ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਸਪਾਟ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ ਬਿਨ੍ਹਾਂ ਕਿਸੇ ਬਦਲਾਅ ਦੇ ਨਾਲ 56.00 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉੱਧਰ ਕਰੂਡ 'ਚ ਤੇਜ਼ੀ ਦਿਸ ਰਹੀ ਹੈ ਅਤੇ ਇਹ 0.17 ਫੀਸਦੀ ਦੀ ਮਜ਼ਬੂਤੀ ਨਾਲ 60 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।
ਉੱਧਰ ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਕਮਜ਼ੋਰੀ ਨਜ਼ਰ ਆ ਰਹੀ ਹੈ ਅਤੇ ਕਾਮੈਕਸ 'ਤੇ ਸੋਨਾ 0.37 ਫੀਸਦੀ ਦੀ ਕਮਜ਼ੋਰੀ ਦੇ ਨਾਲ 1506.00 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 'ਚ ਸੁਸਤੀ ਦਿਖਾਈ ਦੇ ਰਹੀ ਹੈ ਅਤੇ ਕਾਮੈਕਸ 'ਤੇ ਚਾਂਦੀ 0.38 ਫੀਸਦੀ ਦੀ ਕਮਜ਼ੋਰੀ ਦੇ ਨਾਲ 17 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਹੀ ਹੈ।
ਐੱਮ.ਸੀ.ਐਕਸ ਨੈਚੁਰਲ ਗੈਸ
ਖਰੀਦੋ-157.0 ਰੁਪਏ
ਸਟਾਪਲਾਸ-155.0 ਰੁਪਏ
ਟੀਚਾ-162.0 ਰੁਪਏ
ਐੱਮ.ਸੀ.ਐਕਸ ਲੈੱਡ
ਖਰੀਦੋ-154.0 ਰੁਪਏ
ਸਟਾਪਲਾਸ-151.8 ਰੁਪਏ
ਟੀਚਾ-154.0
ਸਾਲ ’ਚ 30 ਫ਼ੀਸਦੀ ਮਹਿੰਗਾ ਹੋਇਆ ਸੋਨਾ, ਦੀਵਾਲੀ ਤੱਕ ਜਾਵੇਗਾ 40,000 ਦੇ ਪਾਰ
NEXT STORY