Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 07, 2025

    11:40:08 AM

  • indian cricketer  s ex wife  s video goes viral

    ਭਾਰਤੀ ਕ੍ਰਿਕਟਰ ਦੀ Ex-Wife ਦਾ ਬੈੱਡਰੂਮ ਵੀਡੀਓ...

  • punjabi professionals america

    ਭਾਰਤ-ਅਮਰੀਕਾ ਵਿਚਾਲੇ ਵਧ ਰਿਹੈ ਤਣਾਅ, ਪੰਜਾਬੀ...

  • new orders issued to shopkeepers in jalandhar  this strict ban imposed

    Punjab: ਦੁਕਾਨਦਾਰਾਂ ਨੂੰ ਨਵੇਂ ਹੁਕਮ ਜਾਰੀ, ਲੱਗੀ...

  • asi joined punjab police on fake documents

    ਜਾਅਲੀ ਦਸਤਾਵੇਜ਼ਾਂ 'ਤੇ ਪੰਜਾਬ ਪੁਲਸ 'ਚ ਭਰਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • ਸਿਜਦਾ ਮਹਾਨ ਸਿੱਖ 'ਭਾਈ ਮਹਾਰਾਜ ਸਿੰਘ ਜੀ' ਨੂੰ, ਜੋ ਖਾਲਸਾ ਰਾਜ ਦੀ ਮੁੜ ਤਾਂਘ ਰੱਖ ਸਦੀਵੀ ਨੀਂਦ ਸੌਂ ਗਏ

DARSHAN TV News Punjabi(ਦਰਸ਼ਨ ਟੀ.ਵੀ.)

ਸਿਜਦਾ ਮਹਾਨ ਸਿੱਖ 'ਭਾਈ ਮਹਾਰਾਜ ਸਿੰਘ ਜੀ' ਨੂੰ, ਜੋ ਖਾਲਸਾ ਰਾਜ ਦੀ ਮੁੜ ਤਾਂਘ ਰੱਖ ਸਦੀਵੀ ਨੀਂਦ ਸੌਂ ਗਏ

  • Updated: 06 Jul, 2021 12:39 AM
Darshan TV
prostration to the great sikh bhai maharaj singh ji khalsa raj
  • Share
    • Facebook
    • Tumblr
    • Linkedin
    • Twitter
  • Comment

ਪਹਿਲੀ ਸਿੱਖ ਅੰਗਰੇਜ਼ ਲੜਾਈ ਤੋਂ ਬਾਅਦ, ਜਦ ਗੋਰਾਸ਼ਾਹੀ ਨੇ ਪੰਜਾਬ ਅੰਦਰ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਉਸ ਵਿਰੁਧ ਪੰਜਾਬੀਆਂ ਦੀ ਲਾਮ-ਬੰਦੀ ਕਰਨ ਦਾ ਸਿਹਰਾ ਭਾਈ ਮਹਾਰਾਜ ਸਿੰਘ (ਮੁਖੀ ਨੌਰੰਗਾਬਾਦੀ ਸੰਪਰਦਾ, ਜਿਸ 'ਚੋਂ ਹੋਤੀ ਮਰਦਾਨ ਵਾਲੀ ਸੰਪਰਦਾ ਤੁਰੀ) ਦੇ ਸਿਰ ਬੱਝਦਾ ਹੈ।   ਇਤਿਹਾਸ ਦੱਸਦਾ ਹੈ ਕਿ ਕੋਈ 20 ਦੇ ਕਰੀਬ ਸਿੱਖ ਸਰਦਾਰ, ਪਹਾੜੀ ਮੁਖੀਏ ਤੇ ਪੰਜਾਬ ਦੇ ਕਈ ਰਾਠ ਖਾਨਦਾਨਾਂ ਨੇ ਅੰਗਰੇਜ਼ਾਂ ਖ਼ਿਲਾਫ਼ ਬਗਾਵਤ ਕੀਤੀ, ਜਿਸ ਵਿਚ, ਦੀਵਾਨ ਮੂਲ ਰਾਜ, ਸ. ਨਰਾਇਣ ਸਿੰਘ, ਰਾਜਾ ਪ੍ਰਮੋਦ ਚੰਦਰ ਕਟੋਚ, ਰਾਜਾ ਜਗਤ ਚੰਦ, ਮੀਆਂ ਰਾਮ ਸਿੰਘ ਨੂਰਪੁਰੀਆ, ਬਾਬਾ ਬਿਕਰਮ ਸਿੰਘ ਬੇਦੀ, ਸ. ਚਤਰ ਸਿੰਘ ਅਟਾਰੀ, ਸ. ਸ਼ੇਰ ਸਿੰਘ ਅਟਾਰੀ, ਦੀਵਾਨ ਹਾਕਮ ਰਾਇ ਆਦਿ ।

ਦੂਸਰੀ ਜੰਗ ਹਾਰਨ ਤੋਂ ਬਾਅਦ ਭਾਈ ਮਹਾਰਾਜ ਸਿੰਘ ਟਿਕ ਕੇ ਨਹੀ ਬੈਠੇ, ਸਗੋਂ ਉਨ੍ਹਾਂ ਨੇ ਹੋਰ ਰਣਨੀਤੀਆਂ ਘੜ੍ਹਨੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ਵਿਚ ਮਹਾਰਾਜ ਦਲੀਪ ਸਿੰਘ ਅੰਗਰੇਜ਼ਾਂ ਦੀ ਨਜ਼ਰਸਾਨੀ 'ਚੋਂ ਬਾਹਰ ਕੱਢਣਾ, ਵੱਡੇ-ਵੱਡੇ ਜਾਗੀਰਦਾਰਾਂ ਤੇ ਅਹਿਲਕਾਰਾਂ ਨੂੰ ਬਗਾਵਤ ਲਈ ਪ੍ਰੇਰਣਾ, ਅੰਗਰੇਜ਼ਾਂ ਵਿਰੁਧ ਮੁਸਲਿਮਾਂ ਦਾ ਸਾਥ ਲੈਣ ਲਈ ਉਤਰ ਪੱਛਮ ਦੇ ਪਠਾਣਾਂ ਤੇ ਕਾਬਲ ਦੇ ਅਮੀਰਾਂ ਨਾਲ ਸੰਪਰਕ ਗੰਢਣਾ, ਗੁਰੀਲਾ ਜੰਗ ਦੀ ਨੀਤੀ ਅਪਣਾ ਸਰਕਾਰੀ ਖਜ਼ਾਨੇ ਲੁਟਣੇ ਆਦਿ ਸਨ। ਆਪਣੀਆਂ ਇਨ੍ਹਾਂ ਯੋਜਨਾਵਾਂ ਦੀ ਪੂਰਤੀ ਲਈ ਭਾਈ ਮਹਾਰਾਜ ਸਿੰਘ ਨੇ ਪੂਰੇ ਪੰਜਾਬ ਦਾ ਦੌਰਾ ਕੀਤਾ ਤੇ ਬਗਾਵਤ ਲਈ ਲੋਕਾਂ ਨੂੰ ਭਾਰੀ ਹਲੂਣਾ ਦਿੱਤਾ । ਲੋਕ ਆਪਦਾ ਬਹੁਤ ਸਤਿਕਾਰ ਕਰਦੇ ਸਨ। 

ਭਾਈ ਸਾਬ੍ਹ ਨੂੰ ਦਸੰਬਰ 1849 'ਚ ਹੁਸ਼ਿਆਰਪੁਰ ਜ਼ਿਲ੍ਹੇ  'ਚੋਂ ਘੇਰਾ ਪਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ, ਉਨ੍ਹਾਂ ਦੁਆਰਾ ਮਿੱਥੇ ਬਗਾਵਤ ਦੇ ਦਿਨ ਤੋਂ ਮਹਿਜ 6 ਦਿਨ ਪਹਿਲ੍ਹਾਂ....ਹਲਾਤਾਂ ਨੂੰ ਦੇਖਦਿਆਂ, ਉਨ੍ਹਾਂ ਨੂੰ ਜਲੰਧਰ ਤੋਂ ਅੰਬਾਲੇ ਭੇਜਿਆ ਗਿਆ। ਉਨ੍ਹਾ ਨੂੰ ਕਈ ਦਿਨ ਭੁੱਖੇ ਰੱਖਿਆ ਗਿਆ । ਅੰਬਾਲਾ ਤੋਂ ਇਲਾਹਾਬਾਦ ਤੇ ਫਿਰ ਕਲਕੱਤੇ ਭੇਜਿਆ ਗਿਆ । ਜਿੱਥੇ ਉਨ੍ਹਾਂ ਨੂੰ ਵਿਲੀਅਮ ਫੋਰਟ 'ਚ ਕੈਦ ਰੱਖਿਆ ਗਿਆ । ਇਥੋਂ ਮੁਹੰਮਸ਼ਾਹ ਨਾਮੀ ਸਮੁੰਦਰੀ ਜਹਾਜ਼ ਰਾਹੀਂ ਸਿੰਘਾਪੁਰ ਭੇਜਿਆ ਗਿਆ । ਕੈਦਖਾਨੇ 'ਚ ਭਾਈ ਮਹਾਰਾਜ ਸਿੰਘ ਨਾਲ ਬਹੁਤ ਘਟੀਆ ਵਰਤਾਉ ਕੀਤਾ ਗਿਆ । ਤਾਜ਼ੀ ਹਵਾ ਤੇ ਘਟੀਆ ਰੋਟੀ ਪਾਣੀ ਕਾਰਨ ਆਪ 4-5 ਸਾਲਾਂ 'ਚ ਸਿਹਤ ਪੱਖੋਂ ਕਾਫੀ ਕੰਮਜ਼ੋਰ ਹੋ ਗਏ । ਸਿਹਤ ਖ਼ਰਾਬ ਰਹਿਣ ਲੱਗੀ। ਰੱਬੀ ਬਾਣੀ ਦੇ ਓਟ ਆਸਰੇ 'ਚ ਆਪ ਇਸ ਚੀਜ਼ ਦੀ ਘੱਟ ਹੀ ਪ੍ਰਵਾਹ ਕਰਦੇ। ਆਪ ਨੇ ਕਦੇ ਵੀ ਅੰਗਰੇਜ਼ਾਂ ਅੱਗੇ ਕੋਈ ਸਵਾਲ ਪਾ ਆਪਣੀ ਕੰਮਜ਼ੋਰੀ ਨਹੀ ਦਿਖਾਈ (ਇਸਦੇ ਉਲਟ, ਤਿਲਕ, ਸਵਾਰਕਾਰ, ਲਾਲਾ ਲਾਜਪਤ ਰਾਏ, ਲਾਲਾ ਹਰਦਿਆਲ, ਵਾਜਪਾਈ ਆਦਿ ਜਿਨ੍ਹਾਂ ਨੂੰ ਬਹੁਤ ਉਪਰ ਚੁਕਿਆ ਜਾ ਰਿਹਾ ਹੈ, ਉਨ੍ਹਾਂ ਗੋਰਿਆਂ ਤੋਂ ਮੁਆਫੀਆਂ ਵੀ ਮੰਗੀਆਂ ਤੇ ਆਪਣੀਆਂ ਲੋੜਾਂ ਲਈ ਸਵਾਲ ਵੀ ਪਾਏ ਭਾਵ ਬੇਨਤੀਆਂ ਕੀਤੀਆਂ) । ਕੈਦ ਅੰਦਰ ਹੀ ਬਾਬਾ ਜੀ ਦੀ ਅੱਖਾਂ ਦੀ ਜੋਤ ਚਲੀ ਗਈ ਤੇ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨੇ ਆਪ ਨੂੰ ਜਕੜ ਲਿਆ, ਇਸਦੇ ਬਾਵਜੂਦ ਵੀ ਗੁਰਬਾਣੀ ਪ੍ਰੇਮ ਸਦਕਾ ਆਪ ਚੜ੍ਹਦੀਕਲਾ ਵਿਚ ਸਨ। ਅਖ਼ੀਰ ਇਥੇ ਸਿੰਘਾਪੁਰ ਵਿਚ ਭਾਈ ਮਹਾਰਾਜ ਸਿੰਘ ਜੀ 5 ਜੁਲਾਈ 1856 ਈਸਵੀ ਨੂੰ ਆਖ਼ਰੀ ਫ਼ਤਿਹ ਬੁਲਾ ਗਏ। ਉਨ੍ਹਾਂ ਦੀ ਯਾਦ 'ਚ ਉਥੇ ਸ਼ਾਨਦਾਰ ਗੁਰੂਘਰ ਬਣਿਆ ਹੋਇਆ ਹੈ।

ਬਾਬਾ ਜੀ ਕੀ ਸਨ ਅੰਗਰੇਜ਼ਾਂ ਦੀ ਜ਼ੁਬਾਨੋ ਸੁਣੋ

ਮਿ.  ਵੈਨਸਿੱਟਰਟ ਜਲੰਧਰ ਦਾ ਡਿਪਟੀ ਕਮਿਸ਼ਨਰ ਲਿਖਦਾ ਹੈ " ਇਹ ਮੰਨ ਲੈਣ ਯੋਗ ਹੋਵੇਗਾ ਕਿ ਜੇ ਮਹਾਰਾਜ ਦੁਆਬੇ ਵਿਚ ਆਪਣੇ ਤਿੰਨ ਹਫਤਿਆਂ ਦੀ ਰਹਾਇਸ਼ ਦੌਰਾਨ ਇੰਨੀ ਉਤੇਜਨਾ ਪੈਦਾ ਕਰ ਸਕਦੇ ਹਨ ਤਾਂ ਜ਼ਿਆਦਾ ਗੜਬੜੀ ਵਾਲੇ ਇਲਾਕੇ ਮਾਝੇ ਵਿਚ, ਜਿੱਥੇ ਉਹ ਮਹੀਨਿਆਂ ਬੰਧੀ ਰਹੇ ਅਤੇ ਜਿਸ ਇਲਾਕੇ ਨਾਲ ਉਹਨ੍ਹਾਂ ਦਾ ਕਾਫੀ ਸਬੰਧ ਸੀ, ਉਥੇ ਹੋਣ ਵਾਲਾ ਸੰਘਰਸ਼ ਬਹੁਤ ਤੇਜ਼ ਹੋਣਾ ਸੀ.......ਗੁਰੂ ਜੀ (ਭਾਈ ਮਹਾਰਾਜ ਸਿੰਘ) ਇਕ ਸਧਾਰਨ ਆਦਮੀ ਨਹੀਂ ਸੀ, ਉਹ ਲੋਕਾਂ ਲਈ ਉਹ ਹੀ ਕੁਝ ਸਨ ਜੋ ਮਸੀਹ ਈਸਾਈਆਂ ਲਈ ਸਨ। ਉਨ੍ਹਾਂ ਦੇ ਕਾਰਨਾਮੇ ਹਜ਼ਾਰਾਂ ਲੋਕਾਂ ਨੇ ਅੱਖੀਂ ਦੇਖੇ ਅਤੇ ਨਿਹ-ਸੰਦੇਹ ਇਨ੍ਹਾਂ ਉਪਰ ਪੁਰਾਤਨ ਪੈਗੰਬਰਾਂ ਵਲੋਂ ਕੀਤੇ ਕਾਰਨਾਮਿਆਂ ਤੋਂ ਜ਼ਿਆਦਾ ਵਿਸ਼ਵਾਸ਼ ਕੀਤਾ ।"

ਦੁਆਬੇ ਦੇ ਕਮਿਸ਼ਨਰ ਮਕਲਿਓਡ ਦਾ ਕਥਨ, " ਮੈਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ( ਭਾਈ ਮਹਾਰਾਜ ਸਿੰਘ)  ਕਈਆਂ ਪੱਖਾਂ ਤੋਂ ਇਕ ਅਦੁੱਤੀ ਮਨੁੱਖ ਸਨ। ਉਹ ਮਹਾਨ ਸੂਝ-ਬੂਝ ਅਤੇ ਆਤਮ ਨਿਰਭਰਤਾ ਦੇ ਮਾਲਕ ਸਨ ਅਤੇ ਇਨ੍ਹਾਂ ਗੁਣਾਂ ਦਾ ਉਨ੍ਹਾਂ ਵਿਖਾਵਾ ਵੀ ਕੀਤਾ ਅਤੇ ਜਿਵੇਂ ਕਿ ਉਨ੍ਹਾਂ ਦੇ ਸ਼ਰਧਾਲੂ ਦੱਸਦੇ ਹਨ ਕਿ ਗੁਰੂ ਜੀ ਹੱਦ ਤੋਂ ਜ਼ਿਆਦਾ ਸੰਕੋਚੀ ਤੇ ਗੰਭੀਰ ਸਨ, ਇਥੋਂ ਤਕ ਕਿ ਉਨ੍ਹਾਂ ਦੇ ਇਰਾਦਿਆਂ ਜਾਂ ਤਜਵੀਜ਼ਾਂ ਦਾ ਉਨ੍ਹਾਂ ਤੋਂ ਇਲਾਵਾ ਹੋਰ ਕਿਸੇ ਵਿਅਕਤੀ ਨੂੰ ਪੂਰਾ-ਪੂਰਾ ਪਤਾ ਨਹੀਂ ਸੀ ਹੁੰਦਾ ਜਦ ਤਕ ਕਿ ਉਨ੍ਹਾਂ ਦਾ ਕੋਈ ਵਿਸ਼ੇਸ਼ ਸਿੱਟਾ ਨਾ ਨਿਕਲ ਜਾਂਦਾ। ........ਲਗਭਗ ਸਾਰੇ ਬਿਆਨਾਂ ਵਿਚ ਗੁਰੂ ਜੀ ਦੀ ਦੂਰ ਅੰਦੇਸ਼ੀ ਅਤੇ ਯੋਜਨਾਵਾਂ ਬਣਾਉਣ ਦੀ ਨਿਪੁੰਨਤਾ ਸਪੱਸ਼ਟ ਦਿਖਾਈ ਦਿੰਦੀ ਹੈ ਅਤੇ ਇਹ ਗੁਣ ਹੀ ਹੈ ਜਿਸ ਨੇ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਪ੍ਰਸਿਧੀ ਬਖ਼ਸ਼ੀ।".................ਬਾਬਾ ਜੀ ਗ੍ਰਿਫਤਾਰੀ ਦੇ ਮਹੱਤਵ ਨੂੰ ਪ੍ਰਗਟ ਕਰਦਿਆਂ ਮਕਲਿਓਡ ਕਹਿੰਦਾ ਹੈ " ਇਤਨੀਆਂ ਸਖ਼ਤ ਬਗਾਵਤਾਂ ਹੁੰਦੀਆਂ ਜੋ ਉਸਦੇ ਕਹਿਣ ਮੁਤਾਬਕ ਭਾਂਵੇ ਦਬਾ ਦਿੱਤੀਆਂ ਜਾਂਦੀਆਂ ਪਰ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ । " ਭਾਵ ਜੇ ਭਾਈ ਮਹਾਰਾਜ ਸਿੰਘ ਗ੍ਰਿਫਤਾਰ ਨਾ ਹੁੰਦੇ ਤਾਂ ਪੰਜਾਬ ਅੰਗਰੇਜ਼ਾਂ ਥੱਲੋਂ ਨਿਕਲ ਜਾਣਾ ਸੀ।

ਸਿਜਦਾ ਮਹਾਨ ਸਿੱਖ ਆਜ਼ਾਦੀ ਘੁਲਾਟੀਏ ਨੂੰ, ਜੋ ਵਿਦੇਸ਼ੀ ਧਰਤ ਤੇ ਖਾਲਸਾ ਰਾਜ ਦੀ ਮੁੜ ਪ੍ਰਾਪਤੀ ਦੀ ਤਾਂਘ ਰੱਖ , ਅਰਦਾਸ ਕਰ ਸਦੀਵੀ ਨੀਂਦ ਸੌਂ ਗਿਆ।

ਬਲਦੀਪ ਸਿੰਘ ਰਾਮੂੰਵਾਲੀਆ

  • Prostration great Sikh
  • Bhai Maharaj Singh Ji
  • ਭਾਈ ਮਹਾਰਾਜ ਸਿੰਘ ਜੀ
  • ਖਾਲਸਾ ਰਾਜ

ਸਿਰਜਣਾ ਦਿਹਾੜੇ 'ਤੇ ਵਿਸ਼ੇਸ਼: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਣਤਰ ਤੇ ਸਿਧਾਂਤਕ ਪੱਖ

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (7 ਅਗਸਤ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (6 ਅਗਸਤ 2025)
  • panthic decisions will be taken under the leadership of sri akal takht
    ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ ਹੀ ਹੋਣਗੇ ਪੰਥਕ ਫੈਸਲੇ: SGPC ਨੇ ਇਜਲਾਸ 'ਚ ਪਾਸ ਕੀਤਾ ਮਤਾ
  • sgpc seeks clarification from government on ram rahim s parole
    ਸਰਕਾਰ ਸਪੱਸ਼ਟ ਕਰੇ ਕਿ ਰਾਮ ਰਹੀਮ ਨੂੰ ਪੈਰੋਲ ਦੇਣ ਪਿੱਛੇ ਕੀ ਮਨਸ਼ਾ : SGPC ਪ੍ਰਧਾਨ ਧਾਮੀ
  • gurpreet  s fight became an inspiration for sikh activists
    ਸਿੱਖ ਕਕਾਰਾਂ ਲਈ ਗੁਰਪ੍ਰੀਤ ਕੌਰ ਦੀ ਲੜਾਈ ਬਣੀ ਪ੍ਰੇਰਣਾ, SGPC ਨੇ ਕੀਤਾ ਸਨਮਾਨਿਤ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (5 ਅਗਸਤ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਅਗਸਤ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਅਗਸਤ 2025)
  • punjabi professionals america
    ਭਾਰਤ-ਅਮਰੀਕਾ ਵਿਚਾਲੇ ਵਧ ਰਿਹੈ ਤਣਾਅ, ਪੰਜਾਬੀ ਪੇਸ਼ੇਵਰਾਂ ਦੀ ਵਧੀ ਚਿੰਤਾ
  • new orders issued to shopkeepers in jalandhar  this strict ban imposed
    Punjab: ਦੁਕਾਨਦਾਰਾਂ ਨੂੰ ਨਵੇਂ ਹੁਕਮ ਜਾਰੀ, ਲੱਗੀ ਇਹ ਸਖ਼ਤ ਪਾਬੰਦੀ
  • latest on punjab weather heavy rain expected
    ਪੰਜਾਬ ਦੇ ਮੌਸਮ ਦੀ ਜਾਣੋ Latest Update, ਇਨ੍ਹਾਂ ਤਾਰੀਖ਼ਾਂ ਨੂੰ ਪੈ ਸਕਦੈ ਭਾਰੀ...
  • good news for those getting passports made in punjab
    ਪੰਜਾਬ 'ਚ ਪਾਸਪੋਰਟ ਬਣਵਾਉਣ ਵਾਲਿਆਂ ਲਈ Good News, 8 ਅਗਸਤ ਤੱਕ ਕਰਵਾ ਲਓ ਇਹ...
  • jalandhar police commissionerate arrests 8 accused with heroin
    ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਨਸ਼ੇ ਵਿਰੁੱਧ ਵੱਡੀ ਕਾਰਵਾਈ, ਹੈਰੋਇਨ ਸਮੇਤ 8...
  • punjab government new appointments
    ਪੰਜਾਬ ਸਰਕਾਰ ਨੇ ਕੀਤੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਸੌਂਪੀ ਨਵੀਂ...
  • deadbody of stabbed boy handed over to family after postmortem
    ਚਾਕੂ ਮਾਰ ਕਤਲ ਕੀਤੇ ਨੌਜਵਾਨ ਦੀ ਲਾਸ਼ ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪੀ,...
  • cm bhagwant mann expresses grief factory blast incident in mohali
    ਮੋਹਾਲੀ 'ਚ ਫੈਕਟਰੀ ਬਲਾਸਟ ਮਾਮਲੇ 'ਤੇ CM ਮਾਨ ਨੇ ਜਤਾਇਆ ਦੁੱਖ਼
Trending
Ek Nazar
big gift from railway ministry for passengers

ਰੇਲ ਮੰਤਰਾਲੇ ਵੱਲੋਂ ਯਾਤਰੀਆਂ ਲਈ ਵੱਡਾ ਤੋਹਫ਼ਾ, 10 ਅਗਸਤ ਤੋਂ ਸ਼ੁਰੂ ਹੋਵੇਗੀ ਇਹ...

landslide in china

ਮੀਂਹ ਕਾਰਨ ਖਿਸਕੀ ਜ਼ਮੀਨ, ਦੋ ਲੋਕਾਂ ਦੀ ਮੌਤ, ਪੰਜ ਲਾਪਤਾ

special orders issued in gurdaspur no holiday in schools tomorrow

ਪੰਜਾਬ ਦੇ ਇਸ ਜ਼ਿਲ੍ਹੇ ਵਿਚ ਜਾਰੀ ਹੋਏ ਵਿਸ਼ੇਸ਼ ਹੁਕਮ, ਸਕੂਲਾਂ ਵਿਚ ਛੁੱਟੀ...

latest on punjab weather heavy rain expected

ਪੰਜਾਬ ਦੇ ਮੌਸਮ ਦੀ ਜਾਣੋ Latest Update, ਇਨ੍ਹਾਂ ਤਾਰੀਖ਼ਾਂ ਨੂੰ ਪੈ ਸਕਦੈ ਭਾਰੀ...

good news for those getting passports made in punjab

ਪੰਜਾਬ 'ਚ ਪਾਸਪੋਰਟ ਬਣਵਾਉਣ ਵਾਲਿਆਂ ਲਈ Good News, 8 ਅਗਸਤ ਤੱਕ ਕਰਵਾ ਲਓ ਇਹ...

women wanted to marry her old lover together

ਪੁਰਾਣੇ ਆਸ਼ਿਕ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਤਨੀ, ਫਿਰ ਘੜੀ ਖਤਰਨਾਕ ਸਾਜ਼ਿਸ਼

chikungunya virus in china

ਚਿਕਨਗੁਨੀਆ ਨੇ ਬਿਮਾਰ ਕੀਤੇ ਹਜ਼ਾਰਾਂ ਲੋਕ, ਸਰਕਾਰ ਨੇ ਚੁੱਕੇ ਲੋੜੀਂਦੇ ਕਦਮ

trump envoy meets putin

ਜੰਗਬੰਦੀ ਦੀ ਆਸ! ਟਰੰਪ ਦੇ ਰਾਜਦੂਤ ਨੇ ਪੁਤਿਨ ਕੀਤੀ ਮੁਲਾਕਾਤ

lorry overturns

ਯਾਤਰੀਆਂ ਨਾਲ ਭਰੀ ਲਾਰੀ ਪਲਟੀ, 19 ਲੋਕਾਂ ਦੀ ਮੌਤ

important news for those registering in punjab

ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ!  ਇਨ੍ਹਾਂ ਗੱਲਾਂ ਦਾ...

landslide in china

ਭਾਰੀ ਮੀਂਹ ਮਗਰੋਂ ਖਿਸਕੀ ਜ਼ਮੀਨ, ਸੱਤ ਲੋਕ ਲਾਪਤਾ

firing on police vehicle

ਪੁਲਸ ਵਾਹਨ 'ਤੇ ਗੋਲੀਬਾਰੀ, ਮਾਰੇ ਗਏ ਫੌਜੀ ਜਵਾਨ

pakistan not forge closer ties with us

ਪਾਕਿਸਤਾਨ ਅਮਰੀਕਾ ਨਾਲ ਨਹੀਂ ਬਣਾਏਗਾ ਨੇੜਲੇ ਸਬੰਧ!

cm bhagwant mann expresses grief factory blast incident in mohali

ਮੋਹਾਲੀ 'ਚ ਫੈਕਟਰੀ ਬਲਾਸਟ ਮਾਮਲੇ 'ਤੇ CM ਮਾਨ ਨੇ ਜਤਾਇਆ ਦੁੱਖ਼

superyacht fleet  abu dhabi prince

ਅਬੂ ਧਾਬੀ ਦੇ ਪ੍ਰਿੰਸ ਕੋਲ ਦੁਨੀਆ ਦਾ ਸਭ ਤੋਂ ਮਹਿੰਗਾ ਸੁਪਰਯਾਟ ਬੇੜਾ

bbmb issues alert in punjab water will be released from pong dam today

ਪੰਜਾਬ 'ਚ BBMB ਵੱਲੋਂ Alert ਜਾਰੀ! ਡੈਮ ਤੋਂ ਛੱਡਿਆ ਜਾਵੇਗਾ ਅੱਜ ਪਾਣੀ, ਬਣ...

israeli attacks in gaza

ਗਾਜ਼ਾ 'ਚ ਇਜ਼ਰਾਈਲੀ ਹਮਲੇ, ਮਾਰੇ ਗਏ 83 ਫਲਸਤੀਨੀ

maninder gill writes a letter to pm karni

ਕੈਨੇਡਾ 'ਚ ਕੱਟੜਪੰਥੀ ਕਾਰਵਾਈਆਂ 'ਚ ਵਾਧਾ, ਮਨਿੰਦਰ ਗਿੱਲ ਨੇ PM ਕਾਰਨੀ ਨੂੰ ਪੱਤਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • today hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (2 ਅਗਸਤ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਅਗਸਤ 2025)
    • sgpc takes notice of misinformation about gurbani being spread through ai tools
      AI ਟੂਲਸ ਰਾਹੀਂ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਗ਼ਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (31 ਜੁਲਾਈ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਜੁਲਾਈ 2025)
    • central government should announce the release of captive singhs
      ਸ਼ਹੀਦੀ ਸ਼ਤਾਬਦੀ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ ਕੇਂਦਰ ਸਰਕਾਰ :...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਜੁਲਾਈ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਜੁਲਾਈ 2025)
    • gursikh girl from appearing for a paper
      ਗੁਰਸਿੱਖ ਕੁੜੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ :...
    • jathedar s instructions to shiromani akali dal and sgpc
      ਸ਼੍ਰੋਮਣੀ ਅਕਾਲੀ ਦਲ ਤੇ SGPC ਨੂੰ ਜਥੇਦਾਰ ਦੇ ਨਿਰਦੇਸ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +