ਮੁੰਬਈ– ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ ਸੈਮੀਫਾਈਨਲ ਦੀਆਂ ਟਿਕਟਾਂ ਦੀ ਕਾਲਾਬਾਜ਼ੀ ਦੇ ਇਕ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਇਕ ਲੱਖ 20 ਹਜ਼ਾਰ ਰੁਪਏ ਦੀਆਂ ਦੋ ਨਕਲੀ ਟਿਕਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ-ਫਾਈਨਲ ਦੀ ਟਿਕਟ ਲਈ ਕੀਵੀਆਂ ਨੂੰ ਢਾਹੁਣ ਉਤਰੇਗੀ ਟੀਮ ਇੰਡੀਆ, ਅੱਜ ਵਾਨਖੇੜੇ ’ਚ ਫਸਣਗੇ ਕੁੰਡੀਆਂ ਦੇ ਸਿੰਙ
ਜੇਜੇ ਮਾਰਗ ਪੁਲਸ ਥਾਣੇ ਦੇ ਪੁਲਸ ਕਰਮਚਾਰੀਆਂ ਨੇ 2 ਟਿਕਟਾਂ ਬਰਾਮਦ ਕੀਤੀਆਂ ਹਨ, ਜਿਹੜੀਆਂ 1.2 ਲੱਖ ਰੁਪਏ ਦੀਆਂ ਨਕਲੀ ਟਿਕਟਾਂ ਸਨ ਤੇ ਵੀ. ਆਈ. ਪੀ. ਜਾਂ ਵਿਸ਼ੇਸ਼ ਮਹਿਮਾਨ ਲਈ ਸਨ। ਇਸ ਤੋਂ ਪਹਿਲਾਂ ਪੁਲਸ ਨੇ ਇਕ ਈਵੈਂਟ ਆਯੋਜਕ ਆਕਾਸ਼ ਕੋਠਾਰੀ ਨੂੰ ਵਿਸ਼ਵ ਕੱਪ ਦੇ ਸੈਮੀਫਾਈਨਲ ਦੀਆਂ ਟਿਕਟਾਂ ਦੀ ਕਥਿਤ ਕਾਲਾਬਾਜ਼ਾਰੀ ਲਈ ਗ੍ਰਿਫਤਾਰ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਫਾਈਨਲ ਦੀ ਟਿਕਟ ਲਈ ਕੀਵੀਆਂ ਨੂੰ ਢਾਹੁਣ ਉਤਰੇਗੀ ਟੀਮ ਇੰਡੀਆ, ਅੱਜ ਵਾਨਖੇੜੇ ’ਚ ਫਸਣਗੇ ਕੁੰਡੀਆਂ ਦੇ ਸਿੰਙ
NEXT STORY