Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 16, 2026

    11:42:36 PM

  • nta announces neet ug 2026 results

    NTA ਨੇ ਐਲਾਨੇ NEET UG 2026 ਦੇ ਨਤੀਜੇ, 11.21...

  • tomorrow pm modi inaugurate works worth more than rs 5400 crore in jalandhar

    PM ਮੋਦੀ ਨੇ ਕਰ 'ਤਾ ਐਲਾਨ! ਜਲੰਧਰ 'ਚ ਹੋਵੇਗਾ 5400...

  • increases windfall tax on diesel and atf  reduces excise duty on petrol

    ਡੀਜ਼ਲ ਅਤੇ ATF ’ਤੇ ਸਰਕਾਰ ਨੇ ਵਧਾਇਆ ਵਿੰਡਫਾਲ...

  • behbal kalan  sit  sukhbir singh badal

    ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ : SIT...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਮੁੱਖ ਮੰਤਰੀ ਚੰਨੀ ਦੇ ਦੀਵਾਲੀ ਗਿਫ਼ਟ 'ਤੇ 'ਨਵਜੋਤ ਸਿੱਧੂ' ਦਾ ਤੰਜ, ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਵੀ ਦਿੱਤਾ ਬਿਆਨ

PUNJAB News Punjabi(ਪੰਜਾਬ)

ਮੁੱਖ ਮੰਤਰੀ ਚੰਨੀ ਦੇ ਦੀਵਾਲੀ ਗਿਫ਼ਟ 'ਤੇ 'ਨਵਜੋਤ ਸਿੱਧੂ' ਦਾ ਤੰਜ, ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਵੀ ਦਿੱਤਾ ਬਿਆਨ

  • Edited By Babita,
  • Updated: 02 Nov, 2021 08:56 AM
Chandigarh
navjot sidhu
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਖਜ਼ਾਨੇ ’ਤੇ ਦਿੱਤੇ ਗਏ ਬਿਆਨ ਦੇ 14 ਦਿਨ ਬਾਅਦ ਨਵਜੋਤ ਸਿੰਘ ਸਿੱਧੂ ਨੇ ਜਨਤਕ ਮੰਚ ਤੋਂ ਕਿਹਾ ਕਿ ਝੂਠ ਬੋਲਦਾ ਹੈ ਉਹ ਵਿਅਕਤੀ, ਜੋ ਕਹਿੰਦਾ ਹੈ ਖਜ਼ਾਨੇ ਭਰੇ ਹੋਏ ਹਨ। ਮੁੱਖ ਮੰਤਰੀ ਚੰਨੀ ਨੇ ਕਰੀਬ 14 ਦਿਨ ਪਹਿਲਾਂ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਕਿਹਾ ਸੀ ਕਿ ਕਈ ਵਿਰੋਧੀ ਕਹਿੰਦੇ ਹਨ ਕਿ ਪੰਜਾਬ ਦਾ ਖਜ਼ਾਨਾ ਖ਼ਾਲੀ ਹੈ ਤਾਂ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਪੰਜਾਬ ਦਾ ਖਜ਼ਾਨਾ ਕਦੇ ਖ਼ਾਲੀ ਨਹੀਂ ਹੁੰਦਾ, ਨਾ ਹੀ ਸਰਕਾਰ ਨੇ ਖ਼ਾਲੀ ਹੋਣ ਦੇਣਾ ਹੈ। ਹਮੇਸ਼ਾ ਖਜ਼ਾਨਾ ਭਰਿਆ ਰਹੇਗਾ। ਇਸ ’ਤੇ ਸਿੱਧੂ ਨੇ ਤੰਜ਼ ਕਸਦਿਆਂ ਕਿਹਾ ਕਿ ਪੰਜਾਬ ’ਤੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਨਗਰ ਨਿਗਮ, ਰੈਸਟ ਹਾਊਸ ਗਹਿਣੇ ਰੱਖੇ ਹੋਏ ਹਨ। ਇਹ ਕਰਜ਼ਾ ਸਰਕਾਰ ਨੇ ਵਾਪਸ ਨਹੀਂ ਕਰਨਾ ਹੈ, ਪੰਜਾਬ ਦੀ ਜਨਤਾ ਨੇ ਮੋੜਨਾ ਹੈ। ਚੰਡੀਗੜ੍ਹ ’ਚ ਕਾਂਗਰਸ ਨੇਤਾ ਅਸ਼ਵਨੀ ਸੇਖੜੀ ਦੀ ਅਗਵਾਈ ’ਚ ਸੰਯੁਕਤ ਹਿੰਦੂ ਮਹਾਸਭਾ ਦੇ ਮੰਚ ਤੋਂ ਨਵਜੋਤ ਸਿੱਧੂ ਨੇ ਚੰਨੀ ਸਰਕਾਰ ’ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਜੇਕਰ ਖਜ਼ਾਨਾ ਭਰਿਆ ਹੋਇਆ ਹੈ ਤਾਂ ਈ. ਟੀ. ਟੀ. ਟੀਚਰਜ਼ ਨੂੰ ਨੌਕਰੀ ਕਿਉਂ ਨਹੀਂ ਮਿਲਦੀ? ਕਿਉਂ ਉਹ ਟੈਂਕੀਆਂ ’ਤੇ ਚੜ੍ਹੇ ਹੋਏ ਹਨ? ਖਜ਼ਾਨਾ ਭਰਿਆ ਹੈ ਤਾਂ ਕੱਚੇ ਮੁਲਾਜ਼ਮਾਂ ਨੂੰ ਦੇਵੋ। 2004 ਤੋਂ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲੀ, ਉਨ੍ਹਾਂ ਨੂੰ ਦੇਵੋ ਕਿਉਂਕਿ ਖਜ਼ਾਨਾ ਆਖ਼ਰੀ ਲਾਈਨ ’ਚ ਖੜ੍ਹੇ ਵਿਅਕਤੀ ਲਈ ਹੀ ਤਾਂ ਹੁੰਦਾ ਹੈ। ਪਹਿਲੀ ਲਾਈਨ ’ਚ ਖੜ੍ਹੇ ਵਿਅਕਤੀ ਲਈ ਖਜ਼ਾਨਾ ਨਹੀਂ ਹੁੰਦਾ। ਉਨ੍ਹਾਂ ਲਈ ਨਹੀਂ ਹੁੰਦਾ, ਜੋ ਰੇਤਾ ਵੇਚਦਾ ਹੈ, ਸ਼ਰਾਬ ਵੇਚਦਾ ਹੈ। ਜੇਕਰ ਖਜ਼ਾਨਾ ਭਰਿਆ ਹੋਇਆ ਹੈ ਤਾਂ ਇਹ ਹੰਗਾਮਾ ਕਿਉਂ ਹੋ ਰਿਹਾ ਹੈ। ਕਿਉਂ ਹਰ ਵਿਅਕਤੀ ਹੜਤਾਲ ’ਤੇ ਹੈ? ਕਿਉਂ ਕਰਜ਼ਾ ਲੈ ਕੇ ਕਰਜ਼ਾ ਵਾਪਸ ਕੀਤਾ ਜਾ ਰਿਹਾ ਹੈ? ਫਿਰ ਕਿਉਂ 10 ਸਾਲ ਸਰਕਾਰ ਆਉਂਦੀ ਹੈ ਤਾਂ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਜਾਂਦਾ ਹੈ ਅਤੇ ਦੂਜੀ ਸਰਕਾਰ ਆਉਂਦੀ ਹੈ ਤਾਂ 5 ਸਾਲ ’ਚ 1 ਲੱਖ ਕਰੋੜ ਰੁਪਏ ਦਾ ਵਾਧੂ ਕਰਜ਼ਾ ਚੜ੍ਹਾ ਦਿੰਦੀ ਹੈ? ਇੰਡਸਟਰੀ ਨੂੰ ਸਬਸਿਡੀ ਕਿਉਂ ਨਹੀਂ ਮਿਲ ਰਹੀ? ਇੰਡਸਟਰੀ ਕਿਉਂ ਪੰਜਾਬ ਤੋਂ ਭੱਜ ਰਹੀ ਹੈ? ਕਿਉਂ ਪੰਜਾਬ 1 ਨੰਬਰ ਤੋਂ 17-18 ਨੰਬਰ ’ਤੇ ਚਲਾ ਗਿਆ? ਕਿਉਂ ਹਿਮਾਚਲ ਜਿਹੇ ਸੂਬੇ 7-8 ਰੈਕਿੰਗ ’ਤੇ ਚਲੇ ਗਏ? ਸਿੱਧੂ ਨੇ ਕਿਹਾ ਕਿ ਪੰਜਾਬ ’ਤੇ ਟੈਕਸੀ ਦੇ ਮੀਟਰ ਦੀ ਤਰ੍ਹਾਂ ਸੂਦ ਵੱਧ ਰਿਹਾ ਹੈ। ਇਹ ਪੰਜਾਬ ਦੀ ਜਨਤਾ ਅਦਾ ਕਰ ਰਹੀ ਹੈ। ਇਹ ਇਸ ਲਈ ਵੀ ਹੈ ਕਿ ਪੌਣੇ 5 ਸਾਲਾਂ ’ਚ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਨਹੀਂ ਹੋ ਸਕੇ ਕਿਉਂਕਿ ‘ਗੰਨੇ ਚੂਪਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ’ ਹੈ।

ਇਹ ਵੀ ਪੜ੍ਹੋ : ਦੀਵਾਲੀ 'ਤੇ ਚੰਨੀ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, 3 ਰੁਪਏ ਸਸਤੀ ਹੋਈ ਬਿਜਲੀ
ਚੰਨੀ ਦੇ ਐਲਾਨਾਂ ’ਤੇ ਵੀ ਸਿੱਧੂ ਦੇ ਬੋਲ, ਆਖ਼ਰੀ 2 ਮਹੀਨੇ ਲੌਲੀਪਾਪ ਕਿਉਂ, ਦੀਵਾਲੀ ਗਿਫ਼ਟ ਕਿਉਂ?
ਨਵਜੋਤ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਸੋਮਵਾਰ ਨੂੰ ਕੀਤੇ ਗਏ ਐਲਾਨਾਂ ’ਤੇ ਵੀ ਤੰਜ ਕੱਸਿਆ। ਸਿੱਧੂ ਨੇ ਪੁੱਛਿਆ ਕਿ ਆਖ਼ਰੀ 2 ਮਹੀਨਿਆਂ ’ਚ ਹੀ ਲੌਲੀਪਾਪ ਕਿਉਂ? ਕੀ ਪੰਜਾਬ ’ਚ ਮਕਸਦ ਸਿਰਫ਼ ਸਰਕਾਰ ਬਣਾਉਣਾ ਹੈ? ਝੂਠ ਬੋਲ ਕੇ, 500-500 ਵਾਅਦੇ ਕਰਕੇ। ਸਿੱਧੂ ਨੇ ਜਨਤਾ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਸ ਵਾਰ ਵੋਟ ਗਿਫ਼ਟ ’ਤੇ ਨਾ ਦਿਓ। ਗਲੀ-ਨੁੱਕੜ ’ਚ ਦੱਸੋ, ਦੀਵਾਲੀ ਗਿਫਟ ਨਹੀਂ ਚਾਹੀਦਾ। ਉਨ੍ਹਾਂ ਨੂੰ ਪੁੱਛੋ ਕਿ ਪੰਜਾਬ ਨੂੰ ਦਲਦਲ ਵਿਚੋਂ ਕੌਣ ਕੱਢੇਗਾ? ਉਸ ਦਾ ਰੋਡਮੈਪ ਕੀ ਹੈ? ਉੱਪਰ ਚੋਰ ਬਿਠਾਓਗੇ ਜਾਂ ਈਮਾਨਦਾਰ ਬਿਠਾਓਗੇ, ਸਿੱਧੂ ਨੂੰ ਕੁੱਝ ਨਹੀਂ ਚਾਹੀਦਾ। ਬੱਸ ਇਹ ਯਕੀਨੀ ਹੋਣਾ ਚਾਹੀਦਾ ਹੈ ਕਿ ਕੋਈ 2-2 ਹਜ਼ਾਰ ’ਚ ਨਾ ਵਿਕੇ, ਕੋਈ ਲੌਲੀਪਾਪ ਲਈ ਨਹੀਂ ਵਿਕੇ, ਕੋਈ ਈਮਾਨ ਨਾ ਵੇਚੇ। ਇਸ ਵਾਰ ਇਕ ਨਵਾਂ ਪੰਜਾਬ ਬਣਾਇਆ ਜਾਵੇ। ਸਿੱਧੂ ਨੇ ਕਿਹਾ ਕਿ ਮਰਦਾ ਮਰ ਜਾਵਾਂਗਾ ਪਰ ਪੰਜਾਬ ਨੂੰ ਨਹੀਂ ਵੇਚਾਂਗਾ। ਕਮਾਊ ਪੂਤ ਨਹੀਂ ਬਣਾਂਗਾ, ਸ਼ੀਸ਼ਾ ਦਿਖਾਵਾਂਗਾ। ਦੱਸਾਂਗਾ ਪੰਜਾਬ ਕਿਵੇਂ ਸੰਵਰਦਾ ਹੈ। ਸਿੱਧੂ ਨੇ ਕਿਹਾ ਕਿ ਜਨਤਾ ਨੂੰ ਪੁੱਛਣਾ ਚਾਹੀਦਾ ਹੈ ਕਿ ਦਿਵਾਲੀ ਗਿਫਟ ਤੋਂ ਪਹਿਲਾਂ ਇਹ ਦੱਸੋ ਕਿ ਉਪਰ ਕੀ ਬੇਈਮਾਨ ਬਿਠਾਓਗੇ ਜਾਂ ਇਮਾਨਦਾਰ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਐਡਵੋਕੇਟ ਜਨਰਲ APS ਦਿਓਲ ਨੇ ਦਿੱਤਾ ਅਸਤੀਫ਼ਾ
ਮਾਂ ਹਿੰਦੂ, ਪਿਤਾ ਸਿੱਖ, ਤੈਅ ਕਰ ਲਓ ਹਿੰਦੂ ਹਾਂ ਜਾਂ ਸਿੱਖ
ਨਵਜੋਤ ਸਿੰਘ ਸਿੱਧੂ ਨੇ ਮੰਚ ਤੋਂ ਭਾਈਚਾਰੇ ਦਾ ਨਾਅਰਾ ਵੀ ਬੁਲੰਦ ਕੀਤਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਹਿੰਦੂ, ਪਿਤਾ ਗੁਰਸਿੱਖ। ਤੈਅ ਕਰ ਲਓ ਹਿੰਦੂ ਹਾਂ ਜਾਂ ਸਿੱਖ। ਖੂਨ ਦੇ ਕਤਰਿਆਂ ’ਚ ਵੇਖ ਲਓ ਹਿੰਦੂ ਹਾਂ ਜਾਂ ਸਿੱਖ ਕਿਉਂਕਿ ਉਨ੍ਹਾਂ ਦਾ ਖੂਨ ਪੰਜਾਬ ਦੇ ਭਾਈਚਾਰੇ ਦਾ ਪ੍ਰਤੀਕ ਹੈ। ਸਿੱਧੂ ਨੇ ਕਿਹਾ ਕਿ ਚਾਹੇ ਦੇਵੀ ਉਪਾਸਨਾ ਹੋਵੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ। ਵੱਖ-ਵੱਖ ਨਦੀਆਂ ਹਨ, ਜੀਵਨ ਜਿਊਣ ਦਾ ਤਰੀਕਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ DC ਦਫ਼ਤਰ ਬਾਹਰ 'ਟੀਟੂ ਬਾਣੀਏ' ਨੇ ਲਾਈ ਹੱਟੀ, ਸਰਕਾਰ ਨੂੰ ਇੰਝ ਪਾਈਆਂ ਲਾਹਣਤਾਂ (ਤਸਵੀਰਾਂ)
ਬੇਅਦਬੀ ਦੀ ਗੱਲ ਦੁਹਰਾਈ
ਸਿੱਧੂ ਨੇ ਕਿਹਾ ਕਿ ਗੁਰੂ ਲਈ ਸਭ ਕੁੱਝ ਜਾਂਦਾ ਹੈ ਤਾਂ ਜਾਵੇ। ਸਿੱਧੂ ਕਿਸੇ ਸਮਝੌਤੇ ਲਈ ਨਹੀਂ ਖੜ੍ਹਾ ਰਹੇਗਾ ਕਿਉਂਕਿ ਪੰਜਾਬ ਦੇ ਸਾਹਮਣੇ ਇਸ ਵਾਰ ਆਖ਼ਰੀ ਮੌਕਾ ਹੈ, ਜਾਂ ਤਾਂ ਡੈਮੇਜ ਕੰਟਰੋਲ ਕਰ ਲਿਆ ਜਾਵੇ ਜਾਂ ਫਿਰ ਰਹਿਣ ਯੋਗ ਨਹੀਂ ਰਹੇਗਾ ਸੂਬਾ। ਇਹ ਨਹੀਂ ਸੋਚਣਾ ਕਿ ਗੁਰੂ ਦਾ ਇਨਸਾਫ਼ ਨਹੀਂ ਹੋਇਆ, ਗੁਰੂ ਤਾਂ ਖ਼ੁਦ ਇਨਸਾਫ਼ ਕਰਨ ਵਾਲਾ ਹੈ। ਗੁਰੂ ਤਾਂ ਸਿਰਫ਼ ਪਰਖਦਾ ਹੈ ਅਤੇ ਪਰਖ-ਪਰਖ ਕੇ ਹੀ ਗੁਰੂ ਨੇ ਸਰਕਾਰਾਂ ਡੇਗ ਦਿੱਤੀਆਂ। ਇਕ ਡਿੱਗੀ, ਦੂਜੀ ਬਣੀ। ਇਕ ਮੁੱਖ ਮੰਤਰੀ ਰਾਜੇ ਤੋਂ ਰੰਕ ਬਣਾ ਗਿਆ ਤਾਂ ਦੂਜਾ ਬਣ ਗਿਆ। ਇਹ ਉਸੇ ਗੁਰੂ ਦਾ ਪ੍ਰਤਾਪ ਹੈ। ਗੁਰੂ ਤਾਂ ਵੇਖਦਾ ਹੈ ਕਿ ਕੌਣ ਸੋਨਾ ਹੈ, ਕੌਣ ਮਿੱਟੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

  • Navjot Sidhu
  • Charanjit Singh Channi
  • Diwali Gift
  • Statement
  • ਨਵਜੋਤ ਸਿੱਧੂ
  • ਚਰਨਜੀਤ ਸਿੰਘ ਚੰਨੀ
  • ਦੀਵਾਲੀ ਗਿਫ਼ਟ
  • ਬਿਆਨ

ਕੈਪਟਨ ਨੇ ਅਰੂਸਾ ਨਾਲ ਪਾਰਟੀਆਂ ਤੋਂ ਇਲਾਵਾ ਕੁਝ ਨਹੀਂ ਕੀਤਾ : ਨਵਜੋਤ ਕੌਰ

NEXT STORY

Stories You May Like

  • raja warring spoke openly for the first time about channi s displeasure
    ਚੰਨੀ ਦੇ ਗਿਲੇ-ਸ਼ਿਕਵਿਆਂ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ, ਪੜ੍ਹੋ ਕੀ ਦਿੱਤਾ ਬਿਆਨ
  • raja warring s first statement on the meeting at charanjit channi s house
    ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ, ਮੁੱਖ ਮੰਤਰੀ ਚਿਹਰੇ ਬਾਰੇ ਆਖੀ ਵੱਡੀ ਗੱਲ (ਵੀਡੀਓ)
  • charanjit channi  punjab congress
    ਚਰਨਜੀਤ ਚੰਨੀ ਦਾ ਸ਼ਕਤੀ ਪ੍ਰਦਰਸ਼ਨ, ਮੀਟਿੰਗ 'ਚ ਪਹੁੰਚੇ ਆਸ਼ੂ, ਬਰਾੜ ਨੇ ਦਿੱਤਾ ਵੱਡਾ ਬਿਆਨ
  • bhupesh baghel s big statement after meeting with channi faction
    'ਜੋ ਜਿੱਤਣ ਦੇ ਲਾਇਕ ਹੋਵੇਗਾ...', ਚੰਨੀ ਧੜੇ ਨਾਲ ਮੀਟਿੰਗ ਮਗਰੋਂ ਭੂਪੇਸ਼ ਬਘੇਲ ਦਾ ਵੱਡਾ ਬਿਆਨ
  • kewal dhillon on punjab congress
    ਪੰਜਾਬ ਕਾਂਗਰਸ ਦੇ ਸਿਆਸੀ 'ਤੂਫ਼ਾਨ' ਤੇ ਚਰਨਜੀਤ ਚੰਨੀ ਬਾਰੇ ਕੇਵਲ ਢਿੱਲੋਂ ਦਾ ਵੱਡਾ ਬਿਆਨ
  • auto companies and government clarify e20 petrol after receiving complaints
    ਸ਼ਿਕਾਇਤਾਂ ਮਿਲਣ ਤੋਂ ਬਾਅਦ E20 ਪੈਟਰੋਲ ਨੂੰ ਲੈ ਕੇ ਆਟੋ ਕੰਪਨੀਆਂ ਤੇ ਸਰਕਾਰ ਨੇ ਦਿੱਤੀ ਸਫ਼ਾਈ
  • minister hardeep puri makes big statement on petrol diesel
    Petrol-Diesel ਨੂੰ ਲੈ ਕੇ ਮੰਤਰੀ ਹਰਦੀਪ ਪੁਰੀ ਨੇ ਦੇ'ਤਾ ਵੱਡਾ ਬਿਆਨ
  • land scams  jairam ramesh  statement
    ਜ਼ਮੀਨ ਘੁਟਾਲੇ ਦੇ ਦੋਸ਼ਾਂ ਨੂੰ ਲੈ ਕੇ ਜੈਰਾਮ ਰਮੇਸ਼ ਦਾ ਬਿਆਨ
  • kewal singh dhillon launches cleanliness drive to welcome pm modi
    PM ਮੋਦੀ ਦੇ ਸਵਾਗਤ 'ਚ ਕੇਵਲ ਸਿੰਘ ਢਿੱਲੋਂ ਨੇ ਚਲਾਇਆ ਸਵੱਛਤਾ ਅਭਿਆਨ
  • tomorrow pm modi inaugurate works worth more than rs 5400 crore in jalandhar
    PM ਮੋਦੀ ਨੇ ਕਰ 'ਤਾ ਐਲਾਨ! ਜਲੰਧਰ 'ਚ ਹੋਵੇਗਾ 5400 ਕਰੋੜ ਦੇ ਕੰਮਾਂ ਦਾ ਉਦਘਾਟਨ
  • pm modi s visit to jalandhar tomorrow dgp reviews security arrangements
    PM ਮੋਦੀ ਦਾ ਜਲੰਧਰ ਦੌਰਾ ਭਲਕੇ! DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ,...
  • good news mata vaishno devi pilgrims jalandhar katra volvo bus service launched
    ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ Good News! ਜਲੰਧਰ-ਕੱਟੜਾ ਵੋਲਵੋ ਬੱਸ ਸੇਵਾ...
  • big weather for 3 days in punjab
    ਪੰਜਾਬ 'ਚ 3 ਦਿਨ ਲਈ ਮੌਸਮ ਦੀ ਵੱਡੀ ਅਪਡੇਟ, 19 ਜੁਲਾਈ ਤੋਂ...
  • motorcyclist falls on railway tracks  one man dies
    ਟੋਇਆਂ ਨੇ ਲਈ ਇਕ ਜਾਨ, 50 ਫੁੱਟ ਹੇਠਾਂ ਰੇਲਵੇ ਲਾਈਨਾਂ 'ਤੇ ਡਿੱਗੇ ਮੋਟਰਸਾਈਕਲ...
  • cleanliness drive welcome pm modi  bjp president kewal dhillon participated
    PM ਮੋਦੀ ਦੇ ਸਵਾਗਤ 'ਚ ਸੂਬਾ ਪੱਧਰੀ ਸਵੱਛਤਾ ਅਭਿਆਨ, BJP ਪ੍ਰਧਾਨ ਕੇਵਲ ਢਿੱਲੋਂ...
  • bjp president kewal singh dhillon big statement on film sutlej controversy
    ਫ਼ਿਲਮ 'ਸਤਲੁਜ' ਵਿਵਾਦ 'ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਵੱਡਾ...
Trending
Ek Nazar
tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

wildfires in canada

ਕੈਨੇਡਾ ਦੇ ਜੰਗਲਾਂ 'ਚ ਅੱਗ ਦਾ ਤਾਂਡਵ: ਆਸਮਾਨ ਹੋਇਆ ਪੀਲਾ

bill introduced to impose 100 us tariffs on five nations including india

ਭਾਰਤ ਸਣੇ 5 ਦੇਸ਼ਾਂ 'ਤੇ '100 ਫ਼ੀਸਦੀ ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਅਮਰੀਕਾ...

incident in showroom

ਖਰੀਦਦਾਰੀ 'ਚ ਰੁੱਝੇ ਰਹੇ ਮਾਪੇ, ਪਹਿਲੀ ਮੰਜ਼ਿਲ ਦੀ ਰੇਲਿੰਗ ਤੋਂ ਡਿੱਗ ਪਈ 4...

new trend for enjoy trip

ਬ੍ਰਿਟੇਨ ਤੋਂ ਭਾਰਤ ਤੱਕ ਨਵਾਂ ਰੁਝਾਨ; ਲੋਕ ਅੱਧੀ ਕੀਮਤ 'ਤੇ ਲੈ ਰਹੇ ਪੂਰੇ ਟ੍ਰਿਪ...

govt considering amendment in it rules for ott platforms action against zee5

'ਸਤਲੁਜ' ਦੇ ਬਿਨਾਂ ਸੈਂਸਰ Zee5 'ਤੇ ਰਿਲੀਜ਼ ਮਗਰੋਂ ਵੱਡੇ ਐਕਸ਼ਨ ਦੀ ਤਿਆਰੀ 'ਚ...

canada pgp program

ਹੁਣ ਮਾਪਿਆਂ ਨੂੰ ਪੱਕੇ ਤੌਰ 'ਤੇ ਕੈਨੇਡਾ ਨਹੀਂ ਬੁਲਾ ਸਕਣਗੇ ਪੰਜਾਬੀ ! ਕਾਰਨੀ...

health deteriorated after eating maggi  vishal mega mart fined lakhs

Maggi ਖਾਣ ਤੋਂ ਬਾਅਦ ਵਿਗੜੀ ਸਿਹਤ ਵਿਗੜ ਗਈ, ਵਿਸ਼ਾਲ ਮੈਗਾ ਮਾਰਟ ਨੂੰ ਲੱਗਾ...

thalapathy vijay s final film jana nayagan to release on july 23 2026

ਆਖ਼ਿਰਕਾਰ ਰਿਲੀਜ਼ ਹੋਵੇਗੀ CM ਵਿਜੇ ਦੀ Last ਫ਼ਿਲਮ ! ਜਾਣੋ ਕਦੋਂ ਸਿਨੇਮਾਘਰਾਂ...

famous actress to remarry 12 years after divorce

ਤਲਾਕ ਦੇ 12 ਸਾਲ ਬਾਅਦ ਮੁੜ ਲਾੜੀ ਬਣੇਗੀ ਮਸ਼ਹੂਰ ਅਦਾਕਾਰਾ ! ਭਲਕੇ ਸੱਤ ਸਮੁੰਦਰੋਂ...

aanchal singh reportedly ties the knot in an intimate ceremony

ਇਕ ਹੋਰ ਮਸ਼ਹੂਰ ਅਦਾਕਾਰਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਤਸਵੀਰਾਂ ਵੇਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • school bus management child
      ਸਕੂਲ ਬੱਸ ਹੇਠਾਂ ਜਵਾਕ ਨੂੰ ਦਰੜਨ ਦੇ ਮਾਮਲੇ 'ਚ ਵੱਡੀ ਕਾਰਵਾਈ, ਸਕੂਲ ਪ੍ਰਬੰਧਕਾਂ...
    • major incident in punjab boy kidnapped and shot on the way
      ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚੋਂ ਅਗਵਾ ਕਰਕੇ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ...
    • lady drug smugler arrested
      ਅਫੀਮ ਦੀ ਸਪਲਾਈ ਕਰਨ ਜਾ ਰਹੀ ਮਹਿਲਾ ਸਮੱਗਲਰ ਕਾਬੂ
    • task force rescue
      ਟਾਸਕ ਫ਼ੋਰਸ ਨੇ ਬਾਲ ਮਜ਼ਦੂਰੀ ਤੋਂ ਆਜ਼ਾਦ ਕਰਵਾਏ 6 ਮਾਸੂਮ
    • tarn taran 2 smugglers arrested with big weapons
      ਤਰਨਤਾਰਨ: ਵੱਡੇ ਹਥਿਆਰਾਂ ਸਮੇਤ 2 ਤਸਕਰ ਗ੍ਰਿਫਤਾਰ, ਪਾਕਿ ਸਮਗਲਰਾਂ ਦੇ ਸੰਪਰਕ 'ਚ...
    • checking in bhawanigarh
      ਭਵਾਨੀਗੜ੍ਹ ਪੁਲਸ ਵੱਲੋਂ ਕਾਲਾਝਾੜ ਟੋਲ ’ਤੇ ਵਾਹਨਾਂ ਦੀ ਚੈਕਿੰਗ
    • online games action
      ਆਨਲਾਈਨ ਗੇਮਾਂ 'ਤੇ ਪੈਸੇ ਲਾਉਣ ਵਾਲੇ 7 ਮੁਲਜ਼ਮਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
    • big weather for 3 days in punjab
      ਪੰਜਾਬ 'ਚ 3 ਦਿਨ ਲਈ ਮੌਸਮ ਦੀ ਵੱਡੀ ਅਪਡੇਟ, 19 ਜੁਲਾਈ ਤੋਂ...
    • punjab police dsp jalalabad fir registered
      ਪੰਜਾਬ ਪੁਲਸ ਦੇ ਡੀ. ਐੱਸ. ਪੀ. ਖ਼ਿਲਾਫ ਦਰਜ ਹੋਇਆ ਮਾਮਲਾ, ਘਟਨਾ ਜਾਣ ਉਡਣਗੇ ਹੋਸ਼
    • assembly constituency stray dogs
      ਪੰਜਾਬ 'ਚ ਇਕ ਹੋਰ ਦਰਦਨਾਕ ਘਟਨਾ, ਸਾਬਕਾ ਸਰਪੰਚ ਨੂੰ ਨੋਚ-ਨੋਚ ਖਾ ਗਏ ਅਵਾਰਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +