ਫਤਿਹਗੜ੍ਹ ਸਾਹਿਬ— ਚੋਣਾਂ ਦੀ ਰੰਜਿਸ਼ 'ਚ ਚੱਲੀਆਂ ਗੋਲੀਆਂ
ਫਿਰੋਜਪੁਰ— ਚੋਰਾਂ ਨੇ ਤੀਜੀ ਮੰਜਿਲ ਤੋਂ ਕੰਧ ਪਾੜ ਕੇ ਕੀਤੀ ਚੋਰੀ, ਸੀਸੀਟੀਵੀ 'ਚ ਹੋਏ ਕੈਦ
ਅੰਮ੍ਰਿਤਸਰ— ਪਾਕਿਸਤਾਨੀ ਮਹਿਲਾ ਗੁਲਸ਼ਨ ਦੀ ਇਲਾਜ ਦੌਰਾਨ ਹੋਈ ਮੌਤ
ਮੋਹਾਲੀ— ਕਾਂਗਰਸ ਦੇ ਰਾਜ 'ਚ ਵਿਗੜੇ ਸੂਬੇ ਦੇ ਆਰਥਿਕ ਹਾਲਾਤ : ਪਰਮਿੰਦਰ ਢੀਂਡਸਾ
ਲੁਧਿਆਣਾ— ਹੱਕਾਂ ਲਈ ਸੜਕਾਂ 'ਤੇ ਉਤਰੇ ਕਿਸਾਨ
ਪਟਿਆਲਾ— ਸਾਬਕਾ ਸੀ. ਐਮ ਦੇ ਬਿਆਨ 'ਤੇ ਪਰਨੀਤ ਕੌਰ ਦਾ ਪਲਟਵਾਰ
ਗੁਰਦਾਸਪੁਰ— ਪਾਕਿਸਤਾਨ ਨਾਲ ਲੋਹਾ ਲੈਣ ਲਈ ਤਿਆਰ ਸਰਹੱਦੀ ਖੇਤਰਾਂ ਦੇ ਲੋਕ
ਮਾਨਸਾ— ਅਧਿਆਪਕਾਂ ਨੇ ਕੀਤਾ ਸਰਕਾਰੀ ਅਧਿਕਾਰੀਆਂ ਦਾ ਘਿਰਾਓ
ਸੰਗਰੂਰ— ਗੰਨਾ ਕਿਸਾਨਾਂ ਦੇ ਧਰਨੇ 'ਚ ਪਹੁੰਚੇ ਮਾਨ
ਫਰੀਦਕੋਟ— ਪੜ੍ਹੋ ਪੰਜਾਬ ਮੁਹਿੰਮ ਤਹਿਤ ਸਥਿਤੀ ਬਣੀ ਤਣਾਅਪੂਰਣ
ਜਲੰਧਰ— ਜਲੰਧਰ 'ਚ ਲੱਗੇ ਸਿੱਧੂ ਦੇਸ਼ ਦਾ ਗੱਦਾਰ ਦੇ ਪੋਸਟਰ
ਪਠਾਨਕੋਟ— ਭਾਰਤ ਸਰਕਾਰ ਵਲੋਂ ਸ਼ਾਪੁਰਕੰਡੀ ਬੈਰਾਜ ਡੈਮ ਦੇ ਨਿਰਮਾਣ ਨੂੰ ਮਿਲੀ ਹਰੀ ਝੰਡੀ
ਮੋਗਾ— ਅਧਿਆਪਕਾਂ ਵਲੋਂ ਪੜ੍ਹੋ ਪੰਜਾਬ ਮੁਹਿੰਮ ਦਾ ਬਾਇਕਾਟ
ਮੁਕਤਸਰ— ਅਧਿਆਪਕ ਨੂੰ ਚਪੇੜ ਮਾਰ ਕੇ ਫਸਿਆ ਡੀ. ਈ. ਓ. , ਅਧਿਆਪਕਾਂ ਨੇ ਖੋਲ੍ਹਿਆ ਮੋਰਚਾ
ਬਠਿੰਡਾ— ਅਧਿਆਪਕਾਂ ਨੇ ਸਿੱਖਿਆ ਅਧਿਕਾਰੀਆਂ ਨੂੰ ਸਕੂਲ 'ਚ ਬਣਾਇਆ ਬੰਦੀ
ਰੋਪੜ— ਨਸ਼ਿਆਂ ਖਿਲਾਫ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ
ਕਪੂਰਥਲਾ— ਪਿੰਡ ਸੈਦੋਵਾਲ 'ਚ ਹੋਇਆ 16ਵਾਂ ਕਬੱਡੀ ਦਾ ਮਹਾਕੁੰਭ
ਫਾਜ਼ਿਲਕਾ— ਫਸਲ ਦੀ ਅਦਾਇਗੀ ਨਾ ਹੋਣ ਕਾਰਨ ਪਰੇਸ਼ਾਨ ਕਿਸਾਨ
ਬਰਨਾਲਾ— ਕਿਸਾਨਾਂ ਨੂੰ ਜਲਦ ਮਿਲੇਗੀ ਪ੍ਰ0ਧਾਨ ਮੰਤਰੀ ਵਲੋਂ ਐਲਾਨੀ ਸਹਾਇਤਾ ਰਾਸ਼ੀ
ਨਵਾਂਸ਼ਹਿਰ— ਅਧਿਆਪਆਂ ਨੇ ਫੂਕਿਆ ਸਿੱਖਿਆ ਸਕੱਤਰ ਦਾ ਪੁਤਲਾ
ਹੁਸ਼ਿਆਰਪੁਰ— ਬੀ.ਐੱਸ. ਐੱਫ. ਕੈਂਪ 'ਚ 312 ਅੰਗ ਰੱਖਿਅਕਾਂ ਨੇ ਚੁੱਕੀ ਸਹੁੰ
ਤਰਨਤਾਰਨ— ਪ੍ਰੈਸ ਜਰਨਲਿਸਟ ਐਸੋਸੀਏਸ਼ਨ ਨੇ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਸੱਚਖੰਡ ਬੋਰਡ ਹਜ਼ੂਰ ਸਾਹਿਬ ਦੇ ਮੈਂਬਰ ਰਜਿੰਦਰ ਸਿੰਘ ਪੁਜਾਰੀ ਤਨਖਾਹੀਆ ਕਰਾਰ
NEXT STORY