helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, FEB 20, 2025
ਨਿਮੋਨੀਆ ਤੋਂ ਪੀੜਤ ਪੋਪ ਫਰਾਂਸਿਸ ਨੂੰ ਦੇਖਣ ਹਸਪਤਾਲ...
ਆ ਗਿਆ Apple iPhone 16 ਸੀਰੀਜ਼ ਦਾ ਸਭ ਤੋਂ ਸਸਤਾ...
ਤੇਲੰਗਾਨਾ ਤੋਂ ਬਾਅਦ ਹੁਣ ਇਸ ਸੂਬੇ 'ਚ ਵੀ ਰਮਜ਼ਾਨ...
ਪੰਜਾਬ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, ਤਿੰਨ...
ਪੰਜਾਬ
ਮਨੋਰੰਜਨ
Photos
Videos
ਚੰਡੀਗੜ੍ਹ : ਪੰਜਾਬ ਦੇ ਬੱਚੇ ਪੂਰੇ ਦੇਸ਼ 'ਚੋਂ ਮੋਬਾਇਲ ਫੋਨ ਚਲਾਉਣ 'ਚ ਸਭ ਤੋਂ ਸਮਾਰਟ ਹਨ। ਇਹ ਖ਼ੁਲਾਸਾ ਸਾਲਾਨਾ ਸਿੱਖਿਆ ਰਿਪੋਰਟ-2024 ਦੌਰਾਨ ਹੋਇਆ ਹੈ। ਰਿਪੋਰਟ ਮੁਤਾਬਕ ਸੂਬੇ ਦੇ 96.2 ਫ਼ੀਸਦੀ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਇਕ ਸਮਾਰਟਫੋਨ ਹੈ। 94 ਫ਼ੀਸਦੀ ਬੱਚਿਆਂ ਨੇ ਕਿਹਾ ਕਿ ਉਹ ਸਮਾਰਟਫੋਨ ਚਲਾਉਂਦੇ ਹਨ ਅਤੇ ਉਨ੍ਹਾਂ ਕੋਲ ਆਪਣਾ ਮੋਬਾਇਲ ਹੈ। ਪੰਜਾਬ ਦੇ 20 ਜ਼ਿਲ੍ਹਿਆਂ ਦੇ 600 ਪਿੰਡਾਂ ਦੇ 20,226 ਬੱਚਿਆਂ 'ਤੇ ਇਹ ਸਰਵੇ ਕੀਤਾ ਗਿਆ।
ਇਹ ਵੀ ਪੜ੍ਹੋ : ਬੋਰਡ Exams ਦੇਣ ਵਾਲੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਵਿਭਾਗ ਨੇ ਦਿੱਤੀ ਵੱਡੀ ਸਹੂਲਤ
ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ 57 ਫ਼ੀਸਦੀ ਤੋਂ ਘੱਟ ਬੱਚੇ ਹੀ ਸਮਾਰਟਫੋਨ ਦਾ ਇਸਤੇਮਾਲ ਸਿੱਖਿਆ ਲਈ ਕਰਦੇ ਹਨ। ਬੱਚਿਆਂ 'ਚ ਪੜ੍ਹਾਈ ਦਾ ਪੱਧਰ ਡਿੱਗ ਰਿਹਾ ਹੈ। ਬੱਚੇ ਯੂ-ਟਿਊਬ ਅਤੇ ਗੂਗਲ 'ਤੇ ਗਾਣਿਆਂ ਲਈ ਸਭ ਤੋਂ ਜ਼ਿਆਦਾ ਸਰਚ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸਵਿੱਫਟ ਕਾਰ ਚਾਲਕ ਨਾਲ ਵੱਡੀ ਘਟਨਾ, ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਹਾਲਾਂਕਿ 2 ਸ਼੍ਰੇਣੀਆਂ (ਪੜ੍ਹਨ ਅਤੇ ਗਣਿਤ) 'ਚ ਪੰਜਾਬੀ ਬੱਚੇ ਸਭ ਤੋਂ ਅੱਗੇ ਹਨ। ਪੰਜਾਬ ਨੇ ਰਾਸ਼ਟਰੀ ਔਸਤ 27 ਫ਼ੀਸਦੀ (ਪੜ੍ਹਨਾ) ਅਤੇ 33.7 ਫ਼ੀਸਦੀ (ਗਣਿਤ) 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਪੰਜਵੀਂ ਜਮਾਤ ਦੇ ਬੱਚਿਆਂ ਦਾ ਅੰਕ ਗਣਿਤ ਸੁਧਰਿਆ ਹੈ ਪਰ ਪੜ੍ਹਾਈ ਦਾ ਪੱਧਰ ਡਿੱਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ For Android:- https://play.google.com/store/apps/details?id=com.jagbani&hl=en For IOS:- https://itunes.apple.com/in/app/id538323711?mt=8
ਟਿਊਸ਼ਨ ਪੜ੍ਹਣ ਗਈ ਬੱਚੀ ਨੂੰ ਕੀਤਾ ਅਗਵਾ, ਫ਼ਿਰ ਨਕਲੀ ਆਧਾਰ ਕਾਰਡ ਬਣਵਾ ਕੇ...
Stories You May Like
ਬੰਦ ਹੋ ਗਿਆ ਜਲੰਧਰ ਦਾ ਇਹ ਵੱਡਾ ਹਾਈਵੇਅ, ਗੱਡੀਆਂ 'ਚ ਫਸੇ ਰਹੇ ਲੋਕ, ਜਾਣੋ ਕੀ...
ਵਿਆਹ ਦੀਆਂ ਖੁਸ਼ੀਆਂ ਗਮ 'ਚ ਬਦਲੀਆਂ, ਬਾਰਾਤ ਲੈ ਕੇ ਨਹੀਂ ਪੁੱਜਿਆ NRI ਲਾੜਾ,...
ਸੁਖਬੀਰ ਦੀ ਧੀ ਦੇ ਵਿਆਹ 'ਚੋਂ ਗੈਰ-ਹਾਜ਼ਰ ਰਹਿਣ 'ਤੇ CM ਮਾਨ ਦਾ ਵੱਡਾ ਬਿਆਨ,...
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਇਸ ਉਮਰ ਦੇ ਲੋਕਾਂ 'ਚ ਵੱਧਣ ਲੱਗੀ ਇਹ ਭਿਆਨਕ...
ਲਿਆਓ ਜ਼ਿੰਦਾ ਜਾਂ ਮੁਰਦਾ...'! ਡੇਂਗੂ ਨਾਲ ਨਜਿੱਠਣ ਲਈ ਪਿੰਡ ਨੇ ਕਰ'ਤਾ ਵੱਡਾ...
ਮਸ਼ਹੂਰ YOUTUBER ਦੇ 16 ਸਾਲਾਂ ਪੁੱਤਰ ਦਾ ਦਿਹਾਂਤ
ਇਹ ਹਨ ਦੁਨੀਆਂ ਦੇ ਸਭ ਤੋਂ ਸੌਖੇ ਪਾਸਵਰਡ, ਪੂਰੀ LIST ਆਈ ਸਾਹਮਣੇ
ਅਦਾਕਾਰ ਸਾਹਿਲ ਖ਼ਾਨ ਨੇ 26 ਸਾਲਾਂ ਪ੍ਰੇਮਿਕਾ ਨਾਲ ਕੀਤਾ ਨਿਕਾਹ, ਦੇਖੋ ਤਸਵੀਰਾਂ
Cooler ਖਰੀਦਣ ਦਾ ਸ਼ਾਨਦਾਰ ਮੌਕਾ, ਗਰਮੀਆਂ ਤੋਂ ਪਹਿਲਾਂ ਮਿਲ ਰਹੇ ਨੇ ਅੱਧੀ ਕੀਮਤ...
ਪਤਨੀ ਨੂੰ ਛੇੜਛਾੜ ਤੋਂ ਬਚਾਉਣਾ ਪਿਆ ਮਹਿੰਗਾ! ਬਦਮਾਸ਼ਾਂ ਨੇ ਵੱਢ'ਤਾ ਪ੍ਰਾਈਵੇਟ ਪਾਰਟ
ਨਾਬਾਲਗ ਦੀ ਪੱਤ ਰੋਲ ਕੀਤਾ ਗਰਭਵਤੀ, ਅਦਾਲਤ ਨੇ 40 ਸਾਲਾ ਮੁਜਰਮ ਨੂੰ ਸੁਣਾਈ 14...
ਪਰਿਵਾਰ ਲਈ ਕਾਤਲ ਬਣਿਆ ਮਾਸੂਮ ਪਿਤਾ, ਦੁਸ਼ਮਣਾਂ ਨੂੰ ਉਤਾਰਿਆ ਮੌਤ ਦੇ ਘਾਟ
ਬੱਚਨ ਪਰਿਵਾਰ ਦੀ ਨੂੰਹ ਨੇ ਜੇਲ੍ਹ 'ਚ ਬਿਤਾਏ 2 ਸਾਲ, ਅਦਾਕਾਰੀ 'ਚ ਗੱਡੇ ਝੰਡੇ
ਸ਼ਾਹਰੁਖ ਖ਼ਾਨ ਨੂੰ ਦਿਲ ਦੇ ਬੈਠੀ ਸੀ ਇਹ ਅਦਾਕਾਰਾ, ਵਿਆਹਿਆ ਪਤਾ....
ਅਹਿਮ ਖ਼ਬਰ: ਪੰਜਾਬ 'ਚ ਚੱਲ ਰਹੀਆਂ ਫੈਕਟਰੀਆਂ 'ਚ ਪਾਵਰਕਾਮ ਨੇ ਵੱਡੀ ਕਾਰਵਾਈ ਦੀ...
ਅਦਾਕਾਰ ਵਰੁਣ ਧਵਨ ਹੋਇਆ ਜ਼ਖਮੀ, ਤਸਵੀਰ ਕੀਤੀ ਸਾਂਝੀ
ਬੱਚੇ ਨੂੰ ਦੁੱਧ ਚੁੰਘਾਉਣ ਵਾਲੀ ਮਾਂ ਲਈ ਸ਼ੈਂਪੇਨ ਕਿੰਨੀ ਖ਼ਤਰਨਾਕ?
ਫੈਟੀ ਲਿਵਰ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਨਾ ਕਰੋ ਨਜ਼ਰਅੰਦਾਜ਼
Subscribe Now!