ਮੁੰਬਈ - ਸਰ ਦੋਰਾਬਜੀ ਟਾਟਾ ਟਰੱਸਟ (ਐੱਸ. ਡੀ. ਟੀ. ਟੀ.) ਨੇ ਚੇਅਰਮੈਨ ਨੋਇਲ ਟਾਟਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ 5 ਪ੍ਰੋਜੈਕਟਾਂ ਲਈ 150 ਕਰੋੜ ਰੁਪਏ ਤੋਂ ਵੱਧ ਦੀ ਗ੍ਰਾਂਟ ਮਨਜ਼ੂਰ ਕੀਤੀ ਹੈ, ਜਿਸ ’ਚ ਵੇਣੂ ਸ਼੍ਰੀਨਿਵਾਸਨ ਅਤੇ ਵਿਜੇ ਸਿੰਘ ਵੀ ਸ਼ਾਮਲ ਹੋਏ।
ਇਹ ਵੀ ਪੜ੍ਹੋ : ਇੰਦੌਰ ’ਚ ਦਿਲਜੀਤ ਦੋਸਾਂਝ ਵੱਲੋਂ ‘ਪਟਿਆਲਾ ਪੈੱਗ’ ਗੀਤ ਗਾਉਣ ’ਤੇ ਵਿਵਾਦ
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗਾ ਸੋਨਾ, ਕੀਮਤਾਂ 'ਚ ਆ ਗਈ 25% ਦੀ ਗਿਰਾਵਟ; ਹੋ ਸਕਦੀ ਹੈ ਵੱਡੀ ਰਿਕਵਰੀ!
ਇਹ ਵੀ ਪੜ੍ਹੋ : EPFO ਦੇ ਲੱਖਾਂ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, SWP ਯੋਜਨਾ ਨੂੰ ਮਿਲੀ ਮਨਜ਼ੂਰੀ, ਜਾਣੋ ਪੂਰਾ ਵੇਰਵਾ
ਇਸ ’ਚ ਪੁਣੇ ਦੇ ਕਾਵਸਜੀ ਜਹਾਂਗੀਰ ਟਰੱਸਟ ਅਧੀਨ ਚੱਲ ਰਹੇ ਜਹਾਂਗੀਰ ਹਸਪਤਾਲ ਲਈ 50 ਕਰੋੜ ਰੁਪਏ ਸ਼ਾਮਲ ਹਨ, ਜਿਸ ਦੇ ਸੀ. ਈ. ਓ. ਅਤੇ ਐੱਸ. ਆਰ. ਟੀ. ਟੀ. ਦੇ ਟਰੱਸਟੀ ਜਹਾਂਗੀਰ ਐੱਚ. ਸੀ. ਜਹਾਂਗੀਰ ਹਨ। ਸੂਤਰਾਂ ਅਨੁਸਾਰ ਮੀਟਿੰਗ ’ਚ ਟਾਟਾ ਸਮੂਹ ਦੇ ਅੰਦਰੂਨੀ ਮੁੱਦਿਆਂ ’ਤੇ ਕੋਈ ਚਰਚਾ ਨਹੀਂ ਹੋਈ ਅਤੇ ਇਸ ਗ੍ਰਾਂਟ ’ਚ ‘ਹਿੱਤਾਂ ਦਾ ਕੋਈ ਟਕਰਾਅ ਨਹੀਂ’ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਬੰਦ ਹੁੰਦੇ-ਹੁੰਦੇ ਫਿਰ ਮੂਧੇ ਮੂੰਹ ਡਿੱਗੇ ਭਾਅ
ਇਹ ਵੀ ਪੜ੍ਹੋ : ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ ਹਨ ਕਾਨੂੰਨ ਦੀਆਂ ਸ਼ਰਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸਿਰਫ਼ 20 ਦਿਨਾਂ 'ਚ ਹੀ 12% ਟੁੱਟ ਗਏ ਸੋਨੇ ਦੇ ਰੇਟ, ਕੀ 1 ਲੱਖ ਰੁਪਏ ਤੱਕ ਜਾਵੇਗਾ ਭਾਅ?
NEXT STORY