ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਸਪਾਟ ਚਾਲ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 1 ਪੈਸੇ ਦੇ ਮਾਮੂਲੀ ਵਾਧੇ ਨਾਲ 64.88 ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੱਲ੍ਹ ਵੀ ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 15 ਪੈਸੇ ਦੇ ਵਾਧੇ ਨਾਲ 64.89 ਦੇ ਪੱਧਰ 'ਤੇ ਬੰਦ ਹੋਇਆ ਸੀ।
ਐਕਸਿਸ ਬੈਂਕ ਛੇਤੀ ਲਿਆਏਗਾ ਵਟਸਐਪ ਤੋਂ ਭੁਗਤਾਨ ਦੀ ਸੁਵਿਧਾ
NEXT STORY