Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 29, 2026

    4:40:49 PM

  • railway line  cctv cameras  ravneet bittu

    ਰੇਲਵੇ ਲਾਈਨਾਂ 'ਤੇ ਡਰੋਨਾ ਰਾਹੀਂ ਰੱਖੀ ਜਾਵੇਗੀ...

  • your pan card may be closed it department has issued strict rules

    ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN...

  • trump threatens iran

    'ਹੁਣ ਹੋਰ ਸ਼ਰੀਫੀ ਨਹੀਂ...!' ਡੋਨਾਲਡ ਟਰੰਪ ਦੀ ਈਰਾਨ...

  • bees attack children in private school in mohali

    ਪੰਜਾਬ : ਨਿੱਜੀ ਸਕੂਲ 'ਚ ਅਚਾਨਕ ਪਈਆਂ ਭਾਜੜਾਂ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਲਗਾਤਾਰ ਤੀਸਰੇ ਸਾਲ ਵੀ ਪੂਰੀ ਦੁਨੀਆ ਦੇ ਕੇਂਦਰੀ ਬੈਂਕਾਂ ਨੇ ਖਰੀਦਿਆ 1,000 ਟਨ ਤੋਂ ਜ਼ਿਆਦਾ ਸੋਨਾ

BUSINESS News Punjabi(ਵਪਾਰ)

ਲਗਾਤਾਰ ਤੀਸਰੇ ਸਾਲ ਵੀ ਪੂਰੀ ਦੁਨੀਆ ਦੇ ਕੇਂਦਰੀ ਬੈਂਕਾਂ ਨੇ ਖਰੀਦਿਆ 1,000 ਟਨ ਤੋਂ ਜ਼ਿਆਦਾ ਸੋਨਾ

  • Edited By Harinder Kaur,
  • Updated: 18 Jun, 2025 02:08 PM
New Delhi
central banks around the world have bought more than 1 000 tons of gold
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਇੰਟ.) - ਪੂਰੀ ਦੁਨੀਆ ਦੇ ਕੇਂਦਰੀ ਬੈਂਕਾਂ ਨੇ ਲਗਾਤਾਰ ਤੀਸਰੇ ਸਾਲ 1,000 ਟਨ ਤੋਂ ਜ਼ਿਆਦਾ ਸੋਨਾ ਖਰੀਦਿਆ ਹੈ। ਇਹ ਜਾਣਕਾਰੀ 2025 ਸੈਂਟਰਲ ਬੈਂਕ ਗੋਲਡ ਰਿਜ਼ਰਵਜ਼ (ਸੀ. ਬੀ. ਜੀ. ਆਰ.) ਸਰਵੇ ’ਚ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ :     ਸਰਵ ਉੱਚ ਰਿਕਾਰਡ ਪੱਧਰ ਤੋਂ ਡਿੱਗਾ ਸੋਨਾ, ਚਾਂਦੀ ਦੀ ਕੀਮਤ ਹੋਈ ਮਜ਼ਬੂਤ

ਪਿਛਲੇ 10 ਸਾਲਾਂ ’ਚ ਔਸਤਨ ਹਰ ਸਾਲ 400 ਤੋਂ 500 ਟਨ ਸੋਨਾ ਖਰੀਦਿਆ ਜਾਂਦਾ ਸੀ ਪਰ ਹੁਣ ਇਹ ਅੰਕੜਾ ਕਾਫ਼ੀ ਵਧ ਗਿਆ ਹੈ। ਇਸ ਤੋਂ ਸਾਫ਼ ਹੈ ਕਿ ਪੂਰੀ ਦੁਨੀਆ ਦੇ ਕੇਂਦਰੀ ਬੈਂਕ ਬੇਭਰੋਸਗੀ ਵਾਲੇ ਹਾਲਾਤ ’ਚ ਸੋਨੇ ਨੂੰ ਸੁਰੱਖਿਅਤ ਬਦਲ ਮੰਨ ਰਹੇ ਹਨ। ਵਰਲਡ ਗੋਲਡ ਕੌਂਸਲ (ਡਬਲਿਊ. ਜੀ. ਸੀ.) ਦਾ ਇਹ ਸਰਵੇ ਹੁਣ ਤੱਕ ਦਾ ਸਭ ਤੋਂ ਵੱਡਾ ਸਰਵੇ ਹੈ। 25 ਫਰਵਰੀ ਤੋਂ 20 ਮਈ 2025 ਦਰਮਿਆਨ ਕੀਤੇ ਗਏ ਇਸ ਸਰਵੇ ’ਚ 73 ਕੇਂਦਰੀ ਬੈਂਕਾਂ ਨੇ ਹਿੱਸਾ ਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਹੁਣ ਵੱਧ ਤੋਂ ਵੱਧ ਬੈਂਕ ਆਪਣੇ ਭੰਡਾਰ ’ਚ ਸੋਨੇ ਨੂੰ ਅਹਿਮ ਹਿੱਸਾ ਬਣਾ ਰਹੇ ਹਨ।

ਵਰਲਡ ਗੋਲਡ ਕੌਂਸਲ ਨੇ ਆਪਣੀ ਰਿਪੋਰਟ ’ਚ ਕਿਹਾ, “ਸੰਕਟ ਦੇ ਸਮੇਂ ਸੋਨੇ ਦਾ ਪ੍ਰਦਰਸ਼ਨ, ਪੋਰਟਫੋਲੀਓ ’ਚ ਵੰਨ-ਸੁਵੰਨਤਾ ਲਿਆਉਣ ਦੀ ਸਮਰੱਥਾ ਅਤੇ ਮਹਿੰਗਾਈ ਤੋਂ ਬਚਾਅ ਵਰਗੇ ਕੁਝ ਅਹਿਮ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਆਉਣ ਵਾਲੇ ਸਾਲਾਂ ’ਚ ਸੋਨੇ ਦੀ ਖਰੀਦਦਾਰੀ ਵਧਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।”

ਇਹ ਵੀ ਪੜ੍ਹੋ :     Gold ਦੇ ਨਿਵੇਸ਼ਕਾਂ ਲਈ Alert, ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਹੋ ਗਈ ਅਹਿਮ ਭਵਿੱਖਬਾਣੀ

ਕੇਂਦਰੀ ਬੈਂਕ ਸੋਨਾ ਭੰਡਾਰ ਵਧਾਉਣ ਦੀ ਤਿਆਰੀ ’ਚ

2025 ਦੀ ਰਿਪੋਰਟ ਮੁਤਾਬਕ ਰਿਕਾਰਡ 43 ਫ਼ੀਸਦੀ ਕੇਂਦਰੀ ਬੈਂਕ ਅਗਲੇ ਇਕ ਸਾਲ ’ਚ ਆਪਣਾ ਸੋਨਾ ਭੰਡਾਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਕੋਈ ਵੀ ਬੈਂਕ ਇਸ ਨੂੰ ਘੱਟ ਕਰਨ ਦੀ ਨਹੀਂ ਸੋਚ ਰਿਹਾ ਹੈ। ਇੰਨਾ ਹੀ ਨਹੀਂ, 95 ਫ਼ੀਸਦੀ ਕੇਂਦਰੀ ਬੈਂਕਾਂ ਦਾ ਮੰਨਣਾ ਹੈ ਕਿ ਇਸ ਮਿਆਦ ’ਚ ਗਲੋਬਲ ਕੇਂਦਰੀ ਬੈਂਕ ਆਪਣਾ ਸੋਨਾ ਭੰਡਾਰ ਵਧਾਉਣਾ ਜਾਰੀ ਰੱਖਣਗੇ।

ਇਸ ਤੇਜ਼ੀ ਦੇ ਪਿੱਛੇ ਮੁੱਖ ਕਾਰਨ ਆਰਥਿਕ ਝਟਕਿਆਂ ਦੌਰਾਨ ਸੋਨੇ ਦੀ ਮਜ਼ਬੂਤੀ, ਮਹਿੰਗਾਈ ਤੋਂ ਬਚਾਅ ਦੀ ਇਸ ਦੀ ਸਮਰੱਥਾ ਅਤੇ ਮੁਸ਼ਕਿਲ ਹੁੰਦੇ ਨਿਵੇਸ਼ ਪੋਰਟਫੋਲੀਓ ਹਨ, ਜਿਨ੍ਹਾਂ ’ਚ ਇਹ ਇਕ ਬਿਹਤਰ ਵਿਭਿੰਨਤਾਕਾਰ ਦੇ ਤੌਰ ’ਤੇ ਕੰਮ ਕਰਦਾ ਹੈ। ਕੇਂਦਰੀ ਬੈਂਕ ਇਸ ਨੂੰ ਸੁਰੱਖਿਅਤ ਨਿਵੇਸ਼ (ਸੇਫ ਹੈਵਨ) ਮੰਨਦੇ ਹਨ, ਖਾਸ ਕਰ ਕੇ ਜਦੋਂ ਬਾਜ਼ਾਰ ’ਚ ਉਥਲ-ਪੁਥਲ ਹੁੰਦੀ ਹੈ। ਇਹੀ ਇਸ ਦੀ ਵਧਦੀ ਮੰਗ ਦਾ ਵੱਡਾ ਕਾਰਨ ਹੈ।

ਇਹ ਵੀ ਪੜ੍ਹੋ :    ਤੁਹਾਡੇ ਕੋਲ ਹੈ  SBI ਕ੍ਰੈਡਿਟ ਕਾਰਡ ਤਾਂ ਹੋ ਜਾਓ ਸਾਵਧਾਨ, ਬਦਲਣ ਵਾਲੇ ਹਨ ਅਹਿਮ ਨਿਯਮ

ਘਟ ਸਕਦੀ ਹੈ ਅਮਰੀਕੀ ਡਾਲਰ ਦੀ ਹਿੱਸੇਦਾਰੀ

ਰਿਪੋਰਟ ’ਚ ਇਕ ਹੋਰ ਅਹਿਮ ਰੁਝਾਨ ਇਹ ਸਾਹਮਣੇ ਆਇਆ ਹੈ ਕਿ ਆਉਣ ਵਾਲੇ ਸਾਲਾਂ ’ਚ ਗਲੋਬਲ ਰਿਜ਼ਰਵ ’ਚ ਅਮਰੀਕੀ ਡਾਲਰ ਦੀ ਹਿੱਸੇਦਾਰੀ ਘਟ ਸਕਦੀ ਹੈ। ਸਰਵੇ ’ਚ ਸ਼ਾਮਲ ਲੱਗਭਗ 73 ਫ਼ੀਸਦੀ ਕੇਂਦਰੀ ਬੈਂਕਾਂ ਨੇ ਅਗਲੇ 5 ਸਾਲਾਂ ’ਚ ਡਾਲਰ ਭੰਡਾਰ ’ਚ ਦਰਮਿਆਨੀ ਤੋਂ ਲੈ ਕੇ ਵੱਡੀ ਗਿਰਾਵਟ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੇ ਬਦਲੇ ਯੂਰੋ, ਯੁਆਨ ਅਤੇ ਸੋਨੇ ’ਚ ਨਿਵੇਸ਼ ਵਧਣ ਦੀ ਉਮੀਦ ਹੈ।

ਇਹ ਬਦਲਾਅ ਦੋ ਕਾਰਨਾਂ ਕਰ ਕੇ ਹੋ ਰਿਹਾ ਹੈ ਪਹਿਲਾ, ਗਲੋਬਲ ਮੈਕਰੋਇਕਾਨਮਿਕਸ ਸਮੀਕਰਨਾਂ ’ਚ ਬਦਲਾਅ ਅਤੇ ਦੂਜਾ ਉੱਭਰਦੀਆਂ ਅਰਥਵਿਵਸਥਾਵਾਂ ਦੀ ਇਹ ਕੋਸ਼ਿਸ਼ ਕਿ ਉਹ ਰਵਾਇਤੀ ਪੱਛਮੀ ਕਰੰਸੀਆਂ ’ਤੇ ਆਪਣੀ ਨਿਰਭਰਤਾ ਘਟਾਉਣ। ਉਨ੍ਹਾਂ ਲਈ ਸੋਨਾ ਇਕ ਨਿਰਪੱਖ ਅਤੇ ਯੂਨੀਵਰਸਲ ਤੌਰ ’ਤੇ ਸਵੀਕਾਰਨਯੋਗ ਵੈਲਿਊ ਸਟੋਰ ਹੈ, ਜਿਸ ’ਤੇ ਸਿਆਸੀ ਦਬਾਅ ਦਾ ਅਸਰ ਨਹੀਂ ਹੁੰਦਾ ਜੋ ਫਿਏਟ ਕਰੰਸੀਆਂ ਨਾਲ ਜੁਡ਼ੇ ਰਹਿੰਦੇ ਹਨ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਫਿਰ ਮੂਧੇ ਮੂੰਹ ਡਿੱਗਾ Gold, ਜਾਣੋ 24-22-20-18-14 ਕੈਰੇਟ ਸੋਨੇ ਦੇ ਭਾਅ

ਸੋਨਾ ਭੰਡਾਰ ਪ੍ਰਬੰਧਨ ’ਚ ਵਧ ਰਹੀ ਹੈ ਸਰਗਰਮੀ

2025 ’ਚ ਉਹ ਕੇਂਦਰੀ ਬੈਂਕ ਜੋ ਸਰਗਰਮ ਰੂਪ ’ਚ ਆਪਣੇ ਸੋਨਾ ਭੰਡਾਰ ਦਾ ਪ੍ਰਬੰਧਨ ਕਰ ਰਹੇ ਹਨ, ਉਨ੍ਹਾਂ ਦੀ ਗਿਣਤੀ ਵਧ ਕੇ 44 ਫ਼ੀਸਦੀ ਹੋ ਗਈ ਹੈ, ਜੋ 2024 ’ਚ 37 ਫ਼ੀਸਦੀ ਸੀ। ਹੁਣ ਸਿਰਫ ਸਿਆਸੀ ਟ੍ਰੇਡਿੰਗ ਨਹੀਂ, ਸਗੋਂ ਜੋਖਮ ਪ੍ਰਬੰਧਨ (ਰਿਸਕ ਮੈਨੇਜਮੈਂਟ) ਵੀ ਸੋਨਾ ਭੰਡਾਰ ਪ੍ਰਬੰਧਨ ਦਾ ਵੱਡਾ ਕਾਰਨ ਬਣ ਗਿਆ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਕੇਂਦਰੀ ਬੈਂਕ ਹੁਣ ਸਿਰਫ ਸੁਰੱਖਿਅਤ ਨਿਵੇਸ਼ ਨਹੀਂ, ਸਗੋਂ ਸਥਿਰਤਾ ਅਤੇ ਬਿਹਤਰ ਪ੍ਰਦਰਸ਼ਨ ਲਈ ਵੀ ਸੋਨੇ ਵੱਲ ਵੇਖ ਰਹੇ ਹਨ।

ਭੰਡਾਰ ਕਰਨ ਦੇ ਮਾਮਲੇ ’ਚ ਬੈਂਕ ਆਫ ਇੰਗਲੈਂਡ ਸਭ ਤੋਂ ਪਸੰਦੀਦਾ ਬਦਲ

ਭੰਡਾਰ ਕਰਨ ਦੇ ਮਾਮਲੇ ’ਚ ਬੈਂਕ ਆਫ ਇੰਗਲੈਂਡ ਅਜੇ ਵੀ ਸਭ ਤੋਂ ਪਸੰਦੀਦਾ ਬਦਲ ਬਣਿਆ ਹੋਇਆ ਹੈ। 64 ਫ਼ੀਸਦੀ ਕੇਂਦਰੀ ਬੈਂਕਾਂ ਨੇ ਇਸ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ। ਹਾਲਾਂਕਿ ਹੁਣ ਘਰੇਲੂ ਭੰਡਾਰਣ (ਦੇਸ਼ ’ਚ ਸੋਨਾ ਰੱਖਣਾ) ਦਾ ਰੁਝਾਨ ਵੀ ਵਧ ਰਿਹਾ ਹੈ। 2024 ’ਚ ਜਿੱਥੇ 41 ਫ਼ੀਸਦੀ ਕੇਂਦਰੀ ਬੈਂਕ ਕੁਝ ਸੋਨਾ ਦੇਸ਼ ’ਚ ਰੱਖਦੇ ਸਨ, ਹੁਣ 2025 ’ਚ ਇਹ ਅੰਕੜਾ ਵਧ ਕੇ 59 ਫ਼ੀਸਦੀ ਹੋ ਗਿਆ ਹੈ। ਇਸ ਦੇ ਬਾਵਜੂਦ ਸਿਰਫ 7 ਫ਼ੀਸਦੀ ਕੇਂਦਰੀ ਬੈਂਕ ਹੀ ਅਗਲੇ ਇਕ ਸਾਲ ’ਚ ਸੋਨੇ ਦਾ ਘਰੇਲੂ ਭੰਡਾਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਦਾ ਮਤਲਬ ਹੈ ਕਿ ਜ਼ਿਆਦਾਤਰ ਬੈਂਕ ਮੌਜੂਦਾ ਵਿਵਸਥਾ ਤੋਂ ਸੰਤੁਸ਼ਟ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • World
  • Central Banks
  • Bought
  • 1000 Tons
  • Gold
  • ਦੁਨੀਆ
  • ਕੇਂਦਰੀ ਬੈਂਕ
  • ਖਰੀਦਿਆ
  • 1000 ਟਨ
  • ਸੋਨਾ

ਵੱਡੀ ਖ਼ਬਰ: FASTag ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

NEXT STORY

Stories You May Like

  • market opens flat on us iran peace talks and central bank decisions
    ਅਮਰੀਕਾ-ਈਰਾਨ ਸ਼ਾਂਤੀ ਵਾਰਤਾ ਤੇ ਕੇਂਦਰੀ ਬੈਂਕਾਂ ਦੇ ਫੈਸਲਿਆਂ ਦੇ ਇੰਤਜ਼ਾਰ 'ਚ ਬਾਜ਼ਾਰ 'ਚ ਸਪਾਟ ਕਾਰੋਬਾਰ
  • gold and silver stranded at foreign ports will come to india
    ਵਿਦੇਸ਼ੀ ਬੰਦਰਗਾਹਾਂ 'ਤੇ ਫਸਿਆ ਸੋਨਾ-ਚਾਂਦੀ ਆਵੇਗਾ ਭਾਰਤ ! ਸਰਕਾਰ ਨੇ 17 ਬੈਂਕਾਂ ਨੂੰ ਦਿੱਤੀ ਹਰੀ ਝੰਡੀ
  • sun pharma acquires organon for rs 1 lakh crore
    ਸਨ ਫਾਰਮਾ ਦੀ ਸਭ ਤੋਂ ਵੱਡੀ ਡੀਲ! 1 ਲੱਖ ਕਰੋੜ ’ਚ ਅਮਰੀਕੀ ਕੰਪਨੀ ਨੂੰ ਖਰੀਦਿਆ
  • world s gold is held by just two countries this country has won of production
    ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ
  • 15 banks get approval for import of gold and silver
    ਸੋਨੇ-ਚਾਂਦੀ ਦੀ ਦਰਾਮਦ ਲਈ 15 ਬੈਂਕਾਂ ਨੂੰ ਮਿਲੀ ਮਨਜ਼ੂਰੀ, ਕੇਂਦਰ ਸਰਕਾਰ ਨੇ ਜਾਰੀ ਕੀਤੀ ਸੂਚੀ
  • gold crosses 1 52 900 on mcx  silver prices
    MCX 'ਤੇ ਸੋਨਾ 1,52,900 ਦੇ ਪਾਰ, ਚਾਂਦੀ ਨੇ ਵੀ ਮਾਰੀ ਛਾਲ, ਜਾਣੋ ਕੀਮਤਾਂ
  • world   lightest girl
    ਮਿਲੋ ਦੁਨੀਆ ਦੀ ਸਭ ਤੋਂ ਹਲਕੀ ਕੁੜੀ ਨਾਲ, ਵਜ਼ਨ ਇੱਕ ਪਾਲਤੂ ਬਿੱਲੀ ਤੋਂ ਵੀ ਘੱਟ
  • nvidia creates history  become the world  s most valuable company
    Nvidia ਨੇ ਰਚਿਆ ਇਤਿਹਾਸ : ਦਿੱਗਜ ਕੰਪਨੀਆਂ ਨੂੰ ਪਿੱਛੇ ਛੱਡ ਬਣੀ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
  • fatehjang bajwa exclusive interview
    ਹਰਭਜਨ ਸਿੰਘ ਨੇ ਖੇਡ ਸਦਕਾ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਨਾਂ, ਗੱਦਾਰ ਕਹਿਣਾ ਜਾਇਜ਼...
  • jalandhar smart city maha scam
    ਜਲੰਧਰ ਸਮਾਰਟ ਸਿਟੀ ਦਾ ‘ਮਹਾ-ਘਪਲਾ’: ਕੇਂਦਰ ਤੇ ਸੂਬਾ ਸਰਕਾਰ ਦੀ ਸੁਸਤੀ ਨੇ...
  • may month horoscope people good lucky
    ਮਿਥੁਨ ’ਚ ਬਣੇਗਾ ਬੁੱਧ-ਗੁਰੂ ਤੇ ਸ਼ੁੱਕਰ ਦਾ ਪਾਜ਼ੇਟਿਵ ਯੋਗ, ਸਾਰੇ ਲਗਨਾਂ ਦੇ...
Trending
Ek Nazar
interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

singer michael jackson  biopic

ਪਹਿਲੇ ਹਫ਼ਤੇ ਹੀ 2000 ਕਰੋੜ ਦੀ ਕਮਾਈ ! ਕਿੰਗ ਆਫ ਪੋਪ ਦੀ ਫਿਲਮ ਨੇ ਤੋੜ'ਤੇ...

buffer zones  places of worship  america

ਅਮਰੀਕਾ ’ਚ ਪੂਜਾ ਸਥਾਨਾਂ ਦੇ ਆਲੇ-ਦੁਆਲੇ ‘ਬਫਰ ਜ਼ੋਨ’ ਬਣਾਉਣ ਸਬੰਧੀ ਬਿੱਲ ਪੇਸ਼

ampere magnus neo

ਲਾਂਚ ਹੋਇਆ ਨਵਾਂ ਇਲੈਕਟ੍ਰਿਕ ਸਕੂਟਰ, ਸਿੰਗਲ ਚਾਰਜ 'ਤੇ ਚੱਲੇਗਾ 118 ਕਿਲੋਮੀਟਰ

us embassy issued a security alert

ਮੈਕਸੀਕੋ ਸਥਿਤ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਚੇਤਾਵਨੀ ਕੀਤੀ ਜਾਰੀ

punjabi truck driver in canada

ਕੈਨੇਡਾ 'ਚ 16 ਮੌਤਾਂ ਦੇ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਦੀ ਡਿਪੋਰਟੇਸ਼ਨ 'ਤੇ...

mumbai man dispute

ਮੁੰਬਈ : ਪਹਿਲਾਂ ਪੁੱਛਿਆ ਧਰਮ ਫਿਰ ਮਾਰ'ਤਾ ਚਾਕੂ, ਹਮਲਾਵਰ ਨੇ ਕਲਮਾ ਸੁਣਾਉਣ ਨੂੰ...

baisakhi mela held in virginia

ਸਿੱਖ ਸੈਂਟਰ ਆਫ਼ ਵਰਜੀਨੀਆ ਰਾਜ ਦੇ ਸ਼ਹਿਰ ਮਨਾਸਸ ਵਿਖੇ ਕਰਵਾਇਆ ਗਿਆ 18ਵਾਂ...

floods in china

ਚੀਨ 'ਚ ਹੜ੍ਹ ਦਾ ਕਹਿਰ, ਸੁਰੱਖਿਅਤ ਥਾਵਾਂ 'ਤੇ ਭੇਜੇ ਗਏ ਸੈਂਕੜੇ ਲੋਕ

new panchayat decree for those getting love marriages

ਅੰਮ੍ਰਿਤਸਰ ਦੇ ਇਸ ਪਿੰਡ 'ਚ ਬਣੇ ਨਵੇਂ ਨਿਯਮ, ਲਵ ਮੈਰਿਜ ਕਰਾਉਣ ਵਾਲਿਆਂ ਲਈ...

canadian pr

ਹਜ਼ਾਰਾਂ ਕਾਮਿਆਂ ਨੂੰ ਮਿਲੇਗੀ ਕੈਨੇਡਾ ਦੀ PR! ਇਨ੍ਹਾਂ ਖੇਤਰਾਂ 'ਚ ਰਹਿਣ...

us restaurant incident

ਅਮਰੀਕਾ 'ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਦੀ...

terrible road accident in punjab

ਪੰਜਾਬ 'ਚ ਭਿਆਨਕ ਸੜਕ ਹਾਦਸਾ, ਟਰੱਕ ਤੇ ਐਕਟਿਵਾ ਦੀ ਟੱਕਰ ‘ਚ ਕੁੜੀ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • stock market rises on hope of peace in west asia  sensex jumps 500 points
      ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ 'ਤੇ ਸਟਾਕ ਮਾਰਕੀਟ ਚੜ੍ਹੀ, ਸੈਂਸੈਕਸ ਨੇ...
    • us on china tariff
      ਇਰਾਨੀ ਤੇਲ ਕਾਰਨ ਹੁਣ ਚੀਨ ਦੇ ਪਿੱਛੇ ਪੈ ਗਿਆ ਅਮਰੀਕਾ ! ਦੇ'ਤੀ 100 ਫ਼ੀਸਦੀ...
    • hyundai cars will become more expensive from may 1
      1 ਮਈ ਤੋਂ ਮਹਿੰਗੀਆਂ ਹੋਣਗੀਆਂ ਹੁੰਡਈ ਦੀਆਂ ਕਾਰਾਂ
    • central employees 3 day meeting begins salary and fitment factor
      ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਸ਼ੁਰੂ ਹੋਈ 3 ਦਿਨਾਂ ਬੈਠਕ,...
    • india s ai data center will be bigger than google rs 1 6 lakh crore
      Google ਤੋਂ ਵੱਡਾ ਬਣੇਗਾ ਭਾਰਤ ਦਾ AI ਡੇਟਾ ਸੈਂਟਰ, 1.6 ਲੱਖ ਕਰੋੜ ਰੁਪਏ ਦਾ...
    • rules will change from may 1 impact on salary banking upi
      1 ਮਈ ਤੋਂ ਬਦਲ ਜਾਣਗੇ ਕਈ ਨਿਯਮ, Salary-Banking-UPI 'ਤੇ ਹੋਵੇਗਾ ਸਿੱਧਾ ਅਸਰ
    • stock market closes in red  bank stocks fall after rbi  s announcement
      ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, RBI ਦੇ ਐਲਾਨ ਤੋਂ ਬਾਅਦ ਡਿੱਗੇ...
    • date of birth verification will not be done with aadhaar documents
      ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ...
    • mumbai s sea facing leela bungalow sold know the price
      ਰੀਅਲ ਅਸਟੇਟ ਧਮਾਕਾ! ਵਿਕ ਗਿਆ ਮੁੰਬਈ ਦਾ ਆਲੀਸ਼ਾਨ Sea Facing ਬੰਗਲਾ, ਕੀਮਤ ਜਾਣ...
    • big crash coming robert kiyosaki s big warning to investors
      ਆਉਣ ਵਾਲਾ ਵੱਡਾ ਕ੍ਰੈਸ਼, Robert Kiyosaki ਦੀ ਨਿਵੇਸ਼ਕਾਂ ਨੂੰ ਵੱਡੀ ਚੇਤਾਵਨੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +