helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, FEB 19, 2025
ਫੁੱਟਬਾਲ ਮੈਚ ਦੇ ਫਾਈਨਲ ਤੋਂ ਪਹਿਲਾਂ ਵੱਡਾ ਹਾਦਸਾ,...
ਚੱਲਦੀ ਟਰੇਨ 'ਚੋਂ ਡਿੱਗ ਗਿਆ ਬੰਦਾ, ਮੌਕੇ 'ਤੇ ਹੋ...
ਬੈਂਕ ਮੈਨੇਜਰ ਦਾ ਕਾਰਨਾਮਾ, ਖਾਤਾ ਖੋਲ੍ਹਣ ਦੇ ਨਾਂ...
ਬੈਂਗਲੁਰੂ ਖਪਤਕਾਰ ਅਦਾਲਤ ਦਾ ਫ਼ੈਸਲਾ: PVR ਅਤੇ...
ਪੰਜਾਬ
ਮਨੋਰੰਜਨ
Photos
Videos
ਅੰਮ੍ਰਿਤਸਰ (ਦੀਪਕ ਸ਼ਰਮਾ) : ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਦੀ ਸਮੁੱਚੀਆਂ ਇਮਾਰਤਾਂ ਖਾਸਕਰ ਬੁਰਜ ਅਕਾਲੀ ਅਕਾਲੀ ਬਾਬਾ ਫੂਲਾ ਸਿੰਘ ਤੇ ਰੰਗਰੋਗਨ ਅਤੇ ਸਾਰੇ ਕੰਪਲੈਕਸ ਨੂੰ ਸੁੰਦਰ ਸੜਕਾਂ ਨਾਲ ਸ਼ਿੰਗਾਰਿਆਂ ਗਿਆ ਹੈ। ਨਿਲੰਬਰੀ ਝੂਲਦੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਦੇ ਤੀਰਾਂ ਨੂੰ ਸੋਨੇ ਦੀਆਂ ਪਰਤਾਂ ਚੜਾਉਣ ਦੀ ਸੇਵਾ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਮੁਖੀ ਬੁੱਢਾ ਦਲ ਵੱਲੋਂ ਸ਼ਰਧਾ ਪੂਰਵਕ ਕਰਵਾਈ ਗਈ ਹੈ। ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਗੁ: ਬੁਰਜ ਸਾਹਿਬ ਵਿਚਲੇ ਸਾਰੇ ਨਿਸ਼ਾਨ ਸਾਹਿਬ ਦੇ ਤੀਰਾਂ ਨੂੰ ਸੋਨਾ ਚੜਾਉਣ ਦੀ ਸੇਵਾ ਕਰਵਾਈ ਗਈ ਹੈ ਹਰੇਕ ਤੀਰ ਛੇ ਫੁੱਟ ਤਾਂਬੇ ਦਾ ਬਣਾ ਕੇ ਉਸ ਤੇ ਸੋਨੇ ਦੀਆਂ 13 ਪਰਤਾਂ ਚੜਾਈਆਂ ਗਈਆਂ ਹਨ। ਪੰਜ ਨਿਸ਼ਾਨ ਸਾਹਿਬਾਂ ਦੇ ਤੀਰਾਂ ਨੂੰ ਸੋਨ ਸੁਨਹਿਰੀ ਕੀਤਾ ਗਿਆ ਹੈ ਅਤੇ ਮਹੱਲੇ ਸਮੇਂ ਨਿਸ਼ਾਨ ਸਾਹਿਬ ਦੇ ਚੋਲਿਆਂ ਦੀ ਸੇਵਾ ਕੋਹਲੀ ਟਰਾਂਸਪੋਰਟ ਕੰਪਨੀ ਵੱਲੋਂ ਕਰਵਾਈ ਗਈ ਹੈ।
ਗੁ: ਬੁਰਜ ਸਾਹਿਬ ਅਤੇ ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਹੋਲੇ-ਮਹੱਲੇ ਦੇ ਪਵਿੱਤਰ ਤਿਉਹਾਰ ਪੂਰਨ ਸ਼ਰਧਾ ਸਤਿਕਾਰ ਅਤੇ ਖਾਲਸਾ ਪਰੰਪਰਾਵਾਂ ਅਨੁਸਾਰ ਮਨਾਇਆ ਗਿਆ। ਹੋਲੇ ਮਹੱਲੇ ਸਮੇਂ ਵਿਸ਼ੇਸ਼ ਤੌਰ ’ਤੇ ਵੱਧ ਤੋਂ ਵੱਧ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸ੍ਰੀ ਗੁਰੂ ਸਿੰਘ ਸਭਾ ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਲੇ-ਮਹੱਲੇ ਨੂੰ ਸਮਰਪਿਤ ਪੁਰਾਤਨ ਰਵਾਇਤ ਮੁਤਾਬਕ ਨਗਰ ਕੀਰਤਨ ਸਜਾਇਆ ਗਿਆ। ਜਿਸ ਦੇ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਪੁੱਜਣ ਤੇ ਪੰਜ ਪਿਆਰਿਆਂ, ਨਿਸ਼ਾਚੀਆਂ, ਨਿਗਾਰਚੀਆਂ ਅਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਜਿਸ ’ਚ ਗੁ: ਸਿੰਘ ਦੇ ਜਨਰਲ ਸਕੱਤਰ ਹਰਮਨਜੀਤ ਸਿੰਘ, ਗੁਰਬਖਸ਼ ਸਿੰਘ ਬੇਦੀ ਐਡੀਸ਼ਨਲ ਸਕੱਤਰ, ਦਫਤਰ ਸਕੱਤਰ ਗੋਪਾਲ ਸਿੰਘ, ਰਾਵਿੰਦਰਜੀਤ ਸਿੰਘ ਪ੍ਰਚਾਰ ਸਕੱਤਰ, ਸੁਖਵਿੰਦਰ ਸਿੰਘ ਸਕੱਤਰ ਨੂੰ ਬਾਬਾ ਭਗਤ ਸਿੰਘ, ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਸਮਨਾਤ ਕੀਤਾ। ਇਸ ਸਮੇਂ ਬਾਬਾ ਅਮਰੀਕ ਸਿੰਘ, ਜਸਵਿੰਦਰ ਸਿੰਘ ਦੀਨਪੁਰ, ਪਰਮਜੀਤ ਸਿੰਘ ਬਾਜਵਾ ਅਤੇ ਹੋਰ ਗੁ: ਪ੍ਰਬੰਧਕ ਹਾਜ਼ਰ ਸਨ।
ਹੋਲਾ-ਮਹੱਲਾ ਮੌਕੇ ਸਰਕਾਰ ਤੇ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਰਹੀ ਬੇਹੱਦ ਨਿਰਾਸ਼ਾਜਨਕ- ਸ਼੍ਰੋਮਣੀ ਕਮੇਟੀ
Stories You May Like
ਤੁਸੀਂ ਤਾਂ ਨਹੀਂ ਕਰਦੇ ਲਾਲ ਮਿਰਚ ਦਾ ਜ਼ਿਆਦਾ ਸੇਵਨ? ਜਾਣ ਲਓ ਨੁਕਸਾਨ
ਚਾਹ ਬਣਾਉਣ ਮਗਰੋਂ ਭੁੱਲ ਕੇ ਨਾ ਸੁੱਟੋ ਚਾਹ ਪੱਤੀ, ਇੰਝ ਕਰੋ ਦੁਬਾਰਾ ਇਸਤੇਮਾਲ
ਤਵੀਤ ਨੇ ਨਹੀਂ ਕੀਤਾ ਕੰਮ, ਲੋਕਾਂ ਨੇ ਕੁੱਟ ਦਿੱਤਾ ਬਾਬਾ
ਪੰਜਾਬ ਦੇ 10 ਹੋਟਲਾਂ 'ਤੇ ਵੱਡੀ ਕਾਰਵਾਈ
ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ...
ਪੰਜਾਬ ਦੇ ਫੌਜੀ ਜਵਾਨ ਦਾ ਵਿਆਹ ਚਰਚਾ 'ਚ, ਵਿਆਹ ਮਗਰੋਂ ਲਾੜੀ ਨੂੰ...
Airtel ਨੇ BSNL-VI ਨੂੰ ਦਿੱਤਾ ਝਟਕਾ! 28 ਦਿਨਾਂ ਵਾਲੇ ਪਲਾਨ 'ਚ ਦੇ ਰਿਹਾ ਮੁਫ਼ਤ...
ਫੈਟੀ ਲਿਵਰ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਨਾ ਕਰੋ ਨਜ਼ਰਅੰਦਾਜ਼
ਤੀਜੀ ਵਾਰ ਮਾਂ ਬਣੇਗੀ ਸਪਨਾ ਚੌਧਰੀ! ਖੁਦ ਖੋਲ੍ਹਿਆ ਭੇਤ
ਵਿਆਹਾਂ ਦੇ ਸੀਜ਼ਨ ਵਿਚਾਲੇ ਪੰਜਾਬ 'ਚ ਸਖ਼ਤ ਹੁਕਮ ਜਾਰੀ
Airtel ਯੂਜ਼ਰਸ ਦੀ ਬੱਲੇ-ਬੱਲੇ! 3 ਸਸਤੇ ਪਲਾਨ 'ਚ ਮੁਫਤ ਮਿਲੇਗਾ Hotstar
ਖੇਡਦੇ-ਖੇਡਦੇ ਸਕੂਲ ਦੇ ਵਾਟਰ ਟੈਂਕ 'ਚ ਡਿੱਗੀਆਂ ਵਿਦਿਆਰਥਣਾਂ, ਤਿੰਨਾਂ ਦੀ ਮੌਤ
ਗਰਭਵਤੀ ਅਦਾਕਾਰਾ ਨੇ ਖੁਦ ਦਿੱਤੀ ਮੌਤ ਦੀ ਖ਼ਬਰ ਤੇ ਫਿਰ.....
ਇਸ ਗੰਭੀਰ ਬਿਮਾਰੀ ਨਾਲ ਜੂਝ ਰਹੀ ਪ੍ਰਿਯੰਕਾ ਚੋਪੜਾ
ਸੁਖਬੀਰ ਬਾਦਲ ਦੀ ਧੀ ਦੇ ਵਿਆਹ ਦੀ ਪਾਰਟੀ 'ਚ ਲੱਗਿਆ ਸਿਤਾਰਿਆਂ ਦਾ ਮੇਲਾ, ਦੇਖੋ...
ਪਿਤਾ ਦੇ ਮੋਢੇ 'ਤੇ ਸਿਰ ਰੱਖ ਫੁੱਟ-ਫੁੱਟ ਕੇ ਰੋਈ ਮੋਨਾਲੀਸਾ, ਵੀਡੀਓ ਵਾਇਰਲ
ਪੰਜਾਬ 'ਚ ਗੈਰ-ਕਾਨੂੰਨੀ ਏਜੰਟਾਂ ਦੇ ਅੰਕੜੇ ਕਰਨਗੇ ਹੈਰਾਨ, ਹੁਣ ਹੋਵੇਗੀ ਵੱਡੀ...
ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵਾਪਰੀ ਵੱਡੀ ਘਟਨਾ, ਇੰਝ ਆਵੇਗੀ ਮੌਤ...
Subscribe Now!