Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 18, 2026

    1:17:00 AM

  • death toll at funeral in gaza

    ਗਾਜ਼ਾ 'ਚ ਜਨਾਜ਼ੇ 'ਤੇ ਵਰ੍ਹਿਆ ਮੌਤ ਦਾ ਕਹਿਰ:...

  • punjab student news

    ਵੱਡੀ ਖ਼ਬਰ: ਪੰਜਾਬ 'ਚ 60,00,00,000 ਰੁਪਏ ਦੇ...

  • pm narendra modi reached the stage wearing a green scarf

    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ...

  • prime minister narendra modi speech

    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਸੈਮ ਕੁਰੇਨ ਦੀ ਜਗ੍ਹਾ ਇਨ੍ਹਾਂ 4 ਆਲਰਾਊਂਡਰ ਖਿਡਾਰੀਆਂ 'ਤੇ ਹੋਵੇਗੀ KXIP ਦੀ ਨਜ਼ਰ

SPORTS News Punjabi(ਖੇਡ)

ਸੈਮ ਕੁਰੇਨ ਦੀ ਜਗ੍ਹਾ ਇਨ੍ਹਾਂ 4 ਆਲਰਾਊਂਡਰ ਖਿਡਾਰੀਆਂ 'ਤੇ ਹੋਵੇਗੀ KXIP ਦੀ ਨਜ਼ਰ

  • Updated: 28 Nov, 2019 04:53 PM
Jalandhar
kings xi punjab could target these four hard hitting all rounders
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਮ ਲੀਗ ਦੇ ਅਗਲੇ ਸੀਜ਼ਨ ਲਈ ਸ਼ੁਰੂਆਤੀ ਦੌਰ ਚੱਲ ਰਿਹਾ ਹੈ ਜਿਸ ਦੇ ਤਹਿਤ ਹਾਲ ਹੀ 'ਚ ਟ੍ਰੇਡਿੰਗ ਵਿੰਡੋ ਬੰਦ ਹੋਈ ਤਾਂ ਹੁਣ ਸਭ ਦੀਆਂ ਨਜ਼ਰਾਂ 19 ਦਸੰਬਰ ਨੂੰ ਹੋਣ ਵਾਲੀ ਨਿਲਾਮੀ 'ਤੇ ਟਿੱਕ ਗਈਆਂ ਹਨ। ਜਿਸ 'ਚ ਸਾਰੀਆਂ ਟੀਮਾਂ ਆਪਣੇ ਰੀਲੀਜ਼ ਖਿਡਾਰੀਆਂ ਦੇ ਸਹੀ ਬਦਲਾਅ 'ਤੇ ਨਜ਼ਰ ਬਣਾਈ ਬੈਠੀਆਂ ਹਨ। ਆਈ. ਪੀ. ਐੱਲ. 'ਚ ਹੁਣ ਤੱਕ ਇਕ ਵੀ ਖਿਤਾਬ ਨਹੀਂ ਜਿੱਤ ਸਕੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਵੀ ਆਪਣੇ ਕਈ ਖਿਡਾਰੀਆਂ ਨੂੰ ਰੀਲੀਜ਼ ਕੀਤਾ ਹੈ ਜਿਸ 'ਚੋਂ ਉਨ੍ਹਾਂ ਨੇ ਇੰਗਲੀਸ਼ ਨੌਜਵਾਨ ਆਲਰਾਊਂਡਰ ਸੈਮ ਕੁਰੇਨ ਨੂੰ ਵੀ ਛੱਡ ਦਿੱਤਾ। ਪਿਛਲੇ ਸੀਜ਼ਨ 'ਚ ਸੈਮ ਕੁਰੇਨ ਨੇ ਦਿੱਲੀ ਖਿਲਾਫ ਹੈਟ੍ਰਿਕ ਹਾਸਲ ਕਰ ਪੰਜਾਬ ਨੂੰ ਇਸ ਮੈਚ 'ਚ ਜਿੱਤ ਦਿਵਾਈ ਸੀ। ਉਹ 2019 ਆਈ. ਪੀ. ਐੱਲ. 'ਚ ਹੈਟ੍ਰਿਕ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਪਹਿਲਾ ਖਿਡਾਰੀ ਬਣ ਗਿਆ ਸੀ। ਹੁਣ ਇਸ ਸੀਜ਼ਨ 'ਚ ਕੁਰੇਨ ਨੂੰ ਛੱਡਣ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਉਸ ਦੇ ਵਰਗਾ ਜਾਂ ਉਸ ਤੋਂ ਵੀ ਬਿਹਤਰ ਆਲਰਾਊਂਡਰ ਦੀ ਭਾਲ 'ਚ ਹੈ। ਤੁਹਾਨੂੰ ਦੱਸਦੇ ਹਾਂ ਉਨ੍ਹਾਂ 4 ਖਿਡਾਰੀਆਂ ਬਾਰੇ ਜਿਨ੍ਹਾਂ ਨੂੰ ਸੈਮ ਕੁਰੇਨ ਦੇ ਬਦਲਾਅ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ।PunjabKesari

First HATTRICK of #VIVOIPL 2019 @CurranSM 👏👏

What a comeback this from @lionsdenkxipin as they win by 14 runs in Mohali. pic.twitter.com/cSnOG9o9z4

— IndianPremierLeague (@IPL) April 1, 2019

ਕ੍ਰਿਸ ਮੌਰਿਸ
ਦੱਖਣੀ ਅਫਰੀਕਾ ਦੇ ਸਟਾਰ ਆਲਰਾਊਂਡਰ ਖਿਡਾਰੀ ਕ੍ਰਿਸ ਮਾਰਿਸ ਦਾ ਨਾਂ ਮੌਜੂਦਾ ਸਮੇਂ 'ਚ ਕੁਝ ਚੰਗੇ ਆਲ-ਰਾਊਂਡਰਸ 'ਚ ਗਿਣਿਆ ਜਾਂਦਾ ਹੈ। ਕ੍ਰਿਸ ਮੌਰਿਸ ਨੇ ਆਈ. ਪੀ. ਐੱਲ. 'ਚ ਆਪਣੀ ਸ਼ੁਰੂਆਤ ਰਾਜਸਥਾਨ ਲਈ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ ਸਾਲ 2015 ਦੇ ਆਈ. ਪੀ ਐੱਲ. 'ਚ ਦਿੱਲੀ ਕੈਪੀਟਲ ਨੇ ਆਪਣੀ ਟੀਮ ਦਾ ਹਿੱਸਾ ਬਣਾ ਲਿਆ। ਕ੍ਰਿਸ ਮੌਰਿਸ ਨੇ ਦਿੱਲੀ ਨੂੰ ਆਪਣੇ ਦਮ 'ਤੇ ਕਈ ਮੈਚਾਂ 'ਚ ਜਿੱਤ ਦਿਵਾਈ ਹੈ ਪਰ ਪਿਛਲੇ ਸਾਲ ਦੇ ਔਸਤ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ। ਹੁਣ ਮੌਰਿਸ ਨਿਲਾਮੀ 'ਚ ਦਿੱਸੇਗਾ ਜਿੱਥੇ ਕਿੰਗਜ਼ ਇਲੈਵਨ ਪੰਜਾਬ ਉਸ 'ਤੇ ਦਾਅ ਖੇਡਣਾ ਚਾਹੇਗੀ।PunjabKesari
ਡੇਵਿਡ ਵਿਲੀ
ਇੰਗਲੈਂਡ ਦੇ ਟੀ-20 ਸਪੈਸਟਲਿਸਟ ਆਲਰਾਊਂਡਰ ਡੇਵਿਡ ਵਿਲੀ ਪਿਛਲੇ ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਰਿਹਾ ਹੈ। ਇਸ ਦੌਰਾਨ ਉਸ ਨੂੰ ਗਿਣੇ ਚੁੱਣੇ ਮੈਚਾਂ 'ਚ ਹੀ ਮੌਕਾ ਮਿਲ ਸਕਿਆ ਹੈ। ਤਾਂ ਉਥੇ ਹੀ ਇਸ ਸੀਜ਼ਨ 'ਤੋਂ ਪਹਿਲਾਂ ਉਸ ਨੂੰ ਚੇਨਈ ਸੁਪਰ ਕਿੰਗਜ਼ ਨੇ ਰਿਲੀਜ਼ ਕਰ ਦਿੱਤਾ। ਇਕ ਬਤੌਰ ਤੇਜ਼ ਗੇਂਦਬਾਜ਼ ਅਤੇ ਬੱਲੇਬਾਜ਼ੀ 'ਚ ਵੀ ਉਸ ਨੇ ਕਮਾਲ ਕੀਤਾ ਹੈ। ਵਿਲੀ ਨੇ ਹੁਣ ਤਕ 185 ਮੈਚਾਂ 'ਚ 140 ਦੇ ਕਰੀਬ ਸਟਰਾਈਕ ਰੇਟ ਨਾਲ 2695 ਦੌੜਾਂ ਬਣਾਈਆਂ ਹਨ। ਇਸ 'ਚ 11 ਅਰਧ ਸ਼ਤਕ ਅਤੇ 1 ਸ਼ਤਕ ਸ਼ਾਮਲ ਹਨ। ਅਜਿਹੇ 'ਚ ਵਿਲੀ ਨੂੰ ਕਿੰਗਜ਼ ਇਲੈਵਨ ਪੰਜਾਬ ਸੈਮ ਕੁਰੇਨ ਦੇ ਸਥਾਨ 'ਤੇ ਸ਼ਾਮਲ ਕਰ ਸਕਦੀ ਹੈ।PunjabKesari
ਜੇਮਸ ਨੀਸ਼ਮ
ਨਿਊਜ਼ੀਲੈਂਡ ਦੇ ਨੌਜਵਾਨ ਆਲਰਾਊਂਡਰ ਜੇਮਸ ਨੀਸ਼ਮ ਨੇ ਪਿਛਲੇ ਇਕ ਸਾਲ 'ਚ ਜ਼ਬਰਦਸਤ ਤਰੱਕੀ ਕੀਤੀ ਹੈ। ਜੇਮਸ ਨੀਸ਼ਮ ਨੇ ਨਾ ਸਿਰਫ ਬੱਲੇਬਾਜ਼ੀ ਸਗੋਂ ਗੇਂਦਬਾਜ਼ੀ 'ਚ ਵੀ ਵਿਕਟ ਲੈਣ ਦੀ ਸਮਰੱਥਾ ਵਿਖਾਈ ਹੈ। ਵਰਲਡ ਕੱਪ ਦੇ ਦੌਰਾਨ ਨਿਊਜ਼ੀਲੈਂਡ ਲਈ ਬੜਾ ਹੀ ਲਾਭਦਾਇਕ ਰਿਹਾ ਸੀ। ਜੇਮਸ ਨੀਸ਼ਮ ਦੀਆਂ ਨਜ਼ਰਾਂ ਆਈ. ਪੀ. ਐੱਲ ਨਿਲਾਮੀ 'ਤੇ ਹਨ। ਪਿਛਲੇ ਕੁਝ ਸੀਜ਼ਨ ਤੋਂ ਨੀਲਾਮੀ 'ਚ ਨਜ਼ਰਅੰਦਾਜ਼ ਕਰ ਦਿੱਤੇ ਜਾਣ ਵਾਲੇ ਜੇਮਸ ਨੀਸ਼ਮ ਦਾ ਮੌਜੂਦਾ ਫ਼ਾਰਮ ਨੂੰ ਵੇਖਦੇ ਹੋਏ ਤਾਂ ਉਨ੍ਹਾਂ ਨੂੰ ਲੈ ਕੇ ਸਾਰੀਆਂ ਟੀਮਾਂ 'ਚ ਜ਼ੋਰ-ਅਜਮਾਇਸ਼ ਨਜ਼ਰ ਆ ਸਕਦੀ ਹੈ। ਅਜਿਹੇ 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਜੇਮਸ ਨੀਸ਼ਮ ਨੂੰ ਆਪਣਾ ਹਿੱਸਾ ਬਣਾਉਣ ਦਾ ਮੌਕਾ ਨਹੀਂ ਗੁਆਉਣਾ ਚਾਹੇਗੀ।PunjabKesari
ਮਾਰਕਸ ਸਟੋਇਨਿਸ
ਆਸਟਰੇਲੀਆ ਦੇ ਨੌਜਵਾਨ ਆਲਰਾਊਂਡਰ ਮਾਰਕਸ ਸਟੋਇਨਿਸ ਪਿਛਲੇ ਕਈ ਸਾਲਾਂ ਤੋਂ ਆਈ. ਪੀ. ਐੱਲ. 'ਚ ਖੇਡ ਰਹੇ ਹਨ। ਮਾਰਕਸ ਸਟੋਇਨਿਸ ਨੇ 2015 'ਚ ਦਿੱਲੀ ਕੈਪੀਟਲਸ ਲਈ ਸ਼ੁਰੂਆਤ ਕੀਤੀ ਪਰ ਬਾਅਦ 'ਚ ਉਹ ਕਿੰਗਜ਼ ਇਲੈਵਨ ਪੰਜਾਬ ਦਾ ਹਿੱਸਾ ਬਣੇ। ਜਿਸ ਤੋਂ ਬਾਅਦ ਪਿਛਲੇ ਸੀਜ਼ਨ ਉਨ੍ਹਾਂ ਨੂੰ ਆਰ. ਸੀ. ਬੀ ਨੇ ਆਪਣੀ ਟੀਮ 'ਚ ਸ਼ਾਮਲ ਕੀਤਾ ਪਰ ਕੁਝ ਖਾਸ ਨਾ ਕਰਨ ਤੋਂ ਬਾਅਦ ਉਸ ਨੂੰ ਰੀਲੀਜ਼ ਕਰ ਦਿੱਤਾ ਗਿਆ। ਮਾਰਕਸ ਸਟੋਇਨਿਸ ਆਸਟਰੇਲੀਆ ਦੀ ਮੌਜੂਦਾ ਟੀਮ ਦਾ ਸਭ ਤੋਂ ਅਹਿਮ ਖਿਡਾਰੀ ਮੰਨਿਆ ਜਾਂਦਾ ਹੈ। ਉਸ ਨੂੰ ਇਸ ਵਾਰ ਫਿਰ ਨੀਲਾਮੀ 'ਚ ਵੇਖਿਆ ਜਾਵੇਗਾ। ਹਾਲਾਂਕਿ ਆਰ. ਸੀ. ਬੀ ਨੇ ਸਟੋਇਨਿਸ ਨੂੰ ਰਿਲੀਜ਼ ਕਰ ਦਿੱਤਾ ਪਰ ਜਿਸ ਤਰ੍ਹਾਂ ਦੇ ਖਿਡਾਰੀ ਸਟੋਇਨਿਸ ਹੈ ਉਸਨੂੰ ਵੇਖ ਕੇ ਤਾਂ ਉੁਸ ਨੂੰ ਕਿੰਗਜ਼ ਇਲੈਵਨ ਪੰਜਾਬ ਆਪਣਾ ਹਿੱਸਾ ਬਣਾ ਸਕਦੀ ਹੈ।PunjabKesari

  • Indian Premier League
  • Kings XI Punjab
  • all-rounder
  • Sam Kuren
  • ਇੰਡੀਅਨ ਪ੍ਰੀਮੀਅਮ ਲੀਗ
  • ਕਿੰਗਜ਼ ਇਲੈਵਨ ਪੰਜਾਬ
  • ਆਲਰਾਊਂਡਰ ਖਿਡਾਰੀ
  • ਸੈਮ ਕੁਰੇਨ

ਕੋਲਕਾਤਾ 'ਚ ਫਸਿਆ ਇਹ ਬੰਗਲਾਦੇਸ਼ੀ ਖਿਡਾਰੀ, ਜੁਰਮਾਨਾ ਦੇ ਕੇ ਜਾਣਾ ਪਿਆ ਘਰ

NEXT STORY

Stories You May Like

  • the doors of fortune will open for these 4 zodiac signs
    ਇਨ੍ਹਾਂ 4 ਰਾਸ਼ੀਆਂ ਲਈ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ ! ਮਿਲੇਗਾ ਜ਼ਬਰਦਸਤ ਲਾਭ ਤੇ ਨੋਟਾਂ ਦੀ ਹੋਵੇਗੀ ਬਾਰਿਸ਼
  • the fate of these 4 zodiac signs will change
    ਇਨ੍ਹਾਂ 4 ਰਾਸ਼ੀਆਂ ਦੀ ਬਦਲੇਗੀ ਕਿਸਮਤ ! ਭੋਲੇਨਾਥ ਦੀ ਬਰਸੇਗੀ ਅਪਾਰ ਕਿਰਪਾ, ਮਿਲੇਗੀ Good News
  • today these 4 zodiac signs will be blessed by goddess lakshmi
    ਅੱਜ ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਮਾਂ ਲਕਸ਼ਮੀ ਦੀ ਕਿਰਪਾ ! ਮਿਲੇਗਾ ਬੰਪਰ ਲਾਭ ਤੇ ਨੋਟਾਂ ਦੇ ਲੱਗਣਗੇ ਢੇਰ
  • license and doctor  s prescription will be mandatory for the sale of medicines
    ਸਰਕਾਰ ਦੀ ਸਖ਼ਤੀ, ਹੁਣ ਇਨ੍ਹਾਂ ਦਵਾਈਆਂ ਦੀ ਵਿਕਰੀ ਲਈ ਲਾਜ਼ਮੀ ਹੋਵੇਗਾ ਲਾਇਸੈਂਸ ਤੇ ਡਾਕਟਰ ਦੀ ਪਰਚੀ
  • the situation of these 4 zodiac signs may worsen
    ਇਨ੍ਹਾਂ 4 ਰਾਸ਼ੀਆਂ ਦੇ ਵਿਗੜ ਸਕਦੇ ਨੇ ਹਾਲਾਤ! 'ਡਬਲ ਸ਼ੜਾਸ਼ਟਕ ਯੋਗ' ਨਾਲ ਹੋਵੇਗੀ ਪੈਸਿਆਂ ਦੀ ਤੰਗੀ ਤੇ ਨੁਕਸਾਨ
  • the veteran  s entry into team india for the odi series against eng
    ENG ਵਿਰੁੱਧ ਵਨਡੇ ਸੀਰੀਜ਼ ਲਈ ਟੀਮ ਇੰਡੀਆ 'ਚ ਧਾਕੜ ਦੀ ਐਂਟਰੀ, ਜ਼ਖਮੀ ਆਲਰਾਊਂਡਰ ਦੀ ਜਗ੍ਹਾ ਮਿਲਿਆ ਮੌਕਾ
  • banks will be closed for 4 days
    4 ਦਿਨ ਬੰਦ ਰਹਿਣਗੇ Bank, ਜਾਣੋ ਕਿਹੜੇ ਸੂਬੇ 'ਚ ਕਦੋਂ ਹੋਵੇਗੀ ਛੁੱਟੀ
  • zodiac signs
    ਆਸਾੜ ਮੱਸਿਆ 'ਤੇ ਬਣੇਗਾ ਸ਼ੁਭ ਸੰਯੋਗ, ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਧਨ ਦੀ ਅੰਨ੍ਹੇਵਾਹ ਵਰਖਾ
  • historic trade agreement with eu and record increase in msp a boon for punjab
    ਯੂਰਪੀ ਸੰਘ ਨਾਲ ਇਤਿਹਾਸਕ ਵਪਾਰਕ ਸਮਝੌਤਾ ਤੇ MSP 'ਚ ਰਿਕਾਰਡ ਵਾਧਾ ਪੰਜਾਬ ਲਈ...
  • two people arrested with stolen vehicles
    ਚੋਰੀ ਕੀਤੇ ਵਾਹਨਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • pm narendra modi reached the stage wearing a green scarf
    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ
  • prime minister narendra modi speech
    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ
  • modi ji comes to punjab he never comes empty handed kewal singh dhillon
    PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ...
  • pm narendra modi reached jalandhar jalandhar cantt railway station
    ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
  • ashwini vaishnav  railway station  jalandhar cantt  amrit bharat station
    1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4...
  • narendra modi  cantt railway station  ravneet bittu
    PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ :...
Trending
Ek Nazar
pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged  shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ...

mother five children absconds father of three child

3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ...

india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • kohli sets another record in his name
      ਕੋਹਲੀ ਨੇ ਆਪਣੇ ਨਾਂ ਕੀਤਾ ਇਕ ਹੋਰ ਰਿਕਾਰਡ, ਭਾਰਤ ਦੇ ਇਸ ਧਾਕੜ ਖਿਡਾਰੀ ਨੂੰ...
    • indian boxers win 5 medals including 2 gold
      ਭਾਰਤੀ ਮੁੱਕੇਬਾਜ਼ਾਂ ਨੇ 2 ਸੋਨ ਸਮੇਤ 5 ਤਮਗੇ ਜਿੱਤੇ
    • joe root  s brilliant innings gives england victory
      IND vs ENG: ਜੋ ਰੂਟ ਦੀ ਸ਼ਾਨਦਾਰ ਪਾਰੀ ਨੇ ਇੰਗਲੈਂਡ ਨੂੰ ਦਿਵਾਈ ਜਿੱਤ; ਭਾਰਤ...
    • cardiff odi
      ਕਾਰਡਿਫ ਵਨਡੇ: ਕੋਹਲੀ ਤੇ ਅਈਅਰ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਭਾਰਤੀ ਟੀਮ 233...
    • nehal wadhera to play domestic cricket for himachal pradesh
      ਪੰਜਾਬ ਦੀ ਬਜਾਏ ਹਿਮਾਚਲ ਪ੍ਰਦੇਸ਼ ਲਈ ਘਰੇਲੂ ਕ੍ਰਿਕਟ ਖੇਡੇਗਾ ਨੇਹਲ ਵਢੇਰਾ
    • first youth test between india u 19 and sri lanka ends in a draw
      ਭਾਰਤ ਅੰਡਰ-19 ਅਤੇ ਸ਼੍ਰੀਲੰਕਾ ਵਿਚਕਾਰ ਪਹਿਲਾ ਯੂਥ ਟੈਸਟ ਰਿਹਾ ਡਰਾਅ
    • dhoni is the perfect choice for csk  s next coach  ashwin
      ਧੋਨੀ CSK ਦੇ ਅਗਲੇ ਕੋਚ ਲਈ ਸੰਪੂਰਨ ਵਿਕਲਪ ਹਨ: ਅਸ਼ਵਿਨ
    • world cup success hinges on collective effort  sardar singh
      ਵਿਸ਼ਵ ਕੱਪ ਦੀ ਸਫਲਤਾ ਸਮੂਹਿਕ ਕੋਸ਼ਿਸ਼ਾਂ 'ਤੇ ਨਿਰਭਰ ਕਰਦੀ ਹੈ: ਸਰਦਾਰ ਸਿੰਘ
    • why did ishan kishan get a chance in the second odi against eng
      ਇੰਗਲੈਂਡ ਵਿਰੁੱਧ ਦੂਜੇ ਵਨਡੇ 'ਚ ਕੇਐੱਲ ਰਾਹੁਲ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਕਿਉਂ...
    • pujara advocates for livelier pitches in india
      ਪੁਜਾਰਾ ਨੇ ਭਾਰਤ ਵਿੱਚ ਵਧੇਰੇ ਜੀਵੰਤ ਵਿਕਟ ਤਿਆਰ ਕਰਨ ਦੀ ਕੀਤੀ ਵਕਾਲਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +