Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 03, 2022

    8:27:24 AM

  • sri darbar sahib  hukamnama  amritsar  today

    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (03...

  • roshan health care ayurvedic physical illness treatment

    ਮਰਦਾਨਾ ਕਮਜ਼ੋਰੀ ਕਾਰਨ ਪਾਰਟਨਰ ਸਾਹਮਣੇ ਆ ਰਹੀ...

  • jobs in serbia europe

    Bus Drivers ਲਈ Serbia-Europe ’ਚ ਨਿਕਲੀਆਂ...

  • 49 trucks of wheat sent to afghanistan

    ਭਾਰਤ-ਪਾਕਿ ਸਰਹੱਦ ਰਾਹੀਂ ਕਣਕ ਦੇ 49 ਟਰੱਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2022
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਯੂਕ੍ਰੇਨ-ਰੂਸ ਜੰਗ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ

BUSINESS News Punjabi(ਵਪਾਰ)

ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ

  • Edited By Harinder Kaur,
  • Updated: 30 Apr, 2020 03:18 PM
New Delhi
companies come out of china they will get the desired facilities yogi
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੋਵਿਡ-19 ਦੀ ਚਿੰਤਾ ਵਿਚਕਾਰ ਇੱਕ ਵੱਡੀ ਬਾਜ਼ੀ ਖੇਡੀ ਹੈ। ਯੋਗੀ ਸਰਕਾਰ ਨੇ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਨੂੰ ਕਿਹਾ ਹੈ ਕਿ ਜੇਕਰ ਉਹ ਚੀਨ ਵਿਚੋਂ ਨਿਕਲ ਕੇ  ਆਪਣੀਆਂ ਫੈਕਟਰੀਆਂ ਜਾਂ ਠਿਕਾਣਿਆਂ ਨੂੰ ਉੱਤਰ ਪ੍ਰਦੇਸ਼ ਵਿਚ ਸ਼ਿਫਟ ਕਰ ਲੈਂਦੇ ਹਨ, ਤਾਂ ਉਨ੍ਹਾਂ ਨੂੰ ਮਨਮੁਤਾਬਕ ਸਹੂਲਤ ਦਿੱਤੀਆਂ ਜਾਣਗੀਆਂ। ਇਨ੍ਹਾਂ ਕੰਪਨੀਆਂ ਵਿੱਚ ਫੇਡੈਕਸ, ਯੂਪੀਐਸ, ਸਿਸਕੋ, ਅਡੋਬ, ਲਾਕਹੀਡ ਮਾਰਟਿਨ, ਹਨੀਵੈਲ, ਬੋਸਟਨ ਸਾਇੰਟਿਫਿਕ ਆਦਿ ਸ਼ਾਮਲ ਹਨ। 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣੇ ਜਿਹੇ ਸੂਬਿਆਂ ਨੂੰ ਕਿਹਾ ਸੀ ਕਿ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਕੋਵਿਡ-19 ਤੋਂ ਬਾਅਦ ਚੀਨ ਤੋਂ ਬਾਹਰ ਨਿਕਲ ਕੇ ਭਾਰਤ ਵਿਚ ਆਉਣਾ ਚਾਹੁੰਦੀਆਂ ਹਨ। ਅਜਿਹੀ ਸਥਿਤੀ ਵਿਚ ਸੂਬਿਆਂ ਨੂੰ ਨਵੇਂ ਮੌਕਿਆਂ ਲਈ ਤਿਆਰ ਰਹਿਣਾ ਹੋਵੇਗਾ। ਮੋਦੀ ਨੇ ਅਜਿਹੀਆਂ ਗਲੋਬਲ ਕੰਪਨੀਆਂ ਨੂੰ ਆਕਰਸ਼ਤ ਕਰਨ ਲਈ ਅਜਿਹਾ ਕਿਹਾ ਸੀ ਜਿਹੜੀਆਂ ਕਿ ਚੀਨ ਤੋਂ ਬਾਹਰ ਆਉਣਾ ਚਾਹੁੰਦੀਆਂ ਹਨ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਅਨੁਸਾਰ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਅਮਰੀਕਾ ਦੇ 100 ਨਿਵੇਸ਼ਕਾਂ ਅਤੇ ਕੰਪਨੀਆਂ ਨਾਲ ਇੱਕ ਵੀਡੀਓ ਕਾਨਫਰੰਸ ਵੀ ਕੀਤੀ।

ਇਹ ਵੀ ਪੜ੍ਹੋ: 4,500 ਉਦਯੋਗਿਕ ਇਕਾਈਆਂ ਵਿਚ ਕੰਮ ਹੋਇਆ ਸ਼ੁਰੂ, 90 ਹਜ਼ਾਰ ਕਰਮਚਾਰੀ ਕੰਮ 'ਤੇ ਵਾਪਸ ਪਰਤੇ

ਕੰਪਨੀਆਂ ਦੀਆਂ ਜ਼ਰੂਰਤਾਂ ਮੁਤਾਬਕ ਕੀਤੇ ਜਾਣਗੇ ਪ੍ਰਬੰਧ 

ਸੂਬਾ ਸਰਕਾਰ ਵਿਚ ਛੋਟੇ ਅਤੇ ਦਰਮਿਆਨੇ ਉਦਯੋਗਾਂ, ਨਿਵੇਸ਼ ਅਤੇ ਨਿਰਯਾਤ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਾਲ ਜੁੜੇ ਬਹੁਤ ਸਾਰੇ ਪ੍ਰਸ਼ਨ ਮਿਲੇ ਹਨ ਕਿ ਸੂਬਾ ਸਰਕਾਰ ਕੰਪਨੀਆਂ ਨੂੰ ਚੀਨ ਤੋਂ ਸ਼ਿਫਟ ਹੋਣ ਵੇਲੇ ਕਿਹੜੀਆਂ ਸਹੂਲਤਾਂ ਦੇਵੇਗੀ। ਉਨ੍ਹਾਂ ਕੰਪਨੀਆਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਪ੍ਰਬੰਧ ਕੀਤੇ ਜਾ ਸਕਦੇ ਹਨ।

ਉਦਾਹਰਣ ਵਜੋਂ, ਫੇਡੈਕਸ ਅਤੇ ਯੂ.ਪੀ.ਐਸ. ਨੂੰ ਦੱਸਿਆ ਗਿਆ ਕਿ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰਸਤਾਵਿਤ ਜੇਵਰ ਅੰਤਰ-ਰਾਸ਼ਟਰੀ ਹਵਾਈ ਅੱਡੇ ਦੀ ਵਰਤੋਂ ਕਰ ਸਕਦੇ ਹਨ। ਸਿਧਾਰਥ ਨਾਥ ਸਿੰਘ ਨੇ ਇਹ ਵੀ ਕਿਹਾ ਕਿ ਬੋਸਟਨ ਸਾਇੰਟਿਫਿਕ ਨੇ ਸੂਬੇ ਵਲੋਂ ਦਿੱਤੀਆਂ ਜਾ ਸਕਣ ਵਾਲੀਆਂ ਸਹੂਲਤਾਂ ਬਾਰੇ ਪੁੱਛਿਆ, ਜਿਸਦੇ ਜਵਾਬ ਵਿਚ ਉਸ ਨੂੰ ਕਿਹਾ ਗਿਆ ਸੂਬੇ ਦੀਆਂ ਜ਼ਰੂਰਤਾਂ ਮੁਤਾਬਕ ਬਦਲਾਵਾਂ ਤੇ ਚਰਚਾ ਕਰਨ ਲਈ ਤਿਆਰ ਹਨ। 

ਇੱਕ ਮੈਡੀਕਲ ਉਪਕਰਣ ਨਿਰਮਾਤਾ, ਨੇ ਸੂਬੇ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਪੁੱਛਿਆ, ਜਿਸ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਸੂਬਾ ਆਪਣੀ ਜ਼ਰੂਰਤ ਅਨੁਸਾਰ ਤਬਦੀਲੀਆਂ ਬਾਰੇ ਵਿਚਾਰ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ ਮੰਤਰੀ ਨੇ ਇਹ ਸੁਝਾਅ ਵੀ ਦਿੱਤਾ ਕਿ ਲਖਨਊ ਕੰਪਨੀ ਲਈ ਇਕ ਵਧੀਆ ਲੋਕੇਸ਼ਨ ਹੋ ਸਕਦੀ ਹੈ। ਇਸੇ ਤਰ੍ਹਾਂ ਡਿਫੈਂਸ ਫਰਮ ਜਿਵੇਂ ਲੋਕਹੀਡ ਮਾਰਟਿਨ ਨੂੰ ਦੱਸਿਆ ਗਿਆ ਸੀ ਕਿ ਉਹ ਉੱਤਰ ਪ੍ਰਦੇਸ਼ ਦੇ ਡਿਫੈਂਸ ਕੋਰੀਡੋਰ ਦੀ ਵਰਤੋਂ ਕਰ ਸਕਦੇ ਹਨ।


ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ : ਵਿਸ਼ਵ ਭਰ 'ਚ ਜੂਨ ਤੱਕ ਖਤਮ ਹੋ ਸਕਦੀਆਂ ਹਨ 30 ਕਰੋੜ ਤੋਂ ਵੱਧ ਨੌਕਰੀਆਂ

ਕੰਪਨੀਆਂ ਲੰਬੇ ਸਮੇਂ ਤੋਂ ਚੀਨ ਤੋਂ ਬਾਹਰ ਨਿਕਲਣ ਬਾਰੇ ਕਰ ਰਹੀਆਂ ਵਿਚਾਰ 

ਕੋਰੋਨਾ ਵਾਇਰਸ ਨੇ ਚੀਨ ਲਈ ਸਥਿਤੀ ਹੋਰ ਬਦਤਰ ਕਰ ਦਿੱਤੀ ਹੈ। ਦੂਜੇ ਪਾਸੇ ਗਲੋਬਲ ਕੰਪਨੀਆਂ ਪਹਿਲਾਂ ਹੀ ਅਮਰੀਕਾ-ਚੀਨ ਵਪਾਰ ਯੁੱਧ ਕਾਰਨ ਆਪਣੇ ਬੇਸ ਤੋਂ ਬਾਹਰ ਜਾਣ ਬਾਰੇ ਵਿਚਾਰ ਕਰ ਰਹੀਆਂ ਸਨ। ਦੋਵਾਂ ਦੇਸ਼ਾਂ ਦਰਮਿਆਨ ਵਪਾਰ ਯੁੱਧ ਦੇ ਕਾਰਨ, ਉਤਪਾਦਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਸੀ, ਜਿਸਦਾ ਅਸਰ ਕੰਪਨੀਆਂ ਦੇ ਮੁਨਾਫੇ ਉੱਤੇ ਪਿਆ ਹੈ। ਹਾਲਾਂਕਿ ਭਾਰਤ ਉਸ ਸਮੇਂ ਸਥਿਤੀ ਦਾ ਪੂਰਾ ਲਾਭ ਨਹੀਂ ਲੈ ਸਕਿਆ। ਪਰ ਹੁਣ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ।
 

  • Uttar Pradesh Chief Minister Yogi Adityanath
  • foreign companies
  • investment invitation
  • ਉੱਤਰ ਪ੍ਰਦੇਸ਼
  • ਮੁੱਖ ਮੰਤਰੀ ਯੋਗੀ ਆਦਿੱਤਿਆਨਾਥ
  • ਵਿਦੇਸ਼ੀ ਕੰਪਨੀਆਂ
  • ਨਿਵੇਸ਼ ਸੱਦਾ

ਮਾਈਕ੍ਰੋਸਾਫਟ ਨੇ 2020 ਦੀ ਤੀਜੀ ਤਿਮਾਹੀ ਵਿਚ 81 ਹਜ਼ਾਰ ਕਰੋੜ ਰੁਪਏ ਦਾ ਮੁਨਾਫਾ ਕੀਤਾ ਦਰਜ

NEXT STORY

Stories You May Like

  • sri darbar sahib  hukamnama  amritsar  today
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (03 ਜੁਲਾਈ, 2022)
  • 49 trucks of wheat sent to afghanistan
    ਭਾਰਤ-ਪਾਕਿ ਸਰਹੱਦ ਰਾਹੀਂ ਕਣਕ ਦੇ 49 ਟਰੱਕ ਅਫਗਾਨਿਸਤਾਨ ਭੇਜੇ
  • prisoner  s hair cut in bathinda jail
    ਬਠਿੰਡਾ ਜੇਲ੍ਹ ’ਚ ਅੰਮ੍ਰਿਤਧਾਰੀ ਕੈਦੀ ਦੇ ਵਾਲ ਕੱਟਣ ਦੇ ਮਾਮਲੇ ਨੇ ਫੜਿਆ ਤੂਲ
  • sri lanka to receive two consignments of fuel in july  lanka ioc
    ਸ਼੍ਰੀਲੰਕਾ ਨੂੰ ਜੁਲਾਈ ’ਚ ਈਂਧਨ ਦੀਆਂ ਦੋ ਖੇਪ ਮਿਲਣਗੀਆਂ : ਲੰਕਾ IOC
  • china is constantly adopting new tactics to   grab   pakistan
    ਪਾਕਿਸਤਾਨ ਨੂੰ ‘ਹੜੱਪਣ’ ਦੇ ਲਈ ਚੀਨ ਅਪਣਾ ਰਿਹਾ ਨਿੱਤ ਨਵੇਂ ਹੱਥਕੰਡੇ
  • mohammad riaz had done reiki at bjp office
    ਵੱਡਾ ਖੁਲਾਸਾ : ਕਨ੍ਹਈਆ ਦਾ ਸਿਰ ਕਲਮ ਕਰਨ ਵਾਲੇ ਮੁਹੰਮਦ ਰਿਆਜ਼ ਨੇ BJP ਦਫ਼ਤਰ ਦੀ ਕੀਤੀ ਸੀ ਰੇਕੀ
  • farmer dies of electrocution
    ਕਰੰਟ ਲੱਗਣ ਨਾਲ ਕਿਸਾਨ ਦੀ ਹੋਈ ਮੌਤ
  • elon musk meets with pope francis
    ਐਲਨ ਮਸਕ ਨੇ ਪੋਪ ਫ੍ਰਾਂਸਿਸ ਨਾਲ ਕੀਤੀ ਮੁਲਾਕਾਤ
  • jobs in serbia europe
    Bus Drivers ਲਈ Serbia-Europe ’ਚ ਨਿਕਲੀਆਂ ਨੌਕਰੀਆਂ
  • prominent phagwara industrialist jatinder kundi death threats over phone
    ਖ਼ੁਦ ਨੂੰ ਗੋਲਡੀ ਬਰਾੜ ਦੱਸ ਫਗਵਾੜਾ ਦੇ ਸਨਅਤਕਾਰ ਕੁੰਦੀ ਨੂੰ ਕੀਤਾ ਫ਼ੋਨ,...
  • new excise policy liquor will now be sold 24 hours a day in jalandhar
    ਪਿਆਕੜਾਂ ਲਈ ਚੰਗੀ ਖ਼ਬਰ: ਰੇਟ ਲਿਸਟ ਤਿਆਰ, ਹੁਣ ਮਹਾਨਗਰ ਜਲੰਧਰ ’ਚ 24 ਘੰਟੇ...
  • 26 year old dies of electrocution at fair
    ਮੇਲੇ ’ਚ ਕਰੰਟ ਲੱਗਣ ਕਾਰਨ 26 ਸਾਲਾ ਨੌਜਵਾਨ ਦੀ ਮੌਤ
  • couple alleged  policeman and his family entered the house beaten him
    ਪਤੀ-ਪਤਨੀ ਨੇ ਲਾਏ ਦੋਸ਼, ਕਿਹਾ-ਪੁਲਸ ਮੁਲਾਜ਼ਮ ਤੇ ਉਸਦੇ ਪਰਿਵਾਰ ਨੇ ਘਰ ’ਚ ਦਾਖ਼ਲ...
  • family dispute case
    ਜਲੰਧਰ: ਗਣੇਸ਼ ਨਗਰ ਵਿਖੇ ਕੁੜੀ ਦੇ ਪਰਿਵਾਰ ਵੱਲੋਂ ਮੁੰਡੇ ਦੇ ਪਰਿਵਾਰ 'ਤੇ ਕੀਤਾ...
  • brother arrested for sister murder
    ਕਰਤਾਰਪੁਰ: ਗਲਾ ਘੁੱਟ ਕੇ ਭੈਣ ਨੂੰ ਦਰਦਨਾਕ ਮੌਤ ਦੇਣ ਵਾਲਾ ਭਰਾ 24 ਘੰਟਿਆਂ 'ਚ...
  • single use plastic  ban  targeted vegetable market
    ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਦੇ ਬਾਵਜੂਦ ਮਕਸੂਦਾਂ ਸਬਜ਼ੀ ਮੰਡੀ ’ਚ ਧੜੱਲੇ...
Trending
Ek Nazar
jobs in serbia europe

Bus Drivers ਲਈ Serbia-Europe ’ਚ ਨਿਕਲੀਆਂ ਨੌਕਰੀਆਂ

jio phone recharge plan rs 1999 offer 2 year validity

Jio ਦਾ ਧਮਾਕਾ, ਇਕ ਰੀਚਾਰਜ ’ਚ ਦੋ ਸਾਲਾਂ ਤਕ ਅਨਲਿਮਟਿਡ ਕਾਲਿੰਗ ਤੇ ਡਾਟਾ, ਨਾਲ...

canadian citizen tribute sidhu moose wala on stage

ਗੋਰੇ ਨੇ ਗਾਇਆ ਸਿੱਧੂ ਮੂਸੇ ਵਾਲਾ ਦਾ ਗੀਤ ਤੇ ਮਾਰੀ ਪੱਟ ’ਤੇ ਥਾਪੀ, ਵੀਡੀਓ ਹੋਈ...

whatsapp banned more than 19 lakhs indian accounts

WhatsApp ਨੇ ਬੈਨ ਕੀਤੇ 19 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ, ਤੁਸੀਂ ਵੀ ਤਾਂ...

mishri di dali song from sohreyan da pind aa gaya movie out now

‘ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਦਾ ਨਵਾਂ ਗੀਤ ‘ਮਿਸ਼ਰੀ ਦੀ ਡਲੀ’ ਰਿਲੀਜ਼...

drdo gets success in first flight of unmanned aircraft

DRDO ਦੀ ਵੱਡੀ ਸਫਲਤਾ, ਮਨੁਖ ਰਹਿਤ ਜਹਾਜ਼ ਦੀ ਪਹਿਲੀ ਉਡਾਣ ਸਫਲ

vivek agnihotri reply on dia mirza tweet

ਦੀਆ ਮਿਰਜ਼ਾ ਨੇ ਊਧਵ ਠਾਕਰੇ ਲਈ ਕੀਤਾ ਟਵੀਟ, ਵਿਵੇਕ ਅਗਨੀਹੋਤਰੀ ਨੇ ਕਰ ਦਿੱਤੀ ਇਹ...

the two superstars from the south refused to have   coffee   with karan johar

ਸਾਊਥ ਦੇ ਇਨ੍ਹਾਂ ਦੋ ਸੁਪਰਸਟਾਰਸ ਨੇ ਕਰਨ ਜੌਹਰ ਨਾਲ ‘ਕੌਫੀ’ ਪੀਣ ਤੋਂ ਕੀਤਾ ਮਨ੍ਹਾ

shahrukh khan cameo in rocketry

ਆਰ. ਮਾਧਵਨ ਦੀ ਫ਼ਿਲਮ ‘ਰਾਕੇਟਰੀ’ ’ਚ ਸ਼ਾਹਰੁਖ ਖ਼ਾਨ ਨੇ ਦਿੱਤਾ ਸਰਪ੍ਰਾਈਜ਼, ਦੇਖ...

woman raped in hotel in jalandhar

ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ...

oneplus nord 2t 5g launched in india

32MP ਦੇ ਫਰੰਟ ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ OnePlus Nord 2T 5G, ਜਾਣੋ ਕੀਮਤ

hermit pegasus like spyware targets android ios devices

ਐਂਡਰਾਇਡ ਤੇ iOS ਯੂਜ਼ਰਜ਼ ਸਾਵਧਾਨ! ਪੇਗਾਸੁਸ ਤੋਂ ਬਾਅਦ ਹੁਣ ਇਹ ਸਪਾਈਵੇਅਰ ਕਰ...

aus state warns of torrential rain potential major flooding

ਆਸਟ੍ਰੇਲੀਆਈ ਰਾਜ ਨੇ ਭਾਰੀ ਮੀਂਹ, ਸੰਭਾਵਿਤ ਵੱਡੇ ਹੜ੍ਹ ਦੀ ਜਾਰੀ ਕੀਤੀ ਚੇਤਾਵਨੀ

kangana ranaut on new cm of maharashtra

ਕੰਗਨਾ ਰਣੌਤ ਨੇ ਮਹਾਰਾਸ਼ਟਰਾ ਦੇ ਨਵੇਂ ਸੀ. ਐੱਮ. ਏਕਨਾਥ ਸ਼ਿੰਦੇ ਨੂੰ ਦਿੱਤੀਆਂ...

french airport workers strike to demand pay hike

ਫਰਾਂਸ ਦੇ ਏਅਰਪੋਰਟ ਕਾਮਿਆਂ ਨੇ ਕੀਤੀ ਹੜਤਾਲ, ਕਈ ਉਡਾਣਾਂ ਰੱਦ

vidyut jammwal meet a worker in his action style

ਜਾਨ ਜੋਖ਼ਮ ’ਚ ਪਾ ਬਿਲਡਿੰਗ ’ਚ ਕੰਮ ਕਰ ਰਹੇ ਫੈਨ ਨੂੰ ਮਿਲਣ ਪਹੁੰਚੇ ਵਿਧੁਤ...

10 killed in car accident in se iran

ਈਰਾਨ 'ਚ ਵਾਪਰਿਆ ਕਾਰ ਹਾਦਸਾ, 10 ਲੋਕਾਂ ਦੀ ਮੌਤ

strange landspout emerges in canada shocks netizens

ਕੈਨੇਡਾ 'ਚ ਦਿਸਿਆ ਅਜੀਬੋ ਗਰੀਬ 'landspout', ਲੋਕ ਹੋਏ ਹੈਰਾਨ (ਵੀਡੀਓ)

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • roshan health care ayurvedic physical illness treatment
      ਪੁਰਸ਼ਾਂ ’ਚ ਮਰਦਾਨਾ ਕਮਜ਼ੋਰੀ ਦਿਨੋ-ਦਿਨ ਕਿਉਂ ਵਧ ਰਹੀ ਹੈ, ਲਵੋ ਜਾਣਕਾਰੀ
    • bbc news
      ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਦੀ ਤਿਆਰੀ , 4-5 ਵਿਧਾਇਕਾਂ ਨੂੰ ਮਿਲ ਸਕਦੀ ਹੈ...
    • today  s hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (02 ਜੁਲਾਈ, 2022)
    • punab dgp
      ਅਹਿਮ ਖ਼ਬਰ : ਪੰਜਾਬ ਨੂੰ ਜਲਦ ਹੀ ਕਾਰਜਕਾਰੀ DGP ਮਿਲਣਾ ਤੈਅ, ਜਾਣੋ ਕੀ ਹੈ ਕਾਰਨ
    • after abortion law in america men rush to get vasectomies
      ਅਮਰੀਕਾ ’ਚ ਗਰਭਪਾਤ ਕਾਨੂੰਨ ਦੇ ਫ਼ੈਸਲੇ ਤੋਂ ਬਾਅਦ ਨਸਬੰਦੀ ਕਰਵਾਉਣ ਲੱਗੇ ਨੌਜਵਾਨ
    • punjab cabinet expansion
      'ਪੰਜਾਬ ਕੈਬਨਿਟ' 'ਚ ਹੋਣ ਜਾ ਰਿਹੈ ਵੱਡਾ ਫੇਰਬਦਲ, ਇਸ ਦਿਨ ਸਹੁੰ ਚੁੱਕਣਗੇ ਨਵੇਂ...
    • liver transplant of a child suffering from rare disease
      ਦੇਸ਼ ’ਚ ਪਹਿਲੀ ਵਾਰ ਦੁਰਲੱਭ ਬੀਮਾਰੀ ਤੋਂ ਪੀੜਤ 8 ਮਹੀਨੇ ਬੱਚੇ ਦਾ ਹੋਇਆ ਲਿਵਰ...
    • over 6 000 pilgrims leave jammu for amarnath yatra
      ਅਮਰਨਾਥ ਯਾਤਰਾ; ਸ਼ਰਧਾਲੂਆਂ ਦਾ ਇਕ ਹੋਰ ਜਥਾ ਰਵਾਨਾ, ਹੁਣ ਤੱਕ ਇੰਨੇ ਸ਼ਰਧਾਲੂ ਕਰ...
    • police child left in hot car by father dies in north carolina
      ਅਮਰੀਕਾ: ਉੱਤਰੀ ਕੈਰੋਲੀਨਾ 'ਚ 1 ਸਾਲ ਦੇ ਬੱਚੇ ਨੂੰ ਕਾਰ 'ਚ ਛੱਡ ਕੇ ਕੰਮ 'ਤੇ ਗਿਆ...
    • license  bribery  drug inspector  bableen kaur  jail
      ਲਾਇਸੈਂਸ ਬਣਾਉਣ ਲਈ ਰਿਸ਼ਵਤ ਲੈਣ ਦਾ ਮਾਮਲਾ, ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ...
    • sangrur incident
      ਸੰਗਰੂਰ 'ਚ ਰੂਹ ਕੰਬਾਊ ਘਟਨਾ : 5 ਸਾਲਾ ਧੀ ਦਾ ਕਤਲ ਕਰ ਔਰਤ ਨੇ ਕੀਤੀ ਖ਼ੁਦਕੁਸ਼ੀ,...
    • ਵਪਾਰ ਦੀਆਂ ਖਬਰਾਂ
    • buying gold will be expensive government increased import duty
      ਸੋਨਾ ਖਰੀਦਣਾ ਹੋਵੇਗਾ ਮਹਿੰਗਾ, ਸਰਕਾਰ ਨੇ ਇੰਪੋਰਟ ਡਿਊਟੀ 'ਚ ਕੀਤਾ ਭਾਰੀ ਵਾਧਾ
    • liquid manufacturing companies will resort to paper straws
      ਤਰਲ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਲੈਣਗੀਆਂ ਕਾਗਜ਼ੀ ਸਟ੍ਰਾਅ ਦਾ ਸਹਾਰਾ
    • tata motors   sales surge
      ਟਾਟਾ ਮੋਟਰਜ਼ ਦੀ ਵਿਕਰੀ 'ਚ ਹੋਇਆ ਭਾਰੀ ਵਾਧਾ
    • rising inflation has negative impact growth construction sector
      ਵਧਦੀ ਮਹਿੰਗਾਈ ਕਾਰਨ ਨਿਰਮਾਣ ਸੈਕਟਰ ਦੀ ਗ੍ਰੋਥ ’ਤੇ ਦਿਖਿਆ ਨਾਂਹਪੱਖੀ ਅਸਰ
    • china s cunning plan to grab pakistan s beautiful territory in return for loans
      ਚੀਨ ਦੀ ਚਲਾਕੀ : ਕਰਜ਼ਾ ਦੇਣ ਦੇ ਬਦਲੇ ਪਾਕਿਸਤਾਨ ਦੇ ਖ਼ੂਬਸੂਰਤ ਇਲਾਕੇ ਹਥਿਆਉਣ ਦੀ...
    • dangerous bacteria found in chocolate products recalled by company
      ਚਾਕਲੇਟ 'ਚ ਮਿਲਿਆ ਖ਼ਤਰਨਾਕ ਬੈਕਟੀਰੀਆ, ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ ਵਾਪਸ...
    • there are many big changes happening today
      ਅੱਜ ਤੋਂ ਹੋ ਰਹੇ ਹਨ ਕਈ ਵੱਡੇ ਬਦਲਾਅ, ਇਨ੍ਹਾਂ ਦਾ ਤੁਹਾਡੀ ਜੇਬ 'ਤੇ ਪਵੇਗਾ ਸਿੱਧਾ...
    • gst collection in june 2022 was rs 1 44 lakh crore  an increase of 56
      ਜੂਨ 2022 ਵਿੱਚ ਕੁੱਲ ਜੀਐਸਟੀ ਕੁਲੈਕਸ਼ਨ 1.44 ਲੱਖ ਕਰੋੜ ਰੁਪਏ, ਪਿਛਲੇ ਸਾਲ...
    • reliance s new strategy for 5g led by akash ambani
      ਆਕਾਸ਼ ਅੰਬਾਨੀ ਦੀ ਅਗਵਾਈ 'ਚ 5G ਲਈ Reliance Jio ਦੀ ਨਵੀਂ ਰਣਨੀਤੀ
    • economy on the path to recovery   report
      ਸੁਧਾਰ ਦੇ ਰਸਤੇ 'ਤੇ ਅਰਥਵਿਵਸਥਾ, ਕਰਜੇ ਦੀ ਮੰਗ ਵਧੀ : ਰਿਪੋਰਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਯੂਕ੍ਰੇਨ-ਰੂਸ ਜੰਗ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +