ਕਪੂਰਥਲਾ - ਬੱਚਿਆਂ ਦੀ ਆਪਸੀ ਮਾਮੂਲੀ ਲੜਾਈ ਨੂੰ ਲੈ ਕੇ 2 ਔਰਤਾਂ 'ਚ ਆਪਸੀ ਤਕਰਾਰ ਤੋਂ ਬਾਅਦ ਹੋਈ ਕੁੱਟਮਾਰ 'ਚ ਰਾਜ ਪਤਨੀ ਬਲਵੀਰ ਸਿੰਘ ਨਿਵਾਸੀ ਮੁਹੱਲਾ ਸੁੰਦਰ ਨਗਰ ਅਤੇ ਰਜਨੀ ਪਤਨੀ ਚਮਨ ਲਾਲ ਜ਼ਖਮੀ ਹੋ ਗਏ। ਦੋਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਕਰਵਾਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਪਹੁੰਚਿਆ ਮੰਦਸੌਰ ਕਿਸਾਨ ਅੰਦੋਲਨ ਦਾ ਸੇਕ
NEXT STORY