Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 20, 2026

    4:13:33 PM

  • hooliganism of punjab police in jalandhar

    Punjab: ASI ਨੇ ਮਹਿਲਾ ਨੂੰ ਵਾਲਾਂ ਤੋਂ ਫੜ ਕੇ...

  • sheetal angural big statement

    ਸ਼ੀਤਲ ਅੰਗੂਰਾਲ ਨੇ 'ਆਪ' ਸਰਕਾਰ ਖ਼ਿਲਾਫ਼ ਖੋਲ੍ਹਿਆ...

  • indian youth returns safely from qatar

    ਕਤਰ 'ਚ ਮੌਤ ਦੇ ਮੂੰਹ 'ਚੋਂ ਨਿਕਲਿਆ ਭਾਰਤੀ...

  • stock markets closed sensex up 325 points nifty up 112 points

    ਵਾਧਾ ਲੈ ਕੇ ਬੰਦ ਹੋਏ ਸ਼ੇਅਰ ਬਾਜ਼ਾਰ : ਸੈਂਸੈਕਸ 325...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • Mumbai
  • ਨਿਵੇਸ਼ਕਾਂ ਲਈ ਮੌਕਾ, ਕੋਵਿਡ ਦੌਰ 'ਚ ਕਮਾਈ ਕਰਾਉਣਗੇ ਇਹ 12 ਵੱਡੇ IPO

BUSINESS News Punjabi(ਵਪਾਰ)

ਨਿਵੇਸ਼ਕਾਂ ਲਈ ਮੌਕਾ, ਕੋਵਿਡ ਦੌਰ 'ਚ ਕਮਾਈ ਕਰਾਉਣਗੇ ਇਹ 12 ਵੱਡੇ IPO

  • Updated: 19 May, 2021 02:28 PM
Mumbai
healthcare cos see a covid lining set to launch ipo
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਬਾਜ਼ਾਰ ਨਿਵੇਸ਼ਕਾਂ ਨੂੰ ਇਸ ਸਾਲ ਮੋਟਾ ਰਿਟਰਨ ਕਮਾਉਣ ਦਾ ਮੌਕਾ ਮਿਲ ਸਕਦਾ ਹੈ। ਭਾਰਤ ਦੇ ਪ੍ਰਾਇਮਰੀ ਬਾਜ਼ਾਰ ਵਿਚ ਫਾਰਮਾ, ਸਿਹਤ ਸੰਭਾਲ ਤੇ ਸਬੰਧਤ ਕੰਪਨੀਆਂ ਵੱਲੋਂ 2021 ਵਿਚ ਰਿਕਾਰਡ ਫੰਡ ਜੁਟਾਉਣ ਦੀ ਸੰਭਾਵਨਾ ਹੈ ਕਿਉਂਕਿ ਮਹਾਮਾਰੀ ਦੌਰਾਨ ਨਿਵੇਸ਼ਕ ਅਜਿਹੀਆਂ ਫਰਮਾਂ ਦੇ ਆਈ. ਪੀ. ਓ. ਦੀ ਉਡੀਕ ਕਰ ਰਹੇ ਹਨ ਜਿਨ੍ਹਾਂ ਨੂੰ ਇਸ ਹਾਲਾਤ ਵਿਚ ਫਾਇਦਾ ਹੋ ਸਕਦਾ ਹੈ। ਲਿਹਾਜਾ ਫਾਰਮਾ ਕੰਪਨੀਆਂ ਨੂੰ ਵੀ ਉਮੀਦ ਹੈ ਕਿ ਉਨ੍ਹਾਂ ਦੇ ਆਈ. ਪੀ. ਓ. ਨੂੰ ਵਧੀਆ ਰਿਸਪਾਂਸ ਮਿਲੇਗਾ।

ਬੈਂਕਰਾਂ ਅਨੁਸਾਰ, ਘੱਟੋ-ਘੱਟ 12 ਦਵਾ ਨਿਰਮਾਤਾ ਅਤੇ ਸਿਹਤ ਸੇਵਾਵਾਂ ਕੰਪਨੀਆਂ 2021 ਵਿਚ ਆਈ. ਪੀ. ਓ. ਲਿਆਉਣ ਦੀ ਤਿਆਰੀ ਵਿਚ ਹਨ। ਪਿਛਲੇ ਪੰਜ ਸਾਲਾਂ ਵਿਚ ਇਸ ਖੇਤਰ ਦੀਆਂ ਸਿਰਫ਼ ਸੱਤ ਕੰਪਨੀਆਂ ਨੇ ਹੀ ਆਈ. ਪੀ. ਓ. ਬਾਜ਼ਾਰ ਵਿਚ ਦਸਤਕ ਦਿੱਤੀ ਹੈ। ਹੁਣ ਦਰਜਨ ਕੰਪਨੀਆਂ ਆਈ. ਪੀ. ਓ. ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਵਿਚ ਹਨ। 8 ਫਰਮਾਂ ਨੇ ਸੇਬੀ ਕੋਲ ਡੀ. ਆਰ. ਐੱਚ. ਪੀ. ਵੀ ਜਮ੍ਹਾ ਕਰਾ ਦਿੱਤੀ ਹੈ, ਜਦੋਂ ਕਿ ਬਾਕੀ 4 ਫਰਮਾਂ- ਐੱਮਕਿਓਰ ਫਾਰਮਾ, ਵੈਲਨੈੱਸ ਫਾਰਏਵਰ, ਵਿਜੈ ਡਾਇਗੋਨੋਸਟਿਕ ਤੇ ਸਟਾਰ ਹੈਲਥ ਇੰਸ਼ੋਰੈਂਸ ਇਸ ਪ੍ਰਕਿਰਿਆ ਵਿਚ ਹਨ। ਬੈਂਕਰਾਂ ਦਾ ਕਹਿਣਾ ਹੈ ਕਿ ਮਹਾਮਾਰੀ ਵਿਚ ਇਸ ਸੈਕਟਰ ਦੇ ਆਈ. ਪੀ. ਓ. ਨੂੰ ਲੈ ਕੇ ਨਿਵੇਸ਼ਕਾਂ ਵਿਚ ਮੰਗ ਕਾਫ਼ੀ ਵਧੀ ਹੈ।

ਲਾਂਚ ਹੋਣਗੇ 3,500 ਕਰੋੜ ਰੁਪਏ ਤੱਕ ਦੇ ਆਈ. ਪੀ. ਓ.
ਹੁਣ ਤੱਕ ਜਿਨ੍ਹਾਂ ਫਰਮਾਂ ਨੇ ਸੇਬੀ ਕੋਲ ਡੀ. ਆਰ. ਐੱਚ. ਪੀ. ਯਾਨੀ ਡਰਾਫਟ ਰੇਡ ਹੈਰਿੰਗ ਪ੍ਰਾਸਪੈਕਟ ਦਾਇਰ ਕੀਤੀ ਹੈ ਉਨ੍ਹਾਂ ਵਿਚ ਗਲੇਨਮਾਰਕ ਲਾਈਫ ਸਾਇੰਸਿਜ਼, ਸੁਪਰੀਆ ਲਾਈਫ ਸਾਇੰਸਿਜ਼, ਕ੍ਰਿਸ਼ਨਾ ਡਾਇਗੋਨੋਸਟਿਕ, ਕਿਮਸ ਹਾਸਪਿਟਲਜ਼, ਤੱਤਵ ਚਿੰਤਨ ਫਾਰਮਾ, ਮੈਡੀ ਐਸਿਸਟ ਹੈਲਥਕੇਅਰ, ਸਿਗਾਚੀ ਇੰਡਸਟਰੀਜ਼ ਅਤੇ ਵਿੰਡਲਾਸ ਬਾਇਓਟੈਕ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਦੀ 450 ਤੋਂ 3,500 ਕਰੋੜ ਰੁਪਏ ਤੱਕ ਦਾ ਆਈ. ਪੀ. ਓ. ਲਿਆਉਣ ਦੀ ਯੋਜਨਾ ਹੈ। ਗਲੇਨਮਾਰਕ ਲਾਈਫ ਸਾਇੰਸਿਜ਼ ਨੇ ਪਿਛਲੇ ਮਹੀਨੇ ਆਈ. ਪੀ. ਓ. ਲਈ ਦਾਇਰ ਕੀਤਾ ਹੈ। ਇਹ ਤਕਰੀਬਨ 2,000 ਕਰੋੜ ਰੁਪਏ ਦਾ ਹੋ ਸਕਦਾ ਹੈ। ਪੁਣੇ ਦੀ ਦਵਾ ਨਿਰਮਾਤਾ ਕੰਪਨੀ ਐੱਮਕਿਓਰ ਫਾਰਮਾ 3,500-4000 ਕਰੋੜ ਰੁਪਏ ਦੇ ਆਈ. ਪੀ. ਓ. ਲਈ ਨਿਵੇਸ਼ ਬੈਂਕਰਾਂ ਨਾਲ ਸਲਾਹ ਮਸ਼ਵਰਾ ਕਰ ਰਹੀ ਹੈ।

ਉੱਥੇ ਹੀ, ਅਦਾਰ ਪੂਨਾਵਾਲਾ ਦੇ ਸਮਰਥਨ ਵਾਲੀ ਰਿਟੇਲ ਫਾਰਮੇਸੀ ਚੇਨ ਵੈਲਨੈੱਸ ਫਾਰਏਵਰ ਦੀ ਆਈ. ਪੀ. ਓ. ਜ਼ਰੀਏ 1,200 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। 

ਇਹ ਵੀ ਪੜ੍ਹੋੋ- ਗੌਤਮ ਅਡਾਨੀ ਦੀ ਸਭ ਤੋਂ ਵੱਡੀ ਡੀਲ, 25,500 ਕਰੋੜ 'ਚ ਖ਼ਰੀਦੀ ਇਹ ਕੰਪਨੀ

2020 'ਚ ਇਸ ਖੇਤਰ ਦੇ ਸਿਰਫ਼ ਇਕ ਆਈ. ਪੀ. ਓ. ਨੇ ਦਿੱਤੀ ਸੀ ਦਸਤਕ
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕੋਵਿਡ ਕਾਰਨ ਦਵਾ, ਟੀਕੇ ਤੇ ਸਿਹਤ ਨਾਲ ਸਬੰਧਤ ਹੋਰ ਸੇਵਾਵਾਂ ਦੀ ਮੰਗ ਜ਼ਬਰਦਸਤ ਵਧਣ ਵਾਲੀ ਹੈ। ਲਿਹਾਜਾ ਕੰਪਨੀਆਂ ਨੂੰ ਕੰਪਨੀਆਂ ਨੂੰ ਫੰਡ ਜੁਟਾਉਣ ਦੀ ਜ਼ਰੂਰਤ ਹੋਵੇਗੀ ਅਤੇ ਨਿਵੇਸ਼ਕ ਵੀ ਪੈਸਾ ਲਾਉਣ ਲਈ ਕਾਹਲੇ ਹਨ। ਫਰਵਰੀ ਵਿਚ ਕੋਵਿਡ ਦੀ ਦੂਜੀ ਲਹਿਰ ਸ਼ੁਰੂ ਹੋਣ ਮਗਰੋਂ ਨਿਫਟੀ ਫਾਰਮਾ ਇੰਡੈਕਸ 7 ਫ਼ੀਸਦੀ ਰਿਟਰਨ ਦੇ ਚੁੱਕਾ ਹੈ, ਜਦੋਂ ਕਿ ਨਿਫਟੀ ਇਸ ਦੌਰਾਨ ਲਗਭਗ ਉੱਥੇ ਕੁ ਹੀ ਖੜ੍ਹਾ ਹੈ। ਸਾਲ 2020 ਵਿਚ ਗਲੈਂਡ ਫਾਰਮਾ ਇਸ ਖੇਤਰ ਦੀ ਇਕੋ-ਇਕ ਕੰਪਨੀ ਸੀ, ਜਿਸ ਨੇ 5,230 ਕਰੋੜ ਰੁਪਏ ਦਾ ਆਈ. ਪੀ. ਓ. ਲਾਂਚ ਕੀਤਾ ਸੀ। ਨਵੰਬਰ ਵਿਚ ਲਿਸਟਿੰਗ ਤੋਂ ਬਾਅਦ ਇਸ ਦਾ ਸਟਾਕ 86 ਫ਼ੀਸਦੀ ਰਿਟਰਨ ਦੇ ਚੁੱਕਾ ਹੈ।

ਇਹ ਵੀ ਪੜ੍ਹੋੋ- ਵੋਡਾ-IDEA ਦੀ ਸੌਗਾਤ, 6 ਕਰੋੜ ਗਾਹਕਾਂ ਨੂੰ ਫ੍ਰੀ ਮਿਲੇਗਾ '294 ਕਰੋੜ' ਦਾ ਪੈਕ

  • IPO
  • primary market
  • share market
  • Drug makers IPO
  • ਆਈਪੀਓ
  • ਪ੍ਰਾਇਮਰੀ ਮਾਰਕੀਟ
  • ਸ਼ੇਅਰ ਬਾਜ਼ਾਰ
  • ਸਟਾਕ ਮਾਰਕੀਟ
  • ਦਵਾ ਆਈਪੀਓ

ਗੌਤਮ ਅਡਾਨੀ ਦੀ ਸਭ ਤੋਂ ਵੱਡੀ ਡੀਲ, 25,500 ਕਰੋੜ 'ਚ ਖ਼ਰੀਦੀ ਇਹ ਕੰਪਨੀ

NEXT STORY

Stories You May Like

  • 3 new ipos are coming next week
    ਨਿਵੇਸ਼ਕਾਂ ਕੋਲ ਕਮਾਈ ਦਾ ਸੁਨਹਿਰੀ ਮੌਕਾ, ਅਗਲੇ ਹਫਤੇ ਆ ਰਹੇ ਨੇ 3 ਨਵੇਂ IPO
  • phonepe ipo  network of 4 7 crore merchants  new earning  revealed
    IPO ਤੋਂ ਪਹਿਲਾਂ PhonePe ਦਾ ਧਮਾਕਾ: 4.7 ਕਰੋੜ ਵਪਾਰੀਆਂ ਦਾ ਨੈੱਟਵਰਕ, ਕਮਾਈ ਦੇ ਨਵੇਂ ਮਾਡਲ ਦਾ ਹੋਇਆ ਖੁਲਾਸਾ
  • stock market  5 big ipos to open this week
    ਸ਼ੇਅਰ ਬਾਜ਼ਾਰ ’ਚ ਵਧੀ ਹਲਚਲ: ਡਰ ਦੇ ਮਾਹੌਲ ਦਰਮਿਆਨ ਇਸ ਹਫ਼ਤੇ ਖੁੱਲ੍ਹਣਗੇ 5 ਵੱਡੇ IPO
  • phonepe pauses ipo plans
    PhonePe ਦੇ IPO 'ਤੇ ਲੱਗੀ 'ਬਰੇਕ'! ਜੰਗ ਤੇ ਬਾਜ਼ਾਰ ਦੀ ਮੰਦੀ ਨੇ ਵਿਗਾੜੀ ਖੇਡ, ਜਾਣੋ ਹੁਣ ਕਦੋਂ ਹੋਵੇਗੀ ਲਿਸਟਿੰਗ
  • 12 islamic countries unite against iran
    ਈਰਾਨ ਖ਼ਿਲਾਫ਼ 12 ਇਸਲਾਮਿਕ ਦੇਸ਼ ਇਕਜੁੱਟ; ਹਮਲਿਆਂ ਦੀ ਕੀਤੀ ਨਿੰਦਾ, ਕਿਹਾ— 'ਹੁਣ ਭਰੋਸਾ ਕਰਨਾ ਮੁਸ਼ਕਲ'
  • this flagship phone has become cheaper by up to 12 000
    ਫ਼ੋਨ ਖਰੀਦਣ ਦਾ ਸੁਨਹਿਰੀ ਮੌਕਾ ! 12,000 ਤੱਕ ਸਸਤਾ ਹੋਇਆ ਇਹ Flagship ਫੋਨ
  • hardik pandya bought a ferrari 12cilindri worth rs 12 crore
    ਹਾਰਦਿਕ ਪੰਡਯਾ ਨੇ ਖਰੀਦੀ 12 ਕਰੋੜੀ Ferrari 12Cilindri!,ਗਰਲਫ੍ਰੈਂਡ ਮਾਹੀਕਾ ਨੇ ਉਤਾਰੀ ਆਰਤੀ (ਵੀਡੀਓ)
  • heavy rains will occur till march 12 13 14
    12-13-14 ਮਾਰਚ ਤੱਕ ਪਵੇਗੀ ਭਾਰੀ ਮੀਂਹ ! IMD ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਹਾਈ ਅਲਰਟ
  • hooliganism of punjab police in jalandhar
    Punjab: ASI ਨੇ ਮਹਿਲਾ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ! ਨੌਜਵਾਨ ਨੂੰ ਨੰਗਾ ਹੀ...
  • sheetal angural big statement
    ਸ਼ੀਤਲ ਅੰਗੂਰਾਲ ਨੇ 'ਆਪ' ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਕਿਹਾ-ਸਰਕਾਰ ਦੀ...
  • amarinder singh raja warring  punjab congress
    ਇਕੱਲਾ ਗਿੱਦੜਬਾਹਾ ਨਹੀਂ, ਜਾਖੜ ਖ਼ਿਲਾਫ਼ ਲੜਨਾ ਪਿਆ ਤਾਂ ਲੜਾਂਗਾ : ਰਾਜਾ ਵੜਿੰਗ
  • sukhbir singh badal statement
    CM ਨੂੰ ਸਿਰਫ਼ ਅੰਗੂਠਾ ਲਗਾਉਣ ਲਈ ਰੱਖਿਆ, ਸਰਕਾਰ ਤਾਂ ਚਲਾ ਰਹੇ ਦਿੱਲੀ ਵਾਲੇ:...
  • woman serious allegations against mother in law and husband
    ਜਲੰਧਰ 'ਚ ਹੰਗਾਮਾ! ਮਹਿਲਾ ਨੇ ਪਤੀ ਤੇ ਸੱਸ 'ਤੇ ਲਾਏ ਕੁੱਟਮਾਰ ਦੇ ਗੰਭੀਰ ਦੋਸ਼
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • 3 holidays have come together in punjab
    ਪੰਜਾਬ 'ਚ ਇਕੱਠੀਆਂ 3 ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
  • jathedar kuldeep singh gargaj s big statement on release of captive sikhs
    ਬੰਦੀ ਸਿੰਘਾਂ ਦੀ ਰਿਹਾਈ 'ਤੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ! ਨਿਆਂ ਪ੍ਰਣਾਲੀ 'ਤੇ...
Trending
Ek Nazar
bharti singh showed the face of her newborn baby kaju

ਇੰਤਜ਼ਾਰ ਹੋਇਆ ਖਤਮ ! ਕਾਮੇਡੀ ਕੁਈਨ ਭਾਰਤੀ ਸਿੰਘ ਨੇ ਦਿਖਾਇਆ ਛੋਟੇ ਪੁੱਤਰ 'ਕਾਜੂ'...

fssai  s big decision

FSSAI ਦਾ ਵੱਡਾ ਫੈਸਲਾ: ਹੁਣ 1.5 ਕਰੋੜ ਤੋਂ ਵੱਧ ਟਰਨਓਵਰ ’ਤੇ ਸੂਬਾ ਪੱਧਰੀ...

union minister security agencies

ਕੇਂਦਰੀ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ, ਅਲਰਟ 'ਤੇ ਸੁਰੱਖਿਆ ਏਜੰਸੀਆਂ

who is the   bade sahab   of   dhurandhar 2

ਧੁਰੰਦਰ-2 'ਚ 'ਬੜੇ ਸਾਹਿਬ' ਦੇ ਕਿਰਦਾਰ ਤੋਂ ਉੱਠਿਆ ਪਰਦਾ, ਜਾਣੋ ਕੌਣ ਹੈ ਇਹ...

ncw issues summons to nora fatehi  sanjay dutt

"ਅਸ਼ਲੀਲਤਾ ਬਰਦਾਸ਼ਤ ਨਹੀਂ...!"— ਸੰਜੇ ਦੱਤ ਤੇ ਨੋਰਾ ਨੂੰ ਮਹਿਲਾ ਕਮਿਸ਼ਨ ਨੇ...

up fatwa issued against nora fatehi over sarke chunar teri sarke song

'ਸਰਕੇ ਚੁਨਰ' ਗਾਣੇ ਨੂੰ ਲੈ ਕੇ ਵਧਿਆ ਵਿਵਾਦ; ਨੋਰਾ ਫਤੇਹੀ ਵਿਰੁੱਧ ਫਤਵਾ ਜਾਰੀ

famous actress announces pregnancy after 10 years of marriage

ਖੁਸ਼ਖਬਰੀ ! ਵਿਆਹ ਦੇ 10 ਸਾਲਾਂ ਬਾਅਦ 'ਮੰਮੀ' ਬਣਨ ਜਾ ਰਹੀ ਹੈ ਮਸ਼ਹੂਰ ਅਦਾਕਾਰਾ,...

samsung s premium smartphone

ਅੱਧੀ ਕੀਮਤ 'ਤੇ ਮਿਲ ਰਿਹੈ Samsung ਦਾ ਧਾਕੜ ਸਮਾਰਟਫੋਨ! ਜਾਣੋ ਕੀ ਹੈ ਆਫਰ

major incident

ਵੱਡੀ ਵਾਰਦਾਤ! ਬਦਮਾਸ਼ਾਂ ਨੇ ਘਰ 'ਚ ਵੜ ਕੇ 4 ਜੀਆਂ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ipl 2026

IPL ਸ਼ੁਰੂ ਹੋਣ ਤੋਂ ਪਹਿਲਾਂ ਟੀਮ ਨੂੰ ਲੱਗਾ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ...

haryana government transfers 23 ias officers  read the list

ਹਰਿਆਣਾ ਸਰਕਾਰ ਵੱਲੋਂ 23 IAS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਸੂਚੀ

honda electric suv testing india

ਭਾਰਤ 'ਚ ਹੋਂਡਾ ਦੀ ਵੱਡੀ ਤਿਆਰੀ, ਸ਼ੁਰੂ ਹੋਈ ਖਾਸ SUV ਦੀ ਟੈਸਟਿੰਗ

iran attack saudi arab kuwait qatar oil fields

'ਅਜੇ ਬਦਲਾ ਪੂਰਾ ਨਹੀਂ ਹੋਇਆ', ਈਰਾਨ ਦੇ ਹਮਲਿਆਂ ਨਾਲ ਖਾੜੀ ਦੇਸ਼ਾਂ ਦੇ ਤੇਲ ਖੂਹਾਂ...

us envoy holds talks with sri lankan president

ਪੱਛਮੀ ਏਸ਼ੀਆ ਸੰਕਟ 'ਤੇ ਅਮਰੀਕੀ ਰਾਜਦੂਤ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ...

big good news for railway employees

ਰੇਲਵੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਮਹਿੰਗਾਈ ਭੱਤੇ ਤੋਂ ਬਾਅਦ ਹੁਣ KMA 'ਚ...

good news on occasion of eid

ਈਦ ਮੌਕੇ Good news : ਟੀਟੀਪੀ ਨੇ ਵੀ ਹਮਲੇ ਰੋਕਣ ਦਾ ਕਰ 'ਤਾ ਐਲਾਨ

pakistan  s army chief munir statement

ਪਾਕਿ ਫੌਜ ਮੁਖੀ ਨੇ ਅੱਤਵਾਦ ਦੇ ਮੁੱਦੇ 'ਤੇ ਅਫਗਨਿਸਤਾਨ ਨੂੰ ਸੁਣਾਈਆਂ...

ishqan de lekhe a beautiful blend of love emotions and cinematic excellence

ਗੁਰਨਾਮ ਭੁੱਲਰ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਪਿਆਰ, ਜਜ਼ਬਾਤ ਤੇ ਸਿਨੇਮੈਟਿਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • prices of gold and silver in chandigarh and other cities
      Gold-Silver ਦੀਆਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ...
    • comeback in the stock market sensex jumped beyond 800 and nifty 260 points
      ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 800 ਤੇ ਨਿਫਟੀ 260 ਅੰਕਾਂ ਤੋਂ ਪਾਰ...
    • 4 major airports including adampur in punjab will be closed
      ਹਵਾਈ ਯਾਤਰੀ ਸਾਵਧਾਨ! ਪੰਜਾਬ ਦੇ ਆਦਮਪੁਰ ਸਣੇ ਇਹ 4 ਮੁੱਖ ਏਅਰਪੋਰਟ ਹੋਣਗੇ ਬੰਦ
    • uae opens relief package for treasury
      ਜੰਗ ਦੇ ਅਸਰ ਨਾਲ ਨਜਿੱਠਣ ਲਈ UAE ਨੇ ਖੋਲ੍ਹਿਆ ਖ਼ਜ਼ਾਨਾ, ਬੈਂਕ ਤੇ ਬਾਜ਼ਾਰ ਨੂੰ...
    • perfumes become expensive by up to 20 percent during ramadan
      ਰਮਜ਼ਾਨ ’ਚ 20 ਫੀਸਦੀ ਤੱਕ ਮਹਿੰਗੇ ਹੋਏ ਪਰਫਿਊਮ, ਸ਼ਿਪਮੈਂਟ ’ਚ ਦੇਰੀ ਨਾਲ...
    • sbi customers   services will be closed for 90 minutes
      SBI ਗਾਹਕਾਂ ਲਈ ਜ਼ਰੂਰੀ ਖ਼ਬਰ:  90 ਮਿੰਟ ਲਈ ਬੰਦ ਰਹਿਣਗੀਆਂ ਇਹ ਅਹਿਮ ਸੇਵਾਵਾਂ
    • indian industries 800 small companies in danger 12 000 crores stranded
      ਭਾਰਤੀ ਉਦਯੋਗਾਂ 'ਤੇ ਮੰਡਰਾਇਆ ਸੰਕਟ: ਖ਼ਤਰੇ 'ਚ 800 ਛੋਟੀਆਂ ਕੰਪਨੀਆਂ , 12,000...
    • then the price of gold fell  rate of 10 grams
      ਫਿਰ ਡਿੱਗੇ ਸੋਨੇ ਦੇ ਭਾਅ ਜਾਣੋ ਕਿੰਨੇ ਹੋਏ 10 ਗ੍ਰਾਮ Gold ਦੇ ਰੇਟ
    • rs 10 000 not withdrawn from atm had to pay rs 3 28 lakh to bank after 9 years
      ATM 'ਚੋਂ ਨਹੀਂ ਨਿਕਲੇ 10,000 ਰੁਪਏ, 9 ਸਾਲ ਬਾਅਦ ਬੈਂਕ ਨੂੰ ਦੇਣੇ ਪਏ 3.28...
    • bank holidays starting from today will remain closed for several days
      Banking Alert! ਅੱਜ ਤੋਂ ਲੰਮੀਆਂ ਬੈਂਕ ਛੁੱਟੀਆਂ ਦੀ ਹੋ ਰਹੀ ਸ਼ੁਰੂਆਤ, ਲਗਾਤਾਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +