੈਲਫੀ ਲੈਣੀ ਅਤੇ ਰੀਲ ਬਣਾਉਣੀ ਪਵੇਗੀ ਮਹਿੰਗੀ!...

cricket match  bee attack  umpire died  player injured

ਚੱਲਦੇ ਮੈਚ 'ਚ ਮਧੂਮੱਖੀਆਂ ਨੇ ਕੀਤਾ ਹਮਲਾ ! ਅੰਪਾਇਰ ਦੀ ਹੋਈ ਦਰਦਨਾਕ ਮੌਤ, ਕਈ...

indian students to get visa

UK-US ਦੇ ਤੰਗ ਹੋਏ ਰਾਹ ਤਾਂ ਇਸ ਯੂਰਪੀ ਦੇਸ਼ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ !...

ed attaches property worth rs 39 lakh belonging to malayalam actor jayasurya

ED ਦੇ ਸ਼ਿਕੰਜੇ 'ਚ ਫਸਿਆ ਮਸ਼ਹੂਰ ਅਦਾਕਾਰ, ਮਲਿਆਲਮ ਫ਼ਿਲਮ ਇੰਡਸਟਰੀ 'ਚ ਮਚੀ...

blinkit selling button knives  they were used in 2 murders

Blinkit 'ਤੇ ਵਿਕੇ ਚਾਕੂ ਨਾਲ ਹੋਏ ਦੋ ਕਤਲ! ਦਿੱਲੀ ਪੁਲਸ ਨੇ ਐਪ ਖਿਲਾਫ ਦਰਜ...

ukraine claims massive strike by russia deploying 29 missiles 400 drones

400 ਡਰੋਨ ਅਤੇ 29 ਮਿਜ਼ਾਈਲਾਂ ਨਾਲ ਮਚਾਈ ਤਬਾਹੀ! ਰੂਸ ਦਾ ਯੂਕਰੇਨ 'ਤੇ ਭਿਆਨਕ ਹਮਲਾ

cbsemaths  mathsexam2026  toughestpaper  cbseboardexams

Maths ਦਾ ਪੇਪਰ ਜਾਂ ਕੋਈ ਪਹੇਲੀ ! Exam Hall 'ਚ ਚੱਕਰਾਂ 'ਚ ਪੈ ਗਏ ਵਿਦਿਆਰਥੀ

mother minor son burnt alive on witchcraft suspicion

ਦਿਲ ਦਹਿਲਾਉਣ ਵਾਲੀ ਘਟਨਾ! ਝਾਰਖੰਡ 'ਚ ਡੈਣ ਹੋਣ ਦੇ ਸ਼ੱਕ 'ਚ ਮਾਂ-ਪੁੱਤ ਨਾਲ...

hindu family 3 children

'ਹਿੰਦੂ ਪਰਿਵਾਰ ’ਚ ਘੱਟੋ-ਘੱਟ 3 ਬੱਚੇ ਹੋਣ', RSS ਮੁਖੀ ਮੋਹਨ ਭਾਗਵਤ ਦਾ ਵੱਡਾ...

australia out of t20 world cup

ਆਸਟ੍ਰੇਲੀਆ T20 ਵਰਲਡ ਕੱਪ 'ਚੋਂ ਬਾਹਰ, ਮੀਂਹ ਬਣਿਆ ਜ਼ਿੰਬਾਬਵੇ ਲਈ ਵਰਦਾਨ

youngest century t20 world cup 2026

6 ਛੱਕੇ, 11 ਚੌਕੇ... 19 ਸਾਲਾ ਬੱਲੇਬਾਜ਼ ਨੇ ਸੈਂਕੜਾ ਜੜ T20 ਵਿਸ਼ਵ ਕੱਪ 'ਚ...

zimbabwe super 8

T20 ਵਰਲਡ ਕੱਪ 'ਚ ਹੋਇਆ ਵੱਡਾ ਉਲਟਫੇਰ, ਬਿਨਾਂ ਮੈਚ ਖੇਡੇ ਸੁਪਰ-8 'ਚ ਪੁੱਜੀ...

surya grahan 2026

ਲੱਗ ਗਿਆ ਸੂਰਜ ਗ੍ਰਹਿਣ, ਜਾਣੋ ਕਦੋਂ ਹੋਵੇਗਾ ਖ਼ਤਮ ਤੇ ਕਿਨ੍ਹਾਂ ਚੀਜ਼ਾਂ ਦਾ ਦਾਨ...

boys molested a girl in jalandhar

Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ...

special guest arrive at wedding venue

ਚੱਲਦੇ ਵਿਆਹ 'ਚ ਅਚਾਨਕ ਆ ਗਏ ਦੋ 'Special Guest', ਪਲੇਟਾਂ ਛੱਡ ਭੱਜੇ ਬਰਾਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • parking has become more expensive in punjab due to treatment
      ਪੰਜਾਬ 'ਚ ਇਲਾਜ ਤੋਂ ਮਹਿੰਗੀ ਹੋਈ ਪਾਰਕਿੰਗ, ਮਾਨ ਸਰਕਾਰ ਦੇ ਦਾਅਵਿਆਂ ਦੀ ਨਿਕਲੀ...
    • investment fraud in ludhiana
      ਕੰਪੋਸਟਿੰਗ ਪ੍ਰਾਜੈਕਟ ਵਿਚ Investment ਦੇ ਨਾਂ 'ਤੇ 7.70 ਲੱਖ ਰੁਪਏ ਦੀ ਠੱਗੀ
    • canadian mp amarjit gill pays obeisance at sachkhand sri harmandir sahib
      ਕੈਨੇਡਾ ਦੇ MP ਅਮਰਜੀਤ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
    • tsunami of police encounters in punjab
      ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ ਦੇ ਐਨਕਾਊਂਟਰ, 3 ਮਹੀਨਿਆਂ 'ਚ ਹੋਏ 34 ਪੁਲਸ...
    • loan recovery ludhiana
      ਡੇਢ ਲੱਖ ਦੀ ਕਿਸ਼ਤ ਟੁੱਟੀ ਤਾਂ ਮੁੰਡੇ ਨੂੰ ਚੁੱਕ ਕੇ ਲੈ ਗਏ ਫਾਈਨਾਂਸ ਕੰਪਨੀ ਦੇ...
    • good news for punjab centre s announcement
      ਪੰਜਾਬ ਲਈ ਵੱਡੀ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਨੇ ਕਰ 'ਤਾ ਵੱਡਾ ਐਲਾਨ
    • theft in ludhiana
      ਇੰਡਸਟਰੀਅਲ ਏਰੀਆ 'ਚ ਚੋਰੀ: ਦਰਵਾਜ਼ਾ ਤੋੜ ਕੇ 5 ਕੁਇੰਟਲ ਤਾਂਬਾ ਲੈ ਉੱਡੇ ਚੋਰ;...
    • study visa fraud
      Study Visa 'ਤੇ ਅਮਰੀਕਾ ਭੇਜਣ ਦੇ ਨਾਂ 'ਤੇ 9 ਲੱਖ ਰੁਪਏ ਦੀ ਠੱਗੀ
    • punjabi truck driver arrested
      ਕੈਨੇਡਾ 'ਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ ! ਪੁਲਸ ਨੇ ਕਰੋੜਾਂ ਦੇ...
    • cm mann busy in propaganda instead of resolving the issue of punjabis
      CM ਮਾਨ ਪੰਜਾਬੀਆਂ ਦੀ ਸੁਰੱਖਿਆ ਦੇ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਪ੍ਰਚਾਰ ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +