ਰੂਪਨਗਰ,(ਸੱਜਣ ਸੈਣੀ)- ਰੂਪਨਗਰ ਜ਼ਿਲੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਵਲ ਸਰਜਨ ਰੂਪਨਗਰ ਤੋਂ ਮਿਲੀ ਕੋਰੋਨਾ ਰਿਪੋਰਟ ਮੁਤਾਬਕ ਦੇਰ ਰਾਤ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਰੂਪਨਗਰ ਜ਼ਿਲੇ 'ਚ ਕੁੱਲ 11709 ਕੋਰੋਨਾ ਸੈਂਪਲ ਲਏ ਗਏ ਜ਼ਿਨ੍ਹਾਂ 'ਚੋਂ 11283 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਜ਼ਿਲੇ 'ਚ ਕੁੱਲ 20 ਮਰੀਜ਼ ਐਕਟਿਵ ਹਨ ਤੇ 3 ਮਰੀਜ਼ਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ। ਜੋ 5 ਮਰੀਜ਼ ਅੱਜ ਪਾਜ਼ੇਟਿਵ ਪਾਏ ਗਏ ਹਨ ਉਨ੍ਹਾਂ 'ਚੋਂ 4 ਵਿਅਕਤੀ ਤੇ ਇਕ ਮਹਿਲਾ ਦੱਸੀ ਜਾ ਰਹੀ ਹੈ।
ਪਾਜ਼ੇਟਿਵ ਪਾਏ ਗਏ ਮਰੀਜ਼
1. 52 ਸਾਲਾ ਬ੍ਰਹਮਪੁਰ ਤਹਿਸੀਲ ਏ.ਪੀ.ਐੱਸ
2. 56 ਸਾਲਾ ਸ਼ਿਵਾਲਿਕ
3. 27 ਸਾਲਾ ਨੰਗਲ ਨਿਵਾਸੀ
4. 35 ਸਾਲਾ ਭਾਖੜਾ ਰੋਡ ਨੰਗਲ ਨਿਵਾਸੀ
5. 50 ਸਾਲਾ ਮਹਿਲਾ ਨੰਗਲ ਨਿਵਾਸੀ
ਅੰਮ੍ਰਿਤਸਰ : ਨਿੱਜੀ ਹਸਪਤਾਲ ਦੇ ਡਾਕਟਰ ਸਮੇਤ 9 ਦੀ ਰਿਪੋਰਟ ਪਾਜ਼ੇਟਿਵ
NEXT STORY