Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 14, 2026

    9:00:07 PM

  • pm modi and trump had a 40 minute phone conversation

    PM ਮੋਦੀ ਤੇ ਟਰੰਪ ਵਿਚਾਲੇ 40 ਮਿੰਟ ਤੱਕ ਹੋਈ ਫੋਨ...

  • csk vs kkr ipl 2026

    IPL 2026: ਕੋਲਕਾਤਾ ਨੇ ਟਾਸ ਜਿੱਤ ਕੇ ਚੁਣੀ...

  • punjab weather update

    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ...

  • blast in faridkot

    ਫਰੀਦਕੋਟ ਦੇ ਮੇਨ ਬਾਜ਼ਾਰ 'ਚ ਵੱਡਾ ਧਮਾਕਾ, ਦਹਿਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • ਜੇਬ 'ਚ ਨਹੀਂ ਟਿਕ ਰਿਹੈ ਪੈਸਾ ਤਾਂ ਇਸ ਦੁਸਹਿਰੇ 'ਤੇ ਕਰੋ ਇਹ ਖ਼ਾਸ ਉਪਾਅ

DHARM News Punjabi(ਧਰਮ)

ਜੇਬ 'ਚ ਨਹੀਂ ਟਿਕ ਰਿਹੈ ਪੈਸਾ ਤਾਂ ਇਸ ਦੁਸਹਿਰੇ 'ਤੇ ਕਰੋ ਇਹ ਖ਼ਾਸ ਉਪਾਅ

  • Edited By Aarti Dhillon,
  • Updated: 12 Oct, 2024 09:07 AM
Dharm
money is not staying at home so do this special measure dussehra
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਦੁਸਹਿਰੇ ਦਾ ਤਿਉਹਾਰ ਹਿੰਦੂਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ਵਿਚੋਂ ਇਕ ਹੈ। ਇਸ ਨੂੰ 'ਵਿਜੈਦਸ਼ਮੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਨਰਾਤਿਆਂ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਦੁਸਹਿਰਾ 12 ਅਕਤੂਬਰ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਦੁਸਹਿਰੇ ਦਾ ਤਿਉਹਾਰ ਸਿੱਧੀ ਪ੍ਰਦਾਨ ਕਰਨ ਵਾਲਾ ਤਿਉਹਾਰ ਹੈ, ਜੋ ਮਨਚਾਹਿਆ ਫਲ ਦਿੰਦਾ ਹੈ। ਇਸ ਦਿਨ ਸ਼ੁਰੂ ਕੀਤੇ ਗਏ ਕੰਮ ਨੂੰ ਸਫ਼ਲਤਾ ਜ਼ਰੂਰ ਮਿਲਦੀ ਹੈ। ਸੰਸਾਰਿਕ ਪ੍ਰੇਸ਼ਾਨੀਆਂ ਦੂਰ ਕਰਨ ਲਈ ਇਸ ਦਿਨ ਕੀਤੇ ਗਏ ਯਤਨ ਕਦੀਂ ਵੀ ਅਸਫ਼ਲ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਹਾਨੀ ਹੁੰਦੀ ਹੈ।
1. ਦੁਸਹਿਰੇ ਵਾਲੇ ਦਿਨ ਦੀ ਯਾਤਰਾ ਬਹੁਤ ਹੀ ਲਾਭਕਾਰੀ ਹੁੰਦੀ ਹੈ। ਛੋਟੀ ਜਿਹੀ ਹੀ ਸਹੀ ਇਸ ਦਿਨ ਯਾਤਰਾ ਜ਼ਰੂਰ ਕਰੋ। 
2. ਸ਼ੰਮੀ ਦੇ ਬੂਟੇ ਦੀ ਪੂਜਾ ਕਰਕੇ ਉਸ ਦੇ ਪੱਤੇ ਤਿਜੌਰੀ ਵਿਚ ਰੱਖਣ ਨਾਲ ਜੇਬ 'ਚ ਕਦੀ ਵੀ ਧਨ ਦੀ ਕਮੀ ਨਹੀਂ ਹੁੰਦੀ। 
3. ਦੁਸਹਿਰੇ ਵਾਲੇ ਦਿਨ ਕਲਸ਼ ਨੂੰ ਕੁਝ ਸਮੇਂ ਲਈ ਸਿਰ 'ਤੇ ਰੱਖਣ ਨਾਲ ਭਗਵਤੀ ਦੇਵੀ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ। 
4. ਚੰਗੀ ਕਿਸਮਤ, ਸੁੱਖ ਸ਼ਾਂਤੀ ਅਤੇ ਸ਼ਕਤੀ ਲਈ ਸਾਫ ਕੱਪੜੇ ਨੂੰ ਪਾਣੀ ਵਿਚ ਭਿਓਂ ਕੇ ਚੰਗੀ ਤਰ੍ਹਾਂ ਨਾਲ ਨਿਚੋੜ ਕੇ ਮਾਂ ਦੇ ਚਰਨ ਸਾਫ ਕਰੋ, ਫਿਰ ਉਸ ਕੱਪੜੇ ਨੂੰ ਆਪਣੇ ਘਰ ਜਾਂ ਦੁਕਾਨ ਦੀ ਤਿਜੌਰੀ ਵਿਚ ਰੱਖੋ। 
5. ਧਨ ਦੀ ਕਮੀ ਨੂੰ ਹਮੇਸ਼ਾ ਲਈ ਦੂਰ ਕਰਨ ਲਈ ਦਸ ਸਾਲ ਤੋਂ ਘੱਟ ਉਮਰ ਦੀ ਕੰਨਿਆ ਨੂੰ ਉਸ ਦੀ ਮਨਪਸੰਦ ਦੀ ਚੀਜ਼ ਭੇਟ ਕਰੋ। ਫਿਰ ਉਸ ਦੇ ਹੱਥੋਂ ਕੁਝ ਪੈਸੇ ਆਪਣੇ ਘਰ ਜਾਂ ਦੁਕਾਨ ਦੀ ਤਿਜੌਰੀ ਵਿਚ ਰੱਖਵਾਓ। 
6. ਮੰਦਰ ਜਾ ਕੇ ਮਾਤਾ ਦੁਰਗਾ ਦੇ ਚਰਨਾਂ ਵਿਚ ਲੱਗੇ ਸੰਦੂਰ ਦਾ ਟਿੱਕਾ ਲਗਾਓ। ਸੁਹਾਗਣ ਔਰਤਾਂ ਆਪਣੀ ਮਾਂਗ ਭਰਨ। ਇਕ ਚੁਟਕੀ ਸੰਦੂਰ ਘਰ ਲਿਆ ਕੇ ਰੱਖੋ, ਇਸ ਨਾਲ ਯਸ਼ ਅਤੇ ਖੁਸ਼ਹਾਲੀ ਬਣੀ ਰਹੇਗੀ।

ਇਹ ਵੀ ਪੜ੍ਹੋ- ਬੁਰਾਈ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ 'ਦੁਸਹਿਰਾ’ ਦਾ ਤਿਉਹਾਰ
ਦੁਸਹਿਰਾ ਮਨਾਉਣ ਪਿੱਛੇ 2 ਕਹਾਣੀਆਂ
ਇਸ ਤਿਉਹਾਰ ਨੂੰ ਮਨਾਉਣ ਪਿੱਛੇ ਦੋ ਕਹਾਣੀਆਂ ਹਨ। ਭਗਵਾਨ ਰਾਮ ਨੇ ਇਸੇ ਦਿਨ ਰਾਵਣ ਨੂੰ ਮਾਰ ਕੇ ਲੰਕਾ 'ਤੇ ਜਿੱਤ ਹਾਸਲ ਕੀਤੀ ਸੀ ਤੇ ਮਾਤਾ ਸੀਤਾ ਨੂੰ ਵਾਪਸ ਲਿਆਏ ਸਨ। ਉੱਥੇ ਹੀ ਦੂਸਰੀ ਕਹਾਣੀ ਅਨੁਸਾਰ ਮਾਂ ਦੁਰਗਾ ਨੇ ਇਸੇ ਦਿਨ ਰਾਕਸ਼ਸ ਮਹਿਸ਼ਾਸੁਰ ਨੂੰ ਮਾਰ ਕੇ ਦੇਵਤਿਆਂ ਦੀ ਰੱਖਿਆ ਕੀਤੀ ਸੀ। ਇਸ ਦਿਨ 'ਸ਼ਮੀ ਦੇ ਬੂਟੇ ਦੀ ਪੂਜਾ', ਅਪਰਾਜਿਤਾ ਪੂਜਾ ਤੇ ਸੀਮਾ ਹਿਮਸਖਲਨ ਕੁਝ ਅਜਿਹੇ ਯੱਗ ਹਨ, ਜਿਹੜੇ ਦੁਪਹਿਰੋਂ ਬਾਅਦ ਕੀਤੇ ਜਾਂਦੇ ਹਨ।
ਦੁਸਹਿਰੇ ਦੀ ਪੂਜਾ ਵਿਧੀ
ਦੁਸਹਿਰੇ ਵਾਲੇ ਦਿਨ ਸਵੇਰੇ ਜਲਦੀ ਉੱਠ ਕੇ, ਨਹਾ-ਧੋ ਕੇ ਸਾਫ਼ ਕੱਪੜੇ ਪਾ ਕੇ ਅਤੇ ਕਣਕ ਜਾਂ ਚੂਨੇ ਨਾਲ ਦੁਸਹਿਰੇ ਦੀ ਪ੍ਰਤਿਮਾ ਬਣਾਓ। ਗਾਂ ਦੇ ਗੋਹੇ ਨਾਲ 9 ਗੋਲੇ ਤੇ 2 ਕਟੋਰੀਆ ਬਣਾ ਕੇ, ਇਕ ਕਟੋਰੀ 'ਚ ਸਿੱਕੇ ਅਤੇ ਦੂਸਰੀ ਕਟੋਰੀ 'ਚ ਮੌਲੀ, ਚੌਲ, ਜੌਂ ਤੇ ਫਲ ਰੱਖੋ। ਹੁਣ ਮੂਰਤੀ ਨੂੰ ਕੇਲੇ, ਜੌਂ, ਗੁੜ ਤੇ ਮੂਲੀ ਚੜ੍ਹਾਓ। ਜੇਕਰ ਬਹੀਖਾਤਿਆਂ ਜਾਂ ਸ਼ਸਤਰਾਂ ਦੀ ਪੂਜਾ ਕਰ ਰਹੇ ਹੋ ਤਾਂ ਉਨ੍ਹਾਂ 'ਤੇ ਵੀ ਇਹ ਸਮੱਗਰੀ ਜ਼ਰੂਰ ਚੜ੍ਹਾਓ। ਇਸ ਤੋਂ ਬਾਅਦ ਆਪਣੀ ਸਮਰੱਥਾ ਅਨੁਸਾਰ ਦਾਨ-ਦਕਸ਼ਿਣਾ ਕਰੋ ਤੇ ਗ਼ਰੀਬਾਂ ਨੂੰ ਭੋਜਨ ਕਰਵਾਓ। ਰਾਵਣ ਦਹਿਨ ਤੋਂ ਬਾਅਦ ਸ਼ਮੀ ਦਰੱਖਤ ਦੀਆਂ ਪੱਤੀਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਉ। ਅਖੀਰ ਵਿਚ ਵੱਡੇ-ਬਜ਼ੁਰਗਾਂ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

  • Indian
  • Sanskrit
  • Dussehra 2024
  • Dussehra
  • Vijayadashami
  • ਦੁਸਹਿਰਾ ਤਿਉਹਾਰ
  • ਵਿਜੇ ਦਸ਼ਮੀ
  • ਦੁਸਹਿਰਾ 2024

ਬੁਰਾਈ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ 'ਦੁਸਹਿਰੇ’ ਦਾ ਤਿਉਹਾਰ

NEXT STORY

Stories You May Like

  • solar new year 2026 begins
    ਅੱਜ ਸ਼ੁਰੂ ਹੋਇਆ ਨਵਾਂ ਵਰ੍ਹਾ : ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਬਣਿਆ 'ਗਜਕੇਸਰੀ ਰਾਜਯੋਗ'
  • shehnai will resonate again from april 14
    14 ਅਪ੍ਰੈਲ ਤੋਂ ਫਿਰ ਗੂੰਜਣਗੀਆਂ ਸ਼ਹਿਨਾਈਆਂ; ਨੋਟ ਕਰ ਲਓ ਸਾਲ 2026 ਦੇ ਵਿਆਹਾਂ ਦੇ ਸਭ ਤੋਂ 'ਸ਼ੁਭ ਮਹੂਰਤ'
  • broomsticks can become a cause of poverty
    ਸਾਵਧਾਨ! ਝਾੜੂ-ਪੋਚਾ ਬਣ ਸਕਦੈ ਗਰੀਬੀ ਦਾ ਕਾਰਨ! ਜਾਣੋ ਘਰ 'ਚ ਬਰਕਤ ਲਿਆਉਣ ਦੇ ਸਹੀ ਤਰੀਕੇ
  • these zodiac signs have bright luck
    ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕਣ ਵਾਲੀ ਹੈ ਕਿਸਮਤ! ਨੋਟਾਂ ਦਾ ਵਰ੍ਹੇਗਾ ਮੀਂਹ
  • sun transit aries zodiac signs
    ਸੂਰਜ ਦਾ ਮੇਖ ਰਾਸ਼ੀ 'ਚ ਮਹਾਗੋਚਰ! ਭਲਕੇ ਤੋਂ 4 ਰਾਸ਼ੀਆਂ ਦੇ ਸ਼ੁਰੂ ਹੋਣ ਵਾਲੇ ਹਨ ਚੰਗੇ ਦਿਨ
  • lottery will be held for these 3 zodiac signs
    ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਲੱਗੇਗੀ ਲਾਟਰੀ ! ਅਕਸ਼ੈ ਤ੍ਰਿਤੀਆ 'ਤੇ ਚੰਦਰਮਾ ਦਾ 'ਮਹਾਗੋਚਰ'
  • akshaya tritiya rare conjunction  good luck  monday
    ਕਿਸਮਤ ਚਮਕਾ ਦੇਵੇਗੀ ਅਕਸ਼ੈ ਤ੍ਰਿਤੀਆ ! 10 ਸਾਲਾਂ ਬਾਅਦ ਬਣ ਰਿਹਾ ਦੁਰਲੱਭ ਸੰਯੋਗ ਕਰ ਦੇਵੇਗਾ ਮਾਲਾਮਾਲ
  • budh gochar rashifal negative impact zodiac signs
    20 ਦਿਨ ਰਵਾਉਣਗੇ 'ਗ੍ਰਹਿਆਂ ਦੇ ਰਾਜਕੁਮਾਰ'! 3 ਰਾਸ਼ੀਆਂ ਲਈ ਸ਼ੁਰੂ ਹੋਇਆ ਬੇਹੱਦ ਮੁਸ਼ਕਲ ਸਮਾਂ
  • sunil jakhar paid tribute to babasaheb ambedkar
    ਸੁਨੀਲ ਜਾਖੜ ਨੇ ਜਲੰਧਰ ਦੇ ਅੰਬੇਡਕਰ ਚੌਕ ਵਿਖੇ ਬਾਬਾ ਸਾਹਿਬ ਅੰਬੇਡਕਰ ਨੂੰ ਦਿੱਤੀ...
  • punjab weather update
    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ALERT
  • punjab groom found online
    ਪੰਜਾਬ: Online ਲੱਭਾ ਲਾੜਾ, ਵਿਆਹ ਤੋਂ ਪਹਿਲਾਂ ਲਾੜੀ ਦੇ 50 ਲੱਖ ਲੈ ਹੋਇਆ...
  • basti gujan saloon
    ਬਸਤੀ ਗੁਜ਼ਾਂ ਦੇ Saloon 'ਚ ਹੋਈ ਲੜਾਈ, CCTV Footage ਆਈ ਸਾਹਮਣੇ
  • former subedar  bus stand  auto driver
    ਹੁਸ਼ਿਆਰਪੁਰੋਂ ਦਵਾਈ ਲੈਣ ਆਏ ਸਾਬਕਾ ਸੂਬੇਦਾਰ ਨਾਲ ਜਲੰਧਰ 'ਚ ਹੋ ਗਈ ਵੱਡੀ ਵਾਰਦਾਤ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • jalandhar husband wife
    ਜਲੰਧਰ: ਧੀ ਜੰਮਣ 'ਤੇ ਪਤੀ ਦੀ ਹੈਵਾਨੀਅਤ! ਕੁੱਖ 'ਚ ਮਾਰਿਆ ਦੂਜਾ ਬੱਚਾ; ਅਫ਼ੀਮ...
  • canada changes rules for granting pr
    ਕੈਨੇਡਾ ਨੇ PR ਦੇਣ ਦਾ ਬਦਲਿਆ ਨਿਯਮ ! ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਲੱਗੇਗਾ...
Trending
Ek Nazar
recharge for 72 day

72 ਦਿਨਾਂ ਤੱਕ ਰੀਚਾਰਜ ਦੀ No Tension, ਆ ਗਿਆ ਅਨਲਿਮਟਿਡ 5G ਵਾਲਾ ਕਿਫਾਇਤੀ...

xi jinping middle east

US-ਈਰਾਨ ਜੰਗ ਵਿਚਾਲੇ ਚੀਨ ਦੀ ਐਂਟਰੀ! ਸ਼ੀ ਜਿਨਪਿੰਗ ਨੇ ਪੇਸ਼ ਕੀਤਾ ਇਹ ਪ੍ਰਸਤਾਵ

punjab groom found online

ਪੰਜਾਬ: Online ਲੱਭਾ ਲਾੜਾ, ਵਿਆਹ ਤੋਂ ਪਹਿਲਾਂ ਲਾੜੀ ਦੇ 50 ਲੱਖ ਲੈ ਹੋਇਆ...

amritsar dc orders officials to prevent flood threat

ਬਰਸਾਤੀ ਸੀਜ਼ਨ ਤੋਂ ਪਹਿਲਾਂ DC ਅੰਮ੍ਰਿਤਸਰ ਵੱਲੋਂ ਸਖ਼ਤ ਨਿਰਦੇਸ਼ ਜਾਰੀ

plastic bottles  delhi  pollution  manjinder sirsa  money

ਹੁਣ ਖਾਲੀ ਪਲਾਸਟਿਕ ਦੀਆਂ ਬੋਤਲਾਂ ਦੇ ਮਿਲਣਗੇ ਪੈਸੇ ! ਦਿੱਲੀ 'ਚ ਪ੍ਰਦੂਸ਼ਣ ਨੂੰ...

suryakumar yadav

ਖੋਹੀ ਜਾ ਸਕਦੀ ਹੈ ਸੂਰਿਆਕੁਮਾਰ ਯਾਦਵ ਦੀ ਕਪਤਾਨੀ, TEAM INDIA ਤੋਂ ਵੀ ਹੋਵੇਗੀ...

channel issued notice

ਆਸ਼ਾ ਭੋਂਸਲੇ ਦੀ ਮੌਤ ਦੇ ਪ੍ਰਸਾਰਣ ਦੌਰਾਨ "ਭਾਰਤੀ ਸਮੱਗਰੀ" ਦੀ ਵਰਤੋਂ ਕਰਨ ਲਈ...

women over 50 able to become mothers again through ivf

ਹਾਈ ਕੋਰਟ ਦਾ ਅਹਿਮ ਫੈਸਲਾ! 50 ਸਾਲ ਤੋਂ ਵੱਧ ਉਮਰ ਦੀ ਮਹਿਲਾ ਹੁਣ IVF ਰਾਹੀਂ...

actress says  films weren  t the plan    recalls how  aashiqui   happened to her

ਕਦੇ ਮਾਡਲਿੰਗ ਲਈ ਪੈਰਿਸ ਜਾਣ ਦੀ ਸੀ ਤਿਆਰੀ, ਫਿਰ ਇੱਕ ਫਿਲਮ ਨੇ ਰਾਤੋ-ਰਾਤ ਬਣਾ...

k s chithra gets emotional remembering her late daughter

ਵਿਆਹ ਦੇ ਕਈ ਸਾਲਾਂ ਬਾਅਦ ਹੋਈ ਧੀ, ਪਰ ਹਾਦਸੇ 'ਚ ਚਲੀ ਗਈ ਜਾਨ ! ਧੀ ਨੂੰ ਯਾਦ ਕਰ...

john cena remembers late asha bhosle

ਮਸ਼ਹੂਰ ਅਦਾਕਾਰ ਤੇ ਸਾਬਕਾ ਰੈਸਲਰ ਜੌਨ ਸੀਨਾ ਨੇ ਆਸ਼ਾ ਭੋਸਲੇ ਨੂੰ ਦਿੱਤੀ...

traffic rules bike auto banned 20 thousand fine

ਦੇਸ਼ ਦੇ ਇਸ ਵੱਡੇ ਐਕਸਪ੍ਰੈਸ ਵੇਅ 'ਤੇ ਬੈਨ ਬਾਈਕ-ਆਟੋ ਸਣੇ ਇਹ ਵਾਹਨ, ਘਰੋਂ ਨਿਕਲਣ...

bollywood  s beautiful choreographer is still single at the age of 40

"ਨਹੀਂ ਬਣਨਾ ਚਾਹੁੰਦੀ ਮਾਂ": 40 ਸਾਲ ਦੀ ਉਮਰ 'ਚ ਵੀ ਸਿੰਗਲ ਹੈ ਬਾਲੀਵੁੱਡ ਦੀ...

world famous singer enters drug rehab center

ਨਸ਼ਾ ਛਡਾਊ ਕੇਂਦਰ 'ਚ ਦਾਖਲ ਹੋਈ ਦੁਨੀਆ ਦੀ ਮਸ਼ਹੂਰ ਗਾਇਕਾ ! ਗ੍ਰਿਫ਼ਤਾਰੀ ਤੋਂ...

famous actor passes away

ਮਸ਼ਹੂਰ ਅਦਾਕਾਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ; ਕੰਨੜ ਇੰਡਸਟਰੀ 'ਚ ਪਸਰਿਆ ਮਾਤਮ

famous singer sells his lands  deal worth crores

ਮਸ਼ਹੂਰ ਗਾਇਕ ਨੇ ਵੇਚ 'ਤੀ ਆਪਣੀ ਪ੍ਰਾਪਰਟੀ ! ਕਰੋੜਾਂ 'ਚ ਹੋਈ ਡੀਲ

sun transit aries zodiac signs

ਸੂਰਜ ਦਾ ਮੇਖ ਰਾਸ਼ੀ 'ਚ ਮਹਾਗੋਚਰ! ਭਲਕੇ ਤੋਂ 4 ਰਾਸ਼ੀਆਂ ਦੇ ਸ਼ੁਰੂ ਹੋਣ ਵਾਲੇ ਹਨ...

rcb and mi suffer a big blow

RCB ਤੇ MI ਨੂੰ ਲੱਗਾ ਵੱਡਾ ਝਟਕਾ ! 2 ਧਾਕੜ ਖਿਡਾਰੀਆਂ 'ਤੇ ਹੋ ਗਈ ਵੱਡੀ ਕਾਰਵਾਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • amarnath yatra july 3 start registration
      ਸ਼੍ਰੀ ਅਮਰਨਾਥ ਯਾਤਰਾ 2026 ਦਾ ਐਲਾਨ: 3 ਜੁਲਾਈ ਤੋਂ ਹੋਵੇਗੀ ਸ਼ੁਰੂਆਤ, ਜਾਣੋ...
    • those born under the 5 zodiac signs are all different
      ਬਾਬਾ ਵੇਂਗਾ ਦੀ ਭਵਿੱਖਬਾਣੀ : 5 ਰਾਸ਼ੀਆਂ ਦੇ ਹੋਣ ਵਾਲੇ ਨੇ ਵਾਰੇ-ਨਿਆਰੇ! 13 ਤੋਂ...
    • these zodiac signs will have a good time today
      ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ 'ਬੱਲੇ-ਬੱਲੇ'! ਧਨ ਦੀ ਹੋਵੇਗੀ ਵਰਖਾ
    • the sound comes from your bones too
      ਸਾਵਧਾਨ! ਤੁਹਾਡੀਆਂ ਵੀ ਹੱਡੀਆਂ 'ਚੋਂ ਆਉਂਦੀ ਹੈ ਆਵਾਜ਼, ਕਮਜ਼ੋਰ ਹੈ ਇਹ ਗ੍ਰਹਿ,...
    • mata vaishno devi yatra 2026 important changes
      ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਵੱਡੀ ਖੁਸ਼ਖਬਰੀ: ਯਾਤਰਾ ਨੂੰ ਸੌਖਾ ਬਣਾਉਣ ਲਈ...
    • kuber s treasure is hidden in this corner of the house
      ਘਰ ਦੇ ਇਸ ਕੋਨੇ 'ਚ ਲੁਕਿਆ ਹੈ ਕੁਬੇਰ ਦਾ ਖ਼ਜ਼ਾਨਾ! ਇਹ ਛੋਟੇ ਨੁਸਖ਼ੇ ਚੁੰਬਕ ਵਾਂਗ...
    • shani nakshatra gochar
      ਬਦਲਣ ਵਾਲੀ ਹੈ ਸ਼ਨੀ ਦੀ ਚਾਲ! 5 ਰਾਸ਼ੀਆਂ 'ਤੇ ਵਰ੍ਹੇਗਾ ਬੇਹਿਸਾਬ ਪੈਸਾ
    • the right direction of the clock can change your destiny
      ਘੜੀ ਦੀ ਸਹੀ ਦਿਸ਼ਾ ਬਦਲ ਸਕਦੀ ਹੈ ਤੁਹਾਡੀ ਕਿਸਮਤ! ਖੁੱਲ੍ਹਣਗੇ ਤਰੱਕੀ ਦੇ ਰਾਹ, ਬਸ...
    • today is the golden day of these zodiac signs
      ਅੱਜ ਇਨ੍ਹਾਂ ਰਾਸ਼ੀਆਂ ਦਾ ਹੈ 'ਗੋਲਡਨ ਡੇਅ' ! ਖੁੱਲ੍ਹਣਗੇ ਕਿਸਮਤ ਦਾ ਤਾਲੇ
    • zodiac signs
      ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 11 ਅਪ੍ਰੈਲ ਤੋਂ ਬਣ ਰਿਹੈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +