ਬਿਜ਼ਨੈੱਸ ਡੈਸਕ - ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਮਜ਼ਬੂਤੀ ਨਾਲ ਖੁੱਲ੍ਹੇ ਸ਼ੇਅਰ ਬਾਜਾ਼ਰ ਦੀ ਕਲੋਜ਼ਿੰਗ ਗਿਰਾਵਟ ਨਾਲ ਹੋਈ। ਬਾਜ਼ਾਰ ਖੁੱਲ੍ਹਣ ਦੇ 10 ਮਿੰਟਾਂ ਬਾਅਦ ਹੀ ਗਿਰਾਵਟ ਅਤੇ ਵਿਕਰੀ ਦਾ ਦਬਾਅ ਦੇਖਿਆ ਗਿਆ। ਬਾਜ਼ਾਰ ਵਿੱਚ ਉੱਪਰਲੇ ਪੱਧਰਾਂ ਤੋਂ ਵਿਕਰੀ ਦੇਖਣ ਨੂੰ ਮਿਲੀ ਅਤੇ ਨਿਫਟੀ 50 ਸੂਚਕਾਂਕ 22,500 ਤੋਂ ਹੇਠਾਂ ਆ ਗਿਆ।
ਇਹ ਵੀ ਪੜ੍ਹੋ : Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ ਜਵਾਬ
ਸੈਂਸੈਕਸ 547.65 ਅੰਕ ਭਾਵ 0.76 ਫ਼ੀਸਦੀ ਦੀ ਗਿਰਾਵਟ ਨਾਲ 71,924.68 ਦੇ ਪੱਧਰ ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 7 ਸਟਾਕ ਵਾਧੇ ਨਾਲ ਅਤੇ 23 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨਿਫਟੀ ਵੀ 157.10 ਅੰਕ ਭਾਵ 0.70 ਫ਼ੀਸਦੀ ਦੀ ਗਿਰਾਵਟ ਨਾਲ 22,363.35 ਦੇ ਪੱਧਰ 'ਤੇ ਬੰਦ ਹੋਇਆ ਹੈ।
ਇਹ ਵੀ ਪੜ੍ਹੋ : ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ
ਸੈਂਸੈਕਸ 361.65 ਅੰਕ ਜਾਂ 0.50% ਵਧ ਕੇ 72,833.98 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 122.05 ਅੰਕ ਜਾਂ 0.54% ਵਧ ਕੇ 22,642.50 'ਤੇ ਪਹੁੰਚ ਗਿਆ। ਵਪਾਰ ਦੌਰਾਨ, ਲਗਭਗ 1,921 ਸ਼ੇਅਰ ਵਧੇ, ਜਦੋਂ ਕਿ 733 ਵਿੱਚ ਗਿਰਾਵਟ ਆਈ, ਅਤੇ 220 ਬਿਨਾਂ ਕਿਸੇ ਬਦਲਾਅ ਦੇ ਰਹੇ।
BEL, M&M, ਕੋਟਕ ਬੈਂਕ, ਐੱਚਸੀਐੱਲ ਟੈਕਨਾਲੋਜੀਜ਼, ਬਜਾਜ ਫਾਇਨਾਂਸ , ਸਨ ਫਾਰਮਾ, ਟਾਈਟਨ ਸੈਂਸੈਕਸ ਦੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ, ਜਦੋਂ ਕਿ ਆਈਟੀਸੀ, ਟੈਕ ਮਹਿੰਦਰਾ, ਐਸਬੀਆਈ, ਟੀਸੀਐੱਸ, ਭਾਰਤੀ ਏਅਰਟੈੱਲ ਅਤੇ ਬਜਾਜ ਫਿਨਸਰਵ ਪ੍ਰਮੁੱਖ ਨੁਕਸਾਨ ਵਿਚ ਰਹਿਣ ਵਾਲਿਆਂ ਵਿੱਚ ਸ਼ਾਮਲ ਸਨ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : Tiktok 'ਤੇ NY 'ਚ ਲੱਗੇ ਗੰਭੀਰ ਦੋਸ਼, ਬੱਚਿਆਂ ਦੀ ਸੁਰੱਖਿਆ ਨਾਲ ਕੀਤਾ ਖਿਲਵਾੜ
ਇਹ ਵੀ ਪੜ੍ਹੋ : ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ
ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸੋਨੇ ’ਚ ਸੰਭਲਣ ਦੇ ਸੰਕੇਤ, ਚਾਂਦੀ ਨੂੰ ਨਵੀਂ ਦਿਸ਼ਾ ਦਾ ਇੰਤਜ਼ਾਰ
NEXT STORY